Home Blog Page 2080
ਜਲੰਧਰ. ਜਲੰਧਰ ਦੇ ਲੋਕਾਂ ਲਈ ਇੱਕ ਵੱਡੀ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਸਿਹਤ ਵਿਭਾਗ ਨੂੰ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ 500 ਸ਼ਕੀ ਮਰੀਜਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਮਿਲੀ ਹੈ। ਸਿਹਤ ਵਿਭਾਗ ਵਲੋਂ ਮਿਲੀ ਜਾਣਕਾਰੀ ਮੁਤਾਬਿਕ 500 ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 50 ਤੋਂ ਵੱਧ ਨਮੂਨਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਜਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ...
ਬੁਲਢਾਨਾ . ਲੌਕਡਾਊਨ ਦੌਰਾਨ ਕੁਦਰਤ ਦੇ ਕਈ ਤਰ੍ਹਾਂ ਦੇ ਅਨੁਭਵ ਦੇਖਣ ਨੂੰ ਮਿਲੇ ਇਸ ਵਿਚ ਹੁਣ ਇਕ ਹੋਰ ਕੁਦਰਤ ਦਾ ਕ੍ਰਿਸ਼ਮਾ ਦੇਖਣ ਨੂੰ ਮਿਲਿਆ ਹੈ ਜਿਸ ਨੇ ਨਾਸਾ ਤੱਕ ਦੇ ਵਿਗਿਆਨੀਆਂ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ ਮਹਾਂਰਾਸ਼ਟਰ ਦੇ ਬੁੱਲਢਾਨਾ ਜ਼ਿਲੇ ਵਿਚ ਮੌਜ਼ੂਦ ਲੋਨਾਰ ਝੀਲ  ਦਾ ਪਾਣੀ ਅਚਾਨਕ ਲਾਲ ਦਿਖਣ ਲੱਗਾ ਹੈ। ਹੁਣ ਪਾਣੀ ਦੇ ਇਸ ਅਚਾਨਕ ਹੋਏ ਲਾਲਾ...
ਨਵੀਂ ਦਿੱਲੀ. ਅਰਥਚਾਰੇ ਦੀ ਸਥਿਤੀ ਵਿੱਚ ਸੁਧਾਰ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਡੀਅਨ ਚੈਂਬਰ ਆਫ ਕਾਮਰਸ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ। ਗੱਲਬਾਤ ਦੌਰਾਨ ਆਪਣੇ ਸੰਬੋਧਨ ਵਿੱਚ ਪੀਐਮ ਮੋਦੀ ਨੇ ਕਿਹਾ ਹੈ ਕਿ 95 ਸਾਲਾਂ ਤੋਂ ਲਗਾਤਾਰ ਦੇਸ਼ ਦੀ ਸੇਵਾ ਕਰਨਾ ਆਪਣੇ ਆਪ ਵਿੱਚ ਕਿਸੇ ਵੀ ਸੰਸਥਾ ਜਾਂ ਸੰਸਥਾ ਲਈ ਬਹੁਤ ਵੱਡੀ ਚੀਜ਼ ਹੈ। ਇੰਡੀਅਨ ਚੈਂਬਰ ਆਫ ਕਾਮਰਸ ਨੇ...
ਚੰਡੀਗੜ੍ਹ . ਦੱਖਣ-ਪੱਛਮੀ ਮਾਨਸੂਨ ਪੰਜਾਬ ਵਿਚ ਅੱਜ ਤੋਂ ਪਹੁੰਚਣ ਦੀ ਸੰਭਾਵਨਾ ਹੈ, ਦਿਨ ਵੇਲੇ ਸੂਬੇ ਦੀ ਨਰਮਾ ਬੈਲਟ ਵਿਚ ਹਲਕੀ ਬਾਰਿਸ਼ ਨਾਲ ਇਸਦਾ ਆਗਾਜ਼ ਹੋ ਸਕਦਾ ਹੈ। ਇਸ ਵੇਲੇ ਫਾਜਿਲਕਾ ਤੇ ਫਿਰੋਜਪੁਰ ਜਿਲ੍ਹਿਆਂ ਵਿਚ ਉੱਤਰ-ਪੱਛਮ ਵੱਲੋਂ ਹਵਾ ਨਾਲ ਮਾਨਸੂਨ ਪਹੁੰਚ ਰਿਹਾ ਹੈ, ਹੋ ਸਕਦਾ ਹੈ ਸੂਬੇ ਦੀਆਂ ਜਿਆਦਾਤਰ ਥਾਵਾਂ ਉੱਤੇ ਸਿਰਫ ਹਵਾ ਦੇ ਨਾਲ ਬੱਦਲਵਾਈ ਪੁੱਜੇ। ਦਿਨ ਵੇਲੇ ਮਾਲਵਾ ਬੈਲਟ...
ਅੰਮ੍ਰਿਤਸਰ . ਪੰਜਾਬ ਵਿਚ ਕੋਰੋਨਾ ਪ੍ਰਕੋਪ ਵੀ ਜਾਰੀ ਹੈ ਉਥੇ ਹੀ ਕੋਰੋਨਾ ਨਾਲ ਮਾਰਨ ਵਾਲਿਆ ਦੀ ਗਿਣਤੀ ਵਿਚ ਲਗਾਤਰ ਵਾਧਾ ਹੋ ਰਿਹਾ ਹੈ।ਅੰਮ੍ਰਿਤਸਰ ਵਿਚ ਕੋਰੋਨਾ ਨਾਲ ਬਜੁਰਗ ਮਹਿਲਾ 62 ਸਾਲਾ ਦੀ ਮੌਤ ਹੋ ਗਈ ਹੈ। ਇਹ ਮਹਿਲਾ ਅੰਮ੍ਰਿਤਸਰ ਦੇ ਨਵਾ ਕੋਟ ਇਲਾਕੇ ਦੀ ਰਹਿਣ ਵਾਲੀ ਹੈ।ਇਹ ਮਹਿਲਾ 9 ਤਾਰੀਖ ਨੂੰ ਹਸਪਤਾਲ ਭਰਤੀ ਹੋਈ ਸੀ ਇਸ ਦੀ ਹਾਲਤ ਗੰਭੀਰ ਹੋਣ...
ਚੰਡੀਗੜ੍ਹ.  ਆਮ ਆਦਮੀ ਪਾਰਟੀ ਪੰਜਾਬ ਨੇ ਬਠਿੰਡਾ-ਮੋਗਾ-ਜਲੰਧਰ-ਜੰਮੂ ਨੂੰ ਜੋੜਨ ਵਾਲੇ ਨੈਸ਼ਨਲ ਹਾਈਵੇ 105-ਬੀ 'ਚ ਅਰਬਾਂ ਰੁਪਏ ਦੇ ਜ਼ਮੀਨ ਘੁਟਾਲੇ ਦਾ ਸੰਗੀਨ ਦੋਸ਼ ਲਗਾਉਂਦੇ ਹੋਏ ਇਸ ਪੂਰੇ ਸਕੈਂਡਲ ਦੀ ਮਾਨਯੋਗ ਹਾਈਕੋਰਟ ਦੇ ਮੌਜੂਦਾ ਜੱਜਾਂ ਕੋਲੋਂ ਸਮਾਂਬੱਧ ਜਾਂਚ ਦੀ ਮੰਗ ਕੀਤੀ ਹੈ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸਿੱਧਾ ਕਿਹਾ ਕਿ ਇਸ ਜ਼ਮੀਨ ਘੁਟਾਲੇ ਨੂੰ ਸੂਬੇ ਦੇ ਮਾਲ ਮੰਤਰੀ...
ਸੂਬੇ ਦੇ 3 ਪੁਲਿਸ ਕਮਿਸ਼ਨਰਾਂ ਅਤੇ 8 ਜੋਨ ਦੇ ਆਈਜੀ 'ਚ ਵੀ ਕੋਈ ਅਨੁਸੂਚਿਤ ਜਾਤੀ 'ਚੋਂ ਨਹੀਂ, ਮੁੱਖ ਸਕੱਤਰ ਨੂੰ 15 ਦਿਨ 'ਚ ਦੇਣਾ ਪਵੇਗਾ ਜਵਾਬ Punjabi Bulletin | Jalandhar ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਨੇ ਨੈਸ਼ਨਲ ਕਮੀਸ਼ਨ ਫਾਰ ਸ਼ਡਿਊਲਡ ਕਾਸਟਸ ਨੂੰ ਇਕ ਪਟੀਸ਼ਨ ਦਿੱਤੀ ਹੈ। ਇਸ 'ਚ ਪੰਜਾਬ ਸਰਕਾਰ ਉੱਤੇ ਦੋ ਗੰਭੀਰ ਇਲਜਾਮ ਲਗਾਏ ਗਏ ਹਨ :   1 . ਪੰਜਾਬ...
ਹਿਮਾਚਲ ਪ੍ਰਦੇਸ਼ . ਬੀਆਰਓ ਦੇ ਵਰਕਰਾਂ ਨੂੰ ਮਿਲ ਕੇ ਆ ਰਹੇ ਐਮਐਲਏ ਰਾਮ ਲਾਲ ਮਾਰਕੰਡੇ ਨੂੰ ਸਪੀਤੀ ਦੇ ਲੋਕਾਂ ਨੇ ਪਿੰਡ ਦੇ ਅੰਦਰ ਦਾਖਲ ਨਹੀਂ ਹੋਣ ਦਿੱਤਾ। ਕੋਰੋਨਾ ਵਾਇਰਸ ਦੇ ਡਰ ਤੋਂ ਲੋਕਾਂ ਨੇ ਐਮਐਲਏ ਨੂੰ ਕਿਹਾ ਕਿ ਪਿੰਡ ਤੋਂ ਬਾਹਰਲੇ ਵਿਅਕਤੀ ਦੀ ਪਿੰਡ ਵਿਚ ਤਦ ਤੱਕ ਐਂਟਰੀ ਨਹੀਂ ਹੈ ਜਦ ਤਕ ਉਹ ਟੈਸਟ ਜਾਂ ਕਵਾਰੰਟਾਇਨ ਨਹੀਂ ਹੋ ਜਾਂਦਾ। ਹਿਮਾਚਲ...
ਗੁਰਦਾਸਪੁਰ/ਪਠਾਨਕੋਟ . ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਹੀ ਜਿਲ੍ਹੇ ਪਠਾਨਕੋਟ ਵਿਚ 19 ਤੇ ਗੁਰਦਾਸਪੁਰ ਵਿਚ 13 ਨਵੇਂ ਮਾਮਲੇ ਸਾਹਮਣੇ ਆਏ ਹਨ। ਪਠਾਨਕੋਟ ਦੇ ਨਵੇਂ ਆਏ ਮਾਮਲਿਆਂ ਵਿਚ ਇਕ ਐਸਐਚਓ ਵੀ ਸ਼ਾਮਲ ਹੈ, ਜੋ ਪਠਾਨਕੋਟ ਸਿਟੀ ਡਿਵੀਜ਼ਨ ਨੰਬਰ 1 ਵਿਚ ਤੈਨਾਤ ਹੈ। ਗੁਰਦਾਸਪੁਰ ਦੇ ਸਿਵਲ ਸਰਜਨ ਡਾ. ਕਿਸ਼ਨ ਚੰਦ ਨੇ ਦੱਸਿਆ ਕਿ ਇਹ ਸਾਰੇ ਮਾਮਲੇ ਪੁਰਾਣੇ ਮਰੀਜਾਂ ਦੇ...
ਨਵੀਂ ਦਿੱਲੀ . ਕੋਰੋਨਾ ਸੰਕਟ ਕਾਰਨ ਐਨਸੀਈਆਰਟੀ ਨੇ ਸਕੂਲ ਖੋਲ੍ਹਣ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਸਰਕਾਰ ਨੂੰ ਗਾਈਡਲਾਈਨਜ਼ ਦਾ ਡ੍ਰਾਫਟ ਸੌਂਪਿਆ ਹੈ। ਸਕੂਲ ਖੁੱਲ੍ਹਣ ਤੋਂ ਬਾਅਦ ਇੱਕ ਕਲਾਸ ਦੇ ਬੱਚਿਆਂ ਨੂੰ ਇੱਕੋ ਵੇਲੇ ਸਕੂਲ ਨਹੀਂ ਬੁਲਾਇਆ ਜਾਵੇਗਾ। ਇਸ ਲਈ ਰੋਲ ਨੰਬਰ ਦੇ ਆਧਾਰ 'ਤੇ ਔਡ-ਇਵਨ ਫਾਰਮੂਲਾ ਲਾਗੂ ਕੀਤਾ ਜਾਵੇਗਾ ਜਾਂ ਫਿਰ ਦੋ ਸ਼ਿਫਟਾਂ 'ਚ ਕਲਾਸਾਂ ਲੱਗਣਗੀਆਂ। ਬੱਚਿਆਂ ਦੇ ਸਕੂਲ ਪਹੁੰਚਣ...
- Advertisement -

MOST POPULAR