ਨੈਸ਼ਨਲ
ਅੰਤਰਰਾਸ਼ਟਰੀ ਔਰਤ ਦਿਵਸ : ਇਸ ਪਿਤਾ ਨੂੰ ਮਿਲੇਗਾ ‘ਵਿਸ਼ਵ ਦੀ ਸਭ ਤੋਂ ਉੱਤਮ ਮਾਂ’ ਦਾ ਸਨਮਾਨ, ਕਾਰਨ ਹੈ ਬਹੁਤ ਖਾਸ – ਜਾਨਣ ਲਈ ਪੜੋ ਖਬਰ
Admin - 0
ਮੁੰਬਈ. ਮਹਾਰਾਸ਼ਟਰ ਦੇ ਪੁਣੇ ਸ਼ਹਿਰ ਵਿਚ ਰਹਿਣ ਵਾਲੇ ਆਦਿੱਤਯ ਤਿਵਾਰੀ ਨੂੰ ਅੱਜ ਔਰਤ ਦਿਵਸ ਤੇ ਦੁਨੀਆ ਦੀ ਸਭ ਤੋਂ ਉਤੱਮ ਮਾਂ ਦੇ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ। ਤਿਵਾਰੀ ਸਿੰਗਲ ਮਾਤਾ-ਪਿਤਾ ਦੇ ਰੂਪ ਵਿੱਚ ਆਪਣੇ ਬੇਟੇ ਦੀ ਦੇਖਰੇਖ ਕਰ ਰਹੇ ਹਨ ਅਤੇ ਉਨ੍ਹਾਂ ਦੀ ਮੰਨਣਾ ਹੈ ਕਿ ਪਾਲਣ ਪੋਸ਼ਣ ਲਿੰਗ ਅਧਾਰਤ ਨਹੀਂ ਹੈ।
ਦਰਅਸਲ ਤਿਵਾਰੀ ਨੇ 2016 ਵਿੱਚ ਡਾਉਨ ਸਿੰਡਰੋਮ...
- ਸੁਖਦੇਵ ਸਲੇਮਪੁਰੀ
ਅੱਜ 8 ਮਾਰਚ ਨੂੰ ਕੌਮਾਂਤਰੀ ਔਰਤ ਦਿਵਸ ਮੌਕੇ ਭਾਰਤ ਦੀ ਮਹਾਨ ਔਰਤ ਸਵਿੱਤਰੀ ਬਾਈ ਫੂਲੇ ਨੂੰ ਸਲਾਮ ਕਰਨਾ ਦੇਸ਼ ਦੀ ਹਰ ਔਰਤ ਦਾ ਫਰਜ ਅਤੇ ਧਰਮ ਬਣਦਾ ਹੈ। ਸਵਿੱਤਰੀ ਬਾਈ ਫੂਲੇ ਜਿਸਦਾ ਜਨਮ 3 ਜਨਵਰੀ 1831 ਨੂੰ ਮਹਾਰਾਸ਼ਟਰ ਦੀ ਧਰਤੀ 'ਤੇ ਹੋਇਆ ਸੀ। ਉਨ੍ਹਾਂ ਨੂੰ ਸਿੱਖਿਆ ਦੇਣ ਲਈ ਉਹਨਾਂ ਦੇ ਪਤੀ ਮਹਾਤਮਾ ਜੋਤੀ ਰਾਓ...
ਪਟਿਆਲਾ. ਪੁਲਿਸ ਵਲੋਂ ਪ੍ਰਦਰਸ਼ਨ ਕਰ ਰਹੇ ਬੇਰੋਜਗਾਰ ਟੀਚਰਾਂ ਤੇ ਡੰਡੇ ਵਰਾਉਣ ਦੀ ਖਬਰ ਆਈ ਹੈ। ਪੁਲਿਸ ਨੇ ਐਲੀਮੈਂਟਰੀ ਟੀਚਰ ਟ੍ਰੇਨਿੰਗ (ਈ.ਟੀ.ਟੀ) ਅਤੇ ਟੈਟ ਬੇਰੋਜ਼ਗਾਰ ਅਧਿਆਪਕਾਂ ਤੇ ਲਾਠੀਚਾਰਜ ਕੀਤਾ। ਇਹ ਅਧਿਆਪਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਵੱਲ ਕੂਚ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਜਿਸ ਕਾਰਨ ਪੁਲਿਸ ਨੇ ਲਾਠੀਚਾਰਜ ਕਰਕੇ ਉਹਨਾਂ ਨੂੰ ਖਦੇੜ ਦਿੱਤਾ। ਇਸ ਲਾਠੀਚਾਰਜ ਵਿੱਚ...
ਚੰਡੀਗੜ. ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਕਿਸਾਨ ਵਿੰਗ ਦੇ
ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ‘ਤੇ ਦੋਸ਼ ਲਗਾਇਆ ਹੈ ਕਿ ਮੁੱਖ
ਮੰਤਰੀ ਕਣਕ ਦੀ ਖਰੀਦ ਲਈ ਆਏ 31000
ਕਰੋੜ
ਰੁਪਏ ਖੁਰਦ-ਬੁਰਦ ਕਰਨ ਦੇ ਮਾਮਲੇ ‘ਚ ਬਾਦਲ ਪਰਿਵਾਰ ਨੂੰ ਸਰੇਆਮ ਬਚਾ ਰਹੇ ਹਨ। ਪਾਰਟੀ ਹੈਡਕੁਆਟਰ ਤੋਂ ਜਾਰੀ
ਬਿਆਨ ਰਾਹੀਂ ਕੁਲਤਾਰ ਸਿੰਘ ਸੰਧਵਾਂ ਨੇ ਵਿੱਤੀ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਵੀ ਆੜੇ...
ਜਲੰਧਰ. ਐਨਆਰਆਈ ਸਭਾ ਦੀਆਂ ਚੋਣਾਂ ‘ਚ ਕ੍ਰਿਪਾਲ ਸਿੰਘ ਸਹੋਤਾ 260 ਵੋਟਾਂ ਹਾਸਿਲ ਕਰਕੇ ਜੇਤੂ ਰਹੇ। ਜਸਵੀਰ ਸਿੰਘ ਨੂੰ 100 ਵੋਟਾਂ ਅਤੇ ਪ੍ਰੀਤਮ ਸਿੰਘ ਨੂੰ 2 ਵੋਟਾਂ ਮਿਲਿਆਂ ਅਤੇ 1 ਵੋਟ ਰੱਦ ਹੋ ਗਈ। ਐਨਐਰਆਈ ਸਭਾ ਦੀ ਪ੍ਰਧਾਨਗੀ ਹੁਣ ਕ੍ਰਿਪਾਲ ਸਿੰਘ ਸਹੋਤਾ ਸੰਭਾਲਣਗੇ। ਚੋਣਾਂ ਵਿੱਚ ਕੁੱਲ 363 ਵੋਟਾਂ ਹੀ ਪਈਆਂ। ਕਰੋਨਾ ਵਾਇਰਸ ਕਰਕੇ ਬਹੁਤ ਸਾਰੇ ਮੁੱਲਕਾਂ ਤੋਂ ਐਨਆਰਆਈ ਪਹੁੰਚ ਨਹੀਂ...
ਪਾਲੀਵੁੱਡ
ਭੜਕੀਲੇ ਗਾਣੇ ਗਾਉਣ ਤੇ ਸਿੱਪੀ ਗਿੱਲ ‘ਤੇ ਪਰਚਾ, ਪੜ੍ਹੋ ਕੀ ਲਿਖਿਆ ਹੈ ਪੰਡਿਤ ਰਾਓ ਨੇ ਸ਼ਿਕਾਇਤ ‘ਚ
Admin - 0
ਮੋਗਾ. ਪੁਲਿਸ ਨੇ ਅੱਜ ਸਿੱਪੀ ਗਿਲ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਉਹਨਾਂ ਦੇ ਖਿਲਾਫ ਪੰਡਿਤ ਰਾਓ ਧਨੇਵਰ ਵਾਸੀ ਚੰਡੀਗੜ ਨੇ ਸ਼ਿਕਾਇਤ ਦਰਜ ਕਰਵਾਈ ਹੈ। ਉਹਨਾਂ ਨੇ ਸ਼ਿਕਾਇਤ ਵਿੱਚ ਲਿਖਵਾਇਆ ਹੈ ਕਿ ਮੈਂ ਪੂਰੀ ਜਿੰਮੇਵਾਰੀ ਨਾਲ ਪੰਜਾਬੀ ਗਾਇਕ ਸਿੱਪੀ ਗਿੱਲ ਵਾਸੀ ਪਿੰਡ ਰੌਲੀ, ਜਿਲਾ ਮੋਗਾ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਉਂਦਾ ਹਾਂ ਕਿ ਉਹ ਮਿਤਿ – 16-01-2020 ਨੂੰ ਗੁੰਡਾਗਰਦੀ ਨਾਮ...
Featured
ਪੰਜਾਬ ‘ਚ 9800 ਐਨਐਚਐਮ ਕਰਮਚਾਰੀਆਂ ਅਤੇ 28 ਹਜ਼ਾਰ ਆਸ਼ਾ ਵਰਕਰਾਂ ਨੂੰ ਨਹੀਂ ਮਿਲਦਾ ਹੈ ਸਿਹਤ ਯੋਜਨਾਵਾਂ ਦਾ ਲਾਭ
Admin - 0
ਬਠਿੰਡਾ. ਸੇਹਤ ਵਿਭਾਗ ਵੱਲੋਂ ਲੋਕਾਂ ਨੂੰ ਸਿਹਤ ਸੰਬੰਧੀ ਸੁਵਿਧਾਵਾਂ ਦੇਣ ਲਈ ਬਹੁਤ ਸਾਰੀਆਂ ਯੋਜਨਾਵਾਂ ਚਲਾਈਆਂ ਜਾ ਰਹੀਆ ਹਨ, ਪਰ ਇਹਨਾਂ ਸੁਵਿਧਾਵਾਂ ਤੋਂ ਸੇਹਤ ਵਿਭਾਗ ਵਿੱਚ ਹੀ ਕੰਮ ਕਰ ਰਹੇ ਨੈਸ਼ਨਲ ਹੈਲਥ ਮਿਸ਼ਨ (ਐਨਐਚਐਮ) ਦੇ ਹਜਾਰਾਂ ਕਰਮਚਾਰੀ ਵਾਂਝੇ ਹਨ। ਇਹਨਾਂ ਕਰਮਚਾਰੀਆਂ ਨੂੰ ਸੇਹਤ ਵਿਭਾਗ ਵਲੋਂ ਸੇਹਤ ਸੇਵਾ ਬੀਮਾ ਯੋਜਨਾ ‘ਚ ਨਹੀਂ ਕਵਰ ਨਹੀਂ ਕੀਤਾ ਗਿਆ ਹੈ। ਇਹ ਮਾਮਲਾ ਕਈ ਵਾਰੀ ਰਾਜ ਸਰਕਾਰ...
ਫਾਜਲਿਕਾ. ਪੁਲਿਸ ਨੇ ਤਿੰਨ ਵਾਹਨ ਚੋਰਾਂ ਨੂੰ ਗਿਰਫਤਾਰ ਕੀਤਾ ਹੈ। ਇਹਨਾਂ ਦਾ ਦੋ ਸਾਥੀ ਹਾਲੇ ਫਰਾਰ ਹਨ। ਪੁਲਿਸ ਨੇ ਇਹਨਾਂ ਵਾਹਨ ਚੋਰਾਂ ਕੋਲੋਂ 17 ਮੌਟਰਸਾਇਕਲ ਅਤੇ 8 ਐਕਟੀਵਾ ਬਰਾਮਦ ਕੀਤੀਆਂ ਗਈਆਂ ਹਨ। ਐਸਪੀ ਪ੍ਰਦੀਪ ਸ਼ਰਮਾ ਅਤੇ ਡੀਐਸਪੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਹ ਚੋਰ ਫਿਰੋਜ਼ਪੁਰ, ਮੁਕਤਸਰ ਬਠਿੰਡਾ ਆਦਿ ਥਾਵਾਂ ਤੇ ਚੋਰੀ ਕਰਦੇ ਸਨ। ਡੀਐਸਪੀ ਨੇ ਦੱਸਿਆ ਕਿ ਇਹਨਾਂ ਕੋਲ...
ਚਾਹਵਾਨ ਉਮੀਦਵਾਰ 23 ਮਾਰਚ ਸ਼ਾਮ 5 ਵਜੇ ਤੱਕ ਕਰ ਸਕਦੇ ਹਨ ਆਨਲਾਈਨ ਅਪਲਾਈ
ਚੰਡੀਗੜ. ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਈਟੀਟੀ ਅਧਿਆਪਕਾਂ ਦੀਆਂ 1664 ਆਸਾਮੀਆਂ ਨੂੰ ਭਰਨ ਸਬੰਧੀ ਪ੍ਰਵਾਨਗੀ ਦੇਣ ਤੋਂ ਬਾਅਦ ਅੱਜ ਸਿੱਖਿਆ ਵਿਭਾਗ ਨੇ ਇਹਨਾਂ ਆਸਾਮੀਆਂ ਲਈ ਆਨਲਾਈਨ ਅਰਜ਼ੀਆਂ ਮੰਗੀਆਂ ਹਨ। ਇਥੇ ਜਾਰੀ ਬਿਆਨ ਵਿੱਚ ਸਿੱਖਿਆ ਮੰਤਰੀ ਨੇ ਦੱਸਿਆ ਕਿ ਸਰਹੱਦੀ ਜ਼ਿਲੇਆਂ ਲਈ ਕੱਢੀਆਂ ਗਈਆਂ...
- ਗੁਰਬਚਨ ਸਿੰਘ
ਕੀ ਕਿਸੇ ਸੂਝਵਾਨ ਮਨੁਖ ਨੂੰ ਅਜੇ ਵੀ ਰਤੀ ਭਰ ਸ਼ਕ ਹੈ ਕਿ ਦਿੱਲੀ ਵਿਚ 25-26-27 ਫਰਵਰੀ ਨੂੰ ਹੋਇਆ ਮੁਸਲਿਮ ਭਾਈਚਾਰੇ ਦਾ ਕਤਲੇਆਮ ਬਾਕਾਇਦਾ ਇਕ ਸੋਚੀ ਸਮਝੀ ਯੋਜਨਾ ਅਧੀਨ ਕੀਤਾ ਗਿਆ ਹੈ। ਨਰੇਂਦਰ ਮੋਦੀ, ਅਮਿਤ ਸ਼ਾਹ ਤੇ ਅਜੀਤ ਡੋਵਾਲ ਇਸ ਯੋਜਨਾ ਦੇ ਘਾੜੇ ਹਨ। ਇਸ ਤ੍ਰਿਕੜੀ ਦੀ ਸਹਿਮਤੀ ਤੋਂ ਬਗੈਰ ਕੀ ਪੁਲਿਸ ਅਤੇ ਅਦਾਲਤਾਂ ਨੂੰ ਇਸ...