Uncategorized
ਫਗਵਾੜਾ : ਮਰੀਜ ਨੂੰ O+ ਦੀ ਥਾਂ B+ ਖੂਨ ਚੜਾਇਆ, ਬਲੱਡ ਬੈਂਕ ਸੀਲ, ਐਸਐਮਓ ਸਣੇ ਤਿੰਨ ਸਸਪੈਂਡ
Admin - 0
ਮੁੱਖ ਮੰਤਰੀ ਨੇ ਫਗਵਾੜਾ ਬਲੱਡ ਬੈਂਕ ਦੀ ਅਣਗਿਹਲੀ ਸਬੰਧੀ ਵਿਸਥਾਰਤ ਜਾਂਚ ਕਰਵਾਉਣ ਅਤੇ ਸੂਬੇ ਦੇ ਸਾਰੇ ਬਲੱਡ ਬੈਂਕਾਂ ਦਾ ਤੁਰੰਤ ਨਿਰੀਖਣ ਕਰਨ ਦੇ ਦਿੱਤੇ ਹੁਕਮ
ਚੰਡੀਗੜ . ਸਿਵਲ ਹਸਪਤਾਲ ਫਗਵਾੜਾ ਦੇ ਬਲੱਡ ਬੈਂਕ ਵਿਖੇ ਇਕ ਨੌਜਵਾਨ ਨੂੰ ਵੱਖਰੇ ਬਲੱਡ ਗਰੁੱਪ ਦਾ ਖੂਨ ਦੇਣ ਅਤੇ ਦੋ ਮਰੀਜਾਂ ਨੂੰ ਸੰਕਰਮਿਤ ਖੂਨ ਦੇਣ ਸਬੰਧੀ ਹੋਈ ਅਣਗਹਿਲੀ ਮਾਮਲੇ 'ਚ ਮੁੱਖ ਮੰਤਰੀ ਨੇ ਘਟਨਾ ਦੀ...
ਚੰਡੀਗੜ . ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਦਿਨਕਰ ਗੁਪਤਾ ਦੀ ਨਿਯੁਕਤੀ ਖਿਲਾਫ ਸੀਏਟੀ ਦੇ ਹੁਕਮ 'ਤੇ ਰੋਕ ਲਗਾਉਣ ਵਾਲੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਖਿਲਾਫ ਸਪੈਸ਼ਲ ਲੀਵ ਪਟੀਸ਼ਨ (ਐਸਐਲਪੀ) ਨੂੰ ਰੱਦ ਕਰਦਿਆਂ ਪੰਜਾਬ ਦੇ ਡੀਜੀਪੀ ਲੱਗਣ ਦੇ ਆਸਵੰਦ ਮੁਹੰਮਦ ਮੁਸਤਫਾ ਨੂੰ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ।
ਇਹ ਮੁਸਤਫਾ ਲਈ ਇੱਕ ਵੱਡਾ ਝਟਕਾ ਮੰਨਿਆ ਜਾ ਸਕਦਾ ਹੈ ਜਿਸ...
ਚੀਮਾ ਪਿੰਡ ਦੇ ਹਰਵਿੰਦਰ ਲਈ ਨਵੀਂ ਸਵੇਰ ਲੈ ਕੇ ਬਹੁੜਿਆ ਨਿਊ ਯੀਅਰ ਬੰਪਰ
ਚੰਡੀਗੜ . ਫੋਟੋ 'ਚ ਚੁੱਪਚਾਪ ਬੈਠੇ ਇਹ ਨੇ ਮੋਗਾ ਜ਼ਿਲੇ ਦੇ ਪਿੰਡ ਚੀਮਾ ਦੇ ਰਹਿਣ ਵਾਲੇ ਹਰਵਿੰਦਰ ਸਿੰਘ। ਕੱਲ ਤੱਕ ਇਹ ਕੰਬਾਇਨਾਂ ਦੇ ਸੇਲਜ਼ਮੈਨ ਸਨ ਪਰ ਹੁਣ ਕਿਸਮਤ ਬਦਲ ਗਈ ਹੈ। ਪੰਜਾਬ ਸਰਕਾਰ ਵੱਲੋਂ ਚਲਾਈ ਜਾਂਦੀ ਲਾਟਰੀ 'ਚ ਇਹਨਾਂ ਦੇ ਡੇਢ ਕਰੋੜ ਰੁਪਏ ਨਿਕਲੇ ਹਨ।
ਸੂਬਾ...
National
ਦੋਸ਼ੀਆਂ ਲਈ ਮੌਤ ਦੇ ਵਾਰੰਟ ਜਾਰੀ ਨਾ ਹੋਣ ‘ਤੇ ਨਿਰਭਯਾ ਦੀ ਮਾਂ ਨਿਰਾਸ਼, ਕਿਹਾ – ਇਹ ਬੇਇਨਸਾਫੀ ਹੈ
Admin - 0
ਨਵੀਂ ਦਿੱਲੀ. ਨਿਰਭਯਾ ਕੇਸ ਵਿੱਚ ਦਿੱਲੀ ਪਟਿਆਲਾ ਹਾਉਸ ਕੋਰਟ ਨੇ ਤਿਹਾੜ ਜੇਲ੍ਹ ਪ੍ਰਸ਼ਾਸਨ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਜਿਸ ਵਿੱਚ ਚਾਰੋ ਦੋਸ਼ੀਆਂ ਪਵਨ, ਮੁਕੇਸ਼, ਅਕਸ਼ੇ ਅਤੇ ਵਿਨੈ ਸ਼ਰਮਾ ਵਿਰੁੱਧ ਨਵਾਂ ਮੌਤ ਦਾ ਵਾਰੰਟ ਜਾਰੀ ਕਰਨ ਦੀ ਮੰਗ ਕੀਤੀ ਗਈ ਸੀ। ਨਿਰਭਯਾ ਦੀ ਮਾਂ ਅਦਾਲਤ ਦੇ ਫੈਸਲੇ ਤੋਂ ਨਿਰਾਸ਼ ਹੈ। ਉਹਨਾਂ ਨੇ ਕਿਹਾ ਕਿ ਅਦਾਲਤ ਕੋਲ ਅਧਿਕਾਰ ਹਨ।...
ਵਪਾਰ
ਆਟੋ ਐਕਸਪੋ 2020: ਮਹਿੰਗੀਆਂ ਕਾਰਾਂ ਦੇ ਕੋਲ ਖੜੇ ਹੋਣ ਦੇ ਲਈ ਸੋਹਣਿਆਂ ਮਾਡਲਾਂ ਨੂੰ ਮਿਲਦੇ ਹਨ 3 ਹਜ਼ਾਰ ਰੁਪਏ
Admin - 0
ਨਵੀਂ ਦਿੱਲੀ. ਆਟੋ ਐਕਸਪੋ 2020 ਗ੍ਰੇਟਰ ਨੋਇਡਾ ਦੇ ਇੰਡੀਆ ਐਕਸਪੋ ਮਾਰਟ ਵਿਖੇ ਸ਼ੁਰੂ ਹੋ ਚੁੱਕਾ ਹੈ, ਜਿੱਥੇ ਕਰੋੜਾਂ ਦੇ ਲਗਜ਼ਰੀ ਵਾਹਨ ਮੌਜੂਦ ਹਨ ਅਤੇ ਦੇਸ਼-ਵਿਦੇਸ਼ ਦੇ ਲੋਕ ਇੱਥੇ ਪਹੁੰਚ ਰਹੇ ਹਨ। ਇਨ੍ਹਾਂ ਲਗਜ਼ਰੀ ਵਾਹਨਾਂ ਖਾਸਕਰ ਕਾਰਾਂ ਦੇ ਨੇੜੇ ਖੜੇ ਹੋਣ ਲਈ ਸੋਹਣਿਆਂ ਮਾਡਲ ਕੁੜੀਆਂ ਨੂੰ ਤਿੰਨ ਤੋਂ ਚਾਰ ਹਜਾਰ ਰੂਪਏ ਮਿਲਦੇ ਹਨ। ਆਟੋ ਐਕਸਪੋ ਵਿਖੇ ਪਹੁੰਚਣ ਵਾਲੇ ਸੈਲਾਨੀ ਇਨ੍ਹਾਂ...
ਰੂਪਨਗਰ. ਬਾਲੀਵੁੱਡ ਸਟਾਰ ਆਮਿਰ ਖਾਨ ਦੀ ਆਉਣ ਵਾਲੀ ਨਵੀਂ ਫਿਲਮ 'ਲਾਲ ਸਿੰਘ ਚੱਡਾ' ਦੀ ਸ਼ੂਟਿੰਗ ਇਕ ਵਾਰ ਫਿਰ ਤੋਂ ਰੂਪਨਗਰ ਦੇ ਪਿੰਡ ਗੜ੍ਹ ਡੋਲੀਆਂ ਵਿਖੇ ਛੇਤੀ ਹੀ ਸ਼ੁਰੂ ਹੋਵੇਗੀ। ਸਤਲੁਜ ਦਰਿਆ ਦੇ ਨੇੜੇ ਲੱਗਦੇ ਇੱਕ ਫਾਰਮ ਹਾਊਸ 'ਚ ਬਣਾਏ ਗਏ ਫ਼ਿਲਮ ਸੈੱਟ ਦੌਰਾਨ ਫਿਲਮ ਸਟਾਰ ਆਮਿਰ ਖਾਨ ਵਲੋਂ ਸ਼ੂਟਿੰਗ ਸ਼ੁਰੂ ਕੀਤੀ ਜਾਵੇਗੀ। ਫੀਮੇਲ ਫਿਲਮ ਸਟਾਰ ਦੇ ਤੌਰ ਤੇ ਕਰੀਨਾ...
ਨਵੀਂ ਦਿੱਲੀ. ਐਨਟੀਏ ਜੇਈਏ ਮੇਨ ਅਪ੍ਰੈਲ 2020 ਦੀ ਪ੍ਰੀਖਿਆ
ਲਈ ਰਜਿਸਟ੍ਰੇਸ਼ਨ jeemain.nta.nic.in
ਤੇ ਅੱਜ ਤੋਂ ਸ਼ੁਰੂ ਹੋ ਜਾਣਗੇ। ਜਿਨ੍ਹਾਂ ਵਿਦਿਆਰਥੀਆਂ ਨੇ ਜਨਵਰੀ ਵਿੱਚ ਜੇਈਈ
ਮੇਨ ਪ੍ਰੀਖਿਆ ਵਿੱਚ ਵਧੀਆ ਪ੍ਰਦਰਸ਼ਨ ਨਹੀਂ ਕੀਤਾ ਉਹ ਵਿਦਿਆਰਥੀ ਇਹ ਪ੍ਰੀਖਿਆ ਦੇ ਕੇ ਆਪਣੇ ਜੇਈਈ
ਮੇਨ ਸਕੋਰਾਂ ਵਿੱਚ ਸੁਧਾਰ ਕਰ ਸਕਦੇ ਹਨ। ਸਾਲ ਵਿੱਚ ਦੋ ਵਾਰ ਜੇਈਈ ਮੇਨ ਦੀ ਪ੍ਰੀਖਿਆ ਹੋਣ ਕਰਕੇ, ਹੁਣ ਵਿਦਿਆਰਥੀ ਆਪਣੇ ਜੇਈਈ ਮੇਨ ਅੰਕਾਂ ਵਿੱਚ
ਸੁਧਾਰ...
ਚੰਡੀਗੜ. ਪੰਜਾਬ ਬੋਰਡ ਵਲੋਂ 5ਵੀਂ, 8ਵੀਂ ਅਤੇ 10ਵੀਂ ਕਲਾਸ ਦੇ ਵਿਦਿਆਰਥੀਆਂ ਲਈ ਲਾਗੂ ਕੀਤੀ ਗਈ ਹੈ। ਜਿਸਦੇ ਮੁਤਾਬਿਕ ਵਿਦਿਆਰਥੀਆਂ ਨੂੰ ਲਿਖਤੀ ਅਤੇ ਪ੍ਰੇਕਟੀਕਲ ਪੇਪਰਾਂ ਵਿੱਚੋਂ ਘਟੋ-ਘਟ 20 ਫੀਸਦੀ ਨੰਬਰ ਪ੍ਰਾਪਤ ਕਰਨੇ ਜਰੂਰੀ ਹੋਣਗੇ। ਜੋ ਕਿ ਪਹਿਲਾਂ 33 ਫੀਸਦੀ ਸਨ। ਬੋਰਡ ਨੇ ਇਹ ਨਿਯਮ ਲਾਗੂ ਕਰਕੇ ਵਿਦਿਆਰਥੀਆਂ ਨੂੰ ਰਾਹਤ ਦਿੱਤੀ ਹੈ।
ਬੋਰਡ ਨੇ ਇਸ ਸੰਬਧੀ ਪੇਪਰ ਸ਼ੁਰੂ ਹੋਣ ਤੋਂ ਪਹਿਲਾਂ...
ਨਵੀਂ ਦਿੱਲੀ. ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਓਐਸਡੀ ਨੂੰ ਸੀਬੀਆਈ ਨੇ ਰਿਸ਼ਵਤ ਲੈਂਦਿਆਂ ਗਿਰਫਤਾਰ ਕੀਤਾ ਹੈ। ਇਸ ਖਬਰ ਤੋਂ ਭਾਜਪਾ ਨੇ ਆਪ ਪਾਰਟੀ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਗਿਰਫਤਾਰ ਕੀਤੇ ਗਏ ਓਐਸਡੀ(ਆਫਿਸਰ ਆਨ ਸਪੈਸ਼ਲ ਡਿਉਟੀ) ਦਾ ਨਾਂ ਗੋਪਾਲ ਕ੍ਰਿਸ਼ਨ ਮਾਧਵ ਹੈ ਤੇ ਮਨੀਸ਼ ਸਿਸੋਦਿਆ ਨੇ ਉਸਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਮਾਮਲੇ...
ਹਾਲੀਵੁੱਡ
ਜੌਨ ਸੀਨਾ ਨੇ ਅਸੀਮ ਰਿਆਜ਼ ਦੀ ਫੋਟੋ ਕੀਤੀ ਸ਼ੇਅਰ, ਬਾਲੀਵੁੱਡ ਹਸਤਿਆਂ ਨੇ ਕਿਹਾ- ਅਸੀਮ ਸਟਾਰ ਬਣ ਗਿਆ
Admin - 0
ਨਵੀਂ ਦਿੱਲੀ. ਬਿੱਗ ਬੌਸ-13 ਦਾ ਮਸ਼ਹੂਰ ਸ਼ੋਅ ਨਾ ਸਿਰਫ ਭਾਰਤ ਵਿਚ, ਬਲਕਿ ਵਿਦੇਸ਼ਾਂ ਵਿੱਚ ਵੀ ਬਹੁਤ ਦੇਖਿਆ ਜਾ ਰਿਹਾ ਹੈ। ਸ਼ੋਅ
ਵਿੱਚ ਅਸੀਮ ਰਿਆਜ਼ ਅਤੇ ਸਿਧਾਰਥ ਸ਼ੁਕਲਾ ਦਾ ਕਾਫੀ ਦਬਦਬਾ ਹੈ। ਬਿੱਗ ਬੌਸ ਦੇ ਘਰ 'ਚ ਅਸੀਮ ਰਿਆਜ਼ ਦੀ ਤਸਵੀਰ ਗੁੱਸੇ' ਚ ਆਏ ਨੌਜਵਾਨ ਦੀ ਬਣੀ ਹੋਈ ਹੈ ਅਤੇ
ਦਰਸ਼ਕ ਵੀ ਉਸਨੂੰ ਬਹੁਤ ਪਸੰਦ ਕਰ ਰਹੇ ਹਨ।
ਇੱਕ ਹੋਰ ਵੱਡਾ ਨਾਮ ਅਸੀਮ...






































