ਕਪੂਰਥਲਾ- ਪਿੰਡ ਔਜਲਾ ਵਿਖੇ ਤਿੰਨ ਸਾਲ ਦੀ ਬੱਚੀ ਨੇ ਗਲਤੀ ਨਾਲ ਨੀਂਦ ਦੀਆਂ ਗੋਲੀਆਂ ਖਾ ਲਈਆਂ। ਜਿਸ ਕਾਰਨ ਉਸਦੀ ਸਿਹਤ ਵਿਗੜ ਗਈ। ਪਰਿਵਾਰਕ ਮੈਂਬਰਾਂ ਨੇ ਉਸਨੂੰ ਹਸਪਤਾਲ ਦਾਖਲ ਕਰਵਾਇਆ। ਜਾਣਕਾਰੀ ਮੁਤਾਬਿਕ ਸੁਖਮਨਪਰੀਤ ਕੌਰ ਦਿਲਬਾਗ ਸਿੰਘ ਵਾਸੀ ਪਿੰਡ ਔਜਲਾ ਦੇ ਦਾਦਾ ਮਲਕੀਤ ਸਿੰਘ ਨੇ ਦੱਸਿਆ ਕਿ ਉਸਦਾ ਲੜਕਾ ਮਾਨਸਿਕ ਤੌਰ ‘ਤੇ ਪਰੇਸ਼ਾਨ ਰਹਿੰਦਾ ਹੈ ਅਤੇ ਉਸਦੀ ਦਵਾਈ ਜਲੰਧਰ ਦੇ ਨਿੱਜੀ...
ਸੰਗਰੂਰ. ਸੰਗਰੂਰ ਦੇ ਇਕ ਪਿੰਡ ਵਿਚ ਇਕ ਆਸ਼ਕ ਵਲੋਂ ਮਹਿਬੂਬਾ ਦੇ ਘਰ ਸਾਹਮਣੇ ਆਪਣੇ ਆਪ ਨੂੰ ਅੱਗ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਅੱਗ ਲੱਗਣ ਨਾਲ ਉਹ ਪੂਰੀ ਤਰਾਂ ਸੜ ਗਿਆ ਤੇ ਪਿੰਡ ਦੇ ਲੋਕਾਂ ਨੇ ਉਸਨੂੰ ਹਸਪਤਾਲ ਪਹੁੰਚਾਇਆ।
ਡਾਕਟਰਾਂ ਨੇ ਉਸ ਨੂੰ ਰਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਉੱਥੇ ਵੀ ਉਸ...
ਕਰਨਾਲ. ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਸ਼ਨੀਵਾਰ ਨੂੰ ਐੱਨਡੀਆਰਆਈ ਦੇ ਮੈਦਾਨ ਵਿਚ 37ਵੀਂ ਪਸ਼ੂ ਪ੍ਰਦਰਸ਼ਨੀ ਦੇ ਦੂਜੇ ਦਿਨ ਬਤੌਰ ਮੁੱਖ ਮੇਹਮਾਨ ਦੇ ਤੌਰ ‘ਤੇ ਪਸ਼ੂਪਾਲਕਾਂ ਦੇ ਵਿਚ ਪਹੁੰਚੇ। ਇਸ ਦੌਰਾਨ ਉਹਨਾਂ ਨੇ ਊਂਠ ਦੀ ਸਵਾਰੀ ਕਰਦੇ ਹੋਏ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਅਤੇ ਪਸ਼ੂ ਪਾਲਕਾਂ ਨਾਲ ਆਪਣੇ ਵਿਚਾਰ ਸਾਂਝਾ ਕੀਤੇ। ਖੱਟੜ ਨੇ ਪਸ਼ੂਆਂ ਦੇ ਖੇਲ ਦਾ ਪ੍ਰਦਰਸ਼ਨ ਵੀ...
ਲੁਧਿਆਣਾ. ਬੱਚੀ ਉੱਤੇ ਅੱਤਿਆਚਾਰ ਕਰਨ ਦੇ ਮਾਮਾਲੇ ਵਿਚ ਜੋਧੇਵਾਲ ਪੁਲਿਸ ਨੇ ਦਾਦੀ ਨੂੰ ਗਿਰਫ਼ਤਾਰ ਕਰ ਲਿਆ ਹੈ। ਜਿਸਨੇ ਆਪਣੀ ਦੋ ਸਾਲ ਦੀ ਪੋਤੀ ਦਾ ਹੱਥ ਗਰਮ ਤੇਲ ਵਿਚ ਪਾ ਦਿੱਤਾ ਸੀ। ਬਾਅਦ ਵਿਚ ਬੱਚੀ ਦੀ ਮਾਂ ਨੇ ਆਪਣੀ ਸੱਸ ਕੋਲੋ ਬੱਚੀ ਨੂੰ ਬਚਾਇਆ ਤੇ ਇਲਾਜ਼ ਲਈ ਹਸਪਤਾਲ ਪਹੁੰਚਾਇਆ। ਨੂਰਵਾਲਾ ਰੋਡ ਦੀ ਪੰਚਸ਼ੀਲ ਕਾਲੋਨੀ ਵਾਸੀ ਦੀਪਕ ਨੇ ਦੱਸਿਆ ਕਿ ਉਹ...
ਗੋਲਕ ਦੇ ਹਿਸਾਬ ਨੂੰ ਲੈ ਕੇ ਭਿੜੇ ਨਵੀਂ ਤੇ ਪੁਰਾਣੀ ਗੁਰਦੁਆਰਾ ਕਮੇਟੀ ਦੇ ਮੈਂਬਰ
ਪਟਿਆਲਾ. ਸਨੋਰ ਦੇ ਗੁਰਦੁਆਰਾ ਅਕਾਲਗੜ੍ਹ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰਥ ਸਾਹਿਬ ਦੀ ਹਜੂਰੀ ‘ਚ ਦੋ ਗੁਟਾਂ ਵਿੱਚ ਸਰੇਆਮ ਤਲਵਾਰਾਂ ਚੱਲਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਗੋਲਕ ਦੀ ਰਕਮ ਦਾ ਹਿਸਾਬ ਕਰਨ ਨੂੰ ਲੈ ਕੇ ਦੋਵੋਂ ਧਿਰਾਂ ਆਪਸ ਵਿੱਚ ਭਿੜ ਗਈਆਂ। ਇਸ ਲੜਾਈ ਵਿੱਚ...
ਨੈਸ਼ਨਲ
ਕੋਰੋਨਾ : ਇਹ ਹਨ 5 ਉਹ ਲੱਛਣ, ਜਿੰਨਾਂ ਤੋਂ ਪਤਾ ਕਰ ਸਕਦੇ ਹੋ ਕਿ ਕਿਤੇ ਤੁਸੀਂ ਤਾਂ ਨਹੀਂ ਕੋਰੋਨਾ ਦੇ ਸ਼ਿਕਾਰ
Admin - 0
ਨਵੀਂ ਦਿੱਲੀ. ਪੂਰੀ ਦੁਨੀਆਂ 'ਚ ਕੋਰੋਨਾ ਵਾਇਰਸ ਨੇ ਆਪਣਾ ਪ੍ਰਭਾਵ ਬਣਾਇਆ ਹੋਇਆ ਹੈ। ਹੁਣ ਤੱਕ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਕਈ ਲੋਕ ਇਸ ਵਾਇਰਸ ਤੋਂ ਬਚਾਅ ਕਰਨ ਲਈ ਤਰਾਂ-ਤਰਾਂ ਦੀਆਂ ਸਾਵਧਾਨੀਆਂ ਵਰਤ ਰਹੇ ਹਨ। ਹੇਠਾਂ ਲਿਖੇ ਪੰਜ ਲੱਛਣ ਕੋਰੋਨਾ ਵਾਇਰਸ ਦੀ ਪਛਾਣ ਹਨ।
ਮਨੁੱਖੀ ਸ਼ਰੀਰ ਤਕ ਪਹੁੰਚਣ ਤੋਂ ਬਾਅਦ, ਕੋਰੋਨਾ ਵਾਇਰਸ ਫੇਫੜਿਆਂ ਵਿਚ ਸੰਕਰਮਿਤ ਹੁੰਦਾ ਹੈ। ਇਸ...
ਨਵੀਂ ਦਿੱਲੀ. ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਗ੍ਰਹਿ ਮੰਤਰਾਲੇ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਜਾਣ ਵਾਸਤੇ ਰਜਿਸਟਰੇਸ਼ਨ ਤੇ ਆਰਜ਼ੀ ਤੌਰ 'ਤੇ ਰੋਕ ਲਗਾ ਦਿੱਤੀ ਹੈ। ਕਰਤਾਰਪੁਰ ਸਾਹਿਬ ਲਾਂਘਾ ਆਰਜ਼ੀ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ। ਗ੍ਰਹਿ ਮੰਤਰਾਲੇ ਦੇ ਇਕ ਬੁਲਾਰੇ ਮੁਤਾਬਿਕ ਭਾਰਤ ਵਿਚ ਕੋਰੋਨਾਵਾਇਰਸ ਦੇ ਪਸਾਰ ਨੂੰ ਰੋਕਣ ਲਈ ਆਰਜ਼ੀ ਤੌਰ 'ਤੇ ਸ੍ਰੀ ਕਰਤਾਰਪੁਰ ਸਾਹਿਬ ਲਈ ਟਰੈਵਲ ਤੇ...
ਸਾਹਿਤ
ਅੰਗ੍ਰੇਜ਼ੀ ਅਨੁਵਾਦ ਤੋਂ ਬਾਅਦ ਅੰਤਰਰਾਸ਼ਟਰੀ ਪੱਧਰ ‘ਤੇ ਰਿਲੀਜ਼ ਹੋਣ ਵਾਲਾ ਪਹਿਲਾ ਨਾਵਲ ਬਣਿਆ ਸ਼ਾਂਤੀ ਪਰਵ, ਦੇਸਰਾਜ ਕਾਲੀ ਨੂੰ ਮਿਲਿਆ ਵੱਡਾ ਮਾਣ
Admin - 0
ਗੁਰਪ੍ਰੀਤ ਡੈਨੀ | ਜਲੰਧਰ
ਦਲਿਤ ਵਿਸ਼ੇ 'ਤੇ ਲਿਖਣ ਵਾਲੇ ਲੇਖਕ ਦੇਸਰਾਜ ਕਾਲੀ ਨੇ ਪੰਜਾਬੀ ਸਾਹਿਤ ਨੂੰ ਕਾਫੀ ਲੰਮੇਂ ਸਮੇਂ ਬਾਅਦ ਨਵੀਂ ਬੁਲੰਦੀ ਤੱਕ ਪਹੁੰਚਾਇਆ ਹੈ। ਉਹਨਾਂ ਦਾ ਨਾਵਲ 'ਸ਼ਾਂਤੀ ਪਰਵ' ਅੰਗ੍ਰੇਜ਼ੀ ਅਨੁਵਾਦ ਤੋਂ ਬਾਅਦ ਅੰਤਰਰਾਸ਼ਟਰੀ ਪੱਧਰ 'ਤੇ ਰਿਲੀਜ਼ ਹੋਇਆ ਹੈ। ਪੰਜਾਬੀ ਲੇਖਣੀ ਦੇ ਇਤਿਹਾਸ 'ਚ ਅਜਿਹਾ ਪਹਿਲੀ ਵਾਰ ਹੈ ਕਿ ਕਿਸੇ ਨਾਵਲ ਦਾ ਅੰਤਰਰਾਸ਼ਟਰੀ ਪੱਧਰ 'ਤੇ ਅੰਗ੍ਰੇਜ਼ੀ ਅਨੁਵਾਦ ਹੋਇਆ ਹੋਵੇ।
ਦੇਸਰਾਜ...
ਫਗਵਾੜਾ. ਸ਼ਹਿਰ ਦੇ ਭੀੜ-ਭਾੜ ਵਾਲੇ ਇਲਾਕੇ ਵਿੱਚ ਗੱਨ ਪਵਾਇੰਟ ਤੇ ਲੁਟੇਰੇ 60 ਹਜਾਰ ਦੀ ਨਕਦੀ ਲੁੱਟ ਕੇ ਲੈ ਗਏ। ਜਾਣਕਾਰੀ ਮੁਤਾਬਿਕ ਇਕ ਨੋਜਵਾਨ ਨਕਦੀ ਲੈ ਕੇ ਬਾਹਰ ਆਇਤਾ ਤਾਂ ਦੋ ਨੋਜਵਾਨਾਂ ਨੇ ਉਸਨੂੰ ਕਿਹਾ ਕਿ ਉਹਨਾਂ ਦੀ ਕਾਰ ਖਰਾਬ ਹੈ, ਇਸਨੂੰ ਧੱਕਾ ਲਵਾ ਦੇਵੋ। ਜਿਵੇਂ ਹੀ ਉਹ ਨੋਜਵਾਨ ਕਾਰ ਦੇ ਕੋਲ ਗਿਆ ਤਾਂ ਉਹਨਾਂ ਨੇ ਨੋਜਵਾਨ ਤੇ ਪਿਸਤੌਲ ਤਾਨ...
ਹੁਸ਼ਿਆਰਪੁਰ. ਕੋਰੋਨਾ ਵਾਇਰਸ ਦਾ ਇਕ ਸ਼ਕੀ ਮਰੀਜ ਸਾਹਮਣੇ ਆਇਆ ਹੈ। ਜਿਸਨੂੰ ਸਰਕਾਰੀ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖਿਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਆਈਸੋਲੇਸ਼ਨ ਵਾਰਡ ਵਿੱਚ ਦਾਖਿਲ ਦਿਵਯਾਂਸ਼ੂ ਨਾਂ ਦਾ ਇਹ ਨੌਜਵਾਨ 27 ਫਰਵਰੀ, 2020 ਨੂੰ ਅਮਰੀਕਾ ਤੋਂ ਭਾਰਤ ਆਇਆ ਸੀ। ਇਸ ਤੇ ਸੇਹਤ ਵਿਭਾਗ ਵਲੋਂ ਨਜ਼ਰ ਰੱਖੀ ਗਈ ਸੀ। ਇਸਨੂੰ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਗਿਆ ਹੈ ਤੇ ਇਸਦੇ...










































