ਨੈਸ਼ਨਲ
ਦਿੱਲੀ ਚੋਣਾਂ : ‘ਆਪ’ ਦੀ ਹੋਈ ਦਿੱਲੀ, ਅਰਵਿੰਦ ਕੇਜਰੀਵਾਲ ਨੇ ਦਿੱਲੀ ਵਾਲਿਆਂ ਨੂੰ ਕਿਹਾ – ਆਈ ਲਵ ਯੂ
Admin - 0
ਪਟਪੜਗੰਜ ਸੀਟ ਤੇ ਕੜੀ ਟੱਕਰ ਤੋਂ ਬਾਅਦ ਮਨੀਸ਼ ਸਿਸੋਦਿਆ ਨੇ ਭਾਜਪਾ ਉਮੀਦਵਾਰ ਨੂੰ ਹਰਾਇਆ
ਨਵੀਂ ਦਿੱਲੀ. ਦਿੱਲੀ ਚੋਣਾਂ ਸੰਬੰਧੀ ਹੁਣ ਤਕ ਮਿਲੇ ਰੁਝਾਨਾਂ ਮੁਤਾਬਿਕ ਆਮ ਆਦਮੀ ਪਾਰਟੀ 46 ਸੀਟਾਂ ਜਿੱਤ ਚੁੱਕੀ ਹੈ। ਭਾਜਪਾ 7 ਸੀਟਾਂ ਤੇ ਸਿਮਟਦੀ ਨਜ਼ਰ ਆ ਰਹੀ ਹੈ ਅਤੇ ਹੁਣ ਤੱਕ ਭਾਜਪਾ ਇਕ ਸੀਟ ਹੀ ਜਿੱਤੀ ਹੈ। ਬਾਕੀ ਸੀਟਾਂ ਤੇ ਕਾਉਂਟਿੰਗ ਚੱਲ ਰਹੀ ਹੈ। ਆਪ ਨੇਤਾ ਕੇਜਰੀਵਾਲ...
ਜਲੰਧਰ. ਆਮ ਆਦਮੀ ਪਾਰਟੀ ਦਿੱਲੀ 'ਚ ਮੁੜ ਜਿੱਤ ਦਰਜ ਕਰਨ ਦੇ ਨੇੜੇ ਹੈ। ਅਰਵਿੰਦ ਕੇਜਰੀਵਾਲ ਤੀਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਬਣ ਸਕਦੇ ਹਨ। ਦੁਪਹਿਰ ਤੱਕ ਦੇ ਅੰਕੜਿਆਂ ਮੁਤਾਬਿਕ 70 ਸੀਟਾਂ ਵਿੱਚੋਂ ਆਮ ਆਦਮੀ ਪਾਰਟੀ 57 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਬੀਜੇਪੀ ਸਿਰਫ 13 ਸੀਟਾਂ ਅਤੇ ਕਾਂਗਰਸ ਕਿਸੇ ਸੀਟ ਤੋਂ ਵੀ ਅੱਗੇ ਨਹੀਂ ਹੈ।
https://www.facebook.com/punjabibulletin/videos/474541159889167/
ਆਪ ਦੀ ਜਿੱਤ ਦਾ...
ਨਵੀਂ ਦਿੱਲੀ. ਦਿੱਲੀ ਚੋਣਾਂ ਵਿੱਚ ਹੋਈ ਵੋਟਿੰਗ ਨੂੰ ਲੈ ਕੇ ਮਿਲੇ ਤਾਜਾ ਰੁਝਾਨਾਂ ਮੁਤਾਬਿਕ ਆਮ ਆਦਮੀ ਪਾਰਟੀ 45 ਤੋਂ 55 ਸੀਟਾਂ ਜਿੱਤ ਸਕਦੀ ਹੈ। ਅਰਵਿੰਦ ਕੇਜਰੀਵਾਲ ਦੀ ਜਿੱਤ ਲੱਗਭਗ ਤੈਅ ਹੀ ਹੈ। ਕੇਜਰੀਵਾਲ ਨੂੰ ਲਗਾਤਾਰ ਤੀਜੀ ਵਾਰ ਪੋਲ ਹੋਈਆਂ ਕੁਲ ਵੋਟਾਂ ਵਿੱਚੋਂ 50 ਪ੍ਰਤੀਸ਼ਤ ਤੋਂ ਵੱਧ ਵੋਟਾਂ ਹਾਸਲ ਹੋਈਆਂ ਹਨ। ਦੂਜੇ ਪਾਸੇ ਭਾਜਪਾ ਨੇ ਵੀ ਆਪਣੀ ਸਥਿਤੀ ਮਜਬੂਤ ਕੀਤੀ...
ਮੁੰਬਈ. ਸਿੰਗਿਗ ਸ਼ੋਅ ਇੰਡੀਅਨ ਆਈਡਲ ਦੇ ਜੱਜ ਨੇਹਾ ਕੱਕੜ ਅਤੇ ਆਦਿਤਿਆ ਨਾਰਾਇਣ ਅੱਜ ਕਲ ਸੁਰਖਿਆਂ ਵਿੱਚ ਹਨ। ਦੋਵੇਂ 14 ਫਰਵਰੀ ਨੂੰ ਟੀਵੀ 'ਤੇ ਵਿਆਹ ਕਰਨ ਜਾ ਰਹੇ ਹਨ। ਹੁਣ ਵਿਆਹ ਵਿੱਚ ਸਿਰਫ ਤਿੰਨ ਦਿਨ ਬਾਕੀ ਹਨ। ਇਸ ਦੌਰਾਨ ਉਦਿਤ ਨਾਰਾਇਣ ਨੇ ਕੁਝ ਅਜਿਹਾ ਬਿਆਨ ਦਿੱਤਾ ਹੈ, ਜਿਸਨੇ ਨੇਹਾ ਅਤੇ ਆਦਿਤਿਆ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਕੁਝ ਦਿਨ...
Featured
ਹਾਈਵੇ ਤੇ ਦਰਦਨਾਕ ਹਾਦਸਾ, ਦਿੱਲੀ ਤੋਂ ਆ ਰਹੀ ਕਾਰ ਦੀ ਟਰੱਕ ਨਾਲ ਟੱਕਰ, ਮਾਂ-ਬਾਪ ਸਮੇਤ ਦੋ ਬੱਚਿਆਂ ਦੀ ਮੌਤ
Admin - 0
ਮੋਗਾ. ਨੈਸ਼ਨਲ ਹਾਈਵੇਅ 'ਤੇ ਅੱਜ ਸਵੇਰੇ ਧੁੰਦ ਕਰਕੇ ਇੱਕ ਕਾਰ ਅਤੇ ਟਰੱਕ ਦੀ ਜਬਰਦਸਤ ਟੱਕਰ ਹੋ ਗਈ। ਹਾਦਸੇ ਵਿੱਚ ਕਾਰ ਵਿੱਚ ਸਵਾਰ ਇੱਕ ਪਰਿਵਾਰ ਦੇ ਚਾਰ ਲੋਕਾਂ ਪਤੀ-ਪਤਨੀ ਅਤੇ ਉਨ੍ਹਾਂ ਦੇ ਦੋ ਬੱਚੇਆਂ ਦੀ ਮੌਤ ਹੋ ਗਈ। ਹਾਦਸੇ ਦਾ ਕਾਰਨ ਧੁੰਦ ਦੱਸਿਆ ਜਾ ਰਿਹਾ ਹੈ। ਕਾਰ ਚਾਲਕ ਹਾਈਵੇ ਤੇ ਅੱਗੇ ਜਾ ਰਹੇ ਟਰੱਕ ਨੂੰ ਦੇਖ ਨਹੀਂ ਸਕਿਆ ਤੇ ਕਾਰ...
ਨਵੀਂ ਦਿੱਲੀ. ਦਿੱਲੀ ਵਿੱਚ 8 ਫਰਵਰੀ ਨੂੰ ਹੋਇਆਂ ਚੋਣਾਂ ਦਾ
ਨੱਤੀਜਾ ਛੇਤੀ ਹੀ ਸਾਫ ਹੋ ਜਾਏਗਾ। ਹੁਣ ਤੱਕ ਵੋਟਿੰਗ ਦੀ ਗਿਣਤੀ ਵਿੱਚ ਦਿੱਲੀ ਦੀਆਂ ਸਾਰੀਆਂ 70
ਸੀਟਾਂ ਦੇ ਰੁਝਾਣ ਸਾਹਮਣੇ ਆ ਗਏ ਹਨ। ਜਿਸ ਵਿੱਚ ਆਮ ਆਦਮੀ ਪਾਰਟੀ ਨੂੰ ਸਪਸ਼ਟ ਬਹੁਮਤ ਸਿਲਿਆ ਹੈ।
ਆਪ 50 ਸੀਟਾਂ ਤੇ ਅੱਗੇ ਚੱਲ ਰਹੀ ਹੈ ਤੇ ਭਾਜਪਾ 20 ਸੀਟਾਂ ਤੇ ਅੱਗੇ ਹੈ। ਕਾਂਗਰਸ ਪਾਰਟੀ ਹੁਣ
ਤੱਕ ਖਾਤਾ...
ਗੋਰਖਪੁਰ. ਯੂਪੀ ਦੇ ਗੋਰਖਪੁਰ ਵਿੱਚ ਇੱਕ ਵਿਅਕਤੀ ਵਲੋਂ ਧੋਖਾਧੜੀ ਦੀ ਸ਼ਿਕਾਇਤ ਤੇ ਬੈਂਕ ਵਿੱਚ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ। ਜਦੋਂ ਬੈਂਕ ਦੇ ਕਰਮਚਾਰਿਆਂ ਵਲੋਂ ਸੀਸੀਟੀਵੀ ਫੁਟੇਜ ਤੋਂ ਪੈਸੇ ਕੱਢਵਾਉਣ ਵਾਲੀ ਕੁੜੀ ਦੀ ਪੱਛਾਣ ਕੀਤੀ ਗਈ ਤਾਂ ਉਹ ਸ਼ਿਕਾਇਤ ਕਰਨ ਵਾਲੇ ਵਿਅਕਤੀ ਦੀ ਧੀ ਹੀ ਨਿਕਲੀ। ਘਰ ਪਹੁੰਚ ਕੇ ਜਦ ਪਿਤਾ ਨੇ ਉਸ ਕੋਲੋਂ ਪੁੱਛਗਿੱਛ ਕੀਤੀ ਤਾਂ ਉਸਨੇ ਇਕ...
Featured
ਕੇਸ ਰੱਦ ਕਰਨ ਦੇ ਬਦਲੇ ਰਿਸ਼ਵਤ ਲੈਂਦੇ ਸਿਵਲ ਹਸਪਤਾਲ ਕੇ ਡਾਕਟਰ ਨੂੰ ਵਿਜਿਲੈਂਸ ਟੀਮ ਨੇ ਕੀਤਾ ਗਿਰਫਤਾਰ
Admin - 0
ਗੁਰਦਾਸਪੁਰ. ਵਿਜਿਲੈਂਸ ਟੀਮ ਨੇ ਸਿਵਿਲ ਹਸਪਤਾਲ ‘ਚ ਤੈਨਾਤ ਡਾਕਟਰ ਮਨਜੀਤ ਸਿੰਘ ਨੂੰ ਇੱਕ ਕੇਸ ਨੂੰ ਰੱਦ ਕਰਨ ਦੇ ਬਦਲੇ ਵਿੱਚ ਉਸ ਕੋਲੋਂ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਗਿਰਫਤਾਰ ਕੀਤਾ ਹੈ। ਜਿਕਰਯੋਗ ਹੈ ਕਿ ਪਿੰਡ ਭਿਟੇਵੱਢ ਦੇ ਇਕ ਵਿਅਕਤੀ ਅਮਰੀਕ ਸਿੰਘ ਤੇ ਲੜਾਈ ਝਗੜੇ ਦਾ ਕੇਸ ਦਰਜ ਸੀ। ਅਮਰੀਕ ਸਿੰਘ ਦੇ ਪਿਤਾ ਸਵਰਨ ਸਿੰਘ ਨੇ ਕੇਸ ਨੂੰ ਰੱਦ ਕਰਨ ਦੀ...
ਬਾਬਾ ਬਕਾਲਾ. ਬੀਤੀ ਰਾਤ 12 ਵਜੇ ਦੇ ਕਰੀਬ ਬਾਬਾ ਬਕਾਲਾ ਦੇ ਪਿੰਡ ਨੌਰੰਗਪੁਰ ਵਿੱਖੇ ਕੈਨੇਡਾ ਤੋਂ ਵਾਪਸ ਆਏ ਇੱਕ ਨੌਜਵਾਨ ਦਾ ਕੁੱਝ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਨੌਜਵਾਨ ਦੀ ਪਛਾਣ ਸੁਖਮਨਦੀਪ ਸਿੰਘ (24) ਪੁੱਤਰ ਮਨਜੀਤ ਸਿੰਘ ਵਾਸੀ ਪਿੰਡ ਨੌਰੰਗਪੁਰ-ਬੁਤਾਲਾ ਦੇ ਤੌਰ ਤੇ ਹੋਈ ਹੈ।
ਸੁਖਮਨਦੀਪ ਕੁਝ ਸਮਾਂ ਪਹਿਲਾਂ ਹੀ ਕੈਨੇਡਾ ਤੋਂ ਵਾਪਸ ਆਇਆ ਸੀ। ਬੀਤੀ ਰਾਤ ਉਹ...
ਕ੍ਰਾਇਮ ਅਤੇ ਨਸ਼ਾ
ਪੰਜਾਬ ‘ਚ ਨਸ਼ੇ ਦੇ ਨਾਲ ਇੱਕ ਹੋਰ ਨੌਜਵਾਨ ਦੀ ਮੌਤ, ਜਿੰਦਾ ਰੋਡ ਤੇ ਖਾਲੀ ਪਲਾਟ ‘ਚ ਮਿਲੀ ਲਾਸ਼
Admin - 0
ਜਲੰਧਰ. ਜਲੰਧਰ-ਅੰਮ੍ਰਿਤਸਰ ਮਾਰਗ ਤੇ ਪੈਂਦੇ ਜ਼ਿੰਦਾ ਰੋਡ ਤੇ ਇੱਕ ਖਾਲੀ ਪਲਾਟ ਵਿੱਚ ਝਾੜੀਆਂ ਵਿੱਚੋਂ ਨਸ਼ੇ ਦੀ ਸਮੱਗਰੀ ਸਮੇਤ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਰਣਜੀਤ ਸਿੰਘ ਸੋਨੂੰ ਪੁੱਤਰ ਸੂਬੇਦਾਰ ਜਗੀਰ ਸਿੰਘ ਵਾਸੀ ਜਿੰਦਾ ਰੋਡ ਨਿਊ ਰਵਿਦਾਸ ਨਗਰ ਮਕਸੂਦਾਂ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਜਿੱਦਾਂ ਰੋਡ ਸੂਰਤ ਨਗਰ ‘ਚ ਇਲੇਕਟ੍ਰਾਨਿਕਸ ਦੇ ਸਮਾਨ...






































