Uncategorized
ਸ਼ਾਹਕੋਟ ‘ਚ ਕੋਰੋਨਾ ਸੰਕਟ ‘ਚ ਓਪੀਡੀ ਤੇ ਜੱਚਾ-ਬੱਚਾ ਸੇਵਾਵਾਂ ਜਾਰੀ, ਹਸਪਤਾਲ ਨੂੰ ਰੋਜ਼ ਕੀਤਾ ਜਾਂਦਾ ਹੈ ਸੈਨੀਟਾਇਜ਼
Admin - 0
ਜਲੰਧਰ. ਕੋਰੋਨਾ ਸੰਕਟ ਨੂੰ ਦੇਖਦਿਆਂ ਦੇਸ਼ ਭਰ ਵਿੱਚ ਲਾਕਡਾਊਨ ਦੀ ਮਿਆਦ ਵਧਾ ਕੇ ਤਿੰਨ ਮਈ ਕਰ ਦਿੱਤਾ ਗਿਆ ਹੈ।ਰਾਜ ਵਿੱਚ ਵੀ ਕਰਫਿਊ ਜਾਰੀ ਹੈ, ਲੇਕਿਨ ਸੀਐਚਸੀ ਸ਼ਾਹਕੋਟ ਵਿਖੇ ਮਰੀਜਾਂ ਨੂੰ ਮਿਲਣ ਵਾਲੀਆਂ ਸੇਵਾਵਾਂ ਵਿੱਚ ਕੋਈ ਕਮੀ ਨਹੀਂ ਆਈ ਹੈ। ਹਸਪਤਾਲ ਵਿੱਚ ਐਮਰਜੈਂਸੀ ਸਮੇਤ ਓਪੀਡੀ ਅਤੇ ਓਪੀਡੀ ਸੇਵਾਵਾਂ ਪਹਿਲਾਂ ਵਾਂਗ ਹੀ ਦਿੱਤੀਆਂ ਜਾ ਰਹੀਆਂ ਹਨ। ਨਾਲ ਹੀ ਜੱਚਾ-ਬੱਚਾ ਸਿਹਤ ਸੇਵਾਵਾਂ...
ਜਲੰਧਰ. ਬੁੱਧਵਾਰ ਸਵੇਰੇ ਜਲੰਧਰ-ਪਠਾਨਕੋਟ ਰੋਡ ‘ਤੇ ਸੜਕ ਹਾਦਸੇ ਵਿੱਚ 1 ਵਿਅਕਤੀ ਦੀ ਮੌਤ ਹੋਣ ਦੀ ਖਬਰ ਹੈ। ਦੁਰਘਟਨਾ ਵਿੱਚ 3 ਲੋਕ ਗੰਭੀਰ ਜਖਮੀ ਹੋਏ ਹਨ। ਜ਼ਿਕਰਯੋਗ ਹੈ ਕਿ ਜਲੰਧਰ ਦੇ ਇੱਕ ਹਸਪਤਾਲ ਵਿੱਚ ਭਰਤੀ ਹੁਸ਼ਿਆਰਪੁਰ ਜ਼ਿਲ੍ਹੇ ਦਾ ਮਰੀਜ਼ ਛੁੱਟੀ ਮਿਲਣ ਤੋਂ ਬਾਅਦ ਕਾਰ ਵਿੱਚ ਘਰ ਵਾਪਸ ਜਾ ਰਿਹਾ ਸੀ। ਰਸਤੇ ਵਿੱਚ ਉਸਦੀ ਕਾਰ ਦੇ ਡਰਾਈਵਰ ਨੂੰ ਨੀਂਦ ਦੀ ਝਪਕੀ...
ਚੰਡੀਗੜ੍ਹ. ਪੰਜਾਬ ਦੇ ਗੁਰਦਾਸਪੁਰ ਜਿਲ੍ਹੇ ਦੇ ਕਾਹਨੂੰਵਾਨ ਦੇ 21 ਵਰ੍ਹੇਆਂ ਦੇ ਨੌਜਵਾਨ ਜਗਤਾਰ ਸਿੰਘ ਦੀ ਸ਼ਕੀ ਹਾਲਤ ਵਿੱਚ ਅਮਰੀਕਾ ਵਿੱਚ ਮੌਤ ਹੋਣ ਦੀ ਖਬਰ ਹੈ। ਜਗਤਾਰ ਸਿੰਘ ਢਾਈ ਸਾਲ ਪਹਿਲਾਂ ਅਮਰੀਕਾ ਗਿਆ ਸੀ। ਉਹ ਨਿਊ ਜਰਸੀ ਸ਼ਹਿਰ ਵਿੱਚ ਰਹਿੰਦਾ ਸੀ। ਉਹ ਉੱਥੇ ਟਰੱਕ ਚਲਾਉਂਦਾ ਸੀ।ਪਰਿਵਾਰਿਕ ਮੈਂਬਰਾਂ ਮੁਤਾਬਿਕ ਉਨ੍ਹਾਂ ਨੂੰ ਜਗਤਾਰ ਦੇ ਸਾਥੀਆਂ ਨੇ ਫੋਨ ਕਰਕੇ ਜਗਤਾਰ ਦੀ ਮੌਤ ਦੀ...
ਚੰਡੀਗੜ੍ਹ. ਜਲੰਧਰ ਦੇ ਜਿਲਾ ਲੋਕ ਸੰਪਰਕ ਅਫਸਰ ਮਨਵਿੰਦਰ ਸਿੰਘ ਸਮੇਤ 3 ਪੀਆਰਓ ਨੂੰ ਵਿਭਾਗ ਵਲੋਂ ਡਿਪਟੀ ਡਾਇਰੈਕਟਰ ਬਣਾਉਣ ਦੀ ਸਿਫਾਰਿਸ਼ ਕੀਤੀ ਗਈ ਹੈ। ਸੂਚਨਾ ਅਤੇ ਲੋਕ ਸੰਪਰਕ ਵਿਭਾਗ ਪੰਜਾਬ ਦੇ ਇਹ ਤਿੰਨ ਸੂਚਨਾ ਤੇ ਲੋਕ ਸੰਪਰਕ ਅਫਸਰ ਵੱਖ-ਵੱਖ ਜਿਲ੍ਹੇਆਂ ਵਿੱਚ ਆਪਣਿਆਂ ਸੇਵਾਵਾਂ ਦੇ ਰਹੇ ਹਨ। ਇਸ਼ਵਿੰਦਰ ਸਿੰਘ ਗਰੇਵਾਲ ਸੂਚਨਾ ਲੋਕ ਸੰਪਰਕ ਅਫ਼ਸਰ ਪਟਿਆਲਾ ਅਤੇ ਸ਼ਿਖਾ ਨਹਿਰਾ ਪੀਆਰਓ ਰਾਜਪਾਲ ਪੰਜਾਬ...
ਨੈਸ਼ਨਲ
ਲੌਕਡਾਊਨ ਦੇ ਨਵੇਂ ਨਿਯਮ, ਜਿਨ੍ਹਾਂ ਖੇਤਰਾਂ ‘ਚ ਹੌਟਸਪੋਟ ਨਹੀਂ, ਪੜ੍ਹੋ – 20 ਅਪ੍ਰੈਲ ਤੋਂ ਉੱਥੇ ਕਿਹੜੀਆਂ ਸੇਵਾਵਾਂ ਹੋਣਗੀਆਂ ਸ਼ੁਰੂ?
Admin - 0
ਫਾਜ਼ਿਲਕਾ . ਨਵੇਂ ਲਾਕਡਾਊਨ ਨਿਯਮਾਂ ਦੇ ਤਹਿਤ, ਸਰਕਾਰ 20 ਅਪ੍ਰੈਲ ਤੋਂ ਉਨ੍ਹਾਂ ਖੇਤਰਾਂ ਵਿਚ ਕੁਝ 'ਪਾਬੰਦੀਆਂ' ਵਾਲੀਆਂ ਸਨਅਤੀ ਅਤੇ ਹੋਰ ਗਤੀਵਿਧੀਆਂ ਦੀ ਆਗਿਆ ਦੇਵੇਗੀ ਜੋ ਕੋਰੋਨਾ ਵਾਇਰਸ ਤੋਂ ਘੱਟ ਪ੍ਰਭਾਵਿਤ / ਮੁਕਤ ਹੋਣਗੇ। ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਦੇਸ਼ ਵਿੱਚ 3 ਮਈ ਤੱਕ ਲਾਕਡਾਊਨ ਵਧਾਉਣ ਤੋਂ ਬਾਅਦ, ਸਰਕਾਰ ਨੇ ਅੱਜ ਇੱਕ ਨਵੀਂ ਗਾਈਡਲਾਈਨ (ਨਵਾਂ ਲਾਕਡਾਉਨ ਰੂਲਜ਼) ਜਾਰੀ ਕੀਤਾ ਹੈ।...
ਕਪੂਰਥਲਾ
ਲਾਕਡਾਊਨ 2.0 ‘ਚ ਸਖ਼ਤ ਗਾਈਡਲਾਈਨ ਜ਼ਾਰੀ – ਕਿਨ੍ਹਾਂ ਨੂੰ ਮਿਲੀ ਛੂਟ, ਕਿਨ੍ਹਾਂ ਨੂੰ ਨਹੀਂ? ਪੜ੍ਹੋ ਖਬਰ
Admin - 2
ਕਿਸਾਨਾਂ ਨੂੰ ਵਾਢੀ ਨਾਲ ਸੰਬੰਧਤ ਕੰਮ ਕਰਨ ਲਈ ਮਿਲੀ ਰਾਹਤ, ਆਵਾਜਾਈ ਤੇ ਪੂਰਨ ਪਾਬੰਦੀ
ਨਵੀਂ ਦਿੱਲੀ. ਮੋਦੀ ਸਰਕਾਰ ਦੇ 3 ਮਈ ਤੱਕ ਲਾਕਡਾਊਨ ਵਧਾਉਣ ਤੋਂ ਬਾਅਦ ਗ੍ਰਹਿ ਮੰਤਰਾਲੇ ਵਲੋਂ ਅੱਜ ਸਖਤ ਗਾਈਡਲਾਈਨ ਜਾਰੀ ਕਰ ਦਿੱਤੀ ਹੈ। ਜਿਸ ਵਿੱਚ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਕੋਰੋਨਾ ਵਾਇਰਸ ਲਾਕਡਾਉਨ ਦੇ ਵਿਚਕਾਰ ਕਿਸ ਨੂੰ ਛੂਟ ਮਿਲੇਗੀ, ਕਿਸ ਨੂੰ ਨਹੀਂ। ਨਵੀਂ ਗਾਈਡਲਾਈਨ ਮੁਤਾਬਿਕ ਫਿਲਹਾਲ...
ਨੈਸ਼ਨਲ
ਕੋਰੋਨਾ : ਦੇਸ ‘ਚ 24 ਘੰਟਿਆਂ ‘ਚ 38 ਲੋਕਾਂ ਦੀ ਮੌਤ, 1076 ਨਵੇਂ ਕੇਸ ਆਏ ਸਾਹਮਣੇ, ਮਰੀਜਾਂ ਦੀ ਗਿਣਤੀ 11 ਹਜ਼ਾਰ ਤੋਂ ਪਾਰ
Admin - 0
ਨਵੀਂ ਦਿੱਲੀ. ਭਾਰਤ ਵਿਚ ਕੋਰੋਨਾਵਾਇਰਸ ਦੇ ਮਾਮਲੇ ਬਹੁਤ ਤੇਜ਼ੀ ਨਾਲ ਵੱਧਣੇ ਸ਼ੁਰੂ ਹੋ ਗਏ ਹਨ। ਸਿਹਤ ਵਿਭਾਗ ਵੱਲੋਂ ਬੁੱਧਵਾਰ ਨੂੰ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਭਾਰਤ ਵਿਚ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਵੱਧਕੇ 11,439 ਹੋ ਗਈ ਹੈ। ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 1076 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 38 ਲੋਕਾਂ ਦੀ ਮੌਤ ਹੋ ਗਈ। ਦੇਸ਼ ਵਿਚ ਕੋਰੋਨਾ ਵਿਚ...
ਫਾਜ਼ਿਲਕਾ
ਪੰਜਾਬ ਦੇ 18 ਜਿਲ੍ਹੇਆਂ ‘ਚ ਕੋਰੋਨਾ, ਅੱਜ 8 ਮਾਮਲੇ ਆਏ ਸਾਹਮਣੇ, ਹੁਣ ਤੱਕ 13 ਮੌਤਾਂ, 4844 ਸ਼ਕੀ ਕੇਸ – ਵੋਖੋ ਜਿਲ੍ਹਾ ਵਾਰ ਰਿਪੋਰਟ
Admin - 0
ਫਾਜ਼ਿਲਕਾ . ਕੋਰੋਨਾ ਪੰਜਾਬ ਵਿੱਚ ਹੁਣ 18 ਜਿਲ੍ਹੇਆਂ ਤੱਕ ਫੈਲ ਗਿਆ ਹੈ। ਅੱਜ ਗੁਰਦਾਸਪੁਰ ਜ਼ਿਲੇ ਤੋਂ ਪਹਿਲਾ ਪਾਜ਼ੀਟਿਵ ਕੇਸ ਸਾਹਮਣੇ ਆਇਆ ਹੈ। ਅੱਜ ਕੁੱਲ 8 ਮਾਮਲੇ ਸਾਹਮਣੇ ਆਏ ਹਨ। ਸਭ ਤੋਂ ਵੱਧ ਚਾਰ ਮਾਮਲੇ ਪਠਾਨਕੋਟ ਤੋਂ ਸਾਹਮਣੇ ਆਏ। ਹੁਣ ਤੱਕ ਪੰਜਾਬ ਵਿੱਚ ਕੋਰੋਨਾ ਦੇ ਸ਼ਕੀ ਮਾਮਲਿਆਂ ਦੀ ਗਿਣਤੀ ਵੱਧ ਕੇ 4844 ਹੋ ਗਈ ਹੈ। ਪਾਜ਼ੀਟਿਵ ਮਰੀਜਾਂ ਦੀ ਗਿਣਤੀ...
ਕਪੂਰਥਲਾ
ਲਾਕਡਾਊਨ ਖਤਮ ਹੋਣ ਦੀ ਉਮੀਦ ‘ਚ ਮੁੰਬਈ ਸਟੇਸ਼ਨ ‘ਤੇ ਲੱਗੀ ਮਜ਼ਦੂਰਾਂ ਦੀ ਭੀੜ, ਪੁਲਿਸ ਨੇ ਕੀਤਾ ਲਾਠੀਚਾਰਜ
Admin - 0
ਮੁੰਬਈ. ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਦੇਸ਼ ਵਿੱਚ ਲਾਕਡਾਊਨ 3 ਮਈ ਤੱਕ ਵਧਾ ਦਿੱਤਾ ਗਿਆ ਹੈ। ਇਸ ਦੌਰਾਨ ਮੁੰਬਈ ਦੇ ਬਾਂਦਰਾ ਰੇਲਵੇ ਸਟੇਸ਼ਨ 'ਤੇ ਪ੍ਰਵਾਸੀ ਮਜ਼ਦੂਰਾਂ ਦੀ ਵੱਡੀ ਭੀੜ ਇਕੱਠੀ ਹੋ ਗਈ। ਇਹ ਸਾਰੇ ਵਰਕਰ ਘਰ ਜਾਣ ਲਈ ਸਟੇਸ਼ਨ ਤੇ ਪਹੁੰਚੇ ਸਨ। ਮਜ਼ਦੂਰਾਂ ਨੇ ਉਮੀਦ ਸੀ ਕਿ ਲਾਕਡਾਊਨ ਖੋਲ ਦਿਤਾ ਜਾਵੇਗਾ। ਪੁਲਿਸ ਨੇ ਉਨ੍ਹਾਂ ਨੂੰ ਹਟਾਉਣ ਲਈ ਲਾਠੀਚਾਰਜ ਕੀਤਾ।...
ਨਵਾਂਸ਼ਹਿਰ . ਜ਼ਿਲ੍ਹਾ ਨਵਾਂ ਸ਼ਹਿਰ ‘ਵਿਚੋਂ ਇਕ ਬੱਚੇ ਸਮੇਤ ਚਾਰ ਮਰੀਜ਼ਾਂ ਨੂੰ ਕੋਵਿਡ ਤੇ ਜਿੱਤ ਪ੍ਰਾਪਤ ਕਰਨ ਬਾਅਦ ਘਰ ਭੇਜ ਦਿੱਤਾ ਗਿਆ। ਹਸਪਤਾਲ ਵਿ‘ਚ 26 ਮਾਰਚ ਤੱਕ 18 ਮਰੀਜ਼ ਲਿਆਂਦੇ ਗਏ ਸਨ, ਜਿਨ੍ਹਾਂ ਦੇ ਕੋਰੋਨਾ ਵਾਇਰਸ ਟੈਸਟ ਪਾਜੀਟਿਵ ਪਏ ਗਏ ਸਨ। ਹੁਣ ਤਕ ਇਨ੍ਹਾਂ ਵਿਚੋਂ 15 ਮਰੀਜ਼ ਬਿਲਕੁੱਲ ਤੰਦਰੁਸਤ ਹੋ ਚੁੱਕੇ ਹਨ ਅਤੇ ਬਾਕੀ ਤਿੰਨਾਂ ਵਿਚੋਂ ਵੀ ਦੋ ਦੇ...








































