ਨੈਸ਼ਨਲ
ਗਾਰਗੀ ਕਾਲਜ ‘ਚ ਵਿਦਿਆਰਥਣਾਂ ਨਾਲ ਛੇੜਖਾਨੀ ਦਾ ਕੇਸ ਸੰਸਦ ਵਿੱਚ ਪਹੁੰਚਿਆ, ਵਿਦਿਆਰਥਣਾ ਦਾ ‘ਹੱਲਾ ਬੋਲ’ ਪ੍ਰੋਟੇਸਟ
Admin - 0
ਆਪ ਆਗੂ ਸੰਜੇ ਸਿੰਘ
ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਦਿੱਲੀ ਪੁਲਿਸ ਨੂੰ ਟਵੀਟ ਕਰਕੇ ਕਟਹਿਰੇ ‘ਚ ਖੜਾ ਕੀਤਾ
ਨਵੀਂ ਦਿੱਲੀ. ਦੇਸ਼ ਦੀ ਰਾਜਧਾਨੀ ਦਿੱਲੀ ਦੇ ਗਾਰਗੀ ਕਾਲਜ ਵਿੱਚ
ਵਿਦਿਆਰਥਣਾਂ ਨਾਲ ਛੇੜਛਾੜ ਦੀ ਘਟਨਾ ਨੂੰ ਲੈ ਕੇ ਰਾਜਨੀਤੀ ਗਰਮ ਹੋ ਗਈ ਹੈ। ਵਿਦਿਆਰਥੀਣਾਂ ਨੇ
ਸੋਮਵਾਰ ਨੂੰ ਇਸ ਘਟਨਾ ਦੇ ਵਿਰੋਧ ਵਿੱਚ ਹੱਲਾ ਬੋਲ ਪ੍ਰੋਟੇਸਟ ਕਰਨ ਦਾ ਐਲਾਨ ਕੀਤਾ ਹੈ। ਇਸ ਦੌਰਾਨ, ਇੱਥੇ ਮੁੱਖ...
Video : ਤਰਨਤਾਰਨ ਹਾਦਸੇ ‘ਚ ਢੱਡਰੀਆਂ ਵਾਲੇ ਨੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ ‘ਤੇ ਚੁੱਕੇ ਵੱਡੇ ਸਵਾਲ, ਸੁਣੋ ਕੀ ਦਿੱਤੇ ਤਰਕ
Admin - 0
https://www.youtube.com/watch?v=h4JcQC1yDsk
ਜਲੰਧਰ . ਮਸ਼ਹੂਰ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਤਰਨਤਾਰਨ ਹਾਦਸੇ 'ਚ ਅਕਾਲ ਤਖਤ ਸਾਹਿਬ ਦੇ ਜੱਥੇਦਾਰ 'ਤੇ ਵੱਡੇ ਸਵਾਲ ਚੁੱਕੇ ਹਨ। ਆਪਣੇ ਧਾਰਮਿਕ ਪ੍ਰੋਗਰਾਮ ਦੌਰਾਨ ਢੱਡਰੀਆਂ ਵਾਲੇ ਨੇ ਤਰਨਤਾਰਨ ਹਾਦਸੇ ਦਾ ਜ਼ਿਕਰ ਕੀਤਾ। ਉਹਨਾਂ ਕਿਹਾ- ਇਸ ਮਾਮਲੇ 'ਚ ਜੱਥੇਦਾਰ ਅਕਾਲ ਤਖਤ ਦਾ ਬਿਆਨ ਆਇਆ ਹੈ ਕਿ ਜ਼ਖਮੀਆਂ ਦਾ ਇਲਾਜ ਸ਼੍ਰੋਮਣੀ ਕਮੇਟੀ ਕਰਵਾਵੇਗੀ ਪਰ ਇਹ ਨਹੀਂ ਕਿਹਾ ਕਿ ਅੱਗੇ...
ਦਿੱਲੀ. ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ (ਅੱਤਿਆਚਾਰ ਰੋਕੂ) ਸ਼ੋਧ ਐਕਟ 2018 ਨੂੰ ਲੈ ਕੇ ਸੁਪਰੀਮ ਕੋਰਟ ਤੋਂ ਕੇਂਦਰ ਸਰਕਾਨ ਨੂੰ ਵੱਡੀ ਰਾਹਤ ਮਿਲੀ ਹੈ। ਜਸਟਿਸ ਅਰੁਣ ਮਿਸ਼ਰਾ, ਜਸਟਿਸ ਵਿਨੀਤ ਸ਼ਰਨ ਅਤੇ ਜਸਟਿਸ ਰਵਿੰਦਰ ਭੱਟ ਦੇ ਬੈਂਚ ਨੇ ਐਸਸੀ-ਐਸਟੀ ਸੋਧ ਐਕਟ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਨੂੰ ਖਾਰਿਜ ਕਰ ਦਿੱਤਾ ਹੈ। ਹੁਣ, ਐਸਸੀ-ਐਸਟੀ ਸ਼ੋਧ ਐਕਟ ਦੇ ਅਨੁਸਾਰ ਸ਼ਿਕਾਇਤ ਮਿਲਣ ਤੋਂ...
Featured
ਫ਼ਿਲਮ ‘ਸ਼ੂਟਰ’ ‘ਤੇ ਕਿਉਂ ਲਗਾਈ ਗਈ ਪਾਬੰਦੀ ? ਅਸਲ ਕਾਰਨ ਆਏ ਸਾਹਮਣੇ, ਫਿਲਮ ਨਿਰਮਾਤਾ ਦੀਆਂ ਵਧੀਆ ਮੁਸ਼ਕਲਾਂ
Admin - 0
ਜਲੰਧਰ. ਸ਼ੂਟਰ ਫਿਲਮ ਜੋ ਕਿ ਗੈਂਗਸਟਰ ਸੁੱਖਾ ਕਾਹਲਵਾਂ ਦੀ ਅਸਲ ਜਿੰਦਗੀ ਤੇ ਆਧਾਰਿਤ ਹੈ, ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੈਨ ਕਰ ਦਿੱਤਾ ਹੈ। ਪੰਜਾਬ ਵਿੱਚ ਚਾਰੇ ਪਾਸੇ ਇਸ ਫਿਲਮ ਦਾ ਵਿਰੋਧ ਹੋ ਰਿਹਾ ਸੀ। ਇਸ ਫਿਲਮ ਤੇ ਹਿੰਸਾ, ਅਪਰਾਧ ਤੇ ਗੈਂਗਵਾਰ ਨੂੰ ਵਧਾਵਾ ਦੇਣ ਦੇ ਆਰੋਪ ਲੱਗੇ ਹਨ।
ਇਹ ਫਿਲਮ 21 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ...
ਨੈਸ਼ਨਲ
ਚੌਣਾਂ : 24 ਘੰਟੇ ਬਾਅਦ ਵੀ ਆਂਕੜੇ ਜਾਰੀ ਨਹੀਂ, ਕੇਜਰੀਵਾਲ ਤੇ ਸੰਜੇ ਸਿੰਘ ਨੇ ਚੁੱਕੇ ਸਵਾਲ, ਕਿਹਾ – ਕਿਤੇ ਕੋਈ ਖੇਡ ਤਾਂ ਨਹੀਂ ਚੱਲ ਰਹੀ ?
Admin - 0
ਨਵੀਂ ਦਿੱਲੀ. ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਹੋ ਚੁੱਕੀ ਹੈ ਅਤੇ ਐਗਜ਼ਿਟ ਪੋਲ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਬਣਨ ਦਾ ਸੰਕੇਤ ਦੇ ਰਹੇ ਹਨ। ਇਸ ਦੇ ਨਾਲ ਹੀ ਚੋਣ ਨਤੀਜਿਆਂ ਤੋਂ ਪਹਿਲਾਂ ਹੀ ‘ਆਪ’ ਆਗੂ ਸੰਜੇ ਸਿੰਘ ਨੇ ਈਵੀਐਮਜ਼ ‘ਤੇ ਸਵਾਲ ਖੜੇ ਕੀਤੇ ਹਨ। ਉਹਨਾਂ ਨੇ ਇਹ ਵੀ ਕਿਹਾ ਕਿ 24 ਘੰਟਿਆਂ ਬਾਅਦ ਵੀ ਵੋਟ ਪ੍ਰਤੀਸ਼ਤ ਜਾਰੀ...
Uncategorized
ਸ਼ਾਹਰੁਖ ਖਾਨ ਦੇ ਬੇਟੇ ਅਬਰਾਮ ਨੇ ਸੋਨੇ ਦਾ ਤਮਗਾ ਜਿੱਤਿਆ, ਕਿੰਗ ਖਾਨ ਨੇ ਸੋਸ਼ਲ ਮੀਡੀਆ ਤੇ ਫੋਟੋ ਕੀਤੀ ਸ਼ੇਅਰ
Admin - 0
ਨਵੀਂ ਦਿੱਲੀ. ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖਾਨ ਅੱਜ ਕਲ ਫਿਲਮਾਂ ਤੋਂ ਦੂਰ ਹਨ, ਪਰ ਕਿੰਗ ਖਾਨ ਸੋਸ਼ਲ ਮੀਡੀਆ 'ਤੇ ਲਗਾਤਾਰ ਐਕਟਿਵ ਰਹਿੰਦੇ ਹਨ। ਹਾਲ ਹੀ ਵਿੱਚ, ਉਹਨਾਂ ਦੇ ਬੇਟੇ ਅਬਰਾਮ ਖਾਨ ਨੇ ਤਾਈਕਵਾਂਡੋ ਵਿਚ ਸੋਨੇ ਦਾ ਤਮਗਾ ਜਿੱਤਿਆ, ਜਿਸ ਦੀਆਂ ਬਹੁਤ ਸਾਰੀਆਂ ਫੋਟੋਆਂ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਦੁਆਰਾ ਸਾਂਝੀਆਂ ਕੀਤੀਆਂ ਹਨ।
ਸ਼ਾਹਰੁਖ ਖਾਨ ਨੇ ਅਬਰਾਮ ਖਾਨ ਦੀ...
ਓਡੀਸ਼ਾ. ਓਡੀਸ਼ਾ ਦੇ ਗੰਜਮ ਜ਼ਿਲੇ ਵਿਚ ਇਕ ਯਾਤਰੀ ਬੱਸ 11 ਕਿੱਲੋਵਾਟ ਦੀ ਬਿਜਲੀ ਦੀ ਤਾਰਾਂ ਨਾਲ ਟਕਰਾ ਗਈ। ਜਿਸ ਨਾਲ ਪੂਰੀ ਬੱਸ ਵਿੱਚ ਕਰੰਟ ਆ ਗਿਆ ਤੇ ਉਸਦੀ ਚਪੇਟ ਵਿੱਚ ਸਵਾਰੀਆਂ ਵੀ ਆ ਗਈਆਂ। ਬੱਸ ਬਾਰਾਤੀਆਂ ਨੂੰ ਲੈ ਕੇ ਜੰਗਲਪਾਡੂ ਤੋਂ ਚਿਕਰਾਦਾ ਜਾ ਰਹੀ ਸੀ ਇਸ ਦਰਦਨਾਕ ਹਾਦਸੇ ਵਿੱਚ 8 ਬਾਰਾਤੀਆਂ ਦੀ ਮੌਤ ਹੋ ਗਈ। ਜਦਕਿ ਕਰੀਬ 32 ਲੋਕਾਂ...
Featured
ਗੈਂਗਸਟਰ ਸੁੱਖਾ ਕਾਹਲਵਾਂ ਦੀ ਜ਼ਿੰਦਗੀ ‘ਤੇ ਬਣੀ ਫਿਲਮ ਉੱਤੇ ਪਾਬੰਦੀ, ਪੰਜਾਬ ‘ਚ ਨਹੀਂ ਹੋਵੇਗੀ ਰਿਲੀਜ਼
Admin - 0
ਜਲੰਧਰ . ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੈਂਗਸਟਰ ਸੁੱਖਾ ਕਾਹਲਵਾਂ 'ਤੇ ਬਣੀ ਫਿਲਮ ਨੂੰ ਰਿਲੀਜ਼ ਕਰਨ 'ਤੇ ਪਾਬੰਦੀ ਲਗਾ ਦਿੱਤੀ ਹੈ। ਫਿਲਮ ਦਾ ਨਾਂ 'ਸ਼ੂਟਰ' ਰੱਖਿਆ ਗਿਆ ਸੀ ਅਤੇ ਇਸ ਦੇ ਟ੍ਰੇਲਰ ਹੁਣ ਤੱਕ 70 ਲੱਖ ਤੋਂ ਜ਼ਿਆਦਾ ਵਾਰ ਵੇਖਿਆ ਗਿਆ ਸੀ। ਇਸ ਫਿਲਮ ਨੇ 21 ਫਰਵਰੀ ਨੂੰ ਰਿਲੀਜ਼ ਹੋਣਾ ਸੀ।
ਕੈਪਟਨ ਨੇ ਕਿਹਾ- ਇਹ ਫਿਲਮ ਨੌਜਵਾਨਾਂ ਨੂੰ ਗੁੰਮਰਾਹ...
Featured
Video: ਤਰਨਤਾਰਨ ਧਮਾਕੇ ‘ਚ ਐਸਐਸਪੀ ਦਾ ਬਿਆਨ – 15 ਦੀ ਮੌਤ ਦਾ ਖਦਸ਼ਾ, ਡੀਸੀ ਨੇ ਕਿਹਾ ਸਿਰਫ ਦੋ ਮੌਤਾਂ
Admin - 0
ਤਰਨਤਾਰਨ. ਨਜ਼ਦੀਕੀ ਪਿੰਡ ਡਾਲੇਕੇ ਵਿੱਖੇ ਨਗਰ ਕੀਰਤਨ ਵਿੱਚ ਹੋਏ ਧਮਾਕੇ ਵਿੱਚ ਪਹਿਲਾਂ ਐਸਐਸਪੀ ਧਰੁਵ ਦਾਹਿਆ ਨੇ ਕਿਹਾ ਕਿ ਇਸ ਘਟਨਾ ਵਿੱਚ 15 ਦੀ ਮੌਤ ਹੋਈ ਹੈ ਅਜਿਹਾ ਪਤਾ ਲੱਗਿਆ ਹੈ। ਬਾਅਦ ਵਿੱਚ ਡੀਸੀ ਤਰਨਤਾਰਨ ਨੇ ਬਿਆਨ ਜਾਰੀ ਕਰਕੇ ਇਸ ਧਮਾਕੇ ਵਿੱਚ ਦੋ ਵਿਅਕਤਿਆਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ। ਘਟਨਾ ਵਿੱਚ 9 ਜਖਮੀ ਹਨ। ਜਿੰਨਾ ਦਾ ਇਲਾਜ ਗੁਰੂ...
ਤਰਨਤਾਰਨ. ਨਜ਼ਦੀਕੀ ਪਿੰਡ ਡਾਲੇਕੇ ਵਿੱਖੇ ਨਗਰ ਕੀਰਤਨ ਵਿੱਚ ਧਮਾਕਾ ਹੋਣ ਦੀ ਖਬਰ ਹੈ। ਜਿਸ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਨਗਰ ਕੀਰਤਨ ਇਤਿਹਾਸਕ ਗੁਰਦੁਆਰਾ ਪਹੁਵਿੰਡ ਤੋਂ ਕੱਢਿਆ ਜਾ ਰਿਹਾ ਸੀ। ਜਿਸ ਦੌਰਾਨ ਪਿੰਡ ਡਾਲੇਗੇ ਨੇੜੇ ਪਟਾਕੇ ਚਲਾਉਂਦੇ ਸਮੇਂ ਅਚਾਨਕ ਟਰਾਲੀ 'ਚ ਪਏ ਪਟਾਕਿਆਂ ਨੂੰ ਅੱਗ ਲੱਗ ਗਈ ਤੇ ਇੱਕ ਜਬਰਦਸਤ ਧਮਾਕਾ ਹੋਇਆ। ਇਸ ਘਟਨਾ ਵਿੱਚ ਇੱਕ ਵਿਅਕਤੀ...







































