ਮੇਰਠ . ਲੌਕਡਾਊਨ ਦੇ ਦੌਰ ਵਿੱਚ, ਜਿੱਥੇ ਆਮ ਆਦਮੀ ਰੋਜ਼ ਦੀਆਂ ਜ਼ਰੂਰਤਾਂ ਤੋਂ ਚਿੰਤਤ ਹੈ, ਉੱਥੇ ਸ਼ਰਾਬ ਪੀਣ ਵਾਲੇ ਵੀ ਪਰੇਸ਼ਾਨ ਹਨ। ਸ਼ਰਾਬ ਨਾ ਮਿਲ ਸਕਣ ਕਾਰਨ ਬੇਚੈਨੀ ਵੱਧ ਰਹੀ ਹੈ, ਪਰ ਹੁਣ ਉਨ੍ਹਾਂ ਲਈ ਜਲਦੀ ਖੁਸ਼ਖਬਰੀ ਆਉਣ ਦੀ ਉਮੀਦ ਹੈ। ਸੂਤਰਾਂ ਅਨੁਸਾਰ ਸਰਕਾਰ ਯੂਪੀ ਵਿਚ ਠੇਕੇ ਖੋਲ੍ਹਣ ਦੇ ਮਾਮਲੇ ਵਿਚ ਕੁਝ ਰਾਹਤ ਦੇ ਸਕਦੀ ਹੈ। ਵਿਭਾਗ ਵੱਲੋਂ ਤਿਆਰੀਆਂ...
Featured
ਹੁਣ 15 ਮਿੰਟ ‘ਚ ਸਾਹਮਣੇ ਆਏਗੀ ਕੋਰੋਨਾ ਦੀ ਰਿਪੋਰਟ, ਜਲੰਧਰ ਤੇ ਮੋਹਾਲੀ ਤੋਂ ਸ਼ੁਰੂ ਹੋਵੇਗੀ ਰੈਪਿਡ ਟੈਸਟਿੰਗ
Admin - 0
ਪੰਜਾਬ ਦੇ 9 ਜਿਲ੍ਹੇਆਂ ਦੇ 17 ਹੌਟਸਪੋਟ ਨੂੰ ਕਵਰ ਕਰਨ ਦਾ ਹੈ ਟੀਚਾ
ਚੰਡੀਗੜ੍ਹ. ਕੋਵਿਡ-19 ਵਿਰੁੱਧ ਆਪਣੀ ਲੜਾਈ ਦੇ ਅਗਲੇ ਪੜਾਅ 'ਤੇ ਲਿਜਾਂਦਿਆਂ ਪੰਜਾਬ ਸਰਕਾਰ ਨੇ ਮੰਗਲਵਾਰ ਨੂੰ ਰਾਜ ਦੇ ਦੋ ਜ਼ਿਲ੍ਹਿਆਂ ਤੋਂ ਰੈਪਿਡ ਟੈਸਟਿੰਗ ਸਹੂਲਤ ਦੀ ਸ਼ੁਰੂਆਤ ਕੀਤੀ। ਜਿਸਦਾ ਉਦੇਸ਼ ਅਗਲੇ ਪੜਾਅ ਵਿੱਚ ਰਾਜ ਦੇ 9 ਜਿਲ੍ਹੇਆਂ ਦੇ 17 ਹੌਟਸਪੌਟਸ ਨੂੰ ਕਵਰ ਕਰਨ ਦਾ ਟੀਚਾ ਹੈ। ਇਸ ਸੁਵਿਧਾ ਦੀ...
ਹੁਸ਼ਿਆਰਪੁਰ . ਕਣਕ ਦਾ ਬੰਦੋਬਸਤ ਕਰਨ ਵਾਲੇ ਕਾਮਿਆਂ ਲਈ ਕੁਝ ਸਹੂਲਤਾਂ ਜਾਰੀ ਕੀਤੀਆਂ ਹਨ। ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦੱਸਿਆ ਕਿ ਕਣਕ ਦੇ ਸੀਜਨ ਦੌਰਾਨ ਦੂਸਰੇ ਜ਼ਿਲ੍ਹਿਆਂ ਤੋਂ ਆਉਣ ਵਾਲੇ ਕਾਮਿਆਂ ਦਾ ਨਾਕਿਆਂ 'ਤੇ ਸਿਹਤ ਚੈੱਕਅਪ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕੋਵਿਡ-19 ਦੇ ਪ੍ਰਭਾਵ ਨੂੰ ਫੈਲਣ ਤੋਂ ਰੋਕਣ ਲਈ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕਾਮਿਆਂ...
ਕੋਰੋਨਾ ਦੇ ਵੱਧ ਰਹੇ ਫੈਲਾਅ ਨੂੰ ਰੋਕਣ ਲਈ ਇਕੋ ਥਾਣੇ ਕਰਦੇ ਹਨ ਸਰਵਿਸ
ਨਵੀਂ ਦਿੱਲੀ . ਕੋਰੋਨਾ ਵਾਇਰਸ ਨੂੰ ਰੋਕਣ ਲਈ ਦੇਸ਼ ਭਰ ਵਿੱਚ ਤਾਲਾਬੰਦੀ ਜਾਰੀ ਹੈ। ਅਜਿਹੀ ਸਥਿਤੀ ਵਿਚ, ਉਥੇ ਮੌਜੂਦ ਲੋਕ ਉਥੇ ਹੀ ਫਸ ਗਏ ਹਨ। ਅਜਿਹਾ ਹੀ ਇਕ ਮਾਮਲਾ ਮੱਧ ਪ੍ਰਦੇਸ਼ ਵਿਚ ਸਾਹਮਣੇ ਆਇਆ ਹੈ ਜਿਥੇ ਇਕ ਸਬ ਇੰਸਪੈਕਟਰ ਛੁੱਟੀ 'ਤੇ ਆਪਣੀ ਸਿਖਲਾਈ ਪ੍ਰਾਪਤ ਜ਼ਿਲ੍ਹਾ ਪੁਲਿਸ ਸੁਪਰਡੈਂਟ...
ਚੰਡੀਗੜ੍ਹ . ਪੀਐਮ ਨਰਿੰਦਰ ਮੋਦੀ ਨੇ ਦੇਸ਼ ਵਿੱਚ 3ਮਈ ਤੱਕ ਲੌਕਡਾਊਨ ਵਧਾਉਣ ਦੇ ਨਾਲ ਹੀ ਕਿਸਾਨਾਂ ਨੂੰ ਰਾਹਤ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਇਹ ਜ਼ਿੰਮੇਵਾਰੀ ਸੂਬੇ ਦੀਆਂ ਸਰਕਾਰਾਂ ਸਿਰ ਸੁੱਟੀ ਦਿੱਤੀ ਹੈ। ਪੰਜਾਬ ਵਿੱਚ 15 ਅਪਰੈਲ ਤੋਂ ਕਣਕ ਦੀ ਖਰੀਦ ਹੋਏਗੀ। ਪੰਜਾਬ ਸਰਕਾਰ ਨੇ ਕਣਕ ਦਾ ਦਾਣਾ-ਦਾਣਾ ਖਰਦੀਣ ਦਾ ਦਾਅਵਾ ਕੀਤਾ ਹੈ ਪਰ ਇਸ ਦੇ ਬਾਵਜੂਦ ਕਈ...
Featured
ਪੰਜਾਬ ਦੇ 18 ਜਿਲ੍ਹੇਆਂ ‘ਚ ਪਹੁੰਚਿਆ ਕੋਰੋੋਨਾ, ਗੁਰਦਾਸਪੁਰ ‘ਚ ਪਹਿਲਾ ਪਾਜ਼ੀਟਿਵ ਕੇਸ, ਮਰੀਜਾਂ ਦੀ ਗਿਣਤੀ ਹੋਈ 183
Admin - 0
ਹੁਣ ਤੱਕ ਸੂਬੇ ਵਿੱਚ ਕੋਰੋਨਾ ਦੇ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ ਵੱਧ ਕੇ ਹੋਈ 183
ਗੁਰਦਾਸਪੁਰ . ਕੋਰੋਨਾ ਪੰਜਾਬ ਦੇ 18ਵੇਂ ਜ਼ਿਲ੍ਹੇ ਵਿੱਚ ਵੀ ਪਹੁੰਚ ਗਿਆ ਹੈ। ਹੁਣੇ ਹੁਣੇ ਮਿਲੀ ਤਾਜ਼ਾ ਜਾਣਕਾਰੀ ਮੁਤਾਬਿਕ ਗੁਰਦਾਸਪੁਰ ਦੇ ਪਿੰਡ ਪੈਣੀ ਪਾਸਵਾਲ ਦੇ 60 ਸਾਲਾ ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜੀਟਿਵ ਆਈ ਹੈ। ਜ਼ਿਕਰਯੋਗ ਹੈ ਕਿ ਇਸਦੇ ਭਰਾ ਦੀ ਜਲੰਧਰ ਵਿਚ ਮੌਤ ਹੋ ਗਈ ਸੀ। ਉਸ...
Featured
ਕੋਰੋਨਾ : ਪੰਜਾਬ ਦੇ 4 ਜਿਲ੍ਹੇ ਰੇਡ ਜ਼ੋਨ ‘ਚ ! ਪੜ੍ਹੋ ਕਿੱਥੇ-ਕਿੱਥੇ ਹਨ ਸੂਬੇ ਦੇ 9 ਜ਼ਿਲ੍ਹੇਆਂ ਦੇ 17 ਹੋਟਸਪੋਟ
Admin - 0
ਚੰਡੀਗੜ੍ਹ. ਪੰਜਾਬ ਵਿੱਚ ਲਗਾਤਾਰ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਕੈਪਟਨ ਸਰਕਾਰ ਨੇ ਸੂਬੇ ਨੂੰ 3 ਜੋਨਾਂ ਵਿੱਚ ਵੰਡਣ ਲਈ ਕੰਮ ਸ਼ੁਰੂ ਕਰ ਦਿੱਤਾ ਹੈ। ਰਾਜ ਦੇ 17 ਜਿਲ੍ਹੇਆਂ ਵਿੱਚ ਕੋਰੋਨਾ 178 ਪਾਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਹਨ। ਸਰਕਾਰ ਨੇ ਪੰਜਾਬ ਦੇ 22 ਜਿਲ੍ਹੇਆਂ ਨੂੰ ਰੇਡ ਜੋਨ, ਆਰੇਂਜ਼ ਜੋਨ ਅਤੇ ਗ੍ਰੀਨ ਜੋਨ ਵਿੱਚ ਵੰਡ ਦਿੱਤਾ ਹੈ।
ਪੰਜਾਬ ਦੇ 4...
ਨਵੀਂ ਦਿੱਲੀ . ਲਾਕਡਾਊਨ ਦੀ ਆਖਰੀ ਮਿਤੀ ਵਿੱਚ ਪੀਐੱਮ ਨਰਿੰਦਰ ਮੋਦੀ ਨੇ ਅੱਜ ਵਾਧਾ ਕਰ ਦਿੱਤਾ ਹੈ ਪਰ ਪਹਿਲਾਂ ਤੋਂ ਹੀ ਲੌਕਡਾਊਨ ਦਾ ਸਾਹਮਣਾ ਕਰ ਰਹੇ ਮਜ਼ਦੂਰਾਂ ਲਈ ਇਹ ਐਲਾਨ ਹੋਰ ਵੀ ਦੁਖਭਰਾ ਹੋ ਸਕਦਾ ਹੈ। ਅਜਿਹੀ ਦਰਦਮਈ ਹਾਲਤ ਨੂੰ ਬਿਆਨ ਕਰ ਰਹੀ ਹੈ ਦਿੱਲੀ ਦੀ ਇਹ ਮਜ਼ਦੂਰਾਂ ਦੀ ਤਸਵੀਰ। ਜਿਸ ਵਿੱਚ ਲੋਕ ਦੁਪਹਿਰ ਦੀ ਰੋਟੀ ਲਈ ਸਵੇਰ ਤੋਂ...
Uncategorized
ਸ਼ਾਹਕੋਟ ਦੀ ਮ੍ਰਿਤਕ ਕੁਲਜੀਤ ਕੌਰ ਦੇ ਸੰਪਰਕ ‘ਚ ਆਏ 18 ਲੋਕਾਂ ਦੇ ਸੈਂਪਲ ਜਾਂਚ ਲਈ ਭੇਜੇ – ਪਿੰਡ ਕੋਟਲਾ ਹੇਰਾਂ ਸੀਲ
Admin - 0
ਮੌਤ ਹੋ ਜਾਣ ਤੋਂ ਬਾਅਦ ਆਈ ਸੀ ਪਿੰਡ ਕੋਟਲਾ ਹੇਰਾਂ ਦੀ ਔਰਤ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
ਜਲੰਧਰ . ਸ਼ਾਹਕੋਟ ਦੇ ਪਿੰਡ ਕੋਟਲਾ ਹੇਰਾਂ ਦੀ ਔਰਤ ਕੁਲਜੀਤ ਕੌਰ ਦੀ ਬੀਤੇ ਦਿਨੀ ਮੌਤ ਹੋ ਗਈ ਸੀ। ਉਸ ਤੋਂ ਬਾਅਦ ਉਸਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ। ਜਿਸ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਇਸ ਦੇ ਮੱਦੇਨਜ਼ਰ ਔਰਤ ਦੇ ਪਰਿਵਾਰਕ ਮੈਂਬਰਾਂ ਅਤੇ...
Featured
ਵੱਡੀ ਖਬਰ – ਜਲੰਧਰ ‘ਚ ਘਰੇਲੂ ਖਪਤਕਾਰਾਂ ਲਈ ਨਵਾਂ ਬਿਜਲੀ ਬਿਲ ਪਿਛਲੀ ਰੀਡਿੰਗ ਦੇ ਅਧਾਰ ਤੇ ਬਣੇਗਾ
Admin - 0
ਜਲੰਧਰ. ਕੋਰੋਨਾ ਦੇ ਸ਼ਹਿਰ ਵਿੱਚ ਵੱਧ ਰਹੇ ਮਾਮਲਿਆਂ ਕਾਰਨ ਪਾਵਰਕਾਮ ਦੇ ਸੀਨੀਅਰ ਅਧਿਕਾਰੀਆਂ ਨੇ ਐਸ.ਡੀ.ਓ., ਐਕਸੀਅਨ ਅਤੇ ਜੇ.ਈ.ਈ. ਨੂੰ ਆਦੇਸ਼ ਦਿੱਤੇ ਹਨ ਕਿ ਉਹ ਖੇਤਰ, ਜਿੱਥੇ ਉਦਯੋਗ ਪੈਂਦੇ ਹਨ, ਵਿੱਚ ਮੀਟਰ ਰੀਡਿੰਗ ਦਾ ਪ੍ਰਬੰਧ ਕੀਤਾ ਜਾਵੇ। ਦੂਜੇ ਪਾਸੇ ਘਰੇਲੂ ਖਪਤਕਾਰਾਂ ਦੀ ਮੀਟਰ ਰੀਡਿੰਗ ਕਰਨਾ ਮੁਸ਼ਕਲ ਹੋਵੇਗਾ, ਪਾਜ਼ੀਟਿਵ ਕੇਸ ਸਾਹਮਣੇ ਆਉਣ ਕਾਰਨ ਜ਼ਿਲ੍ਹੇ ਵਿੱਚ ਬਹੁਤ ਸਾਰੇ ਇਲਾਕੇ ਸੀਲ ਕਰ ਦਿੱਤੇ...










































