ਨੈਸ਼ਨਲ
ਨਿਰਭਯਾ ਕੇਸ: ਕੋਰਟ ‘ਚ ਫੁੱਟ ਫੁੱਟ ਕੇ ਰੋਈ ਨਿਰਭਯਾ ਦੀ ਮਾਂ, ਕਿਹਾ- ਮੇਰਾ ਭਰੋਸਾ ਟੁੱਟ ਰਿਹਾ ਹੈ, ਕੋਰਟ ਨੂੰ ਸਮਝ ਕਿਉਂ ਨਹੀਂ ਆ ਰਿਹਾ
Admin - 0
ਨਵੀਂ ਦਿੱਲੀ. ਨਿਰਭਯਾ ਕੇਸ ਵਿੱਚ ਕੋਰਟ ਨੇ ਬੁੱਧਵਾਰ ਨੂੰ ਸੁਣਵਾਈ ਕਰਦੇ ਹੋਏ ਇਕ ਵਾਰ ਫਿਰ ਅਪਰਾਧੀਆਂ ਦੇ ਹੱਕ ‘ਚ ਫੈਸਲਾ ਸੁਣਾਇਆ ਤੇ ਕੇਸ ਦੀ ਸੁਣਵਾਈ ਲਈ ਟਾਈਮ ਅੱਗੇ ਕਰ ਦਿੱਤਾ ਹੈ। ਚਾਰੋ ਅਪਰਾਧੀਆਂ 'ਚੋਂ ਅਪਰਾਧੀ ਪਵਨ ਗੁਪਤਾ ਨੇ ਦਿੱਲੀ ਕੋਰਟ 'ਚ ਕਿਹਾ ਕਿ ਉਹਨਾਂ ਕੋਲ ਕਾਨੂੰਨੀ ਤੌਰ 'ਤੇ ਫਿਲਹਾਲ ਕੋਈ ਵਕੀਲ ਨਹੀਂ ਹੈ, ਪੁਰਾਣੇ ਵਕੀਲ ਦੀ ਥਾਂ 'ਤੇ ਨਵਾਂ...
https://www.youtube.com/watch?v=-tjuyvmqau4
ਨਵੀਂ ਦਿੱਲੀ . ਮੋਦੀ ਸਰਕਾਰ ਦੇ ਇਸ ਦੌਰ 'ਚ ਸਰਕਾਰ ਅਤੇ ਉਹਨਾਂ ਨਾਲ ਜੁੜੇ ਲੋਕਾਂ ਬਾਰੇ ਸਵਾਲ ਚੁੱਕਣ ਤੋਂ ਬਾਅਦ ਕਈ ਪੱਤਰਕਾਰ ਨੌਕਰੀ ਤੋਂ ਹਟਾਏ ਜਾ ਚੁੱਕੇ ਹਨ। ਇਹਨਾਂ 'ਚ ਇੱਕ ਵੱਡਾ ਨਾਂ ਹੈ ਸੀਨੀਅਰ ਪੱਤਰਕਾਰ ਪੁਨਯ ਪ੍ਰਸੁਨ ਵਾਜਪੇਈ ਦਾ। ਪੁਨਯ ਪ੍ਰਸੁਨ ਨੂੰ ਬਾਬਾ ਰਾਮਦੇਵ ਦਾ ਤਿੱਖਾ ਇੰਟਰਵਿਊ ਕਰਨ ਤੋਂ ਬਾਅਦ 'ਆਜ ਤੱਕ' ਚੈਨਲ ਨੇ ਨੌਕਰੀ ਤੋਂ ਹਟਾ ਦਿੱਤਾ...
ਜਲੰਧਰ. ਦਿੱਲੀ ਦੀ ਵਿਧਾਨਸਭਾ ਚੌਣਾ ਵਿਚ 11 ਫਰਵਰੀ ਨੂੰ ਆਮ ਆਦਮੀ ਪਾਰਟੀ ਨੇ 70 ਚੋਂ 62 ਸੀਟਾਂ ਜਿੱਤ ਕੇ ਸ਼ਾਨਦਾਰ ਜਿੱਤ ਦਰਜ ਕੀਤੀ ਤੇ ਕੇਜਰੀਵਾਲ ਤੀਜੀ ਵਾਰ ਦਿੱਲੀ ਦੇ ਮੁੱਖਮੰਤਰੀ ਬਣ ਗਏ ਹਨ। ਆਮ ਆਦਮੀ ਦੀ ਇਸ ਵੱਡੀ ਜਿੱਤ ਨੂੰ ਦੇਸ਼ ਦੇ ਵੱਖ-ਵੱਖ ਅਖਬਾਰਾਂ ਵਿੱਚ ਬਹੁਤ ਹੀ ਰੋਚਕ ਹੇਡਲਾਈਨਾਂ ਦੇ ਕੇ ਇਸ ਨੂੰ ਆਪ ਦੀ ਇਕ ਵੱਡੀ ਜਿੱਤ ਕਰਾਰ...
ਬਾਬਾ ਬਕਾਲਾ. ਖਾਲਸਾ ਸੇਵਕ ਜੱਥਾ ਅਤੇ ਵੈਲਫੇਅਰ ਸੁਸਾਇਟੀ ਦੇ ਅਹੁਦੇਦਾਰਾਂ ਅਤੇ ਸੇਵਾਦਾਰਾਂ ਦੀ ਮੀਟਿੰਗ ਪ੍ਰਧਾਨ ਤਰਸੇਮ ਸਿੰਘ ਖਾਲਮਾ ਦੀ ਚੋਲਾ ਸਾਹਿਬ ਪਿੰਡ ਕਾਲੇਕੇ ਵਿੱਖੇ ਹੋਈ। ਜਿਸ ਵਿੱਚ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਮਣਾਏ ਜਾਣ ਵਾਲੇ ਹੋਲਾ ਮੋਹਲਾ ਦੀ ਤਿਆਰਿਆਂ ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਖਾਲਸਾ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸੇਵਕ ਜੱਥਾ ਕਾਲੇਕੇ ਦੇ ਸਾਰੇ ਸੇਵਾਦਾਰ...
ਫਿਲਮ ‘ਦੱਸ’ ਦਾ ਟਾਇਟਲ ਸੌਂਗ ਬਾਗੀ 'ਚ ਦੁਬਾਰਾ ਰਿਲੀਜ਼
ਮੁੰਬਈ. ਬਾਲੀਵੁੱਡ ਸਟਾਰ ਟਾਇਗਰ ਸ਼ਿਰੌਫ ਦੀ ਬਲੋਕ ਬਸਟਰ ਫਿਲਮ ਬਾਗੀ-3 6 ਮਾਰਚ ਨੂੰ ਰਿਲਿਜ਼ ਹੋਣ ਜਾ ਰਹੀ ਹੈ। ਇਸ ਦੀ ਜਾਣਕਾਰੀ ਟਾਇਗਰ ਨੇ ਆਪਣੇ ਇੰਸਟਾਗ੍ਰਾਮ ਅਕਾਂਊਟ ਤੇ ਸ਼ੇਅਰ ਕੀਤੀ ਹੈ। ਰਿਤੇਸ਼ ਤੇ ਟਾਇਗਰ ਨੇ ਫਿਲਮ ਦੇ ਪੋਸਟਰ ਆਪਣੇ ਅਕਾਂਊਟ 'ਤੇ ਪਾਏ ਹਨ।
ਬਾਗੀ ਸੀਰੀਜ਼ ਦੀਆਂ
ਪਿਛਲੀਆਂ ਦੋ ਫਿਲਮਾਂ ਨੂੰ ਦਰਸ਼੍ਰਕਾਂ ਨੇ...
ਨੈਸ਼ਨਲ
ਆਪ ਦੀ ਜਿੱਤ ਤੇ ਟਵੀਟ ਕਰਨ ਤੇ ਫਸੇ ਚਿਦੰਬਰਮ, ਕਾਂਗਰੇਸ ਨੇਤਾ ਨੇ ਪੁੱਛਿਆ- ਕੀ ਅਸੀਂ ਭਾਜਪਾ ਨੂੰ ਹਰਾਉਣ ਦਾ ਠੇਕਾ ਆਪ ਨੂੰ ਦੇ ਦਿੱਤਾ ਹੈ
Admin - 0
ਨਵੀਂ ਦਿੱਲੀ. ਦਿੱਲੀ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਕਰਾਰੀ ਹਾਰ ਤੋਂ ਬਾਅਦ ਹੁਣ ਪਾਰਟੀ ਦੇ ਅੰਦਰ ਫੁੱਟ ਸਾਹਮਣੇ ਆਉਣ ਲੱਗ ਗਈ ਹੈ। ਦਿੱਲੀ ਮਹਿਲਾ ਕਾਂਗਰਸ ਦੀ ਮੁੱਖੀ ਸ਼ਰਮਿਸ਼ਠਾ ਨੇ ਆਪਣੀ ਹੀ ਪਾਰਟੀ ਦੀ ਨੇਤਾ ਨੇ ਅਤੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੂੰ ਦਿੱਲੀ ਚੋਣਾਂ ਵਿਚ ਭਾਜਪਾ ਦੀ ਹਾਰ ਅਤੇ ਆਮ ਆਦਮੀ ਪਾਰਟੀ ਦੀ ਜਿੱਤ ‘ਤੇ ਉਹਨਾਂ ਵਲੋਂ ਕੀਤੇ...
ਬਠਿੰਡਾ. ਸੀਆਈਏ ਸਟਾਫ ਦੀ ਟੀਮ ਨੇ 2 ਕਿਲੋ ਅਫੀਮ ਸਮੇਤ ਇਕ ਵਿਅਕਤੀ ਨੂੰ ਗਿਰਫਤਾਰ ਕੀਤਾ ਹੈ। ਜਿਸਦੀ ਪਛਾਣ ਦਰਸ਼ਨ ਸਿੰਘ ਦੇ ਰੂਪ ਵਿੱਚ ਹੋਈ ਹੈ। ਜਾਂਚ ਅਧਿਕਾਰੀ ਮੁਤਾਬਿਕ ਪੁਲਸ ਇਸ ਵਿਅਕਤੀ ਤੇ ਐਨਡੀਪੀਸੀ ਐਕਟ ਦੇ ਤਹਿਤ ਕੇਸ ਦਰਜ ਕਰਕੇ ਅਦਾਲਤ ਚ ਪੇਸ਼ ਕਰੇਗੀ। ਆਰੋਪੀ ਅਫੀਸ ਰਾਜਸਥਾਨ ਤੋਂ ਲਿਆ ਕੇ ਇੱਥੇ ਵੇਚਦਾ ਸੀ। ਉਸ ਤੋਂ ਬਰਾਮਦ ਅਫੀਮ ਦੀ ਕੀਮਤ 3...
ਨੈਸ਼ਨਲ
ਦਿੱਲੀ ਚੋਣਾਂ ਤੋਂ ਬਾਅਦ ਆਮ ਆਦਮੀ ਨੂੰ ਮਹਿੰਗਾਈ ਦਾ ਝਟਕਾ, ਗੈਸ ਸਿਲੰਡਰ ਦੀ ਕੀਮਤ ਵਿੱਚ 150 ਰੁਪਏ ਦਾ ਵਾਧਾ
Admin - 0
ਨਵੀਂ ਦਿੱਲੀ. ਆਮ ਆਦਮੀ ਜੋ ਪਹਿਲੇ ਹੀ ਦੇਸ਼ ਵਿੱਚ ਮਹਿੰਗਾਈ ਦੀ ਮਾਰ ਝੇਲ ਰਿਹਾ ਹੈ। ਦਿੱਲੀ ਚੋਣਾਂ ਤੋਂ ਬਾਅਦ ਉਸਨੂੰ ਮਹਿੰਗਾਈ ਦਾ ਇਕ ਹੋਰ ਵੱਡਾ ਝਟਕਾ ਲੱਗਾ ਹੈ। ਇੰਡੇਨ ਗੈਸ ਦੇ ਬਿਨਾ ਸਬਸਿਡੀ ਵਾਲੇ ਸਿਲੰਡਰ 150 ਰੁਪਏ ਤੱਕ ਮਹਿੰਗੇ ਕਰ ਦਿੱਤੇ ਗਏ ਹਨ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ 14 ਕਿਲੋ ਵਾਲੇ ਗੈਸ ਸਿਲੰਡਰ ਦੀ ਕੀਮਤ ਵਿੱਚ ਕਰੀਬ 144 ਰੁਪਏ...
ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ 'ਤੇ ਸੂਬੇ ਵਿੱਚ ਚਲਾਈ ਗਈ ਮੁਹਿੰਸ
ਚੰਡੀਗੜ੍ਹ. ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ 'ਤੇ ਪੰਜਾਬ ਟਰਾਂਸਪੋਰਟ ਵਿਭਾਗ ਨੇ ਬੱਸਾਂ 'ਚ ਨਸ਼ਿਆਂ ਅਤੇ ਹਥਿਆਰਾਂ ਨੂੰ ਉਤਸ਼ਾਹਤ ਕਰਨ ਵਾਲੇ ਵੀਡੀਓ/ਆਡੀਓ ਕਲਿੱਪ ਚਲਾਉਣ 'ਤੇ ਰੋਕ ਲਾਉਣ ਲਈ ਪੰਜ ਦਿਨਾਂ ਦੀ ਵਿਸ਼ੇਸ਼ ਮੁਹਿੰਮ ਚਲਾਈ। ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ਵਿੱਚ 7...
ਨੈਸ਼ਨਲ
Video : ਪੰਜਾਬ ‘ਚ ਆਪ ਦੀ ਜਿੱਤ ਤੇ ਆਪ ਵਰਕਰ ਬੋਲੇ- ਦਿੱਲੀ ਹਮਾਰੀ ਹੈ, ਅੱਗੇ ਪੰਜਾਬ ਦੀ ਵਾਰੀ ਹੈ, ਵੇਖੋ ਵੀਡਿਉ
Admin - 0
ਸੰਗਰੂਰ. ਦਿੱਲੀ ਚੌਣਾਂ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਦਾ ਜਸ਼ਨ ਪੰਜਾਬ ਭਰ ਵਿੱਚ ਆਪ ਵਰਕਰਾਂ ਵਲੋਂ ਮਣਾਇਆ ਜਾ ਰਿਹਾ ਹੈ। ਥਾਂ-ਥਾ ਤੇ ਆਪ ਵਰਕਰਾਂ ਵਲੋਂ ਢੋਲ ਦੇ ਡਗੇ ਤੇ ਭੰਗੜੇ ਪਾਏ ਜਾ ਰਹੇ ਹਨ ਤੇ ਲੋਕਾਂ ਨੂੰ ਲੱਡੂ ਵੰਢੇ ਜਾ ਰਹੇ ਹਨ। ਹਰ ਜਿਲੇ ਦੇ ਆਪ ਵਰਕਰ ਇਕ ਦੂਜੇ ਨੂੰ ਵਧਾਈ ਦੇ ਰਹੇ ਹਨ। ਆਪ ਵਰਕਰਾਂ ਇਹੀ ਕਹਿ...










































