ਜਲੰਧਰ
जालंधर शहर के बीचों-बीच बीएसएनएल दफ्तर के बाहर औरत की आंखों में मिर्ची डालकर पर्स छीना
Admin - 0
जालंधर . शहर में पुलिस की सख्ती के बावजूद सोमवार दोपहर लुटेरों ने बड़े डाकखाने के पास एक औरत की आंखों में मिर्ची डालकर पर्स लूट लिया। मकसूदां की रहने वाली अमरजीत कौर ने बताया कि वह अपनी मां की पेंशन के सिलसिले में सैनिक भलाई दफ्तर आई थीं। वहां से निकलीं तो बीएसएनएल दफ्तर के बाहर नारियल पानी...
ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਤੇ ਹੋਰ ਜਾਣਕਾਰੀ ਲਈ ਹੇਠਾਂ ਦਿੱਤੀਆਂ ਖਬਰਾਂ ਨੂੰ ਪੜ੍ਹੋ।
1ਅੱਜ ਸ਼ਹਿਰ ਵਿਚ ਆਏ ਕੋਰੋਨਾ
ਦੇ 44 ਨਵੇਂ ਕੇਸ
ਹੁਣੇ ਹੁਣੇ ਜਲੰਧਰ
ਵਿਚ ਕੋਰੋਨਾ ਦੇ 44 ਹੋਰ ਕੇਸ ਸਾਹਮਣੇ ਆਏ ਹਨ। ਹੁਣ ਸ਼ਹਿਰ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ
ਗਿਣਤੀ 550 ਹੋ ਗਈ ਹੈ। ਸਿਵਲ ਹਸਪਤਾਲ ਦੇ ਡਾ ਟੀਪੀ ਸਿੰਘ ਮੁਤਾਬਿਕ ਨਵੇਂ ਆਏ ਕੇਸਾਂ ਵਿਚ ਕੁਝ
ਪੁਲਿਸ ਮੁਲਾਜ਼ਮ ਤੇ ਕੁਝ...
ਨਵੀਂ ਦਿੱਲੀ . ਲੋਕ ਬੇਸਬਰੀ ਨਾਲ ਮੌਨਸੂਨ ਦਾ ਇੰਤਜ਼ਾਰ ਕਰ ਰਹੇ ਹਨ, ਤਾਂ ਜੋ ਮੌਸਮ ਦੇ ਮਿਜਾਜ਼ ਨਾਲ ਕੁਝ ਦਿਨ ਤਕ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਸਕੇ। ਇਸ ਬਾਰੇ ਹੁਣ ਮੌਸਮ ਵਿਭਾਗ ਨੇ ਕੁਝ ਸੂਬਿਆਂ ਲਈ ਮੌਨਸੂਨ ਦੀ ਤਾਰੀਕ ਤੈਅ ਕੀਤੀ ਹੈ। ਜਲਦੀ ਹੀ ਦੇਸ਼ ਵਿਚ ਮੌਨਸੂਨ ਆਵੇਗਾ, ਪਰ ਇਸ ਦੇ ਨਾਲ ਹੀ ਕਈ ਰਾਜਾਂ ਵਿੱਚ ਤੂਫਾਨ ਨਾਲ...
ਜਲੰਧਰ
ਕਰਤਾਰਪੁਰ ‘ਚ ਬਿਰਜਾਨੰਦ ਗੁਰੂਕੁੱਲ ਦੇ ਰਸੋਈਏ ਨੂੰ ਪਰਿਵਾਰ ਸਮੇਤ ਹੋਇਆ ਕੋਰੋਨਾ, ਸੰਪਰਕ ‘ਚ ਆਏ ਲੋਕਾਂ ਦੇ ਸੁੱਕੇ ਸਾਹ
Admin - 0
ਜਲੰਧਰ . ਕਰਤਾਰਪੁਰ ਦੇ ਗੁਰੂ ਬਿਰਜਾਨੰਦ ਗੁਰੂਕੁੱਲ ਵਿਚ ਰਸੋਈਏ ਦਾ ਕੰਮ ਕਰਨ ਵਾਲੇ ਪ੍ਰਕਾਸ਼ ਸਿੰਘ, ਪਤਨੀ ਤੇ ਬੇਟੀ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਉਣ ਕਰਕੇ ਸ਼ਹਿਰ ਵਿਚ ਹੜਕੰਪ ਮਚ ਗਿਆ ਹੈ। ਇਸ ਪਰਿਵਾਰ ਨੂੰ ਗੁਰੂਕੁੱਲ ਦੇ ਪ੍ਰਬੰਧਕਾਂ ਨੇ ਪਹਿਲਾਂ ਹੀ ਕੁਆਰੰਟਾਇਨ ਕੀਤਾ ਹੋਇਆ ਸੀ।
ਗੁਰੂਕੁੱਲ ਦੇ ਪ੍ਰਧਾਨ ਰਾਕੇਸ਼ ਅਗਰਵਾਲ ਦੇ ਦੱਸਿਆ ਕਿ ਗੁਰੂਕੁੱਲ ਵਿਚ ਛੁੱਟੀਆਂ ਚੱਲ ਰਹੀਆਂ ਸੀ ਤੇ ਗੁਰੂਕੁੱਲ...
जालंधर. कोरोना के मामले शहर में लगातार बढ़ते जा रहे हैं। आज फिर शहर में कोरोना के 44 नए मामले सामने आए हैं। इस बारे में जानकारी सिविल सर्जन दफ्तर के सहायक स्वास्थ्य अधिकारी डा. टीपी सिंह ने दी है। आज जो पाजीटेव केस सामने आए हैं, उनमें से कुछ पुलिस वाले और कुछ दूसरे राज्यों से आए...
ਮੁੱਖ ਖਬਰਾਂ
ਪੰਜਾਬ ਸਰਕਾਰ ਨੇ 18 ਜ਼ਿਲਿਆਂ ‘ਚ ਹੀਮੋਫੀਲੀਆ ਦਾ ਮੁਫ਼ਤ ਇਲਾਜ ਸ਼ੁਰੂ ਕੀਤਾ : ਬਲਬੀਰ ਸਿੰਘ ਸਿੱਧੂ
Admin - 0
ਮੋਹਾਲੀ ਵਿੱਚ ਪਹਿਲੇ ਮਰੀਜ ਦਾ ਐਂਟੀ ਹੀਮੋਫੀਲੀਆ ਫੈਕਟਰ-8 ਨਾਲ ਕੀਤਾ ਗਿਆ ਸਫਲ ਇਲਾਜਪਹਿਲਾਂ ਲੋਕਾਂ ਨੂੰ ਹੀਮੋਫੀਲੀਆ ਦੇ ਇਲਾਜ ਲਈ ਸਲਾਨਾ 18 ਤੋਂ 80 ਲੱਖ ਰੁਪਏ ਖ਼ਰਚਣੇ ਪੈਂਦੇ ਸਨ
ਚੰਡੀਗੜ੍ਹ. ਹੀਮੋਫੀਲੀਆ ਦੇ ਮਰੀਜ਼ਾਂ ਨੂੰ ਵੱਡੀ ਰਾਹਤ ਪ੍ਰਦਾਨ ਕਰਦਿਆਂ ਪੰਜਾਬ ਸਰਕਾਰ ਨੇ ਸੂਬੇ ਭਰ ਦੇ 18 ਇੰਟੀਗਰੇਟਿਡ ਕੇਅਰ ਸੈਂਟਰਾਂ ਵਿੱਚ ਹੀਮੋਫੀਲੀਆ ਦੇ ਮਰੀਜਾਂ ਦਾ ਐਂਟੀ ਹੀਮੋਫੀਲੀਆ ਫੈਕਟਰ ਉਪਲਬੱਧ ਕਰਵਾ ਕੇ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ।
ਸਿਹਤ ਤੇ ਪਰਿਵਾਰ ਭਲਾਈ...
ਜਲੰਧਰ. ਜ਼ਿਲ੍ਹਾ ਜਲੰਧਰ ਲਈ ਵੱਡੀ ਰਾਹਤ ਦੀ ਗੱਲ ਹੈ ਕਿ ਕੋਵਿਡ-19 ਮਹਾਂਮਾਰੀ ਦੀ ਜਾਂਚ ਸਬੰਧੀ ਗਲੇ ਰਾਹੀਂ ਲਏ ਗਏ 1157 ਟੈਸਟਾਂ ਦੀ ਰਿਪੋਰਟ ਅੱਜ ਨੈਗੇਟਿਵ ਆਈ ਹੈ। ਸਿਵਲ ਸਰਜਨ ਜਲੰਧਰ ਡਾ.ਗੁਰਿੰਦਰ ਕੌਰ ਚਾਵਲਾ ਅਤੇ ਮੈਡੀਕਲ ਸੁਪਰਡੰਟ ਸਿਵਲ ਹਸਪਤਾਲ ਡਾ.ਹਰਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਕੋਰੋਨਾ ਵਾਇਰਸ ਦੀ ਜਾਂਚ ਸਬੰਧੀ ਗਲੇ ਰਾਹੀਂ ਲਏ ਗਏ 19029 ਟੈਸਟਾ ਵਿਚੋਂ 17289 ਦੀ...
जालंधर. भारत-चीन सीमा पर पिछले दिनों दिनों हुई झड़प में सैनिकों के बलिदान के बाद लोगों का गुस्सा थमने का नाम नहीं ले रहा है। चीन के खिलाफ लगातार विरोध प्रदर्शन का सिलसिला जारी है। जालंधर में साेमवार काे एक्स सर्विसमैन वैलफेयर एसोसिएशन ने लेफ्टिनेंट कर्नल रिटायर्ड बलबीर सिंह के नेतृत्व में डीसी ऑफिस के समक्ष चीन के खिलाफ...
ਚੰਡੀਗੜ੍ਹ . ਪੰਜਾਬ ਵਿੱਚ ਕੋਰੋਨਾ ਨਾਲ ਇਕ ਹੋਰ ਮੌਤ ਹੋ ਗਈ। ਫਿਰੋਜ਼ਪੁਰ ਵਿੱਚ 46 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ। ਉਸ ਦਾ ਇਲਾਜ ਲੁਧਿਆਣਾ ਵਿੱਚ ਚੱਲ ਰਿਹਾ ਸੀ। ਸੂਬੇ ‘ਚ ਹੁਣ ਮਰਨ ਵਾਲਿਆਂ ਦੀ ਗਿਣਤੀ 99 ਹੋ ਗਈ ਹੈ। ਅੰਮ੍ਰਿਤਸਰ ਵਿੱਚ ਸਭ ਤੋਂ ਵੱਧ 31 ਮੌਤਾਂ ਹੋਈਆਂ ਹਨ। ਲੁਧਿਆਣਾ ਤੇ ਜਲੰਧਰ ਵਿੱਚ 14-14 ਵਿਅਕਤੀਆਂ ਦੀਆਂ ਜਾਨਾਂ ਗਈਆਂ ਹਨ।...
ਮੁੱਖ ਖਬਰਾਂ
ਲੰਬੀ ਪਿੰਡ ਦੇ ਗਰੀਬ ਕਿਸਾਨ ਦਾ ਬੇਟਾ ਬਣਿਆ ਏਅਰ ਫੋਰਸ ‘ਚ ਫਲਾਈਂਗ ਅਫ਼ਸਰ, ਪਰਿਵਾਰ ਨੂੰ ਸਫਲਤਾ ‘ਤੇ ਮਾਣ
Admin - 0
ਚੰਡੀਗੜ੍ਹ. ਮੁਕਤਸਰ ਸ਼ਹਿਰ ਦੀ ਤਹਿਸੀਲ ਮਲੋਟ ਦੇ ਪਿੰਡ ਲੰਬੀ ਦੇ ਸਧਾਰਨ ਕਿਸਾਨ ਦੇ ਬੇਟੇ ਗੁਰਪ੍ਰੀਤ ਸਿੰਘ ਬਰਾੜ (22) ਨੂੰ ਏਅਰ ਫੋਰਸ ਵਿਚ ਫਲਾਈਂਗ ਅਫਸਰ ਚੁਣਿਆ ਗਿਆ ਹੈ। ਗੁਰਪ੍ਰੀਤ ਦੀ ਇਸ ਨਿਯੁਕਤੀ ਉੱਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਕਾਫੀ ਖੁਸ਼ੀ ਹੈ। ਲੰਬੀ ਦੇ ਗੁਰਪ੍ਰੀਤ ਸਿੰਘ ਬਰਾੜ ਨੇ ਭਾਰਤੀ ਏਅਰ ਫੋਰਸ ‘ਚ ਫਲਾਈਂਗ ਅਫਸਰ ਦਾ ਕਮਿਸ਼ਨ ਲਿਆ ਹੈ। ਕਿਸਾਨ ਸਤਨਾਮ ਸਿੰਘ ਨਿੰਦਰ...








































