Home Blog Page 2266
ਤਰਨਤਾਰਨ. ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਆਗੂ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ 21 ਫ਼ਰਵਰੀ ਨੂੰ ਜ਼ਿਲ੍ਹਾ ਪੱਧਰ ਤੇ ਹੋਣ ਜਾ ਰਹੀ ਕਾਨਫਰੰਸ ਸੰਬੰਧੀ ਹਲਕਾ ਖਡੂਰ ਸਾਹਿਬ ਦੇ ਵਰਕਰਾਂ ਨੂੰ ਲਾਮਬੰਦ ਕੀਤਾ। ਇਹ ਮੀਟਿੰਗ ਪਿੰਡ ਪੱਖੋਪੁਰਾ ਵਿਖੇ ਕੀਤੀ ਗਈ। ਬ੍ਰਹਮਪੁਰਾ ਨੇ ਕਿਹਾ ਕਿ ਮੈਨੂੰ ਅਫ਼ਸੋਸ ਹੈ ਕਿ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਆਪਣੀ ਜ਼ੁਬਾਨ ਤੋਂ ਫ਼ਿਸਲਣ...
ਦਿੱਲੀ. ਸ਼ਾਹੀਨ ਬਾਗ ਪਿਛਲੇ ਦੋ ਮਹੀਨਿਆਂ ਤੋਂ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਨਾਗਰਿਕਤਾ ਸੰਸ਼ੋਧਨ ਕਾਨੂੰਨ ਅਤੇ ਐਨਆਰਸੀ ਦੇ ਖਿਲਾਫ ਇੱਥੇ ਵੱਡੀ ਗਿਣਤੀ ਵਿੱਚ ਔਰਤਾਂ ਨੇ ਮੋਰਚਾ ਖੋਲਿਆ ਹੋਇਆ ਹੈ। ਸ਼ਾਹੀਨ ਬਾਗ ਦੇ ਧਰਨੇ ਵਾਲੀ ਥਾਂ ਤੇ ਇਕ ਸ਼ਕੀ ਮਹਿਲਾ ਨੂੰ ਬੁਰਕੇ ਦੇ ਹੇਠ ਵੀਡਿਉ ਬਣਾਉਂਦੇ ਹੋਏ ਫੜ ਲਿਆ। ਮਿਲੀ ਜਾਣਕਾਰੀ ਮੁਤਾਬਿਕ ਮਹਿਲਾ ਬੁਰਕਾ ਪਾ ਕੇ ਪ੍ਰਦਰਸ਼ਨ ਕਰ ਰਹੀ ਮਹਿਲਾਵਾਂ ਦੇ ਨਾਲ...
ਭਾਰਤ ਤੋਂ ਗੈਰ ਕਾਨੂੰਨੀ ਢੰਗ ਨਾਲ ਹੋ ਰਹੀ ਮੱਨੁਖੀ ਤਸਕਰੀ ਹੈ ਕਾਰਨ: ਸਤਨਾਮ ਸਿੰਘ ਚਾਹਲ ਵਾਸ਼ਿੰਗਟਨ. ਅਮਰੀਕਾ ਦੇ ਇੰਮੀਗਰੇਸ਼ਨ ਐਂਡ ਕਸਟਮ ਇੰਨਫੋਰਸਮੈਂਟ ਵਿਭਾਗ ਨੇ ਵਿੱਤੀ ਸਾਲ 2019 ਦੌਰਾਨ 422 ਔਰਤਾਂ ਸਮੇਤ ਕੁਲ 8447 ਭਾਰਤੀ ਮੂਲ ਦੇ ਲੋਕਾਂ ਨੂੰ ਇੰਮੀਗਰੇਸ਼ਨ ਕਾਨੂੰਨਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਗਿਰਫ਼ਤਾਰ ਕਰਕੇ ਅਮਰੀਕਾ ਦੀਆਂ ਵੱਖ ਵੱਖ ਜੇਲਾਂ ਵਿਚ ਨਜਰਬੰਧ ਕੀਤਾ ਸੀ। ਇਸ ਗਲ ਦੀ ਜਾਣਕਾਰੀ ਦਿੰਦਿੰਆਂ...
ਮੋਗਾ. ਸ਼ਹਿਰ ਦੇ ਮੇਨ ਚੋਰਾਹੇ ਤੇ ਕੁੱਝ ਨਿਹੰਗਾ ਤੇ ਲੋਕਾਂ ਵਲੋਂ ਇੱਕ ਲਾਸ਼ ਨੂੰ ਸੜਕ ਤੇ ਰੱਖ ਕੇ ਪੁਲਸ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਨਿਹੰਗਾ ਵਲੋਂ ਮੁਜਾਹਿਰਾ ਕਰਦੇ ਹੋਏ ਸਰੇਆਮ ਨੰਗੀਆਂ ਤਲਵਾਰਾਂ ਲਹਿਰਾਇਆਂ ਜਾ ਰਹੀਆਂ ਹਨ।   ਮਿਲੀ ਜਾਣਕਾਰੀ ਮੁਤਾਬਿਕ ਕੁੱਝ ਦਿਨ ਪਹਿਲਾਂ ਇਕ ਬੱਸ ਦੀ ਚਪੇਟ ‘ਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਇਹ...
ਨਿਹਾਰਿਕਾ | ਜਲੰਧਰ  ਪੰਜਾਬ ਦਾ ਇਤਿਹਾਸ ਬੜਾ ਸੰਘਰਸ਼ ਵਾਲਾ ਰਿਹਾ ਹੈ। ਸੂਬੇ ਨੇ ਬੜਾ ਔਖਾ ਸਮਾਂ ਵੇਖਿਆ ਹੈ। ਪੰਜਾਬ ਦੇ ਨੌਜਵਾਨਾਂ 'ਤੇ ਅਕਸਰ ਨਸ਼ਿਆਂ ਦੇ ਆਦੀ ਹੋਣ ਦਾ ਇਲਜ਼ਾਮ ਲਗਦਾ ਹੈ। ਕੀ ਨੌਜਵਾਨ ਡਿਪਰੈਸ਼ਨ, ਬੇਰੁਜ਼ਗਾਰੀ, ਮਾੜੀ ਸੰਗਤ 'ਚ ਆ ਕਿ ਨਸ਼ਿਆਂ ਵੱਲ ਜਾਉਂਦਾ ਹੈ? ਇਹਨਾਂ ਸਾਰੀਆਂ ਗੱਲਾਂ ਲਈ ਅੱਜ ਦੀ ਪੀੜੀ ਨੂੰ ਜ਼ੁੰਮੇਵਾਰ ਦੱਸਣਾ ਵੀ ਠੀਕ ਨਹੀਂ। ਸਿਆਸਤਦਾਨਾਂ ਨੇ...
ਦਿੱਲੀ. ਉੱਤਰ ਪ੍ਰਦੇਸ਼ ਦੇ ਸੀਤਾਪੁਰ 'ਚ ਜ਼ਹਿਰੀਲੀ ਗੈਸ ਲੀਕ ਹੋਣ ਕਰਕੇ ਸੱਤ ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਬਿਸਵਾਨ ਖੇਤਰ ਵਿੱਚ ਵੀਰਵਾਰ ਨੂੰ ਦਰੀ ਬਣਾਉਣ ਵਾਲੀ ਫੈਕਟਰੀ ਵਿੱਚ ਜ਼ਹਿਰੀਲੀ ਗੈਸ ਲੀਕ ਹੋ ਗਈ। ਫੈਕਟਰੀ ਵਿਚ 7 ਵਿਅਕਤੀਆਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚ 2 ਵਿਅਕਤੀ, 2 ਔਰਤਾਂ ਅਤੇ 3 ਬੱਚੇ ਸ਼ਾਮਲ ਹਨ। ਮੌਕੇ ‘ਤੇ ਵੱਡੀ...
ਦਿੱਲੀ. ਦਿੱਲੀ ਵਿਧਾਨਸਭਾ ਚੋਣਾਂ ਦੇ ਲਈ ਚੋਣ ਪ੍ਰਚਾਰ ਜੋਰਾਂ ਤੇ ਹੈ। ਦਿੱਲੀ ਵਿੱਚ ਚੋਣ ਮੈਦਾਨ ਵਿੱਚ ਸਾਰੇ ਰਾਜਨੀਤਿਕ ਦਲ ਜਨਤਾ ਨੂੰ ਆਪਣੇ ਹੱਕ ਵਿੱਚ ਕਰਨ ਲਈ ਪੂਰਾ ਜੋਰ ਲਗਾ ਰਹੇ ਹਨ। ਰਾਜਨੀਤਿਕ ਦਲਾਂ ਦੇ ਸਟਾਰ ਪ੍ਰਚਾਰਕ ਵੀ ਰੈਲੀਆਂ ਅਤੇ ਜਨ ਸਭਾਵਾਂ ਕਰਕੇ ਲੋਕਾਂ ਨੂੰ ਆਪਣੇ ਵੱਲ ਕਰ ਰਹੇ ਹਨ। ਹਰਿਆਣਾ ਦੀ ਮਸ਼ਹੂਰ ਸਿੰਗਰ ਅਤੇ ਡਾਂਸਰ ਸਪਨਾ ਚੌਧਰੀ ਵੀ ਆਪਣਾ ਪਾਰਟੀ ਭਾਜਪਾ ਦੇ ਲਈ...
ਲਖਨਉ. ਲਖਨਉ ਵਿੱਚ ਹੋ ਰਹੇ ਵਿਸ਼ਵ ਦੇ ਸਭ ਤੋਂ ਵੱਡੇ ਹਥਿਆਰ ਮੇਲੇ, ਡਿਫੈਂਸ ਐਕਸਪੋ-2020 ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ। ਉਹਨਾਂ ਨੇ ਹਥਿਆਰਾਂ ਬਾਰੇ ਨੇੜਿਓਂ ਪੁੱਛ ਪੜਤਾਲ ਕੀਤੀ। ਖੁਦ ਪੀਐਮ ਮੋਦੀ ਨੇ ਵੀ ਵਰਚੁਅਲ ਰਾਈਫਲ ਪ੍ਰਣਾਲੀ ਦੀ ਪਰਖ ਕਰਨ ਦੇ ਲਈ ਇਸ ਰਾਇਫਲ ਨਾਲ ਨਿਸ਼ਾਨਾ ਲਗਾਇਆ। ਬਿਨਾ ਗੋਲੀ ਖਰਚ ਕੀਤੇ ਉਹਨਾਂ ਨੇ ਇਸ ਵਰਚੁਅਲ ਰਾਈਫਲ ਨਾਲ ਇਕ...
ਹਾਈਕੋਰਟ ਨੇ ਸਾਰੇ ਕਾਨੂੰਨੀ ਵਿਕਲਪ 7 ਦਿਨਾਂ ‘ਚ ਅਜ਼ਮਾਉਣ ਲਈ ਕਿਹਾ ਦਿੱਲੀ. ਕੇਂਦਰ ਸਰਕਾਰ ਅਤੇ ਦਿੱਲੀ ਪੁਲਿਸ ਵੱਲੋਂ ਨਿਰਭਯਾ ਕੇਸ ਦੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫਾਂਸੀ ਦੀ ਮੰਗ ਕਰਨ ਦੀ ਅਪੀਲ ਨੂੰ ਖਾਰਿਜ ਕਰ ਦਿੱਤਾ ਹੈ। ਦਿੱਲੀ ਹਾਈ ਕੋਰਟ ਨੇ ਕਿਹਾ ਕਿ ਸਾਰੇ ਦੋਸ਼ੀਆਂ ਨੂੰ ਇਕੋ ਸਮੇਂ ਫਾਂਸੀ ਦਿੱਤੀ ਜਾਵੇਗੀ। ਅਦਾਲਤ ਨੇ ਨਿਰਭਯਾ ਦੇ ਸਾਰੇ ਦੋਸ਼ੀਆਂ ਨੂੰ 7 ਦਿਨਾਂ ਦੇ ਅੰਦਰ-ਅੰਦਰ ਸਾਰੇ...
ਜਲੰਧਰ. ਬਾਲੀਵੁਡ ਐਕਟਰ ਰਣਬੀਰ ਕਪੂਰ ਅਤੇ ਆਲਿਆ ਭੱਟ ਅਰਮਾਨ ਜੈਨ ਦੇ ਵੈਡਿਂਗ ਰਿਸੇਪਸ਼ਨ ’ਚ ਇੱਕਠੇ ਪਹੁੰਚੇ। ਅਰਮਾਨ ਜੈਨ ਨੇ ਅਪਣੀ ਗਰਲਫ੍ਰੈਂਡ ਅਨੀਸ਼ਾ ਮਲਹੋਤਰਾ ਦੇ ਨਾਲ 3 ਫਰਵਰੀ ਨੂੰ ਵਿਆਹ ਕਰ ਲਿਆ। 4 ਫਰਵਰੀ ਨੂੰ ਮੁੰਬਈ ਵਿੱਚ ਰਿਸੇਪਸ਼ਨ ਪਾਰਟੀ ਕੀਤੀ ਗਈ। ਜਿਸ ਵਿੱਚ ਬਾਲੀਵੂਡ ਦੇ ਕਈ ਸਿਤਾਰੇ ਪਹੁੰਚੇ। ਪਾਰਟੀ ਵਿੱਚ ਰਣਬੀਰ, ਆਲਿਆ, ਨੀਤੂ ਸਿੰਘ ਇੱਕਠੇ ਦਿਖੇ। ਆਲਿਆ ਜਿਆਦਾਤਰ ਰਣਬੀਰ ਦੀ...
- Advertisement -

MOST POPULAR