Home Blog Page 2211
ਬਠਿੰਡਾ. ਆਮ ਆਦਮੀ ਪਾਰਟੀ 2022 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਦੇ ਨਾਮ ਦਾ ਐਲਾਨ ਕਰੇਗੀ। ਇਹ ਜਾਣਕਾਰੀ ਬੁੱਧਵਾਰ ਨੂੰ ਬਠਿੰਡਾ ਦੇ ਸਰਕਟ ਹਾਊਸ ਵਿਖੇ ਮੀਟਿੰਗ ਦੌਰਾਨ ਵਿਧਾਇਕ ਬੁੱਧ ਰਾਮ, ਬਠਿੰਡਾ ਦੇ ਵਿਧਾਇਕ ਰੁਪਿੰਦਰ ਕੌਰ ਰੂਬੀ ਅਤੇ ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਨੇ ਦਿੱਤੀ। ਉਹਨਾਂ ਕਿਹਾ ਕਿ ਪਾਰਟੀ ਨੇ 2017 ਦੀਆਂ ਵਿਧਾਨ ਸਭਾ...
ਜਲੰਧਰ. ਅੱਜ 14 ਮਾਰਚ ਦੇ ਦਿਨ ਦੁਨੀਆਂ ਦੇ 2 ਸਭ ਤੋਂ ਮਸ਼ਹੂਰ ਵਿਗਿਆਨੀਆਂ 'ਚੋਂ ਇਕ ਦਾ ਜਨਮ ਹੋਇਆ ਤੇ ਦੂਸਰੇ ਦੀ ਮੌਤ ਹੋਈ ਸੀ। 14 ਮਾਰਚ 1879 ਨੂੰ ਐਲਬਰਟ ਆਇਨਸਟਾਇਨ ਦਾ ਜਨਮ ਹੋਇਆ ਸੀ। ਆਇਨਸਟਾਇਨ ਦੀ ਲੋਕ ਪ੍ਰਿਯਤਾ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਸਾਇੰਸ 'ਚ ਦਿਲਚਸਪੀ ਰੱਖਣ ਵਾਲੇ ਬੱਚਿਆਂ ਤੋਂ ਲੈ ਕੇ ਬਜ਼ੁਰਗ...
ਆਗਰਾ. ਇਟਲੀ 'ਚ ਹਨੀਮੂਨ ਮਨਾ ਕੇ ਵਾਪਸ ਆਈ ਆਗਰਾ ਦੀ ਇਕ ਮਹਿਲਾ ਬੈਗਲੂਰ ਵਾਪਸ ਆਈ। ਵਾਪਸ ਆਉਣ 'ਤੇ ਪਤੀ ਨੂੰ ਕਰੋਨਾ ਵਾਇਰਸ ਪਾਜ਼ੀਵਿਟ ਪਾਇਆ ਗਿਆ ਤੇ ਔਰਤ ਨੂੰ ਵੀ ਆਈਸੋਲੇਟ ਕੀਤਾ ਗਿਆ। ਪਰ ਇਹ ਮਹਿਲਾ ਨੇ ਨਾ ਸਿਰਫ਼ ਆਈਸੋਲੇਟ ਤੋਂ ਬਾਹਰ ਨਿਕਲੀ ਬਲਕਿ ਪਹਿਲੀ ਫਲਾਈਟ ਫੜ ਕੇ ਦਿੱਲੀ ਤੇ ਫਿਰ ਟ੍ਰੇਨ ਰਾਹੀਂ ਆਗਰਾ ਆਪਣੇ ਪੇਕੇ ਜਾ ਪਹੁੰਚੀ। ਜਾਣਕਾਰੀ ਮਿਲਦੇ...
ਜੋਧਪੁਰ. ਸ਼ਨਿਵਾਰ ਸਵੇਰੇ ਜੋਧਪੁਰ ਜਿਲੇ ਵਿੱਚ ਭਿਆਨਕ ਸੜਕ ਹਾਦਸਾ ਹੋਣ ਦੀ ਖਬਰ ਹੈ। ਹਾਦਸੇ ਵਿੱਚ ਦੁਲਹਾ-ਦੁਲਹਨ ਸਮੇਤ 11 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਘਟਨਾ ਵਿੱਚ 3 ਲੋਕ ਬੁਰੀ ਤਰਾਂ ਜਖਮੀ ਹਨ। ਮਰਨ ਵਾਲੇਆਂ ਵਿੱਚ ਬੱਚਿਆਂ ਦੀ ਗਿਣਤੀ ਜਿਆਦਾ ਹੈ। ਜਾਣਕਾਰੀ ਮੁਤਾਬਿਕ ਹਾਈਵੇ ਤੇ ਸਾਹਮਣੇ ਤੋਂ ਆ ਰਹੇ ਟ੍ਰਕ ਨੇ ਬੋਲੇਰੋ ਨੂੰ ਆਪਣੀ ਚਪੇਟ ਵਿੱਚ ਲੈ ਲਿਆ। ਮੌਕੇ...
ਚੰਡੀਗੜ੍ਹ. ਏਅਰ ਇੰਡੀਆ ਕੰਪਨੀ ਵਲੋਂ ਜੰਮੂ ਤੇ ਚੰਡੀਗੜ੍ਹ ਵਿਚਕਾਰ ਨਵੀਂ ਫਲਾਈਟ ਸ਼ੁਰੂ ਕਰਨ ਜਾ ਰਹੀ ਹੈ। ਇਹ ਉਡਾਨ ਜੰਮੂ ਤੋਂ ਸਵੇਰੇ 9.10 ਵਜੇ ਉਡਾਨ ਭਰੇਗੀ ਤੇ 10.25 ਵਜੇ ਚੰਡੀਗੜ੍ਹ ਪੁੱਜੇਗੀ। ਇਸ ਤਰ੍ਹਾਂ ਚੰਡੀਗੜ੍ਹ ਤੋਂ ਇਹ ਫਲਾਈਟ ਸਵੇਰੇ 10.50 ਵਜੇ ਉਡਾਨ ਭਰੇਗੀ ਤੇ 12.05 ਵਜੇ ਜੰਮੂ-ਚੰਡੀਗੜ੍ਹ ਪਹੁੰਚੇਗੀ। ਦੱਸਣਯੋਗ ਹੈ ਕਿ ਇਸ ਫਲਾਈਟ ਦੇ ਸ਼ੁਰੂ ਹੋਣ ਨਾਲ ਚੰਡੀਗੜ੍ਹ ਤੋਂ ਵੈਸ਼ਨੂੰ ਮਾਤਾ ਜਾਣ...
ਜਲੰਧਰ. ਸਰਕਾਰੀ ਆਂਕੜੇਆਂ ਮੁਤਾਬਿਕ ਸੂਬੇ ਵਿਚ 5 ਲੱਖ 64 ਹਜ਼ਾਰ ਛੋਟੇ ਕਿਸਾਨਾਂ ਨੂੰ ਫਸਲੀ ਕਰਜ਼ ਤੋਂ ਮੁਕਤ ਕੀਤਾ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ ਤੋ ਪਹਿਲਾਂ ਕਿਸਾਨਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਦਿਆਂ ਕਿਸਾਨਾਂ ਦਾ 4625 ਕਰੋੜ ਦਾ ਕਰਜ਼ਾ ਮਾਫ਼ ਕਰ ਦਿੱਤਾ ਹੈ। ਕੈਪਟਨ ਸਰਕਾਰ ਨੇ ਮਾਰਚ, 2017 ਵਿਚ ਸੂਬੇ ਦੀ ਵਾਗਡੋਰ ਸੰਭਾਲਣ ਤੋਂ...
ਜਲੰਧਰ. ਕੋਰੋਨਾ ਵਾਇਰਸ ਦੇ ਕਾਰਨ ਭਾਰਤ ਵਿੱਚ ਦੋ ਮੋਤਾਂ ਹੋਣ ਤੇ ਮਰੀਜਾਂ ਦੀ ਲਗਾਤਾਰ ਵੱਧ ਰਹੀ ਗਿਣਤੀ ਕਾਰਨ ਪੰਜਾਬ ਸਰਕਾਰ ਨੇ ਅੱਜ ਤੋਂ ਸਾਰੇ ਜਿਮ, ਕਲੱਬ, ਸ਼ਾਪਿੰਗ ਮਾਲ ਅਤੇ ਸਿਨੇਮਾ ਘਰ 31 ਮਾਰਚ 2020 ਤੱਕ ਬੰਦ ਰਹਿਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਹ ਹੁਕਮ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੁਆਰਾ ਜਾਰੀ ਕੀਤੇ ਗਏ ਹਨ। ਇਹਨਾਂ ਹੁਕਮਾਂ...
ਮੁੰਬਈ. ਜਦੋਂ ਤੋਂ ਭਾਰਤ ਵਿਚ ਕੋਰੋਨਵਾਇਰਸ ਦੇ ਕਈ ਕੇਸ ਸਾਹਮਣੇ ਆ ਰਹੇ ਹਨ, ਉਦੋਂ ਤੋਂ ਮਰੀਜ਼ਾਂ ਨੂੰ ਹਸਪਤਾਲਾਂ ਵਿਚ ਆਈਸੋਲੇਸ਼ਨ ਵਾਰਡ ਵਿਚ ਰੱਖਿਆ ਜਾਂਦਾ ਹੈ। ਇਸ ਦੌਰਾਨ ਨਾਗਪੁਰ ਦੇ ਮੇਯੋ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਤੋਂ 5 ਸ਼ੱਕੀ ਕੋਰੋਨਾ ਵਾਇਰਸ ਦੇ ਮਰੀਜ ਫਰਾਰ ਹੋ ਗਏ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਨਾਗਪੁਰ ਥਾਣੇ ਦੇ ਸਬ-ਇੰਸਪੈਕਟਰ ਐਸ ਸੂਰਿਆਵੰਸ਼ੀ ਨੇ ਕਿਹਾ ਕਿ ਇਹਨਾਂ...
ਲੁਧਿਆਣਾ. ਕੋਰੋਨਾ ਵਾਇਰਸ ਦੇ ਮਰੀਜਾਂ ਦੀ ਲਗਾਤਾਰ ਵੱਧ ਰਹੀ ਗਿਣਤੀ ਕਾਰਨ ਸਰਕਾਰ ਨੇ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੀ ਜਾਂਚ ਦੇ ਹੁਕਮ ਜਾਰੀ ਕੀਤੇ ਹਨ। ਜਿਸ ਤੋਂ ਡਰੇ ਕਈ ਵਿਦੇਸ਼ੀ ਲੋਕ ਸਾਹਮਣੇ ਨਹੀਂ ਆ ਰਹੇ। ਜ਼ਿਲਾ ਸਿਹਤ ਵਿਭਾਗ ਨੇ ਪੁਲਿਸ ਨੂੰ ਸ਼ੁਕਰਵਾਰ ਨੂੰ 7 ਲੋਕਾਂ ਦੇ ਨਾਂ ਅਤੇ ਬੀਤੇ ਦਿਨੀ 5 ਲੋਕਾਂ ਦੇ ਨਾਂ ਤੇ ਪਤੇ ਦਿੱਤੇ ਹਨ, ਜੋ...
ਨਵੀਂ ਦਿੱਲੀ. ਕੋਰੋਨਾਵਾਇਰਸ ਦੀ ਮੌਤ ਦਾ ਦੂਜਾ ਮਾਮਲਾ ਸ਼ੁੱਕਰਵਾਰ ਨੂੰ ਦੇਸ਼ ਵਿੱਚ ਸਾਹਮਣੇ ਆਇਆ ਹੈ। ਦਿੱਲੀ ਵਿੱਚ ਇੱਕ 69 ਸਾਲਾ ਔਰਤ ਦੀ ਇਸ ਮਹਮਾਰੀ ਕਾਰਨ ਮੌਤ ਹੋ ਗਈ। ਇਸ ਤੋਂ ਪਹਿਲਾਂ 12 ਮਾਰਚ ਨੂੰ ਕਰਨਾਟਕ ਵਿੱਚ ਇੱਕ 76 ਸਾਲਾ ਵਿਅਕਤੀ ਦੀ ਮੌਤ ਹੋ ਗਈ ਸੀ। ਦਿੱਲੀ ਸਰਕਾਰ ਨੇ ਕੋਰੋਨਾ ਨੂੰ ਮਹਾਂਮਾਰੀ ਦੀ ਘੋਸ਼ਣਾ ਕੀਤੀ ਹੈ। ਸਕੂਲ ਅਤੇ ਕਾਲਜ ਅਤੇ...
- Advertisement -

MOST POPULAR