Home Blog Page 2073
ਜਲੰਧਰ. ਬਰਗਰ ਕਿੰਗ ਨੂੰ ਆਪਣੋ ਇਕ ਗ੍ਰਾਹਕ ਨੂੰ ਵੈਜ ਦੀ ਥਾਂ ਨਾਨਵੈਜ ਬਰਗਰ ਦੇਣ ਤੇ 50 ਹਜ਼ਾਰ ਦਾ ਜ਼ੁਰਮਾਨਾ ਭਰਨਾ ਪਿਆ। ਇਹ ਘਟਨਾ ਜਲੰਧਰ ਦੇ ਰਹਿਣ ਵਾਲੇ ਮਨੀਸ਼ ਕੁਮਾਰ ਨਾਲ ਵਾਪਰੀ ਸੀ ਜਿਸ 'ਤੇ ਉਹਨਾਂ ਨੇ ਦੱਸਿਆ ਕਿ 2018 'ਚ ਉਹਨਾਂ ਨੇ 2 ਵੈਜ ਬਰਗਰ ਆਰਡਰ ਕੀਤੇ ਸੀ ਅਤੇ ਬਰਗਰ ਕਿੰਗ ਦੇ ਸਟਾਫ ਨੇ ਉਹਨਾਂ ਨੂੰ ਇਸ ਦੌਰਾਨ ਨਾਨਵੈਜ...
ਨਵੀਂ ਦਿੱਲੀ. ਰੋਜ਼ੀ ਰੋਟੀ ਲਈ ਘਰ ਛੱਡ ਕੇ ਦੂਜੇ ਸੂਬਿਆਂ 'ਚ ਜਾਣ ਵਾਲੇ ਲੋਂਕਾਂ ਲਈ ਇੱਕ ਜੂਨ ਤੋਂ ਵਨ ਨੇਸ਼ਨ-ਵਨ ਰਾਸ਼ਨ ਕਾਰਡ ਯੋਜਨਾਂ ਪੂਰੇ ਦੇਸ਼ 'ਚ ਲਾਗੂ ਹੋ ਜਾਵੇਗੀ। ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਨੇ ਦਸਿਆ ਕਿ ਇਸ ਯੋਜਨਾ ਤਹਿਤ ਇਕ ਹੀ ਰਾਸ਼ਨ ਕਾਰਡ ਦੀ ਵਰਤੋਂ ਦੇਸ਼ 'ਚ ਕੀਤੇ ਵੀ ਕੀਤੀ ਜਾ ਸਕਦੀ ਹੈ, ਰੁਜ਼ਗਾਰ ਲਈ ਇਕ ਸੂਬੇ ਤੋ ਦੂਜੇ...
ਚੰਡੀਗੜ. ਐਪਲ ਦੇ ਸ਼ੌਕੀਨਾਂ ਲਈ ਚੰਗੀ ਖਬਰ ਹੈ। iphone 12 ਨਾਲ ਜੁੜੀਆਂ ਜਾਣਕਾਰੀਆਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਹਨ। ਵੱਖ-ਵੱਖ ਸਰੋਤਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਹ ਵੱਖ-ਵੱਖ ਸਕ੍ਰੀਨ ਅਤੇ ਸਾਇਜ਼ 'ਚ ਆਵੇਗਾ। ਇਸ ਫੋਨ ਦੀ ਸਭ ਤੋ ਵੱਡੀ ਖਾਸੀਅਤ ਇਹ ਹੋਵੇਗੀ ਕਿ ਇਸ 'ਚ ਐਪਲ ਦਾ ਐਪਲ-ਏ 14 ਪ੍ਰੋਸੈਸਰ ਲੱਗਿਆ ਹੋਵੇਗਾ ਜੋ ਕਿ ਹੁਣ ਤੱਕ 15 ਇੰਚ ਵਾਲੇ...
ਨਵੀਂ ਦਿੱਲੀ. ਭਾਜਪਾ ਦੇ ਸੀਨੀਅਰ ਲੀਡਰ ਜੇਪੀ ਨੱਡਾ ਨੂੰ ਭਾਜਪਾ ਦਾ ਨਵਾਂ ਪ੍ਰਧਾਨ ਚੁਣ ਲਿਆ ਗਿਆ ਹੈ। ਨਾਮਜ਼ਗਦੀ ਪ੍ਰਕਿਰਿਆ ਦੀ ਸਮਾਪਤੀ ਤੋ ਬਾਅਦ ਉਹ ਇਕਲੌਤੇ ਉਮੀਦਵਾਰ ਵਜੋਂ ਉਭਰੇ। ਨਾਮਜ਼ਦਗੀ ਦੌਰਾਨ ਕੇਂਦਰੀ ਮੰਤਰੀ ਅਮਿਤ ਸ਼ਾਹ, ਰਾਜਨਾਥ ਸਿੰਘ ਅਤੇ ਨਿਤਿਨ ਗਡਕਰੀ ਤੋਂ ਇਲਾਵਾ ਕਈ ਮੰਤਰੀਆਂ ਸਮੇਤ ਪਾਰਟੀ ਦੇ ਨੇਤਾਵਾਂ ਵਲੋ ਨੱਡਾ ਦਾ ਨਾਮ ਪ੍ਰਸਤਾਵਿਤ ਕੀਤਾ ਗਿਆ ਸੀ। ਕੇਂਦਰੀ ਮੰਤਰੀ ਰਵੀ ਸ਼ੰਕਰ...
Niharika | Jalandhar From ‘Rag to Rags’ Preet Inder Dhillon is back with the ‘Overcome and Become’. Portraits in words of five heroic punjabi women who steps down from their pedestal takes the baggage of being perfect off their shoulders and to set the example to this world. After the biography of Sufi Singer Hans Raj Hans. This is...
ਨਿਰਭਿਆ ਦੇ ਦੋਸ਼ੀਆਂ ਨੂੰ 22 ਜਨਵਰੀ ਨੂੰ ਫਾਂਸੀ ਲਗਣੀ ਸੀ ਜਿਸ ਦੀ ਤਰੀਕ ਨੂੰ ਹੁਣ ਅਗੇ ਕਰ ਦਿੱਤਾ ਗਿਆ ਹੈ। ਇਸ 'ਤੇ ਨਿਰਭਿਆ ਦੀ ਮਾਂ ਆਸ਼ਾ ਦੇਵੀ ਨੇ ਬੇਨਤੀ ਕਿੱਤੀ ਹੈ ਕਿ ਉਸਦੀ ਕੁੜੀ ਦੇ ਕਾਤਲਾਂ ਦੀ ਸਜ਼ਾ ਅਗੇ ਨਾ ਵਧਾਈ ਜਾਵੇ ਅਤੇ 22 ਜਨਵਰੀ ਨੂੰ ਹੀ ਉਹਨਾਂ ਨੂੰ ਫਾਂਸੀ ਦਿੱਤੀ ਜਾਵੇ। ਆਸ਼ਾ ਦੇਵੀ ਨੇ ਕਿਹਾ ਕਿ ਉਹਨਾਂ ਨੂੰ...
ਚੰਡੀਗੜ. ਕੇਂਦਰ ਸਰਕਾਰ ਵੱਲੋ ਬਣਾਏ ਗਏ ਸੀਏਏ ਨੂੰ ਪੰਜਾਬ ਦੀ ਵਿਧਾਨਸਭਾ ਨੇ ਖਾਰਿਜ਼ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਰਤ ਦੀ ਧਰਮ ਨਿਰਪੱਖਤਾ ਇਸ ਦੇਸ਼ ਦੀ ਮਜ਼ਬੂਤੀ ਹੈ। ਜਦ ਵੀ ਇਸ ਨਾਲ ਛੇੜਛਾੜ ਕੀਤੀ ਜਾਏਗੀ ਨ ਸਿਰਫ ਦੇਸ਼ ਦੀ ਜਨਤਾ ਬਲਕਿ ਕਾਂਗਰਸ ਵੀ ਉਸ ਦਾ ਵਿਰੋਧ ਕਰੇਗੀ। ਭਾਜਪਾ ਅਤੇ ਇਸ ਦੇ ਸਹਿਯੋਗੀ ਗਠੱਜੋੜ...
ਨਵੀਂ ਦਿੱਲੀ. ਤਿਹਾੜ ਜੇਲ 'ਚ ਨਿਰਭਿਆ ਦੇ ਦੋਸ਼ੀ ਵਿਨਯ ਸ਼ਰਮਾ ਨੇ ਆਪਣੇ ਆਪ ਨੂੰ ਫੰਦਾ ਲਾਕੇ ਆਤਮ ਹੱਤਿਆ ਕਰਣ ਦੀ ਕੋਸ਼ਿਸ਼ ਕੀਤੀ। ਵਿਨਅ ਦੇ ਵਕੀਲ ਏਪੀ ਸਿੰਘ ਦਾ ਦਾਵਾ ਹੈ ਕਿ ਇਹ ਘਟਨਾ ਬੁੱਧਵਾਰ ਸਵੇਰੇ ਵਾਪਰੀ ਹੈ ਅਤੇ ਸੁਰਕਸ਼ਾਕਰਮੀਆਂ ਦੇ ਰਹਿੰਦੇ ਉਸਨੂੰ ਬਚਾ ਲਿਆ ਗਿਆ। ਹਾਲਾਂਕੀ ਜੇਲ ਮਹਾਨਿਦੇਸ਼ਕ ਸੰਦੀਪ ਗੋਯਲ ਨੇ ਇਦਾਂ ਦੀ ਕੋਈ ਵੀ ਘਟਨਾ ਤੋਂ ਇਨਕਾਰ ਕਰ...
ਚੰਡੀਗੜ. ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਅੱਜ ਮੁੰਹ 'ਤੇ ਕਾਲਾ ਕਪੜਾ ਬਨੰ ਕੇ ਵਿਧਾਨ ਸਭਾ 'ਚ ਪਹੁੰਚੇ ਜਿਸਦਾ ਕਾਰਨ ਸਪੀਕਰ ਦੇ ਉਹਨਾਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਨਾ ਦੇਣਾ ਦੱਸਿਆ ਜਾ ਰਿਹਾ ਹੈ। ਉਹ ਉੱਥੇ ਬੀਜਲੀ ਸਮਝੌਤੇ ਦੇ ਮਸਲੇ ਨੂੰ ਪੇਸ਼ ਕਰਨ ਗਏ ਸੀ, ਜਿਥੇ ਉਹਨਾਂ ਨੂੰ ਆਪਣਾ ਪੱਖ ਚੰਗੀ ਤਰਾਂ ਰਖਣ ਨਹੀਂ ਦਿੱਤਾ ਗਿਆ ਅਤੇ ਪ੍ਰੈਸ ਨੂੰ...
ਤਰਨਤਾਰਨ. ਭਾਰਤੀ ਸਰਹੱਦ 'ਚ ਸ਼ੁੱਕਰਵਾਰ ਤੜਕੇ ਦੋ ਥਾਵਾਂ 'ਤੇ ਪਾਕਿਸਤਾਨ ਡ੍ਰੋਨ ਦਾਖਲ ਹੋ ਗਏ। ਦੋਹਾਂ ਨੂੰ ਬੀਐਸਐਫ ਨੇ ਫਾਈਰਿੰਗ ਕਰਕੇ ਵਾਪਸ ਮੋੜ ਦਿੱਤੇ।ਭਾਰਤ-ਪਾਕਿਸਤਾਨੀ ਸਰੱਹਦ 'ਤੇ ਛੱਨਾਂ ਘੋਗਾ ਪੋਸਟ 'ਤੇ ਤੜਕੇ ਦੋ ਵਜੇ ਅਤੇ ਖੇਮਕਰਣ ਸੈਕਟਰ ਦੇ ਕਲਸ ਪਿੰਡ ਵਿਚ ਰਾਤ 10.15 ਪਾਕਿਸਤਾਨੀ ਡ੍ਰੋਨ ਭਾਰਤੀ ਸੀਮਾ 'ਚ ਦਾਖਲ ਹੋ ਗਏ। ਇਸ ਨਾਲ ਦਹਿਸ਼ਤ ਫੈਲ ਗਈ। ਸੂਚਨਾ ਮਿਲਦੇ ਹੀ ਬੀਐਸਐਫ ਦੇ...
- Advertisement -

MOST POPULAR