Tag: corona virus
ਹੁਣ 5 ਮਿੰਟ ‘ਚ ਪਤਾ ਲੱਗੇਗਾ ਕੋਰੋਨਾ ਹੈ ਜਾਂ ਨਹੀਂ?
ਜਲੰਧਰ . ਅਮਰੀਕਾ ਦੀ ਲੈਬ ਨੇ ਇਕ ਪੋਰਟੇਬਲ ਟੈਸਟ ਉਪਕਰਨ (ਅਸਾਨੀ ਨਾਲ ਇਕ ਤੋਂ ਦੂਜੀ ਥਾਂ ਲਿਜਾ ਸਕਣ ਵਾਲਾ) ਜਾਰੀ ਕੀਤਾ ਹੈ ਜੋ ਸਿਰਫ਼...
ਨੇਮਿੰਗ ਤੇ ਸ਼ੇਮਿੰਗ (Naming and Shaming)
-ਡਾ. ਪਰਮਜੀਤ ਚੁੰਬਰ ਟਰੰਪ ਪਿਛਲੇ ਕੁਝ ਦਿਨਾਂ ਤੋਂ COVID -19 ਨੂੰ ਚਾਈਨਾ ਵਾਇਰਸ ਕਹਿਣ ਲੱਗ ਪਿਆ ਹੈ। ਉਸਦੇ ਇਨ੍ਹਾਂ ਨਫ਼ਰਤ ਭਰੇ...
ਕੋਰੋਨਾ ਦੇ ਖਿਲਾਫ ਸੇਨਾ ਦਾ ‘ਆਪਰੇਸ਼ਨ ਨਮਸਤੇ’, ਪੜ੍ਹੋ ਸੇਨਾ ਨੇ ਕੀ...
ਨਵੀਂ ਦਿੱਲੀ. ਫ਼ੌਜ ਵੀ ਕੋਰੋਨਾਵਾਇਰਸ ਵਿਰੁੱਧ ਲੜਨ ਲਈ ਤਿਆਰ ਹੈ। ਆਰਮੀ ਚੀਫ ਜਨਰਲ ਮਨੋਜ ਮੁਕੰਦ ਨਰਵਾਨੇ ਨੇ ਆਪ੍ਰੇਸ਼ਨ ਨਮਸਤੇ ਦੀ ਸ਼ੁਰੂਆਤ ਕੀਤੀ। ਨੌਜਵਾਨਾਂ ਦੀਆਂ...
Covid-19 : ਦੁਨੀਆ ‘ਚ 5 ਲੱਖ ਤੋਂ ਵੱਧ ਮਾਮਲੇ, 25 ਹਜਾਰ...
ਦੁਨੀਆ ਵਿਚ ਤਬਾਹੀ ਮਚਾਉਣ ਵਾਲੇ ਕੋਰੋਨਾ ਵਾਇਰਸ ਤੋਂ ਸਬਕ ਲੈਂਦੇ ਹੋਏ ਬੀਜਿੰਗ ਹੁਣ ਜੰਗਲੀ ਜਾਨਵਰਾਂ ਅਤੇ ਕੀੜੇ-ਮਕੌੜਿਆਂ ਦੇ ਸ਼ਿਕਾਰ ਅਤੇ ਖਾਣ 'ਤੇ ਪਾਬੰਦੀ...
ਮੋਹਾਲੀ ‘ਚ ਇਕ ਹੋਰ ਔਰਤ ਕੋਰੋਨਾ ਪਾਜ਼ੀਟਿਵ, ਪੰਜਾਬ ‘ਚ ਮਰੀਜ਼ਾਂ ਦੀ...
ਚੰਡੀਗੜ੍ਹ . ਮੋਹਾਲੀ ਵਿਚ ਇਕ ਮਹਿਲਾ ਕੋਰੋਨਾ ਵਾਇਰਸ ਦੇ ਪੌਜੀਟਿਵ ਕੇਸ ਸਾਹਮਣੇ ਆਏ ਹਨ। ਇਹ 36 ਸਾਲਾ ਮਹਿਲਾ ਦਾ ਪਤੀ ਵੀ ਕੋਰੋਨਾ ਦਾ ਪੋਜੀਟਿਵ...
ਤਿੰਨ ਮਹੀਨਿਆਂ ਦੀ ਬੱਚੀ ਦੇ ਇਲਾਜ ਲਈ ਘਰ ਦਵਾਈ ਪਹੁੰਚਾ ਕੇ...
ਜਲੰਧਰ . ਜਲੰਧਰ ਦੀ ਰਹਿਣ ਵਾਲੀ ਤਿੰਨ ਮਹੀਨਿਆਂ ਦੀ ਬੱਚੀ ਅਭੀ ਜਿਸ ਦੀ ਲੈਟਰੀਨ ਪੇਟ ਰਾਹੀਂ ਆਉਣ ਕਰਕੇ ਉਹ ਔਖੀ ਘੜੀ ਵਿਚੋਂ ਲੰਘ ਰਹੀ...
ਨਵਾਂਸ਼ਹਿਰ ਦੇ ਰਾਗੀ ਬਲਦੇਵ ਸਿੰਘ ਤੋਂ ਦੋ ਸਾਲ ਦੇ ਬੱਚੇ ਸਮੇਤ...
ਪਠਲਾਵਾ ਦੇ ਸੰਤ ਗੁਰਬਚਨ ਸਿੰਘ ਨੂੰ ਵੀ ਹੋਇਆ ਕੋਰੋਨਾ, ਰਾਗੀ ਦੀ ਮੌਤ ਤੋਂ ਬਾਅਦ ਕੁੜਮਾਂ ਦਾ ਪਿੰਡ ਸੁੱਜੋ ਵੀ ਸੀਲ
ਨਵਾਂਸ਼ਹਿਰ/ਜਲੰਧਰ . ਕੋਰੋਨਾ ਵਾਇਰਸ ਦੀ...
ਸ਼੍ਰੋਮਣੀ ਕਮੇਟੀ ਕੋਰੋਨਾ ਤੋਂ ਪੀੜਤ ਲੋਕਾਂ ਨੂੰ ਅਲੱਗ ਰੱਖਣ ‘ਚ ਕਰੇਗੀ...
ਅੰਮ੍ਰਿਤਸਰ . ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਰੋਨਾ ਵਾਇਰਸ ਦੇ ਚੱਲਦਿਆਂ ਲੋੜ ਪੈਣ 'ਤੇ ਪੀੜਤਾਂ ਨੂੰ ਵੱਖਰਾ ਰੱਖਣ ਲਈ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੂੰ...
ਜਲੰਧਰ ‘ਚ ਮਾਸਕ-ਸੈਨੀਟਾਇਜ਼ਰ ਦੀ ਕਾਲਾ ਬਾਜ਼ਾਰੀ ਕਰਨ ਵਾਲਿਆਂ ‘ਤੇ ਛਾਪੇਮਾਰੀ, 7000...
ਜਲੰਧਰ . ਕੋਰੋਨਾ ਵਾਇਰਸ ਤੋਂ ਬਚਣ ਲਈ ਲੋਕਾਂ ਨੂੰ ਮਾਸਕ ਨਹੀਂ ਮਿਲ ਰਹੇ ਪਰ ਦੂਜੇ ਪਾਸੇ ਕੈਮਿਸਟ ਵੱਡੇ ਪੱਧਰ ਤੇ ਇਸ ਦੀ ਕਾਲਾਬਾਜ਼ਾਰੀ ਵਿਚ...
ਕੋਰੋਨਾ ਵਾਇਰਸ ਨੇ ਮਾਨਸਾ ਜ਼ਿਲ੍ਹੇ ‘ਚ ਪਸਾਰੇ ਪੈਰ, ਜਾਂਚ ਸ਼ੁਰੂ
ਜਲੰਧਰ . ਕੋਰੋਨਾ ਵਾਇਰਸ ਨੇ ਹੁਣ ਮਾਨਸਾ ਚ ਵੀ ਦਸਤਕ ਦੇ ਦਿੱਤੀ ਹੈ। ਉੜਦ ਸੱਦੇਵਾਲਾ ਪਿੰਡ ਦੇ 65 ਸਾਲਾ ਗੁਰਨਾਮ ਸਿੰਘ ਨੂੰ ਜਾਂਚ ਲਈ...