Home Blog Page 2010
ਜਲੰਧਰ . ਕੋਰੋਨਾ ਵਾਇਰਸ ਦਾ ਡਰ ਸਾਰੀ ਦੁਨੀਆਂ ਵਿਚ ਛਾਇਆ ਹੋਇਆ ਹੈ। ਖ਼ਾਸਕਰ ਅਮਰੀਕਾ ਵਿਚ, ਦਿਨੋਂ ਦਿਨ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਇੱਥੇ ਮਰਨ ਵਾਲਿਆਂ ਦੀ ਗਿਣਤੀ ਇਕ ਹਜ਼ਾਰ ਨੂੰ ਪਾਰ ਕਰ ਗਈ ਹੈ। ਇਸ ਦੌਰਾਨ ਪੈਨਸਿਲਨੀਆ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇਥੇ ਇਕ ਕਰਿਆਨੇ ਦੀ ਦੁਕਾਨ ਵਿਚ 35 ਹਜ਼ਾਰ ਡਾਲਰ ਯਾਨੀ...
ਚੰਡੀਗੜ੍ਹ . ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਲਈ ਲਗਾਏ ਗਏ ਕਰਫਿਊ ਦੌਰਾਨ ਵਸਤਾਂ ਨੂੰ ਵੱਧ ਭਾਅ ਉੱਤੇ ਨਾ ਵੇਚਣ ਸਬੰਧੀ ਮੁੱਖ ਡਾਇਰੈਕਟਰ, ਵਿਜੀਲੈਂਸ ਬਿਊਰੋ, ਪੰਜਾਬ ਬੀ.ਕੇ. ਉੱਪਲ ਵੱਲੋਂ ਜਾਰੀ ਹਦਾਇਤਾਂ ਦੇ ਮੱਦੇਨਜ਼ਰ ਬਿਊਰੋ ਦੇ ਉੱਡਣ ਦਸਤੇ ਨੇ ਐਸ.ਏ.ਐਸ. ਨਗਰ ਦੇ ਫੇਜ਼ 3 ਬੀ-2, ਵਿਖੇ ਇੰਡਸ ਫਾਰਮੇਸੀ ਦੇ ਮਾਲਕ ਦਿਨੇਸ਼ ਕੁਮਾਰ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਬੁਲਾਰੇ...
ਦਿੱਲੀ . ਸਿਹਤ ਦੇਖਭਾਲ ਦੇ ਸੰਯੁਕਤ ਸੈਕਟਰੀ ਲਵ ਐਗਰਵਾਲ ਨੇ ਕਿਹਾ ਕਿ ਪਿਛਲੇ 24 ਘੰਟਿਆ ਵਿਚ 75 ਕੇਸ ਸਾਹਮਣੇ ਆ ਚੱਕੇ ਹਨ। ਵੈਟੀਲੇਟਰ ਦੀ ਕਮੀ ਨੂੰ ਪੂਰਾ ਕਰਨਾ ਇਕ ਜਨਤਕ ਤੌਰ 'ਤੇ ਜ਼ਰੂਰੀ ਹੈ। ਹੁਣ 10 ਹਜ਼ਾਰ ਵੈਂਟੀਲੇਟਰ ਦਾ ਆਰਡਰ ਹੈ ਕੀਤਾ ਗਿਆ ਹੈ । 30 ਹਜ਼ਾਰ ਵੈਟੀਲੇਟਰ ਭਾਰਤ ਇਲੈੱਕਟ੍ਰੋਨਿਕ ਲਿਮਟਿਡ ਤੋਂ ਖਰੀਦੇ ਜਾ ਰਹੇ ਹਨ। ਰਾਜ ਸਰਕਾਰਾਂ ਨੇ ਦਿੱਤੇ ਨਿਰਦੇਸ਼ ਕੋਰੋਨਾਵਾਇਰਸ...
ਜਲੰਧਰ . ਭਾਰਤ ਸਰਕਾਰ ਕੋਰੋਨਾ ਵਾਇਰਸ ਤੋਂ ਬਚਾਅ ਲਈ ਕੋਰੋਨਾ ਕਾਵਚ ਨਾਮ ਦਾ ਇਕ ਐਪ ਲੈ ਕੇ ਆ ਰਹੀ ਹੈ। ਇਹ ਐਪ ਅਜੇ ਬੀਟਾ ਵਰਜਨ ਹੈ ਅਤੇ ਇਸਦੀ ਟ੍ਰੇਸਿੰਗ ਜਾਰੀ ਹੈ। ਇਹ ਐਪ ਮਨਿਸਟਰੀ ਆਫ ਇਲੈੱਕਟ੍ਰੋਨਿਕ ਤੇ ਆਈਟੀ ਦੁਆਰਾ ਡਿਵੈੱਲਪ ਕੀਤਾ ਜਾ ਰਿਹਾ ਹੈ। ਜਲਦ ਹੀ ਇਸ ਦਾ ਫਾਈਨਲ ਵਰਜਨ ਵੀ ਪੇਸ਼ ਕੀਤਾ ਜਾਵੇਗਾ। ਇਸ ਤਰ੍ਹਾਂ ਦਾ ਐਪ ਸਿੰਘਾਪੁਰ ਨੇ ਵੀ...
ਜਲੰਧਰ . ਪੁਲਿਸ ਵੱਲੋ ਲੋਕਾਂ ਨੂੰ ਘਰ ਵਿਚ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਪਰ ਲੋਕ ਸ਼ਰੇਆਮ ਸੜਕਾ ਉਤੇ ਘੁੰਮ ਰਹੇ ਹਨ। ਇਸ ਮੌਕੇ ਪੁਲਿਸ ਵੱਲੋ ਸਖਤੀ ਨਾਲ ਲੋਕਾਂ ਨੂੰ ਅੰਦਰ ਵਾੜਿਆ ਜਾ ਰਿਹਾ ਹੈ।ਇਸ ਦੌਰਾਨ ਇਕ ਵੀਡਿਉ ਵਾਇਰਲ ਹੋ ਰਹੀ ਹੈ ਜਿਸ ਇਕ ਮਹਿਲਾ ਐਕਟਵਾ ਸਵਾਰ ਨੇ ਪੁਲਿਸ ਕਰਮਚਾਰੀ ਨਾਲ ਬਦਸਲੂਕੀ ਕੀਤੀ ਹੈ। ਇਸ ਤੋਂ ਇਲਾਵਾ ਮਹਿਲਾ...
ਦਿੱਲੀ . ਕੋਰੋਨਾ ਦੇ ਫੈਲਣ ਦੇ ਦੌਰਾਨ ਰਾਹਤ ਉਪਾਅ ਦੇ ਹਿੱਸੇ ਵਜੋਂ, ਆਈ ਟੀ ਕੰਪਨੀ ਕੌਗਨਾਈਜੈਂਟ ਅਗਲੇ ਮਹੀਨੇ ਭਾਰਤ ਅਤੇ ਫਿਲਪੀਨਜ਼ ਦੇ ਆਪਣੇ ਦੋ ਤਿਹਾਈ ਕਰਮਚਾਰੀਆਂ ਨੂੰ 25% ਵਾਧੂ ਤਨਖਾਹ ਦੇਵੇਗੀ। ਕੰਪਨੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਹਿਯੋਗੀ ਅਤੇ ਹੇਠਲੇ ਪੱਧਰ ਦੇ ਕਰਮਚਾਰੀਆਂ ਨੂੰ ਅਪ੍ਰੈਲ ਮਹੀਨੇ ਲਈ 25 ਪ੍ਰਤੀਸ਼ਤ ਵਾਧੂ ਤਨਖਾਹ ਦਿੱਤੀ ਜਾਵੇਗੀ। ਇਸ ਨਾਲ ਭਾਰਤ ਵਿਚ ਕੰਪਨੀ ਦੇ ਲਗਭਗ 1.30 ਲੱਖ...
ਚੰਡੀਗੜ੍ਹ . ਮੋਹਾਲੀ ਵਿਚ ਇਕ ਮਹਿਲਾ ਕੋਰੋਨਾ ਵਾਇਰਸ ਦੇ ਪੌਜੀਟਿਵ ਕੇਸ ਸਾਹਮਣੇ ਆਏ ਹਨ। ਇਹ 36 ਸਾਲਾ ਮਹਿਲਾ ਦਾ ਪਤੀ ਵੀ ਕੋਰੋਨਾ ਦਾ ਪੋਜੀਟਿਵ ਆਇਆ ਸੀ। ਇਹ ਦੋਵੇ ਜਾਣੇ ਯੂ ਕੇ ਤੋਂ ਆਏ ਸਨ। ਪੰਜਾਬ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ ਪੰਜ ਕੇਸ ਨਵੇ ਆ ਚੁੱਕੇ ਹਨ। ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ।ਗੜ੍ਹਸ਼ੰਕਰ ਦੇ ਪਿੰਡ ਮੋਰਾਵਲੀ ਦੇ ਤਿੰਨ ਹੋਰ...
ਜਲੰਧਰ . ਜਲੰਧਰ ਦੀ ਰਹਿਣ ਵਾਲੀ ਤਿੰਨ ਮਹੀਨਿਆਂ ਦੀ ਬੱਚੀ ਅਭੀ ਜਿਸ ਦੀ ਲੈਟਰੀਨ ਪੇਟ ਰਾਹੀਂ ਆਉਣ ਕਰਕੇ ਉਹ ਔਖੀ ਘੜੀ ਵਿਚੋਂ ਲੰਘ ਰਹੀ ਹੈ। ਡਾਕਟਰ ਨੇ ਮਾਪਿਆਂ ਨੂੰ ਦੋ ਅਹਿਮ ਸਰਜਰੀਆਂ ਕਰਵਾਉਣ ਦੀ ਸਲਾਹ ਦਿੱਤੀ ਸੀ ਜਿਸ ਵਿਚੋਂ ਇਕ ਕੀਤੀ ਜਾ ਚੁੱਕੀ ਹੈ ਅਤੇ ਦੂਜੀ ਇਸ ਮਹੀਨੇ ਦੇ ਅਖੀਰ ਤੱਕ ਕੀਤੀ ਜਾਣੀ ਹੈ। ਸ਼ਹਿਰ ਵਿੱਚ ਕਰਫ਼ਿਊ ਲੱਗਣ ਕਰਕੇ...
ਨਵੀਂ ਦਿੱਲੀ. ਕੋਰੋਨਾ ਵਾਇਰਸ ਦੁਨੀਆ ਦੇ ਕਰੀਬ 190 ਦੇਸ਼ਾਂ ਵਿੱਚ ਫੈਲ ਚੁੱਕਾ ਹੈ। ਹੁਣ ਤੱਕ ਪੂਰੀ ਦੁਨੀਆ ਵਿੱਚ ਇਸ ਵਾਇਰਸ ਨਾਲ 15 ਹਜ਼ਾਰ ਤੋਂ ਵੱਧ ਲੋਕ ਮਰੇ ਹਨ ਅਤੇ ਤਕਰੀਬਨ ਸਾਢੇ ਤਿੰਨ ਲੱਖ ਲੋਕ ਪ੍ਰਭਾਵਤ ਹੋਏ ਹਨ। ਭਾਰਤ ਵਿੱਚ ਸੋਮਵਾਰ ਨੂੰ ਕੋਵਿਡ -19 ਤੋਂ ਸੰਕਰਮਿਤ ਦੋ ਵਿਅਕਤੀਆਂ ਦੀ ਮੌਤ ਹੋ ਗਈ। ਕੋਰੋਨਾ ਕਾਰਨ ਦੇਸ਼ ਵਿੱਚ ਇੱਕ ਦਿਨ ਵਿੱਚ ਦੋ...
ਨਵਾਂਸ਼ਹਿਰ ਦੇ ਵਿੱਚ ਕਰੀਬ 4100 ਦੇ ਕਰੀਬ ਐਨਆਰਆਈਜ਼ ਤੇ ਵਿਦੇਸ਼ ਘੁੰਮ ਕੇ ਪਰਤੇ ਜਲੰਧਰ. ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਲਈ ਵਿਦੇਸ਼ਾਂ ਤੋਂ ਆਏ ਭਾਰਤੀ ਪੰਜਾਬ ਸਰਕਾਰ ਦੇ ਲਈ ਸਿਰਦਰਦੀ ਬਣੇ ਹੋਏ ਹਨ। ਇਕ ਅਨੁਮਾਨ ਮੁਤਾਬਿਕ ਪਿਛੱਲੇ ਇਕ ਮਹੀਨੇ ਵਿੱਚ ਰਾਜ ਵਿੱਚ ਵਿਦੇਸ਼ਾਂ ਤੋਂ ਕਰੀਬ 17000 ਲੌਕ ਪਰਤੇ ਹਨ। ਜਲੰਧਰ ਜ਼ਿਲੇ ਵਿੱਚ 12800 ਅਤੇ ਨਵਾਂਸ਼ਹਿਰ ਵਿੱਚ ਕਰੀਬ 4100...
- Advertisement -

MOST POPULAR