ਸਪੈਸ਼ਲ ਇੰਟਰਿਵਊ
ਕਾਰ ‘ਚ ਬਿਨਾਂ ਮਾਸਕ ਇਕੱਲੇ ਬੈਠੇ ਵਿਅਕਤੀ ਦਾ ਵੀ ਹੋਵੇਗਾ ਚਾਲਾਨ – ਨਰੇਸ਼ ਡੋਗਰਾ, ਡੀਸੀਪੀ ਟ੍ਰੈਫ਼ਿਕ
Admin - 0
ਗੁਰਪ੍ਰੀਤ ਡੈਨੀ | ਜਲੰਧਰ
ਕਾਰ ਵਿਚ ਜੇਕਰ
ਤੁਸੀਂ ਇਕੱਲੇ ਜਾ ਰਹੇ ਹੋ ਤਾਂ ਵੀ ਮਾਸਕ ਪਾਉਣਾ ਲਾਜ਼ਮੀ ਹੈ। ਨਹੀਂ ਤਾਂ ਜਲੰਧਰ ਪੁਲਿਸ ਤੁਹਾਡਾ
ਚਾਲਾਨ ਕਰੇਗੀ। ਇਹ ਚਾਲਾਨ ਸਿਹਤ ਵਿਭਾਗ ਦੀ ਗਾਇਡਲਾਇੰਸ ਮੁਤਾਬਿਕ ਨਹੀਂ ਸਗੋਂ ਪੰਜਾਬ ਪੁਲਿਸ ਦੀ
ਗਾਇਡਲਾਇੰਸ ਮੁਤਾਬਿਕ ਹੋਵੇਗਾ।
ਜਲੰਧਰ ਸ਼ਹਿਰ ਦੇ ਡਿਪਟੀ ਕਮਿਸ਼ਨਰ ਆਫ ਪੁਲਿਸ ਟ੍ਰੈਫਿਕ ਨਰੇਸ਼ ਡੋਗਰਾ ਨੇ ਪੰਜਾਬੀ ਬੁਲੇਟਿਨ ਨਾਲ ਗੱਲਬਾਤ ਦੌਰਾਨ ਸਾਫ ਕੀਤਾ ਕਿ ਇਹ ਚਾਲਾਨ ਮਾਸਕ ਨਾ ਪਾਉਣ...
ਪਠਾਨਕੋਟ . ਪਾਕਿਸਤਾਨ ਸੀਮਾ 'ਤੇ ਸਥਿਤ ਪਿੰਡ ਬਗਿਆਲ ਦਾ ਰਹਿਣ ਵਾਲਾ 7ਵੀਂ ਕਲਾਸ ਦਾ ਵਿਦਿਆਰਥੀ ਆਪਣੇ ਘਰ ਤੋਂ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਜਾਗਰੂਕ ਕਰਵਾਉਂਣ ਨਿਕਲ ਪਿਆ ਹੈ। ਸੋਮਵਾਰ ਨੂੰ 11 ਸਾਲਾਂ ਦਾ ਸੂਰਜ ਸ਼ਰਮਾ ਸਾਈਕਲ ਉੱਤੇ 36 ਕਿਲੋਮੀਟਰ ਦਾ ਸਫਰ ਤੈਅ ਕਰ ਪਠਾਨਕੋਟ ਪਹੁੰਚਿਆ। ਇਸ ਉਪਰਾਲੇ ਤੋਂ ਬਾਅਦ ਸੂਰਜ ਜਿਲ੍ਹਾਂ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਪਹੁੰਚਿਆ। ਜਿੱਥੇ...
ਜਲੰਧਰ . ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਵਲੋਂ ਲਗਾਤਾਰ ਘਰ-ਘਰ ਜਾ ਕੇ ਸਰਵੇ ਕੀਤਾ ਜਾ ਰਿਹਾ ਹੈ। 'ਮਿਸ਼ਨ ਫ਼ਤਿਹ' ਤਹਿਤ ਘਰ-ਘਰ ਜਾ ਕੇ ਕੀਤੇ ਜਾਣ ਵਾਲੇ ਸਰਵੇ ਤਹਿਤ ਸਿਹਤ ਵਿਭਾਗ ਦੀਆਂ 92 ਵੱਖ-ਵੱਖ ਟੀਮਾਂ ਵਲੋਂ 5372 ਘਰਾਂ ਦਾ ਦੌਰਾ ਕਰਕੇ 21742 ਲੋਕਾਂ ਦੀ ਸਿਹਤ ਜਾਂਚ ਕੀਤੀ ਗਈ। ਸਿਵਲ ਸਰਜਨ ਡਾ.ਗੁਰਿੰਦਰ ਕੌਰ ਚਾਵਲਾ...
ਮੁੱਖ ਖਬਰਾਂ
ਪੰਜਾਬ ਸਰਕਾਰ ਨੇ ਸੂਬੇ ‘ਚ ਪੈਟਰੋਲ ਤੇ ਡੀਜਲ ‘ਤੇ ਵਧਾਇਆ VAT, ਹੁਣ ਪੈਟਰੋਲ 1 ਰੁਪਏ ਤੇ ਡੀਜ਼ਲ 50 ਪੈਸੇ ਹੋਇਆ ਮਹਿੰਗਾ
Admin - 0
ਚੰਡੀਗੜ੍ਹ. ਪੰਜਾਬ ਸਰਕਾਰ ਨੇ ਸੂਬੇ ਵਿਚ ਪੈਟਰੋਲ ਅਤੇ ਡੀਜ਼ਲ ਤੇ ਵੈਟ ਨੂੰ ਵਧਾ ਦਿੱਤਾ ਹੈ। ਜਿਸ ਨਾਲ ਹੁਣ ਪੰਜਾਬ ਵਿਚ ਪੈਟਰੋਲ 1 ਰੁਪਏ ਤੇ ਡੀਜ਼ਲ 50 ਪੈਸੇ ਮਹਿੰਗਾ ਹੋ ਗਿਆ ਹੈ। ਇੱਥੇ ਇਹ ਵੀ ਧਿਆਨਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਕੇਂਦਰ ਸਰਕਾਰ ਵਲੋਂ ਵੀ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਲਗਾਤਾਰ ਵਧਾਇਆਂ ਜਾ ਰਹੀਆਂ ਹਨ। ਕੇਂਦਰ ਅਤੇ ਰਾਜ ਸਰਕਾਰ ਵਲੋਂ ਚੁੱਕੇ...
ਅੰਮ੍ਰਿਤਸਰ
ਕੋਰੋਨਾ ਦੇ ਪੰਜਾਬ ‘ਚ ਹੁਣ 757 ਐਕਟਿਵ ਕੇਸ, 9 ਮਰੀਜ਼ ਆਕਸੀਜਨ ਤੇ 1 ਵੇਂਟਿਲੇਟਰ ‘ਤੇ – ਪੜ੍ਹੋ ਪੂਰੀ ਜ਼ਿਲ੍ਹਾ ਵਾਰ ਰਿਪੋਰਟ
Admin - 0
ਚੰਡੀਗੜ੍ਹ. ਪੰਜਾਬ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਸਥਿਤੀ ਦਿਨ-ਬ-ਦਿਨ ਹੋਰ ਬਦਤਰ ਹੁੰਦੀ ਜਾ ਰਹੀ ਹੈ। ਜਿੱਥੇ ਪਾਜ਼ੀਟਿਵ ਕੇਸਾਂ ਦੀ ਗਿਣਤੀ ਵਿਚ ਇਜਾਫਾ ਹੋ ਰਿਹਾ ਹੈ, ਉੱਥੇ ਹੀ ਮੌਤਾਂ ਦੀ ਗਿਣਤੀ ਵੀ ਵੱਧਦੀ ਜਾ ਰਹੀ ਹੈ। ਪੰਜਾਬ ਵਿਚ ਹੁਣ ਕੋਰੋਨਾ ਦੇ 757 ਐਕਟਿਵ ਕੇਸ ਹਨ। 9 ਮਰੀਜ ਆਕਸੀਜਨ ਉੱਤੇ ਹਨ ਅਤੇ 1 ਮਰੀਜ ਦੀ ਹਾਲਤ ਨਾਜ਼ੁਕ...
ਜਲੰਧਰ . ਜਲੰਧਰ ਦੇ 50 ਕੋਰੋਨਾ ਯੋਧਿਆਂ ਨੂੰ ਅੱਜ ਡਿਪਟੀ ਕਮਿਸ਼ਨਰ ਵਲੋਂ ਸਨਮਾਨ ਅਤੇ ਪ੍ਰਸ਼ੰਸ਼ਾ ਪੱਤਰ ਦਿੱਤਾ ਗਿਆ। ਇਨ੍ਹਾਂ ਨੂੰ ਇਹ ਸਨਮਾਨ ਕੋਰੋਨਾ ਕਾਲ ਦੌਰਾਨ ਚੰਗੇ ਕੰਮ ਲਈ ਦਿੱਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਲਾ ਪ੍ਰਸ਼ਾਸਨ ਕੋਰੋਨਾ ਯੋਧਿਆਂ ਅਤੇ ਇਨ੍ਹਾਂ ਦੀ ਟੀਮ ਵਲੋਂ ਕੋਰੋਨਾ ਵਾਇਰਸ ਖਿਲਾਫ਼ ਜੰਗ ਵਿੱਚ ਨਿਭਾਈ ਗਈ ਸ਼ਾਨਦਾਰ ਡਿਊਟੀ ਦਾ ਸਨਮਾਨ ਕਰਦਾ ਹੈ। ਅਧਿਕਾਰੀਆਂ ਵਲੋਂ...
ਜਲੰਧਰ . ਜਲੰਧਰ ਸ਼ਹਿਰ ਵਿਚ ਕਈ ਅਫ਼ਸਰਾਂ ਦਾ ਤਬਦਲਾ ਹੋ ਗਿਆ ਹੈ। ਜਿਸ ਜਲੰਧਰ ਨਵੇਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਮੰਗਲਵਾਰ ਨੂੰ ਅਹਦਾ ਸੰਭਾਲਣਗੇ। ਭਾਰਤੀ ਪ੍ਰਸ਼ਾਸਕੀ ਸੇਵਾਵਾਂ ਦੇ 2010 ਦੇ ਅਧਿਕਾਰੀ ਥੋਰੀ ਨੂੰ ਪ੍ਰਸ਼ਾਸਕੀ ਸੇਵਾਵਾਂ ਦਾ ਵੱਡਾ ਤਜਰਬਾ ਹੈ ਤੇ ਉਹ ਇਸ ਤੋਂ ਪਹਿਲਾਂ ਜ਼ਿਲ੍ਹਾ ਬਠਿੰਡਾ, ਬਰਨਾਲਾ ਤੇ ਸੰਗਰੂਰ ਵਿੱਚ ਬਤੌਰ ਡੀਸੀ ਸੇਵਾਵਾਂ ਨਿਭਾ ਚੁੱਕੇ ਹਨ। ਉਨ੍ਹਾਂ ਵਲੋਂ ਬਤੌਰ ਕਮਿਸ਼ਨਰ...
ਜਲੰਧਰ
ਜਲੰਧਰ ‘ਚ 6 ਕੋਰੋਨਾ ਦੇ ਹੋਰ ਕੇਸ – 2 ਕਿਸ਼ਨਪੁਰਾ, 2 ਜੈਮਲ ਨਗਰ 1 ਫਰੈਂਡਜ਼ ਕਾਲੋਨੀ ਤੇ 1 ਕੇਸ ਨਕੋਦਰ ਤੋਂ
Admin - 0
ਜਲੰਧਰ . ਸ਼ਹਿਰ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਸਵੇਰੇ 8 ਮਰੀਜ਼ ਦੀ ਕੋਰੋਨਾ ਰਿਪੋਰਟ ਪੌਜੀਟਿਵ ਆਉਣ ਤੋਂ ਬਾਅਦ ਹੁਣ ਫਿਰ ਇਕ ਬੱਚੇ ਤੇ ਮਹਿਲਾ ਪੁਲਿਸ ਕਰਮੀ ਸਮੇਤ 6 ਲੋਕਾਂ ਦੀ ਰਿਪੋਰਟ ਪੌਜੀਟਿਵ ਆਈ ਹੈ। ਸਿਹਤ ਵਿਭਾਗ ਅਨੁਸਾਰ ਦੇ ਮੁਤਾਬਿਕ ਜਲੰਧਰ ਦੇ ਜੈਮਲ ਨਗਰ ਦੀਆਂ ਦੋ ਔਰਤਾਂ, ਕਿਸ਼ਨਪੁਰੇ ਦਾ ਇਕ 10 ਸਾਲ ਦਾ ਬੱਚਾ, ਨਕੋਦਰ ਦੀ ਇਕ...
ਮੁੱਖ ਮੰਤਰੀ ਨੂੰ ਤੁਰੰਤ ਦਖਲ ਦੇਣ ਲਈ ਕਿਹਾ
ਜਲੰਧਰ . ਪੰਜਾਬ ਪ੍ਰੈੱਸ ਕਲੱਬ ਜਲੰਧਰ ਨੇ ਚੰਡੀਗੜ੍ਹ ਦੇ ਨਾਮੀ ਪੱਤਰਕਾਰ ਜੈ ਸਿੰਘ ਛਿੱਬਰ ਵਿਰੁੱਧ ਥਾਣਾ ਚਮਕੌਰ ਸਾਹਿਬ ਵਿਖੇ ਦਰਜ ਕੇਸ ਦੀ ਸਖਤ ਨਿੰਦਾ ਕਰਦਿਆਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰੈੱਸ ਦੀ ਆਜ਼ਾਦੀ ਉਪਰ ਇਸ ਹਮਲੇ ਦੇ ਮਾਮਲੇ ਵਿੱਚ ਨਿੱਜੀ ਦਖਲ ਦੇ ਕੇ ਕੇਸ ਰੱਦ ਕਰਨ ਦੇ ਹੁਕਮ ਜਾਰੀ...
ਨੈਸ਼ਨਲ
ਭਾਰਤੀ ਵਿਗਿਆਨੀ ਦਾ ਦਾਅਵਾ – 21 ਜੂਨ ਨੂੰ ਸੂਰਜ ਗ੍ਰਹਿਣ ‘ਤੇ ਖ਼ਤਮ ਹੋ ਜਾਵੇਗਾ ਕੋਰੋਨਾ – ਸੂਰਜ ਦੀਆਂ ਕਿਰਨਾਂ ਨਾਲ ਹੋਵੇਗਾ ਕੋਰੋਨਾ ਦਾ ਅੰਤ!
Admin - 0
ਚੇਨਈ. ਕੋਰੋਨਾ ਵਾਇਰਸ ਦੇ ਮਾਮਲੇ ਦੇਸ਼ ਅਤੇ ਵਿਸ਼ਵ ਵਿੱਚ ਤੇਜ਼ੀ ਨਾਲ ਵੱਧ ਰਹੇ ਹਨ। ਇਸ ਦੌਰਾਨ ਚੇਨਈ ਵਿਚ ਇਕ ਵਿਗਿਆਨੀ ਨੇ ਸੂਰਜੀ ਗ੍ਰਹਿਣ ਅਤੇ ਕੋਰਨਾਵਾਇਰਸ ਵਿਚਾਲੇ ਸੰਬੰਧ ਹੋਣ ਦਾ ਦਾਅਵਾ ਕੀਤਾ ਹੈ। ਪ੍ਰਮਾਣੂ ਅਤੇ ਭੂ ਵਿਗਿਆਨੀ ਡਾ.ਕੇ.ਐਲ. ਸੁੰਦਰ ਕ੍ਰਿਸ਼ਨ ਦਾ ਦਾਅਵਾ ਹੈ ਕਿ ਪਿਛਲੇ ਸਾਲ 26 ਦਸੰਬਰ ਨੂੰ ਸੂਰਜ ਗ੍ਰਹਿਣ ਦਾ ਸਿੱਧੇ ਤੌਰ 'ਤੇ ਕੋਰੋਨਾ ਵਾਇਰਸ ਨਾਲ ਸਬੰਧ ਰਿਹਾ...









































