ਖੇਤੀਬਾੜੀ
ਕਿਸਾਨਾਂ ਨੂੰ ਦਿੱਲੀ ਸੱਦ ਕੇ ਨਾ ਆਏ ਕੇਂਦਰ ਦੇ ਮੰਤਰੀ, ਮੀਟਿੰਗ ਰਹੀ ਬੇਸਿੱਟਾ, ਕਿਸਾਨਾਂ ਕੀਤੀ ਨਾਅਰੇਬਾਜ਼ੀ
Admin - 0
ਚੰਡੀਗੜ੍ਹ | ਕਿਸਾਨ ਜਥੇਬੰਦੀਆਂ ਦੀ ਕੇਂਦਰ ਦੇ ਸੱਦੇ 'ਤੇ ਦਿੱਲੀ ਵਿਚ ਕੀਤੀ ਗਈ ਮੀਟਿੰਗ ਬੇਸਿੱਟਾ ਰਹੀ। ਮੀਟਿੰਗ ਵਿਚ ਉਸ ਵੇਲੇ ਰੌਲਾ ਪੈ ਗਿਆ, ਜਦੋਂ ਕਿਸੇ ਕੇਂਦਰੀ ਮੰਤਰੀ ਦੇ ਨਾ ਆਉਣ ਬਾਰੇ ਪਤਾ ਲੱਗਿਆ। ਬਾਅਦ ਵਿਚ ਕਿਸਾਨਾਂ ਨੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਭਾਜਪਾ ਨੂੰ ਕਿਸਾਨ ਵਿਰੋਧੀ ਨੀਤੀਆਂ ਵਾਲੀ ਸਰਕਾਰ ਕਿਹਾ।ਕਿਸਾਨ ਇਸ ਗੱਲੋਂ ਨਰਾਜ਼ ਹੋ ਗਏ ਕਿ ਉਨ੍ਹਾਂ ਨੂੰ ਬੁਲਾ...
-ਡਾ. ਹਰਪ੍ਰੀਤ ਸਿੰਘ
ਗੁਰਪ੍ਰੀਤ ਦਾ ਤੁਰ ਜਾਣਾ ਸੁਭਾਵਿਕ ਨਹੀਂ ਹੈ। ਨਾ ਹੀ ਕੁਦਰਤਨ। ਉਸਦਾ ਜਾਣਾ ਇੱਕ ਸੰਭਾਵਨਾ ਅਤੇ ਸਿਰਜਣਾ ਦਾ ਜਾਣਾ ਵੀ ਹੈ। ਉਸਦਾ ਜਾਣਾ ਸਾਡੇ ਵਿੱਚੋਂ ਕਵਿਤਾ ਅਤੇ ਸ਼ਬਦ ਦਾ ਵਿਦਾ ਹੋਣਾ ਵੀ ਹੈ। ਮੈਂ ਅਜਿਹਾ ਕਿਉਂ ਕਹਿ ਰਿਹਾ ਹਾਂ! ਸ਼ਾਇਦ ਇਸ ਕਰਕੇ ਕਿ ਸਾਡੇ ਬ੍ਰਹਿਮੰਡ ਦੀ ਉਪਜਾਇਕਤਾ ਨੂੰ ਹੁਣ ਕੋਈ ਕੰਟ੍ਰੋਲ ਕਰ ਰਿਹਾ ਹੈ। ਸਾਡੇ ਪੌਣ ਪਾਣੀ, ਸਾਡੇ...
ਜਲੰਧਰ | ਕੋਰੋਨਾ ਕਰਕੇ 7 ਮਹੀਨਿਆਂ ਤੋ ਹਿਮਾਚਲ ਨੂੰ ਜਾਣ ਵਾਲੀਆਂ ਬੱਸਾਂ ਅੱਜ ਤੋਂ ਸ਼ੁਰੂ ਹੋ ਰਹੀਆਂ ਹਨ। ਹਿਮਾਚਲ ਸਰਕਾਰ ਨੇ ਪੰਜਾਬ ਤੋਂ ਹਿਮਾਚਲ ਜਾਣ ਵਾਲੀਆਂ ਬੱਸਾਂ ਨੂੰ ਇਜਾਜ਼ਤ ਦੇ ਦਿੱਤੀ ਹੈ।
ਹੁਣ ਪੰਜਾਬ ਦੀਆਂ ਬੱਸਾਂ ਹਿਮਾਚਲ ਤੇ ਹਿਮਾਚਲ ਦੀਆਂ ਬੱਸਾਂ ਪੰਜਾਬ ਆਉਣੀਆਂ ਸ਼ੁਰੂ ਹੋ ਜਾਣਗੀਆਂ। ਫਿਲਹਾਲ ਹਿਮਾਚਲ ਸਰਕਾਰ ਨੇ ਨਾਨ-ਏਸੀ ਬੱਸਾਂ ਨੂੰ ਹੀ ਇਜਾਜ਼ਤ ਦਿੱਤੀ ਹੈ। ਕੋਰੋਨਾ ਮਾਹਾਮਾਰੀ ਤੋਂ...
ਕਪੂਰਥਲਾ
ਭਾਰਤ ਏਸ਼ੀਆ ਦਾ ਸਭ ਤੋਂ ਵੱਧ ਕੁਦਰਤੀ ਆਫਤਾਂ ਨਾਲ ਭਰਿਆ ਦੇਸ਼, ਡਿਜ਼ਾਸਟਰ ਮੈਨੇਜਮੈਂਟ ਨੂੰ ਸਕੂਲੀ ਸਿੱਖਿਆ ਦਾ ਹਿੱਸਾ ਬਣਾਇਆ ਜਾਵੇ’
Admin - 0
ਕਪੂਰਥਲਾ | ਭਾਰਤ ਏਸ਼ੀਆ ਦਾ ਸਭ ਤੋਂ ਵੱਧ ਜੋਖਮ ਭਰਿਆ ਦੇਸ਼ ਹੈ ਤੇ ਸਾਨੂੰ ਆਏ ਦਿਨ ਲਗਾਤਾਰ ਹੜ੍ਹ, ਸੋਕਾ, ਭੂ-ਖਿਸਕਣ, ਬਰਫ਼ੀਲੇ ਤੂਫ਼ਾਨਾਂ, ਚੱਕਰਵਾਤਾਂ ਆਦਿ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹਨਾਂ ਹੜ੍ਹਾਂ ਭੂਚਾਲਾਂ, ਸੋਕਿਆਂ ਅਤੇ ਦੂਸਰੀਆਂ ਕੁਦਰਤੀ ਆਫ਼ਤਾਂ ਨੇ ਸਾਡੇ ਨੱਕ ਵਿਚ ਦਮ ਕਰ ਕੇ ਰੱਖ ਦਿੱਤਾ। ਇਹਨਾਂ ਆਫ਼ਤਾਂ ਕਾਰਨ ਲੱਖਾਂ ਜਾਨਾਂ ਹਰ ਸਾਲ ਖਤਰੇ ਵਿਚ ਪੈਦੀਆਂ ਹਨ ਅਤੇ ਵੱਡੀ...
-ਲਕਸ਼ਮੀ ਕਾਂਤਾ ਚਾਵਲਾ
ਭਾਰਤ ਦੇਸ਼, ਜਿਸ ਬਾਰੇ ਇਹ ਕਿਹਾ ਜਾਂਦਾ ਹੈ ਕਿ ਇਥੇ ਔਰਤ ਦੀ ਪੂਜਾ ਹੁੰਦੀ ਹੈ, ਇਥੇ ਦੇਵਤੇ ਨਿਵਾਸ ਕਰਦੇ ਹਨ, ਇਥੇ ਇਹ ਵੀ ਮਨੌਤ ਹੈ ਕਿ ਔਰਤ ਮਾਂ ਹੈ ਅਤੇ ਸਭ ਤੋਂ ਉੱਚਾ ਸਥਾਨ ਮਾਂ ਦਾ ਹੈ। ਜਿਸ ਦੇਸ਼ ਵਿਚ ਸੰਜਮ ਸੱਭਿਆਚਾਰ ਮੰਨਿਆ ਜਾਂਦਾ ਹੈ, ਉਸ ਦੇਸ਼ ਭਾਵ ਸਾਡੇ ਆਜ਼ਾਦ ਦੇਸ਼ ਭਾਰਤ ਵਿਚ ਆਜ਼ਾਦੀ ਦੇ 74ਵੇਂ ਸਾਲ...
ਜਲੰਧਰ | ਜ਼ਿਲ੍ਹੇ ਦੇ ਮਾਹਰ ਸਰਜਨ ਡਾ ਗੁਰਮੇਜ ਗਿੱਲ ਦਾ ਮੰਗਲਵਾਰ ਨੂੰ ਦੇਹਾਂਤ ਹੋ ਗਿਆ। ਡਾ ਗਿੱਲ ਪਿਛਲੇ ਕਈ ਦਿਨਾਂ ਤੋਂ ਮੇਦਾਂਤਾ ਹਸਪਤਾਲ ਗੁੜਗਾਓ ਵਿਚ ਦਾਖਲ ਸਨ। ਉਹਨਾਂ ਦਾ ਮੌਤ ਦੇ ਨਾਲ ਮੈਡੀਕਲ ਖੇਤਰ ਵਿਚ ਸ਼ੋਕ ਦੀ ਲਹਿਰ ਹੈ।
ਡਾ ਗਿੱਲ ਪਿਛਲੇ 50 ਸਾਲ ਤੋਂ ਡਾਕਟਰੀ ਦੇ ਖੇਤਰ ਵਿਚ ਹਨ। ਉਹਨਾਂ ਦੇ ਜਲੰਧਰ ਵਿਚ ਆਪਣੇ ਜਨਤਾ ਤੇ ਔਕਸਫੌਰਡ ਹਸਪਤਾਲ ਹਨ।...
ਜਲੰਧਰ | ਸਿਹਤ ਮੰਤਰਾਲੇ ਨੇ ਦੇਸ਼ ਵਿੱਚ ਕੋਰੋਨਾਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਵਿਚਕਾਰ ਇੱਕ ਰਾਹਤ ਦੀ ਖ਼ਬਰ ਦਿੱਤੀ ਹੈ। ਸਿਹਤ ਮੰਤਰਾਲੇ ਦੇ ਅਨੁਸਾਰ ਦੇਸ਼ ਵਿੱਚ ਨਵੇਂ ਮਾਮਲਿਆਂ ਵਿੱਚ ਨਿਰੰਤਰ ਗਿਰਾਵਟ ਆ ਰਹੀ ਹੈ। ਸਿਹਤ ਮੰਤਰਾਲੇ ਦੇ ਸਕੱਤਰ ਰਾਜੇਸ਼ ਭੂਸ਼ਣ (Rajesh Bhushan, Secretary, Union Health Ministry) ਨੇ ਕਿਹਾ ਕਿ ਸਤੰਬਰ ਮਹੀਨੇ ਵਿੱਚ ਦੇਸ਼ ਵਿੱਚ ਰੋਜ਼ 92 ਹਜ਼ਾਰ ਤੋਂ ਵੱਧ...
ਚੰਡੀਗੜ੍ਹ | ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਪੰਜਾਬ 'ਚ ਕਿਸਾਨ ਅੰਦੋਲਨ ਪੂਰੇ ਸਿਖਰਾਂ 'ਤੇ ਹੈ। ਇਸ ਦਾ ਸੇਕ ਕੇਂਦਰ ਤਕ ਵੀ ਪਹੁੰਚ ਰਿਹਾ ਹੈ, ਨਤੀਜਾ ਕੇਂਦਰ ਵੱਲੋਂ ਦੋ ਵਾਰ ਕਿਸਾਨਾਂ ਨੂੰ ਗੱਲਬਾਤ ਲਈ ਸੱਦਾ ਦੇਣਾ ਤੇ ਕੇਂਦਰੀ ਮੰਤਰੀਆਂ ਦੀ ਟੀਮ ਬਣਾਉਣਾ। ਅਜਿਹੇ 'ਚ ਕਿਸਾਨ ਲੀਡਰਾਂ ਨੇ ਖਦਸ਼ਾ ਜਤਾਇਆ ਕਿ ਸਿਖਰ 'ਤੇ ਪਹੁੰਚ ਚੁੱਕੇ ਕਿਸਾਨ ਸੰਘਰਸ਼ ਦਾ ਰਾਹ ਭਟਕਾਉਣ ਦੀਆਂ ਕੋਸ਼ਿਸ਼ਾਂ...
ਜਲੰਧਰ | ਜ਼ਿਲ੍ਹੇ ਵਿਚ ਕੋਰੋਨਾ ਦੀ ਗਿਣਤੀ ਬਹੁਤ ਘੱਟ ਗਈ ਹੈ। 1000 ਮਰੀਜ਼ ਨੂੰ ਇਸੇ ਵੇਲੇ ਇਲਾਜ ਅਧੀਨ ਹਨ। ਇਸ ਵੇਲੇ ਜਿਲ੍ਹਾ ਪ੍ਰਸਾਸ਼ਨ ਨੇ ਇਕ ਨਵਾਂ ਐਲਾਨ ਕੀਤਾ ਹੈ।
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਡੀਸੀ ਦਫਤਰ ਆਉਣ ਵਾਲੇ ਹਰੇਕ ਵਿਅਕਤੀ ਨੂੰ ਕੋਰੋਨਾ ਟੈਸਟ ਕਰਵਾਉਣਾ ਪਵੇਗਾ। ਉਹਨਾਂ ਕਿਹਾ ਕਿ ਡੀਸੀ ਦਫਤਰ ਵਿਚ ਇਕ ਗੇਂਟ ਤੋਂ ਹੀ ਐਂਟਰੀ ਹੋਵੇਗੀ, ਉੱਥੇ...
ਚੰਡੀਗੜ੍ਹ | ਸਰਦੀਆਂ ਦੀ ਆਮਦ ਤੇ ਦੀਵਾਲੀ ਮੌਕੇ ਦਿੱਤੇ ਜਾਣ ਵਾਲੇ ਤੋਹਫਿਆਂ ਕਾਰਨ ਅਕਤੂਬਰ ਮਹੀਨੇ ਵਿਚ ਮੇਵਾ ਬਾਜ਼ਾਰ ਗਰਮ ਰਹਿੰਦਾ ਹੈ। ਥੋਕ ਵਪਾਰੀਆਂ ਨੂੰ ਕੁਇੰਟਲ ਦੇ ਹਿਸਾਬ ਨਾਲ ਆਰਡਰ ਮਿਲਦੇ ਸਨ। ਆਰਡਰ ਨੂੰ ਪੂਰਾ ਕਰਨ ਦਾ ਸਮਾਂ ਤੱਕ ਨਹੀਂ ਹੁੰਦਾ ਸੀ, ਪਰ ਕਈ ਸਾਲਾਂ ਬਾਅਦ ਇਸ ਸੀਜ਼ਨ ਵਿਚ ਵੀ ਸੁੱਕੇ ਮੇਵਿਆਂ ਦੀ ਕੀਮਤ ਇਕਦਮ ਡਿੱਗੀ ਹੈ। ਇਸਦੇ ਬਾਵਜੂਦ ਕੋਈ...






































