ਜਲੰਧਰ ਦੇ ਗੁਰੂ ਗੋਬਿੰਦ ਸਿੰਘ ਐਵੇਨਿਊ ਵਿਚ ਨਿਫਟ ਦੀ ਇਕ ਬਿਲਡਿੰਗ ਬਣਕੇ ਤਿਆਰ ਹੋ ਗਈ ਹੈ, ਜਿਸ ਦੇ ਨਾਲ ਫੈਸ਼ਨ ਡਿਜਾਇਨਿੰਗ ਦੇ ਕੋਰਸਾਂ ਵਿਚ ਦਾਖਲੇ ਵੀ ਸ਼ੁਰੂ ਹੋ ਚੁਕੇ ਹਨ.
ਜਲੰਧਰ ਵਿਚ ਨਿਫਟ ਦੀ ਬਿਲਡਿੰਗ 10 ਕਰੋੜ ਦੀ ਲਾਗਤ ਨਾਲ ਤਿਆਰ ਹੋਈ ਹੈ, ਇਸ ਬਿਲਡਿੰਗ ਦਾ ਆਕਾਰ ਜੁੱਤੀ ਵਰਗਾ ਹੋਣ ਕਰਕੇ ਇਹ ਬਿਲਡਿੰਗ ਜਲੰਧਰ ਵਿਚ ਖਿੱਚ ਦਾ ਕੇਂਦਰ ਬਣ...
ਕਰੀਬ 10 ਮਹੀਨਿਆਂ ਤੋਂ ਬਾਅਦ ਹੁਣ ਸਕੂਲ ਖੁੱਲ੍ਹ ਗਏ ਹਨ, ਜਿਸ ਦੌਰਾਨ ਪ੍ਰਾਇਮਰੀ ਸਕੂਲ ਦੇ ਅਧਿਆਪਕਾਂ ਵਲੋਂ ਬੱਚਿਆਂ ਦੇ ਪੇਪਰਾਂ ਦੀ ਤਿਆਰੀ ਕਰ ਲਈ ਹੈ. ਪਹਿਲੀ ਵਾਰ ਪਹਿਲੀ ਤੋਂ ਪੰਜਵੀ ਜਮਾਤ ਤੱਕ ਦੇ ਦੇ ਬੱਚਿਆਂ ਨੂੰ ਅਧਿਆਪਕ ਘਰ ਘਰ ਜਾ ਕੇ ਪ੍ਰਸ਼ਨ ਪੱਤਰ ਦੇ ਕੇ ਆਉਣਗੇ ਤੇ ਦੂਜੇ ਦਿਨ ਉਨ੍ਹਾਂ ਕੋਲੋਂ ਉੱਤਰ ਪੇਪਰ ਲਿਆਉਣਗੇ ਤੇ ਦੂਜਾ ਪ੍ਰਸ਼ਨ ਪੱਤਰ ਦੇ...
ਜਲੰਧਰ | ਸ੍ਰੀ ਬਾਬਾ ਹਰਿਵੱਲਭ ਸੰਗੀਤ ਸੰਮੇਲਨ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਇਸ ਵਾਰ ਸਿਰਫ਼ ਇੱਕ ਦਿਨ ਦਾ ਹੀ ਹੋਵੇਗਾ। ਇਸ ਵਾਰ 27 ਦਸੰਬਰ ਨੂੰ ਸੰਮੇਲਨ ਨਾਰਥ ਜ਼ੋਨ ਕਲਚਰ ਸੈਂਟਰ ਪਟਿਆਲਾ ਦੇ ਸਹਿਯੋਗ ਨਾਲ ਸ੍ਰੀ ਦੇਵੀ ਤਲਾਬ ਮੰਦਿਰ ਦੇ ਸ੍ਰੀ ਰਾਮ ਹਾਲ ਵਿੱਚ ਕਰਵਾਇਆ ਜਾਵੇਗਾ।
ਸਭਾ ਦੇ ਜਨਰਲ ਸਕੱਤਰ ਦੀਪਕ ਬਾਲੀ ਨੇ ਦੱਸਿਆ ਕਿ ਸਰਕਾਰੀ ਹਦਾਇਤਾਂ ਨੂੰ ਦੇਖਦਿਆਂ ਸਰੋਤਿਆਂ ਨੂੰ ਛੇ-ਛੇ...
ਅੰਮ੍ਰਿਤਸਰ
ਹੈਲਥ ਮਿਨੀਸਟਰ ਬਲਬੀਰ ਸਿੱਧੂ ਨੇ ਮਿਸ਼ਨ ਫਤਿਹ ਤਹਿਤ ਕੋਰੋਨਾ ਵਾਇਰਸ ਸਬੰਧੀ 4 ਐੱਲ.ਈ.ਡੀ. ਜਾਗਰੂਕਤਾ ਵੈਨਾਂ ਨੂੰ ਦਿੱਤੀ ਹਰੀ ਝੰਡੀ
Admin - 0
ਚੰਡੀਗੜ੍ਹ | ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਮਿਸ਼ਨ ਫਤਿਹ ਤਹਿਤ ਕੋਰੋਨਾ ਵਾਇਰਸ ਸਬੰਧੀ 4 ਐੱਲ.ਈ.ਡੀ. ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦਿੱਤੀ
ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਿਸ਼ਨ ਫਤਿਹ ਤਹਿਤ ਇਹ 4 ਜਾਗਰੂਕਤਾ ਵੈਨਾਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਸਾਹਿਬਜਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੇ ਜੋਖਮ ਵਾਲੇ ਸ਼ਹਿਰੀ/...
ਜਲੰਧਰ | ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਮੰਗਲਵਾਰ ਨੂੰ ਦੱਸਿਆ ਕਿ ਜਿਲੇ ਵਿੱਚ ਵੈਸੇ ਤਾਂ ਪਟਾਕੇ ਚਲਾਉਣ 'ਤੇ ਪਾਬੰਦੀ ਹੈ ਪਰ ਕ੍ਰਿਸਮਸ ਅਤੇ ਨਵੇਂ ਸਾਲ 'ਤੇ ਸਿਰਫ 35 ਮਿੰਟ ਦੀ ਛੋਟ ਦਿੱਤੀ ਜਾ ਰਹੀ ਹੈ।
ਡੀਸੀ ਨੇ ਕਿਹਾ ਕਿ ਲੋਕ ਕ੍ਰਿਸਮਿਸ ਅਤੇ ਨਵੇਂ ਸਾਲ ਦੇ ਜਸ਼ਨਾਂ ਮੌਕੇ ਰਾਤ 11.55 ਵਜੇ ਤੋਂ ਰਾਤ 12.30 ਵਜੇ ਤੱਕ (35 ਮਿੰਟ) ਪਟਾਕੇ ਚਲਾ ਸਕਦੇ ਹਨ ।
ਉਨ੍ਹਾਂ ਕਿਹਾ ਕਿ ਸਿਰਫ...
ਅੰਮ੍ਰਿਤਸਰ
ਅਜਿਹੇ ਡਰੋਨ ਨਾਲ ਨਸ਼ਾ ਅਤੇ ਹਥਿਆਰ ਭੇਜੇ ਜਾਂਦੇ ਹਨ ਪਾਕਿਸਤਾਨ ਵੱਲੋਂ, ਡਰੋਨ ਬਰਾਮਦ; 2 ਗ੍ਰਿਫਤਾਰ
Admin - 0
ਚੰਡੀਗੜ੍ਹ | ਅੰਮ੍ਰਿਤਸਰ ਤੋਂ ਪੁਲਿਸ ਨੇ ਇੱਕ ਅਜਿਹਾ ਡਰੋਨ ਬਰਾਮਦ ਕੀਤਾ ਹੈ ਜਿਸ ਰਾਹੀਂ ਪਾਕਿਸਤਾਨ ਤੋਂ ਨਸ਼ਾ ਅਤੇ ਹਥਿਆਰ ਇੱਧਰ ਭੇਜੇ ਜਾਂਦੇ ਸਨ। ਡਰੋਨ ਦੇ ਨਾਲ-ਨਾਲ ਦੋ ਅਰੋਪੀਆਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਨੇ ਕੌਮਾਂਤਰੀ ਨੈਟਵਰਕ ਵੀ ਬ੍ਰੇਕ ਕੀਤਾ ਹੈ।
ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ- ਅਰੋਪੀਆਂ ਪਾਸੋਂ ਇਕ ਫੁਲ ਸਪੋਰਟਰ ਸਟੈਂਡ ਵਾਲਾ ਇਕ ਡਰੋਨ ਅਤੇ ਇਕ ਸਕਾਈਡਰੋਇਡ ਟ੍ਰਾਂਸਮੀਟਰ, ਮਿਨੀ ਰਿਸੀਵਰ ਅਤੇ...
ਨਵੇਂ ਬਦਲਾਵ ਦੇ ਨਾਲ ਹੁਣ ਆਦਮਪੁਰ ਮੁੰਬਈ ਫਲਾਈਟ ਹਫਤੇ ਦੇ 4 ਦਿਨ ਮੰਗਲਵਾਰ, ਵੀਰਵਾਰ, ਸ਼ਨੀਵਾਰ ਤੇ ਐਤਵਾਰ ਨੂੰ ਉਡਾਨ ਭਰੇਗੀ।
ਇਸ ਤੋਂ ਪਹਿਲਾ ਇਹ ਫਲਾਈਟ ਰੋਜ਼ਾਨਾ ਅਪ-ਡਾਊਨ ਕਰਦੀ ਸੀ।
ਇਸ ਦੇ ਨਾਲ ਹੀ ਫਲਾਈਟ ਦੇ ਸਮੇਂ ਵਿਚ ਵੀ ਬਦਲਾਵ ਕਰ ਦਿੱਤਾ ਗਿਆ ਹੈ ਤੇ ਨਵੇਂ ਬਦਲਾਵ ਦੇ ਨਾਲ ਹੁਣ ਫਲਾਈਟ ਮੁੰਬਈ ਤੋਂ ਸਵੇਰੇ 6:40 ਤੋਂ ਉਡਾਨ ਭਰੇਗੀ ਤੇ 10:20 ਤੇ ਆਦਮਪੁਰ...
ਅੰਮ੍ਰਿਤਸਰ
ਅਗਲੇ 6-7 ਮਹੀਨੇ ‘ਚ ਹੱਲ ਹੋਵੇਗੀ PAP Chowk ਦੀ ਸਮੱਸਿਆ, 30 ਕਰੋੜ ਨਾਲ ਬਣੇਗਾ ਰੇਲਵੇ ਓਵਰਬ੍ਰਿਜ
Admin - 0
ਜਲੰਧਰ | ਪ੍ਰਸ਼ਾਸਨ ਦੇ ਅਜੀਬੋ-ਗਰੀਬ ਫੈਸਲਿਆਂ ਕਾਰਨ ਫਿਲਹਾਲ ਜਲੰਧਰ ਸ਼ਹਿਰ ਦੇ ਲੋਕਾਂ ਨੇ ਜੇਕਰ ਅੰਮ੍ਰਿਤਸਰ ਹਾਈਵੇ ਵੱਲ ਜਾਣਾ ਹੋਵੇ ਤਾਂ ਪਹਿਲਾਂ ਸ਼ਹਿਰੋਂ ਬਾਹਰ ਰਾਮਾਮੰਡੀ ਵੱਲ ਜਾਣਾ ਪੈਂਦਾ ਹੈ।ਇਸ ਪ੍ਰੇਸ਼ਾਨੀ ਨੂੰ ਹੱਲ ਕਰਨ ਲਈ ਹੁਣ ਪੀਏਪੀ ਚੌਕ 'ਚ ਰੇਲਵੇ ਓਵਰਬ੍ਰਿਜ (ਆਰਓਬੀ) ਬਣਾਇਆ ਜਾ ਰਿਹਾ ਹੈ। ਆਰਓਬੀ ਬਣਨ ਤੋਂ ਬਾਅਦ ਬੀਐਮਸੀ ਚੌਕ ਤੋਂ ਆਉਣ ਵਾਲਾ ਟ੍ਰੈਫਿਕ ਬਿਨਾ ਰਾਮਾਮੰਡੀ ਗਏ ਅੰਮ੍ਰਿਤਸਰ ਵੱਲ...
ਖੇਤੀਬਾੜੀ
ਕਿਸਾਨਾਂ ਦਾ ਵੱਡਾ ਐਕਸ਼ਨ ਦੇਖ ਪੁਲਿਸ ਨੂੰ ਹੱਥਾਂ ਪੈਰਾਂ ਦੀ ਪਈ, ਵੱਡੀ ਗਿਣਤੀ ‘ਚ ਸੁਰੱਖਿਆ ਬਲ ਤਾਇਨਾਤ
Admin - 0
ਨਵੀਂ ਦਿੱਲੀ | ਕੇਂਦਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਤੇਜ਼ ਹੁੰਦਾ ਜਾ ਰਿਹਾ ਹੈ। ਅੱਜ ਕਿਸਾਨਾਂ ਵੱਲੋਂ ਜੈਪੁਰ ਨੈਸ਼ਨਲ ਹਾਈਵੇ-8 ਨੂੰ ਰੋਕਣ ਦੀ ਯੋਜਨਾ ਹੈ। ਇਸ ਤੋਂ ਬਾਅਦ ਦਿੱਲੀ ਪੁਲਿਸ ਨੇ ਰਾਸ਼ਟਰੀ ਰਾਜਧਾਨੀ ਦੀ ਹਰਿਆਣਾ ਨਾਲ ਲੱਗਦੀ ਸਰਹੱਦ 'ਤੇ ਚੌਕਸੀ ਵਧਾ ਦਿੱਤੀ।
ਪੁਲਿਸ ਨੇ ਸ਼ਨੀਵਾਰ ਨੂੰ ਵਾਧੂ ਅਮਲੇ ਤਾਇਨਾਤ ਕਰਕੇ ਤੇ ਠੋਸ ਰੁਕਾਵਟਾਂ ਪਾ ਕੇ ਸੁਰੱਖਿਆ ਪ੍ਰਬੰਧਾਂ...
ਜਲੰਧਰ | ਕੋਰੋਨਾ ਵਾਇਰਸ ਦੀ ਵੈਕਸੀਨ ਅਗਲੇ ਸਾਲ ਦੇ ਸ਼ਰੂ ਵਿੱਚ ਸੂਬੇ ਵਿੱਚ ਆਉਣ ਦੀ ਉਮੀਦ ਹੈ ਅਤੇ ਸੂਬਾ ਪੰਜਾਬ ਵੱਡੇ ਪੱਧਰ ‘ਤੇ ਕੋਵਿਡ ਟੀਕਾਕਰਨ ਦੀ ਸ਼ੁਰੂਆਤ ਲਈ ਪੂਰੀ ਤਰ੍ਹਾਂ ਤਿਆਰ ਹੈ। ਪੰਜਾਬ ਦੇ ਲੋਕਾਂ ਦੀ ਉਨ੍ਹਾਂ ਦੇ ਜੋਖਮ ਤੇ ਹੋਰ ਕਾਰਕਾਂ, ਸਿਹਤ ਸੰਭਾਲ ਲਈ ਤਰਜੀਹ ਅਤੇ ਫਰੰਟਲਾਈਨ ਵਰਕਰਾਂ ਦੇ ਅਧਾਰਤੇ ਪਛਾਣ ਕਰਨ ਅਤੇ ਟੀਕਾਕਰਨ ਲਈ ਲੋੜੀਂਦੇ ਪ੍ਰੋਟੋਕੋਲ ਜਾਰੀ ਕੀਤੇ...










































