ਮੁੱਖ ਖਬਰਾਂ
ਸ਼ਹੀਦ ਨਰਪਿੰਦਰ ਪਾਲ ਸਿੰਘ ਪ੍ਰਿੰਸ ਦੀ ਯਾਦ ਵਿੱਚ 100 ਫੁੱਟ ਲੰਬਾ ‘ਫਲੈਗ ਆਫ ਯੂਨਿਟੀ’ ਲਹਿਰਾਇਆ
Admin - 0
ਅੱਤਵਾਦ ਦੇ ਕਾਲੇ ਦਿਨਾਂ 'ਚ ਬਲਿਦਾਨ ਦੇਣ ਵਾਲੇ ਸ਼ਹੀਦਾਂ ਨੂੰ ਸਮਰਪਿਤ ਯਾਦਗਾਰ ਬਣਾਈ ਜਾਵੇਗੀ: ਗੁਰਕੀਰਤ ਸਿੰਘ
ਚੰਡੀਗੜ. ਪੰਜਾਬ ਦੇ ਲੋਕ ਉਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਣਗੇ ਜਿਨ੍ਹਾਂ ਨੇ ਸੂਬੇ ਵਿੱਚ ਅੱਤਵਾਦ ਦੇ ਕਾਲੇ ਦਿਨਾਂ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇਥੇ ਖੰਨਾ ਤੋਂ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਪਿੰਡ ਟੋਲੇਮਾਜਰਾ ਵਿਖੇ 'ਫਲੈਗ...
ਨਵੀਂ ਦਿੱਲੀ. ਕਾਂਗਰਸ ਛੱਡਣ ਤੋਂ ਇਕ ਦਿਨ ਬਾਅਦ, ਜੋਤੀਰਾਦਿੱਤਿਆ ਸਿੰਧੀਆ ਅੱਜ ਭਾਰਤੀ ਜਨਤਾ ਪਾਰਟੀ (ਬੀਜੇਪੀ) ਵਿਚ ਸ਼ਾਮਲ ਹੋ ਗਏ। ਸਿੰਧੀਆ ਨੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ ਪੀ ਨੱਡਾ ਦੀ ਮੌਜੂਦਗੀ ਵਿੱਚ ਭਾਜਪਾ ਦੀ ਮੈਂਬਰਸ਼ਿਪ ਲਈ। ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ, ਸਿੰਧੀਆ ਨੇ ਕਿਹਾ ਕਿ ਮੇਰੀ ਜ਼ਿੰਦਗੀ ਵਿਚ ਦੋ ਤਾਰੀਖਾਂ ਬਹੁਤ ਮਹੱਤਵਪੂਰਣ ਸਨ। ਪਹਿਲਾ ਦਿਨ 30 ਸਤੰਬਰ 2001 ਦਾ...
ਸੰਖੇਪ ਟਿੱਪਣੀ
ਆਖਿਰ ਮਨਪ੍ਰੀਤ ਬਾਦਲ ਨੇ 31000 ਕਰੋੜ ਰੁਪਏ ਦੇ ਨੁਕਸਾਨ ਦੀ ਕਹਾਣੀ ਆਪਣੇ ਚੌਥੇ ਬਜਟ ‘ਚ ਹੀ ਕਿਉਂ ਸੁਣਾਈ…
Admin - 0
- ਸੁਖਦੇਵ ਸਿੰਘ, ਵੈਟ੍ਰਨ ਜਰਨਲਿਸਟ
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਜਟ ਉਤੇ ਹੋਈ ਬਹਿਸ ਦਾ ਜਵਾਬ ਦਿੰਦਿਆਂ ਬੜੇ ਹੀ ਭਾਵਨਾਤਮਕ ਹੋ ਕੇ ਐਫ.ਸੀ.ਆਈ ਵਾਲੀ ਉਹ ਕਹਾਣੀ ਸੁਣਾਈ ਜਿਸ ਅਨੁਸਾਰ ਅਕਾਲੀ ਦਲ ਦੀ ਬਾਦਲ ਸਰਕਾਰ ਨੇ ਗੱਦੀ ਖੁਸਣ ਤੋਂ ਐਨ ਇਕ ਦਿਨ ਪਹਿਲਾਂ ਕੇਂਦਰ ਨਾਲ ਚੁਪਚਾਪ ਇਕ ਸਮਝੌਤਾ ਕੀਤਾ ਸੀ।|
ਉਸ ਅਨੁਸਾਰ ਮੁਖ ਮੰਤਰੀ ਬਾਦਲ
ਨੇ ਐਫ. ਸੀ. ਆਈ. ਨੂੰ...
ਮੁੱਖ ਖਬਰਾਂ
ਸ਼ਿਵਸੇਨਾ ਨੇਤਾ ਤੇ ਹਮਲੇ ਦੇ ਦੋਸ਼ੀਆਂ ਨੂੰ ਨਾ ਫੜੇ ਜਾਣ ਦੇ ਵਿਰੋਧ ‘ਚ ਸ਼ਿਵਸੇਨਾ ਜਥੇਬੰਦੀਆਂ ਨੇ ਲਗਾਇਆ ਜਾਮ
Admin - 0
ਲੁਧਿਆਣਾ. ਖੰਨਾ ਵਿੱਚ ਪੰਜਾਬ ਦੀਆਂ ਵੱਖ-ਵੱਖ ਸ਼ਿਵਸੇਨਾ ਜਥੇਬੰਦੀਆਂ ਵੱਲੋਂ ਸ਼ਿਵਸੇਨਾ ਪੰਜਾਬ ਦੇ ਨੇਤਾ ਕਸ਼ਮੀਰ ਗਿਰੀ ਤੇ ਹੋਏ ਹਮਲੇ ਦੇ ਦੋਸ਼ੀਆਂ ਨੂੰ ਨਾ ਫੜੇ ਜਾਣ ਦੇ ਵਿਰੋਧ ‘ਚ ਚੱਕਾ ਜਾਮ ਕੀਤਾ। ਦੱਸ ਦੇਇਏ ਕਿ ਸਿਵਸੇਨਾ ਨੇਤਾ ਤੇ ਬੀਤੇ ਦਿਨੀ ਮੋਟਰਸਾਈਕਲ ਸਵਾਰਾਂ ਵੱਲੋਂ ਫਾਇਰਿੰਗ ਕੀਤੀ ਗਈ ਸੀ। ਸ਼ਿਵਸੇਨਾ ਨੇਤਾਵਾਂ ਅੱਜ ਦੋਸ਼ੀਆਂ ਨੂੰ ਨਾ ਫੜੇ ਜਾਣ ਤੇ ਸਥਾਨਕ ਜੀਟੀ ਰੋਡ ਤੇ ਜਾਮ...
ਅੰਮ੍ਰਿਤਸਰ
ਅਮ੍ਰਿਤਸਰ ‘ਚ ਗਲੀ ਕ੍ਰਿਕੇਟ ਖੇਡਣ ਦੌਰਾਨ ਦੋ ਭਰਾਵਾਂ ਚ ਚੱਲੀਆਂ ਗੋਲਿਆਂ, 4 ਜਖਮੀ – ਸੀਸੀਟੀਵੀ ਫੁਟੇਜ਼ ਸਾਹਮਣੇ ਆਈ
Admin - 0
ਅਮ੍ਰਿਤਸਰ. ਭਾਈ ਮੰਝ ਸਿੰਘ ਰੋਡ ਤੇ ਗਲੀ ਕ੍ਰਿਕੇਟ ਖੇਡਣ ਦੌਰਾਨ ਦੋ ਭਰਾਵਾਂ ਵਿੱਚ ਗੋਲੀਆਂ ਚੱਲਣ ਦੀ ਸਨਸਨੀਖੇਜ ਖਬਰ ਹੈ। ਇਸ ਘਟਨਾ ਵਿੱਚ ਇੱਕ ਮਹਿਲਾ ਤੇ ਦੋ ਬੱਚੇਆਂ ਨੂੰ ਗੋਲੀਆਂ ਦੇ ਛਰ੍ਰੇ ਲੱਗੇ ਹਨ। ਕੁਲ ਚਾਰ ਲੋਕਾਂ ਦੇ ਜਖਮੀ ਹੋਣ ਦੀ ਖਬਰ ਹੈ। ਇਸ ਸਾਰੀ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ...
ਕਪੂਰਥਲਾ. ਨਹਿਰੂ ਯੁਵਾ ਕੇਂਦਰ (ਭਾਰਤ ਸਰਕਾਰ) ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਪ੍ਰਜਾਪਿਤਾ ਬ੍ਰਹਮਕੁਮਾਰੀ ਈਸ਼ਵਰੀਆ ਯੂਨੀਵਰਸਿਟੀ ਲਾਈਟ ਹਾਉਸ, ਨਿਰਮਲ ਐਨਕਲੇਵ ਆਰਸੀਐਫ, ਕਪੂਰਥਲਾ ‘ਚ ਮਨਾਇਆ ਗਿਆ। ਮੁੱਖ ਮੇਹਮਾਨ ਬੀ ਕੇ ਲਕਸ਼ਮੀ ਬਹਿਨ ਨੇ ਔਰਤਾਂ ਦੇ ਸਸ਼ਕਤੀਕਰਨ 'ਤੇ ਵਿਸ਼ੇਸ਼ ਜ਼ੋਰ ਦਿੱਤਾ। ਐਡਵੋਕੇਟ ਅਕਾਂਕਸ਼ਾ ਸ਼ਰਮਾ ਨੇ ਲੜਕੀਆਂ ਅਤੇ ਔਰਤਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸ੍ਰੀਮਤੀ ਸ਼ੀਤਲ ਛਾਇਆ ਅਤੇ...
ਜਲੰਧਰ
ਜਲੰਧਰ ‘ਚ ਛੋਟੇ ਹਾਥੀ ਦੀ ਕਾਰ ਨਾਲ ਭਿਆਨਕ ਟੱਕਰ, ਹੋਲਾ-ਮੁਹੱਲਾ ਤੋਂ ਆ ਰਹੀ ਸੰਗਤ ਚੋਂ 1 ਦੀ ਮੌਤ, 12 ਜਖਮੀ
Admin - 0
ਜਲੰਧਰ. ਵੇਰਕਾ ਮਿਲਟ ਪਲਾਂਟ ਕੋਲ ਇਕ ਛੋਟ ਹਾਥੀ ਦੀ ਕਾਰ ਨਾਲ ਜਬਰਦਸਤ ਟੱਕਰ ਹੋ ਗਈ। ਹਾਦਸਾ ਇੰਨਾ ਜਬਰਦਸਤ ਸੀ ਕਿ ਇਕ ਔਰਤ ਦੀ ਮੋਤ ਹੋ ਗਈ ਤੇ 12 ਲੋਕ ਜਖਮੀ ਹੋ ਗਏ। ਛੋਟੇ ਹਾਥੀ ਵਿੱਚ ਸਵਾਰ ਸੰਗਤ ਦਾ ਜੱਥਾ ਛੋਟੋ ਹਾਥੀ ਵਿੱਚ ਸਵਾਰ ਹੋ ਕੇ ਆਨੰਦਪੁਰ ਸਾਹਿਬ ਹੋਲਾ-ਮੋਹਲਾ ਤੋਂ ਵਾਪਸ ਆ ਰਿਹਾ ਸੀ। ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ...
ਪਟਿਆਲਾ. ਪੰਜਾਬ ਤੋਂ ਆਸਟ੍ਰੇਲਿਆ ਮਾਂ ਨਾਲ ਘੁੰਮਣ ਗਏ ਇਸ਼ਪ੍ਰੀਤ ਦੀ ਸੜਕ ਹਾਦਸੇ ਵਿੱਚ ਆਪਣੇ ਚਾਚਾ-ਚਾਚੀ ਸਮੇਤ ਮੋਤ ਹੋਣ ਦੀ ਖਬਰ ਹੈ। ਉਸਦੀ ਮਾਂ ਗੁਰਮੀਤ ਕੌਰ ਤੇ ਚਾਚਾ-ਚਾਚੀ ਦਾ ਚਾਰ ਸਾਲਾਂ ਦਾ ਬੇਟਾ ਇਸ ਹਾਦਸੇ ਵਿੱਚ ਜਖਮੀ ਹੋ ਗਏ।
ਜਾਣਕਾਰੀ ਮੁਤਾਬਿਕ ਗੁਰਮੀਤ ਕੌਰ ਆਪਣੇ ਬੇਟੇ ਇਸ਼ਪ੍ਰੀਤ ਨਾਲ ਆਸਟ੍ਰੇਲਿਆ ਵਿੱਚ ਰਹਿੰਦੇ ਸਵਰਨਜੀਤ ਸਿੰਘ ਕੋਲ ਜਿਸਦੀ ਉਹ ਭਰਜਾਈ ਲੱਗਦੀ ਸੀ ਕੋਲ ਘੁੰਮਣ...
ਨੈਸ਼ਨਲ
Video : ਸਪਨਾ ਚੌਧਰੀ ਨੇ ਹੋਲੀ ਦੇ ਦਿਨ ਬਿਹਾਰ ‘ਚ ਸਟੇਜ ਤੇ ਆਮ੍ਰਪਾਲੀ ਦੁਬੇ ਨਾਲ ਮਚਾਈ ਧੂਮ – ਵੇਖੋ ਵੀਡੀਓ
Admin - 0
ਨਵੀਂ ਦਿੱਲੀ. ਸਪਨਾ ਚੌਧਰੀ ਜਦੋਂ ਵੀ ਬਿਹਾਰ ਜਾਂਦੀ ਹੈ ਤਾਂ ਹੰਗਾਮਾ ਪੈਦਾ ਕਰਦੀ ਹੈ। ਹੋਲੀ ਗੀਤ-2020 ਦੇ ਮੌਕੇ ਤੇ ਸਪਨਾ ਚੌਧਰੀ ਨੇ ਬਿਹਾਰ ਦੇ ਜਹਾਨਾਬਾਦ ਜ਼ਿਲ੍ਹੇ ਦੇ ਆਂਕੋਪੁਰ ਵਿੱਚ ਇੱਕ ਪ੍ਰੋਗਰਾਮ ਵਿੱਚ ਆਪਣੇ ਡਾਂਸ ਦਾ ਹੁਨਰ ਦਿਖਾਇਆ। ਜਿਸਨੂੰ ਦੇਖ ਕੇ ਉਸਦੇ ਭੋਜਪੁਰੀ ਪ੍ਰਸ਼ੰਸਕ ਦੀਵਾਨੇ ਹੋ ਗਏ। ਇੰਨਾ ਹੀ ਨਹੀਂ, ਜਿੱਥੇ ਹਰਿਆਣਾ ਦੀ ਡਾਂਸਿਗ ਕਵੀਨ ਸਪਨਾ ਚੌਧਰੀ (ਸਪਨਾ ਚੌਧਰੀ ਹੋਲੀ...
ਮੋਗਾ. ਕੈਪੀਟੈਂਟ ਅਥਾਰਟੀ ਡਿਪਾਰਟਮੈਂਟ ਆਫ ਰੈਵੀਨਿਊ ਨਵੀਂ ਦਿੱਲੀ ਵਲੋਂ ਮਿਲੇ ਹੁਕਮਾਂ ਮੁਤਾਬਿਕ ਪੁਲਿਸ ਨੇ ਨਸ਼ਾ ਤਸਕਰ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਡਿਪਾਰਟਮੈਂਟ ਵਲੋਂ ਮਿਲੇ ਹੁਕਮਾਂ ਦੀ ਪਾਲਨਾ ਕਰਦੇ ਹੋਏ ਬਾਘਾ ਪੁਰਾਣਾ ਪੁਲਿਸ ਨੇ ਨਸ਼ਾ ਤਸਕਰ ਦੀ ਪ੍ਰਾਪਰਟੀ ਅਟੈਚ ਕਰ ਦਿੱਤੀ ਹੈ। ਪੁਲਿਸ ਨੇ ਇਸ ਸੰਬੰਧੀ ਨਸ਼ਾ ਤਸਕਰ ਦੇ ਘਰ ਦੇ ਬਾਹਰ ਪ੍ਰਾਪਰਟੀ ਅਟੈਚ ਕੀਤੇ ਜਾਣ ਦਾ ਨੋਟਿਸ ਵੀ ਲਗਾਇਆ...










































