Uncategorized
ਭੁੱਖਮਰੀ ਤੋਂ ਸਤੇ ਲੋਕਾਂ ਨੇ ਘੇਰਿਆ ਐੱਮਸੀ ਦਾ ਮੁੰਡਾ, ਕਹਿੰਦੇ ਪਾਓ ਕੜਿੱਕੀ ‘ਚ ਤਾਂ ਹੀ ਮਿਲੇਗਾ ਰਾਸ਼ਨ
Admin - 0
ਬਰਨਾਲਾ . ਸ਼ੁੱਕਰਵਾਰ ਦੁਪਿਹਰ ਸੇਖਾ ਰੋਡ ਖੇਤਰ ਵਿੱਚ ਪੈਂਦੇ ਵਾਰਡ ਨੰਬਰ 16 'ਚ ਭੁੱਖਮਰੀ ਤੋਂ ਤੰਗ ਆਈਆਂ ਕੁਝ ਔਰਤਾਂ ਤੇ ਮਰਦ ਕਰਫਿਊ ਦੀ ਪਰਵਾਹ ਕੀਤੇ ਬਿਨ੍ਹਾਂ ਘਰਾਂ ਤੋਂ ਬਾਹਰ ਨਿੱਕਲ ਆਏ। ਜਿੰਨ੍ਹਾਂ 'ਚ ਔਰਤਾਂ ਦੀ ਗਿਣਤੀ ਮਰਦਾਂ ਤੋਂ ਕਾਫੀ ਜਿਆਦਾ ਸੀ। ਲੋਕਾਂ ਦਾ ਇਕੱਠ ਹੁੰਦਾ ਵੇਖ ਕੇ ਵਾਰਡ ਦੀ ਐਮਸੀ ਪ੍ਰਵੀਨ ਰਾਣੀ ਪਤਨੀ ਸਾਬਕਾ ਐਮਸੀ ਮਦਨ ਲਾਲ ਮੱਦੀ ਦਾ...
ਦੁਨੀਆ
Covid-19 : ਦੁਨੀਆ ‘ਚ 5 ਲੱਖ ਤੋਂ ਵੱਧ ਮਾਮਲੇ, 25 ਹਜਾਰ ਤੋਂ ਵੱਧ ਹੋ ਚੁੱਕੀਆਂ ਨੇ ਮੌਤਾਂ, ਪੜ੍ਹੋ ਦੇਸ਼ ‘ਤੇ ਪੰਜਾਬ ‘ਚ ਕੀ ਨੇ ਹਾਲਾਤ
Admin - 0
ਦੁਨੀਆ ਵਿਚ ਤਬਾਹੀ ਮਚਾਉਣ ਵਾਲੇ ਕੋਰੋਨਾ ਵਾਇਰਸ ਤੋਂ ਸਬਕ ਲੈਂਦੇ ਹੋਏ ਬੀਜਿੰਗ ਹੁਣ ਜੰਗਲੀ ਜਾਨਵਰਾਂ ਅਤੇ ਕੀੜੇ-ਮਕੌੜਿਆਂ ਦੇ ਸ਼ਿਕਾਰ ਅਤੇ ਖਾਣ 'ਤੇ ਪਾਬੰਦੀ ਲਗਾਉਣ ਦੀ ਤਿਆਰੀ ਕਰ ਰਿਹਾ ਹੈ। ਇਸ ਦੇ ਲਈ, ਬੀਜਿੰਗ ਪ੍ਰਸ਼ਾਸਨ ਨੇ ਬਹੁਤ ਸਾਰੇ ਨਿਯਮ ਅਤੇ ਨਿਯਮ ਤਿਆਰ ਕੀਤੇ ਹਨ।
ਜਲੰਧਰ. ਕੋਰੋਨਾ ਵਾਇਰਸ ਨਾਲ ਦੁਨੀਆ ਭਰ ਦੇ ਦੇਸ਼ਾਂ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ...
ਦਿੱਲੀ . ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਰਿਪੋਰਟ ਹੋਈਆਂ ਮੌਤਾਂ ਵਿੱਚੋਂ ਇਕ ਮਹਾਰਾਸ਼ਟਰ ਤੇ ਤਿੰਨ ਵਿਅਕਤੀ ਗੁਜਰਾਤ ਵਿੱਚ ਦਮ ਤੋੜ ਗਏ। ਮਹਾਰਾਸ਼ਟਰ ਵਿੱਚ ਇਹ ਤੀਜੀ ਮੌਤ ਸੀ ਜਦੋਂਕਿ ਗੁਜਰਾਤ ਵਿੱਚ ਕੁੱਲ ਮੌਤਾਂ ਦੀ ਗਿਣਤੀ ਚਾਰ ਹੋ ਗਈ ਹੈ। ਕਰਨਾਟਕ ਵਿੱਚ ਹੁਣ ਤਕ ਦੋ ਮੌਤਾਂ ਜਦੋਂਕਿ ਮੱਧ ਪ੍ਰਦੇਸ਼, ਤਾਮਿਲ ਨਾਡੂ, ਬਿਹਾਰ, ਪੰਜਾਬ, ਦਿੱਲੀ, ਪੱਛਮੀ ਬੰਗਾਲ, ਜੰਮੂ ਕਸ਼ਮੀਰ ਅਤੇ ਹਿਮਾਚਲ...
Uncategorized
ਅੰਮ੍ਰਿਤਸਰ ਪ੍ਰਸ਼ਾਸਨ ਨੇ ਕਰਫਿਊ ‘ਚ ਦਿੱਤੀ ਰਾਹਤ, ਸਾਰਾ ਦਿਨ ਖੁੱਲ੍ਹੀਆਂ ਰਹਿਣਗੀਆਂ ਕੈਮਿਸਟਾਂ ਦੀਆਂ ਦੁਕਾਨਾਂ
Admin - 0
ਅੰਮ੍ਰਿਤਸਰ . ਕੋਰੋਨਾਵਾਇਰਸ ਦੇ ਵੱਧਦੇ ਪ੍ਰਭਾਵ ਨੂੰ ਲੈ ਕੇ ਪੂਰੇ ਪੰਜਾਬ ਵਿਚ ਕਰਫਿਊ ਲਗਾਇਆ ਗਿਆ ਸੀ। ਇਸ ਦੌਰਾਨ ਸਭ ਕੁਝ ਬੰਦ ਕਰ ਦਿੱਤਾ ਗਿਆ ਸੀ। ਹੁਣ ਅੰਮ੍ਰਿਤਸਰ ਪ੍ਰਸ਼ਾਸਨ ਨੇ ਕਰਫਿਊ ਵਿਚ ਢਿੱਲ ਦਿੱਤੀ ਹੈ। ਸਾਰਾ ਦਿਨ ਕੈਮਿਸਟਾਂ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ। ਪ੍ਰਸ਼ਾਸਨ ਨੇ ਪੈਟਰੋਲ ਪੰਪਾਂ ਨੂੰ ਵੀ ਦਿਨ ਭਰ ਖੁੱਲ੍ਹੇ ਰਹਿਣ ਦੀ ਇਜਾਜ਼ਤ ਦਿੱਤੀ ਹੈ। ਖੇਤੀਬਾੜੀ ਆਵਾਜਾਈ ਨੂੰ ਇਜਾਜ਼ਤ...
ਲੁਧਿਆਣਾ . ਕਰਫਿਊ ਦੇ ਚੱਲਦਿਆਂ ਕੇਂਦਰੀ ਜੇਲ੍ਹ ਵਿਚ ਬੀਤੀ ਰਾਤ ਚਾਰ ਖ਼ਤਰਨਾਕ ਕੈਦੀਆਂ ਦੇ ਫ਼ਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਇਹ ਕੈਦੀ ਵੱਖ-ਵੱਖ ਸੰਗੀਨ ਮਾਮਲਿਆਂ ਦਾ ਸਾਹਮਣਾ ਕਰ ਰਹੇ ਸਨ, ਘਟਨਾ ਦਾ ਪਤਾ ਸਵੇਰੇ ਲੱਗਿਆ ਜਦੋਂ ਕੈਂਦੀਆਂ ਦੀ ਗਿਣਤੀ ਹੋਈ ਤਾਂ ਚਾਰ ਕੈਂਦੀ ਘੱਟ ਪਾਏ ਗਏ, ਜਿਸ ਕਾਰਨ ਜੇਲ੍ਹ ਪ੍ਰਸ਼ਾਸਨ ਵਿਚ ਹੜਕੰਪ ਮੱਚ ਗਿਆ...
ਜਲੰਧਰ . ਕਰਫਿਊ ਦੌਰਾਨ ਡਿਊਟੀ 'ਤੇ ਜਾ ਰਹੇ ਚੁੱਗਟੀ ਬਾਈਪਾਸ ਫਲਾਈਓਵਰ ਸੜਕ ਹਾਦਸੇ ਵਿਚ ਏਐੱਸਆਈ ਦੀ ਮੌਤ ਹੋ ਗਈ। ਜੋ ਅੰਮ੍ਰਿਤਸਰ ਵਲੋਂ ਆ ਰਹੇ ਸੀ। ਫਲਾਈ ਓਵਰ 'ਤੇ ਜਿਆਦਾ ਪਾਣੀ ਖੜ੍ਹੇ ਹੋਣ ਕਾਰਨ ਗੱਡੀ ਦਾ ਸਤੁੰਲਨ ਵਿਗੜ ਗਿਆ ਜਿਸ ਕਾਰਨ ਗੱਡੀ ਦੂਸਰੀ ਸਾਈਡ 'ਤੇ ਚੱਲ ਗਈ ਦੂਸਰੇ ਪਾਸੋ ਆ ਰਹੀ ਗੱਡੀ ਨਾਲ ਟਕਰਾਅ ਹੋਣ ਕਾਰਨ ਏਐੱਸਆਈ ਦੀ ਮੌਕੇ 'ਤੇ...
ਜਲੰਧਰ . ਪ੍ਰਸਿੱਧ ਚਿੱਤਰਕਾਰ ਤੇ ਇਮਾਰਤਸਾਜ਼ ਸਤੀਸ਼ ਗੁਜਰਾਲ ਦਾ ਵੀਰਵਾਰ ਰਾਤ ਦਿੱਲੀ ਸਥਿਤ ਉਨ੍ਹਾਂ ਦੇ ਨਿਵਾਸ ਵਿਚ ਦੇਹਾਂਤ ਹੋ ਗਿਆ। ਵੱਖ-ਵੱਖ ਮਾਧਿਅਮਾਂ ਵਿਚ ਵੱਖਰੀ ਸ਼ੈਲੀ ਵਿਚ ਚਿੱਤਰਕਾਰੀ, ਬੁੱਤਤਰਾਸ਼ੀ ਕਰਨ ਵਾਲੇ 94 ਸਾਲਾ ਗੁਜਰਾਲ ਦੇ ਪਰਿਵਾਰ ਵਿਚ ਉਨ੍ਹਾਂ ਦੀ ਪਤਨੀ ਕਿਰਨ, ਧੀਆਂ ਅਰਪਨਾ ਤੇ ਰਸੀਲ ਅਤੇ ਪੁੱਤਰ ਮੋਹਿਤ ਹਨ। ਉਨ੍ਹਾਂ ਦੇ ਭਤੀਜੇ ਤੇ ਰਾਜ ਸਭਾ ਮੈਂਬਰ ਨੇ ਦੱਸਿਆ ਕਿ ਸਤੀਸ਼...
ਜਲੰਧਰ. ਕੋਰੋਨਾ ਸੰਕਟ ਨੂੰ ਲੈ ਕੇ ਪੰਜਾਬ ਵਿੱਚ ਕਰਫਿਊ ਲੱਗਾ ਹੋਇਆ ਹੈ। ਇਸਦੇ ਮਰੀਜਾਂ ਦੀ ਗਿਣਤੀ ਵੀ ਪੰਜਾਬ ਵਿੱਚ ਵੱਧ ਰਹੀ ਹੈ। ਇਸਦੇ ਬਾਵਜੂਦ ਪੁਲਿਸ ਮੁਲਾਜ਼ਮ ਤੇ ਸੇਹਤ ਮਹਕਮੇ ਦੇ ਲੌਕ ਫੀਲਡ ਵਿੱਚ ਲੋਕਾਂ ਦੀ ਸੇਵਾ ਕਰ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਪੁਲਿਸ ਦੇ ਮੁਲਾਜ਼ਮਾ ਤੇ ਹੈਲਥ ਵਰਕਰਾਂ ਨਾਲ ਫੌਨ ਤੇ ਗੱਲ ਕੀਤੀ ਅਤੇ ਉਹਨਾਂ ਨੂੰ...
ਜਲੰਧਰ . ਕੋਰੋਨਾ ਵਾਇਰਸ ਦਾ ਡਰ ਸਾਰੀ ਦੁਨੀਆਂ ਵਿਚ ਛਾਇਆ ਹੋਇਆ ਹੈ। ਖ਼ਾਸਕਰ ਅਮਰੀਕਾ ਵਿਚ, ਦਿਨੋਂ ਦਿਨ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਇੱਥੇ ਮਰਨ ਵਾਲਿਆਂ ਦੀ ਗਿਣਤੀ ਇਕ ਹਜ਼ਾਰ ਨੂੰ ਪਾਰ ਕਰ ਗਈ ਹੈ। ਇਸ ਦੌਰਾਨ ਪੈਨਸਿਲਨੀਆ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇਥੇ ਇਕ ਕਰਿਆਨੇ ਦੀ ਦੁਕਾਨ ਵਿਚ 35 ਹਜ਼ਾਰ ਡਾਲਰ ਯਾਨੀ...
ਚੰਡੀਗੜ੍ਹ . ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਲਈ ਲਗਾਏ ਗਏ ਕਰਫਿਊ ਦੌਰਾਨ ਵਸਤਾਂ ਨੂੰ ਵੱਧ ਭਾਅ ਉੱਤੇ ਨਾ ਵੇਚਣ ਸਬੰਧੀ ਮੁੱਖ ਡਾਇਰੈਕਟਰ, ਵਿਜੀਲੈਂਸ ਬਿਊਰੋ, ਪੰਜਾਬ ਬੀ.ਕੇ. ਉੱਪਲ ਵੱਲੋਂ ਜਾਰੀ ਹਦਾਇਤਾਂ ਦੇ ਮੱਦੇਨਜ਼ਰ ਬਿਊਰੋ ਦੇ ਉੱਡਣ ਦਸਤੇ ਨੇ ਐਸ.ਏ.ਐਸ. ਨਗਰ ਦੇ ਫੇਜ਼ 3 ਬੀ-2, ਵਿਖੇ ਇੰਡਸ ਫਾਰਮੇਸੀ ਦੇ ਮਾਲਕ ਦਿਨੇਸ਼ ਕੁਮਾਰ ਨੂੰ ਕਾਬੂ ਕੀਤਾ ਹੈ।
ਇਸ ਸਬੰਧੀ
ਵਿਜੀਲੈਂਸ ਬਿਊਰੋ ਦੇ ਬੁਲਾਰੇ...









































