Featured
ਜਲੰਧਰ ‘ਚ ਮਾਸਕ-ਸੈਨੀਟਾਇਜ਼ਰ ਦੀ ਕਾਲਾ ਬਾਜ਼ਾਰੀ ਕਰਨ ਵਾਲਿਆਂ ‘ਤੇ ਛਾਪੇਮਾਰੀ, 7000 ਤੋਂ ਵੱਧ ਮਾਸਕ ਬਰਾਮਦ
Admin - 0
ਜਲੰਧਰ . ਕੋਰੋਨਾ ਵਾਇਰਸ ਤੋਂ ਬਚਣ ਲਈ ਲੋਕਾਂ ਨੂੰ ਮਾਸਕ ਨਹੀਂ ਮਿਲ ਰਹੇ ਪਰ ਦੂਜੇ ਪਾਸੇ ਕੈਮਿਸਟ ਵੱਡੇ ਪੱਧਰ ਤੇ ਇਸ ਦੀ ਕਾਲਾਬਾਜ਼ਾਰੀ ਵਿਚ ਲੱਗੇ ਹੋਏ ਹਨ। ਜਲੰਧਰ ਪੁਲਿਸ ਨੇ ਜੇਲ੍ਹ ਰੋਡ ਤੇ ਪੈਂਦੇ ਇੱਕ ਕੈਮਿਸਟ ਦੇ ਘਰ ਵਿਚ ਛਾਪੇਮਾਰੀ ਕਰਕੇ ਵੱਡੀ ਗਿਣਤੀ ਵਿੱਚ ਮਾਸਕ ਅਤੇ ਸੈਨੀਟਾਇਜ਼ਰ ਬਰਾਮਦ ਕੀਤੇ ਹਨ।
ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ...
ਨਵੀਂ ਦਿੱਲੀ. ਪਿਛਲੇ 24 ਘੰਟਿਆਂ ਵਿੱਚ ਮਹਾਰਾਸ਼ਟਰ ਵਿੱਚ ਕੋਰੋਨਾ ਵਾਇਰਸ ਦੇ ਸੰਕਰਮਣ ਦੇ 15 ਨਵੇਂ ਕੇਸ ਸਾਹਮਣੇ ਆਏ ਹਨ। ਰਾਜ ਵਿੱਚ ਸੰਕਰਮਿਤ ਲੋਕਾਂ ਦੀ ਗਿਣਤੀ 89 ਹੋ ਗਈ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਮੁੰਬਈ ਵਿੱਚ 14 ਅਤੇ ਪੁਣੇ ਵਿੱਚ ਇੱਕ ਨਵਾਂ ਕੇਸ ਸਾਹਮਣੇ ਆਇਆ ਹੈ। ਕੋਵਿਡ -19 ਤੋਂ ਮਹਾਰਾਸ਼ਟਰ ਵਿੱਚ ਹੁਣ ਤੱਕ ਦੋ ਲੋਕਾਂ ਦੀ ਮੌਤ ਹੋ...
ਜਲੰਧਰ . ਕੋਰੋਨਾ ਵਾਇਰਸ ਨੇ ਹੁਣ ਮਾਨਸਾ ਚ ਵੀ ਦਸਤਕ ਦੇ ਦਿੱਤੀ ਹੈ। ਉੜਦ ਸੱਦੇਵਾਲਾ ਪਿੰਡ ਦੇ 65 ਸਾਲਾ ਗੁਰਨਾਮ ਸਿੰਘ ਨੂੰ ਜਾਂਚ ਲਈ ਹਸਪਤਾਲ ਲਿਆਂਦਾ ਗਿਆ ਤੇ ਡਾਕਟਰਾਂ ਨੇ ਉਨ੍ਹਾਂ ਚ ਕੋਰੋਨਾ ਦੇ ਲੱਛਣ ਦੱਸੇ। ਗੁਰਨਾਮ ਸਿੰਘ ਕੁੱਝ ਦਿਨ ਪਹਿਲਾਂ ਨਾਂਦੇੜ ਸਾਹਿਬ ਤੋਂ ਪਰਤਿਆ ਹੈ।
ਗੁਰਨਾਮ ਨੂੰ ਕੋਰੋਨਾ ਦੇ ਲੱਛਣ ਪਾਉਣ ਤੋਂ ਬਾਅਦ ਉਸਨੂੰ ਰਜਿੰਦਰਾ ਰੈਫਰ ਕਰ ਦਿੱਤਾ ਗਿਆ...
ਮੁੰਬਈ. ਦੁਬਈ ਤੋਂ ਮੁੰਬਈ ਹਵਾਈ ਅੱਡੇ ਪਹੁੰਚੇ 15 ਯਾਤਰੀਆਂ ਦੇ ਹੱਥਾਂ ਤੇ ਹੋਮ ਕਵਾਰੇਂਟਾਇਨ (ਪਰਿਵਾਰ ਤੋਂ ਅਲਗ ਰਹਿਣ) ਦੀ ਮੌਹਰ ਲਗਾਈ ਗਈ, ਪਰ ਇਹ ਯਾਤਰੀ ਅਧਿਕਾਰਿਆਂ ਨੂੰ ਚਕਮਾ ਦੇ ਕੇ ਹਵਾਈ ਅੱਡੇ ਤੋਂ ਭੱਜ ਗਏ। ਏਅਰਪੋਰਟ ਅਧਿਕਾਰਿਆਂ ਨੇ ਪੁਲਿਸ ਨਾਲ ਮਿਲ ਇਕ ਅਭਿਆਨ ਚਲਾਇਆ ਅਤੇ ਇਹਨਾਂ ਸਾਰੀਆਂ ਨੂੰ ਖਾਰ ਰੇਲਵੇ ਸਟੇਸ਼ਨ ਦੇ ਬਾਹਰੋਂ ਫੜ ਲਿਆ। ਪੁਲਿਸ ਨੇ ਦੱਸਿਆ ਹੈ...
Uncategorized
ਕੋਰੋਨਾ : ਪੰਜਾਬੀਆਂ ਨੇ ਜਲੰਧਰ ਤੋਂ ਲੈ ਕੇ ਅਮਰੀਕਾ-ਕੈਨੇਡਾ-ਨਿਊਜੀਲੈਂਡ ਤੱਕ ਮਦਦ ਲਈ ਦਿਲ ਖੋਲ੍ਹੇ
Admin - 1
ਜਲੰਧਰ . ਕੋਰੋਨਾ ਸੰਕਟ ਦੇ ਦੌਰ ਵਿੱਚੋਂ ਗੁਜ਼ਰ ਰਹੇ ਲੋਕਾਂ ਦੀ ਮਦਦ ਲਈ ਪੰਜਾਬੀ ਦਿਲ ਖੋਲ ਕੇ ਸਾਹਮਣੇ ਆਏ ਹਨ। ਪੰਜਾਬੀਆਂ ਵੱਲੋਂ ਮਦਦ ਦੀਆਂ ਤਸਵੀਰਾਂ ਲਗਾਤਾਰ ਦੁਨੀਆ ਦੇ ਹਰ ਕੋਣੇ ਤੋਂ ਸਾਹਮਣੇ ਆ ਰਹੀਆਂ ਹਨ। ਅਜਿਹੀਆਂ ਹੀ ਕੁੱਝ ਤਸਵੀਰਾਂ ਅਸੀਂ ਸਾਂਝੀਆਂ ਕਰ ਰਹੇ ਹਾਂ।
ਜੇਕਰ ਤੁਹਾਡੇ ਨੇੜੇ ਵੀ ਕੋਈ ਅਜਿਹਾ ਚੰਗਾ ਕੰਮ ਹੋ ਰਿਹਾ ਹੈ ਜਿਸ ਦਾ ਸਮਾਜ ਨੂੰ ਪਤਾ...
Featured
ਜੇਕਰ ਤੁਸੀਂ 7 ਤੋਂ 9 ਮਾਰਚ ਵਿਚਾਲੇ ਸ਼੍ਰੀ ਆਨੰਦਪੁਰ ਸਾਹਿਬ ਹੋਲਾ ਮੁਹੱਲਾ ਸਮਾਗਮਾਂ ‘ਚ ਸ਼ਾਮਿਲ ਹੋ ਕੇ ਆਏ ਹੋ ਤਾਂ ਤੁਰੰਤ ਆਪਣੀ ਜਾਂਚ ਕਰਵਾਓ
Admin - 0
ਹੁਸ਼ਿਆਰਪੁਰ . ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਪਿਛਲੇ ਦਿਨੀਂ 7 ਤੋਂ 9 ਮਾਰਚ ਤੱਕ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਹੋਏ ਹੋਲਾ-ਮੁਹੱਲਾ ਸਮਾਗਮਾਂ, ਡੇਰਾ ਬਾਬਾ ਨਿਰਮਲ ਬੰਗਾ ਕੁਟੀਆ ਪਠਲਾਵਾ ਅਤੇ ਲੰਗਰ ਜਾਂ ਕੀਰਤਨ ਵਿੱਚ ਸ਼ਾਮਿਲ ਹੋਣ ਵਾਲੇ ਜ਼ਿਲਾ ਹੁਸ਼ਿਆਰਪੁਰ ਦੇ ਸ਼ਰਧਾਲੂਆਂ ਨੂੰ ਵਲੰਟੀਅਰ ਪੱਧਰ 'ਤੇ ਜ਼ਿਲਾ ਪ੍ਰਸਾਸ਼ਨ ਨੂੰ ਸੂਚਿਤ ਕਰਨ ਦੀ ਅਪੀਲ ਕੀਤੀ ਹੈ। ਉਨਾਂ ਕਿਹਾ ਕਿ ਪਿਛਲੇ ਦਿਨਾਂ ਵਿੱਚ ਇਨਾਂ...
ਚੰਡੀਗੜ੍ਹ . ਚੰਡੀਗੜ੍ਹ ਪ੍ਰਸ਼ਾਸਨ ਨੇ ਗਰੀਬ ਮਜ਼ਦੂਰਾਂ ਨੂੰ ਜਗ੍ਹਾ-ਜਗ੍ਹਾ ਭੋਜਨ ਵੰਡਣ ਦਾ ਫੈਸਲਾ ਲਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਹੁਣ ਸੜਕਾਂ ‘ਤੇ ਜਾ ਕੇ ਮਜ਼ਦੂਰਾਂ ਨੂੰ ਭੋਜਨ ਦੇਵੇਗਾ ਅਤੇ ਗਰੀਬ ਲੋਕਾਂ ਨੂੰ 5 ਰੁਪਏ ਵਿੱਚ ਭੋਜਨ ਦੀ ਥਾਲੀ ਦਿੱਤੀ ਜਾਵੇਗੀ।
ਤੁਹਾਨੂੰ ਦੱਸ ਦੇਈਏ ਕਿ ਜਦੋਂ ਤੋਂ ਚੰਡੀਗੜ੍ਹ ਵਿੱਚ
ਕੋਰੋਨਾ ਵਾਇਰਸ ਦੇ ਮਰੀਜ਼ ਸਾਹਮਣੇ ਆਏ ਤਾਂ ਸਭ ਕੁਝ ਚੰਡੀਗੜ੍ਹ ਵਿੱਚ ਬੰਦ ਕਰ ਦਿੱਤਾ...
ਫਿਲੌਰ ‘ਚ ਪੱਤਰਕਾਰ ਨੇ ਆਈਸੋਲੇਸ਼ਨ ਵਾਰਡ ਵਿੱਚ ਜਾ ਕੇ ਕੋਰੋਨਾ ਦੇ ਸ਼ੱਕੀ ਮਰੀਜ਼ ਨਾਲ ਕੀਤੀ ਗੱਲਬਾਤ, ਪ੍ਰਸ਼ਾਸਨ ਨੇ ਫੜ ਕੇ ਘਰ ਛੱਡਿਆ
Admin - 0
ਜਲੰਧਰ . ਕੋਰੋਨਾ ਵਾਇਰਸ ਦੀ ਕਵਰੇਜ ਦੌਰਾਨ ਕਈ ਪੱਤਰਕਾਰਾਂ ਦੇ ਗੈਰ ਜੁੰਮੇਵਾਰਾਨਾ ਤਰੀਕੇ ਲਗਾਤਾਰ ਸਾਹਮਣੇ ਆ ਰਹੇ ਹਨ। ਅੱਜ ਫਿਲੌਰ ਵਿੱਚ ਇੱਕ ਸਥਾਨਕ ਪੱਤਰਕਾਰ ਨੇ ਆਈਸੋਲੇਸ਼ਨ ਵਾਰਡ 'ਚ ਜਾ ਕੇ ਕੋਰੋਨਾ ਦੇ ਸ਼ੱਕੀ ਮਰੀਜ਼ ਨਾਲ ਗੱਲਬਾਤ ਕੀਤੀ। ਪ੍ਰਸ਼ਾਸਨ ਨੇ ਸੁਰੱਖਿਆ ਦੇ ਮੱਦੇਨਜ਼ਰ ਪੱਤਰਕਾਰ ਨੂੰ ਫੜ ਕੇ ਉਸ ਦੇ ਘਰ ਪਹੁੰਚਾ ਦਿੱਤਾ ਹੈ।
ਫਿਲੌਰ ਦੇ ਸਬ ਡਿਵੀਜ਼ਨਲ ਮੈਜਿਸਟ੍ਰੇਟ (ਐਸਡੀਐਮ) ਵਿਨੀਤ ਕੁਮਾਰ...
Featured
ਜਥੇਦਾਰ ਹਰਪ੍ਰੀਤ ਸਿੰਘ ਨੇ ਸਿੱਖ ਕੌਮ ਨੂੰ ਪੀੜਤਾਂ ਦੀ ਮਦਦ ਲਈ ਗੋਲਕਾਂ ਦੇ ਮੂੰਹ ਖੋਲ੍ਹਣ ਲਈ ਕਿਹਾ
Admin - 0
ਅੰਮ੍ਰਿਤਸਰ . ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਵਿਚ ਹਲਚਲ ਮਚਾ ਦਿੱਤੀ ਹੈ। ਦੁਨੀਆ ਵਿਚ ਫੈਲੇ ਕੋਰੋਨਾ ਵਾਇਰਸ ਦੇ ਚੱਲਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਂ ਸੰਦੇਸ਼ ਜਾਰੀ ਕਰਕੇ ਸਮੁੱਚੀ ਦੁਨੀਆ ਦੀਆਂ ਸਿੱਖ ਸੰਸਥਾਵਾਂ ਨੂੰ ਵਾਇਰਸ ਪੀੜਤ ਲੋਕਾਂ ਦੀ ਮਦਦ ਲਈ ਗੋਲਕਾਂ ਦੇ ਮੂੰਹ ਖੋਲ੍ਹਣ ਲਈ ਕਿਹਾ ਹੈ।
ਇਸ ਤੋਂ
ਇਲਾਵਾ ਜਥੇਦਾਰ ਨੇ ਵਿਦੇਸ਼...
ਨਵੀਂ ਦਿੱਲੀ. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਤੋਂ ਬਾਅਦ ਲੋਕਾਂ ਨੇ ਜਨਤਾ ਕਰਫਿਊ ਨੂੰ ਪੂਰਾ ਸਮਰਥਨ ਦਿੱਤਾ ਹੈ। ਇਸ ਦੇ ਨਾਲ ਹੀ ਦੇਸ਼ ਦੇ ਕੋਨੇ-ਕੋਨੇ ਤੋਂ ਲੋਕਾਂ ਨੇ ਥਾਲੀ-ਤਾਲੀ ਵਜਾ ਕੇ ਦੇਸ਼ ਦੀ ਸੇਵਾ ਵਿਚ ਲੱਗੇ ਲੋਕਾਂ ਦਾ ਸ਼ੁਕਰੀਆ ਅਦਾ ਕੀਤਾ। ਕੋਰੋਨਾ ਵਾਇਰਸ ਦੇ ਖਤਰੇ ਤੋਂ ਨਿਪਟਣ ਲਈ ਅੱਜ ਪੂਰਾ ਭਾਰਤ ਇਕਜੁੱਟ ਦਿਖ ਰਿਹਾ ਹੈ।
ਜਨਤਾ ਕਰਫਿਊ
ਦਾ ਪਾਲਣ ਕਰਦੇ...










































