Home Blog Page 2235
ਨਵੀਂ ਦਿੱਲੀ. ਆਮ ਆਦਮੀ ਪਾਰਟੀ (ਆਪ) ਦੇ ਆਗੂ ਅਤੇ ਵਰਕਰ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਜਸ਼ਨ ਮਨਾ ਰਹੇ ਸਨ। ਦੂਜੇ ਪਾਸੇ ‘ਬੇਬੀ ਮਫਲਰਮੈਨ’ ਦੀਆਂ ਤਸਵੀਰਾਂ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਉਸ ਦੀਆਂ ਦਿਲ ਖਿਚਵਿਆਂ ਅਦਾਵਾਂ ਨੇ ਸਾਰਿਆਂ ਨੂੰ ਆਪਣੇ ਵਲ ਖਿੱਚ ਲਿਆ ਹੈ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਉਸ ਤੋਂ ਬਹੁਤ ਪ੍ਰਭਾਵਿਤ...
ਨਵੀਂ ਦਿੱਲੀ. ਨਿਰਭਯਾ ਕੇਸ ‘ਚ ਗੈਂਗਰੇਪ ਤੇ ਕਤਲ ਦੇ ਦੋਸ਼ੀ ਲਗਾਤਾਰ ਅਦਾਲਤ ਵਿੱਚ ਸੁਣਵਾਈ ਦੌਰਾਨ ਨਵੀਆਂ-ਨਵੀਆਂ ਚਾਲਾਂ ਚਲ ਰਹੇ ਹਨ। ਕੋਰਟ ਵਿੱਚ ਸੁਣਵਾਈ ਦੌਰਾਨ ਦੋਸ਼ੀ ਵਿਨੈ ਸ਼ਰਮਾ ਨੇ ਰਾਸ਼ਟਰਪਤੀ ਵਲੋਂ ਦਯਾ ਯਾਚਿਕਾ ਖਾਰਜ ਕਰਨ ਦੀ ਪ੍ਰਕਿਰਿਆ ਤੇ ਸਵਾਲ ਚੁੱਕੇ ਤੇ ਮਾਨਸਿਕ ਸਥਿਤੀ ਖਰਾਬ ਹੋਣ ਦੀ ਦਲੀਲ ਦੇ ਕੇ ਫਾਂਸੀ ਦੀ ਮਾਫ ਕਰਨ ਦੀ ਮੰਗ ਕੀਤੀ ਹੈ। ਸੁਪਰੀਮ ਕੋਰਟ ਨੇ...
ਦਰਸ਼ਕਾਂ ਨੂੰ ਫ਼ਿਲਮ 20 ਮਾਰਚ 2020 ਨੂੰ ਸਿਨੇਮਾਘਰ 'ਚ ਦੇਖਣ ਨੂੰ ਮਿਲੇਗੀ https://youtu.be/rzlfeocUVhI ਮੁੰਬਈ. ਮੈਡਹੌਕ ਪ੍ਰੌਡਕਸ਼ਨਜ਼ ਦੀ ਫਿਲਮ ਹਿੰਦੀ ਮੀਡਿਅਮ ਦੇ ਸੀਕੁਅਲ ਅੰਗ੍ਰੇਜ਼ੀ ਮੀਡਿਅਮ ਦਾ ਟ੍ਰੇਲਰ ਅੱਜ ਲਾਂਚ ਹੋਇਆ। ਟ੍ਰੇਲਰ 'ਚ ਇਰਫ਼ਾਨ ਖ਼ਾਨ ਬੜੇ ਹੀ ਦਿਲਚਸਪ ਕਿਰਦਾਰ 'ਚ ਨਜ਼ਰ ਆ ਰਹੇ ਹਨ। ਟ੍ਰੇਲਰ ਵੇਖ ਕੇ ਪਤਾ ਲੱਗਦਾ ਹੈ ਕਿ ਫਿਲਮ ਦੀ ਕਹਾਣੀ ਧੀ ਅਤੇ ਪਿਤਾ ਦੇ ਰਿਸ਼ਤੇ 'ਤੇ ਹੈ। ਰਾਧਿਕਾ...
ਲਖਨਉ. ਵਜੀਰਗੰਜ ਇਲਾਕੇ ਦੀ ਇੱਕ ਅਦਾਲਤ ਵਿੱਚ ਧਮਾਕਾ ਹੋਣ ਦੀ ਖਬਰ ਹੈ। ਜਿਸ ਵਿੱਛ ਵਕੀਲ ਜਖਮੀ ਹੋਏ ਹਨ। ਪੁਲਸ ਨੂੰ ਅਦਾਲਤ ‘ਚੋਂ 3 ਜ਼ਿੰਦਾ ਬੰਬ ਵੀ ਮਿਲੇ ਹਨ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਹਮਲੇ ਵਿਚ ਕੁਝ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਥੋਂ ਮਿਲੇ ਤਿੰਨ ਜ਼ਿੰਦਾ ਬੰਬ ਪੁਲਿਸ ਨੇ ਆਪਣੇ ਕਬਜ਼ੇ ਵਿਚ ਲੈ ਲਏ ਹਨ। ਦੱਸਿਆ...
ਸੁਪਰੀਮ ਕੋਰਟ ਨੇ ਅਪਰਾਧਿਕ ਵੇਰਵਾ ਵੇਬਸਾਇਟ ਤੇ ਪਾਉਣ ਦੇ ਦਿੱਤੇ ਆਦੇਸ਼ ਨਵੀਂ ਦਿੱਲੀ. ਸੁਪਰੀਮ ਕੋਰਟ ਨੇ ਰਾਜਨੀਤੀ ਵਿੱਚ ਵੱਧ ਰਹੇ ਅਪਰਾਧੀਕਰਨ ਵਿਰੁੱਧ ਦਾਇਰ ਪਟੀਸ਼ਨ ਤੇ ਫੈਸਲਾ ਸੁਣਾਇਆ ਹੈ। ਅਦਾਲਤ ਨੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਦਾਗੀ ਉਮੀਦਵਾਰਾਂ ਨੂੰ ਚੋਣ ਟਿਕਟ ਦੇਣ ਦਾ ਕਾਰਨ ਦੱਸਣ ਦਾ ਆਦੇਸ਼ ਦਿੱਤਾ ਹੈ। ਜਸਟਿਸ ਰੋਹਿਂਟਨ ਨਰੀਮਨ ਅਤੇ ਰਵਿੰਦਰ ਭੱਟ ਦੀ ਬੈਂਚ ਨੇ ਇਹ ਕਿਹਾ ਕਿ ਸਾਰੀਆਂ ਪਾਰਟੀਆਂ ਨੂੰ ਆਪਣੇ...
ਫਿਰੋਜਾਬਾਦ. ਆਗਰਾ-ਲਖਨਉ ਐਕਸਪ੍ਰੇਸ-ਵੇ ‘ਤੇ ਇੱਕ ਡਬਲ ਡੈਕਰ ਬੱਸ ਦੀ ਟਰੱਕ ਨਾਲ ਜਬਰਦਸਤ ਟੱਕਰ ਹੋ ਗਈ। ਹਾਦਸੇ ‘ਚ ਹੁਣ ਤੱਕ 14 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 31 ਲੋਕ ਜਖਮੀ ਹੋਏ ਹਨ। ਜਿੰਨਾਂ ਵਿਚੋਂ 6 ਨੂੰ ਸੈਫਈ ਮੈਡੀਕਲ ਕਾਲਜ ਹਸਪਤਾਲ ਵਿੱਚ ਵੇਂਟੀਲੇਟਰ ਤੇ ਰੱਖਿਆ ਗਿਆ ਹੈ ਤੇ ਬਾਕੀਆਂ ਦਾ ਇਲਾਜ ਚਲ ਰਿਹਾ ਹੈ। ਇਹ ਘਟਨਾ ਫਿਰੋਜਾਬਾਦ-ਇਟਾਵਾ ਦੀ ਸਰਹੱਦ ਨੇੜੇ...
ਜਲੰਧਰ . ਈਕੋ ਸਿੱਖ ਸੰਸਥਾ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪਰਵ ਨੂੰ ਸਮਪ੍ਰਿਤ ਇੱਕ ਡਾਕਯੁਮੈਂਟਰੀ ਫਿਲਮ ਅਮਰੀਕਾ ਵਿੱਚ ਬਣਵਾਈ ਗਈ ਸੀ। ਇਸ ਫਿਲਮ ਦਾ ਪ੍ਰੀਮੀਅਰ 16 ਫਰਵਰੀ ਨੂੰ ਅੰਮ੍ਰਿਤਸਰ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਗ੍ਰੰਥ ਸਾਹਿਬ ਭਵਨ ‘ਚ ਸ਼ਾਮ 5.30 ਵਜੇ ਹੋਵੇਗਾ। ਅਮਰੀਕਾ ਦੇ ਵਾਸ਼ਿੰਗਟਨ ਦੇ ਰਹਿਣ ਵਾਲੇ ਡਾਕਟਰ ਰਾਜਵੰਤ ਸਿੰਘ ਨੇ ਦੱਸਿਆ...
ਮੁੰਬਈ. ਧਰਮਾ ਪ੍ਰੋਡਕਸ਼ਨ ਨੂੰ ਪਰਿਵਾਰਕ ਤੇ ਰੋਮਾਂਟਿਕ ਫਿਲਮਾਂ ਬਣਾਉਣ ਲਈ ਜਾਣਿਆ ਜਾਂਦਾ ਹੈ। ਇਸ ਵਾਰ ਧਰਮਾ ਪ੍ਰੋਡਕਸ਼ਨ ਦੀ ਹਾਂਟਿਡ ਜ਼ੌਨ ਦੀ ਪਹਿਲੀ ਫਿਲਮ ਭੂਤ 21 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਨਿਰਮਾਤਾ ਕਰਨ ਜੋਹਰ ਇਸ ਫਿਲਮ ਨਾਲ ਪਹਿਲੀ ਵਾਰ ਹਾਂਟਿਡ ਜੌਨ ਵਿਚ ਕਦਮ ਰੱਖ ਰਹੇ ਹਨ। ਕਹਾਣੀ ਇਕ ‘ਸੀ ਬਰਡ ਸ਼ਿਪ’ ਦੀ ਹੈ, ਜੋ ਇੱਕ ਰਾਤ ਖਰਾਬ...
ਚੰਡੀਗੜ . ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ ਦੀ ਰਿਪੋਰਟਿੰਗ ਅਤੇ ਮੈਨੇਜਮੈਂਟ ਕਰ ਰਹੇ ਸਟਾਫ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਵਾਇਰਸ ਨੂੰ ਧਿਆਨ ਵਿੱਚ ਰੱਖਦੇ ਹੋਏ ਕੋਰੋਨਾਵਾਇਰਸ ਮਾਮਲਿਆਂ ਦੀ ਨਿਗਰਾਨੀ ਤਹਿਤ ਰਿਪੋਟਿੰਗ ਤੇ ਮੈਨੇਜਮੈਂਟ ਕਰ ਰਹੇ ਸਾਰੇ ਅਫਸਰਾਂ ਅਤੇ ਮੁਲਾਜਮਾਂ ਦੀ ਛੁੱਟੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ। ਹੁਣ ਛੁੱਟੀ ਸਿਰਫ...
ਜਲੰਧਰ. ਐਨਆਰਆਈ ਸਭਾ ਪੰਜਾਬ ਦੇ ਪ੍ਰਧਾਨ ਦੀ ਚੋਣ ਲਈ ਨਾਮਜ਼ਦਗੀ ਪੱਤਰ 13 ਅਤੇ 14 ਫਰਵਰੀ ਨੂੰ ਰੀਟਰਨਿੰਗ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ(ਜ) ਜਸਬੀਰ ਸਿੰਘ ਦੇ ਕੋਲ ਦਾਖਲ ਕਰਵਾਏ ਜਾ ਸਕਦੇ ਹਨ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਉਹਨਾਂ ਨੇ ਦੱਸਿਆ ਕਿ ਨਾਮਜ਼ਦਗੀ ਭਰਨ ਦੀ ਪ੍ਰਕਿਰਿਆ 13 ਫਰਵਰੀ ਤੋਂ ਲੈ ਕੇ 14 ਫਰਵਰੀ ਤੱਕ ਚੱਲੇਗੀ ਅਤੇ ਦਾਖਲ ਨਾਮਜ਼ਦਗੀ ਪੱਤਰਾਂ ਦੀ ਪੜਤਾਲ 17 ਫਰਵਰੀ...
- Advertisement -

MOST POPULAR