Home Blog Page 2169
ਚੰਡੀਗੜ੍ਹ. ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਦੀ ਗਿਣਤੀ ਵੱਧਦੀ ਜਾ ਰਹੀ ਹੈ। ਅੱਜ ਸਵੇਰੇ ਮੋਹਾਲੀ ਜ਼ਿਲ੍ਹੇ ਵਿਚ ਦੋ ਹੋਰ ਮਰੀਜ਼ਾਂ ਦੇ ਰਿਪੋਰਟ ਪਾਜ਼ੀਟਿਵ ਆਈ ਹੈ। ਜਿਸ ਨਾਲ ਜ਼ਿਲ੍ਹੇ ਵਿਚ ਮਰੀਜ਼ਾਂ ਦੀ ਗਿਣਤੀ 56 ਤੱਕ ਪਹੁੰਚ ਗਈ ਹੈ। ਅੱਜ ਮੋਹਾਲੀ ਵਿੱਚ ਸਾਹਮਣੇ ਆਏ ਮਰੀਜਾਂ ਵਿਚੋਂ ਇਕ ਇਕ ਕੇਸ ਡੇਰਾਬੱਸੀ ਹਲਕੇ ਦੇ ਪਿੰਡ ਜਵਾਹਰਪੁਰ ਦਾ ਅਤੇ ਇਕ ਕੇਸ ਖਰੜ ਦਾ ਹੈ।...
ਜਲੰਧਰ . ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਚੌਥੇ ਭਾਸ਼ਣ ਵਿਚ ਮੁਲਕ ਚ ਲੌਕਡਾਊਨ 3 ਮਈ ਤਕ ਵਧਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅਗਲੇ 7 ਦਿਨ ਕੋਰੋਨਾ ਨੇ ਲੈ ਕੇ ਬਣਾਏ ਨਿਯਮਾ ਦਾ ਸਖਤੀ ਨਾਲ ਪਾਲਨ ਜ਼ਰੂਰੀ ਬਣਾਇਆ ਜਾਏਗਾ ਅਤੇ ਦੇਸ਼ ਦੇ ਹਰ ਰਾਜ ਜਿਲ੍ਹਾ ਪੱਧਰ ਤੱਕ ਜਾ ਕੇ ਸਥਿਤੀ ਦਾ ਮੁਲਾਂਕਨ ਕੀਤਾ ਜਾਵੇਗਾ। 20 ਅਪ੍ਰੈਲ ਤੋਂ ਬਾਅਦ ਉਨ੍ਹਾਂ...
ਚੰਡੀਗੜ੍ਹ. ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਅੱਜ ਕੁਲ 6 ਮਾਮਲੇ ਸਾਹਮਣੇ ਆਏ ਹਨ। ਸੂਬੇ ਵਿੱਚ ਹੁਣ ਤੱਕ ਕੁਲ 176 ਪਾਜ਼ੀਟਿਵ ਕੇਸ ਸਾਹਮਣੇ ਆਏ ਹਨ ਤੇ 12 ਲੌਕਾਂ ਦੀ ਮੌਤ ਹੋ ਚੁੱਕੀ ਹੈ। 446 ਮਰੀਜਾਂ ਦੀ ਰਿਪੋਰਟ ਆਉਣੀ ਬਾਕੀ ਹੈ। ਸ਼ਕੀ ਮਾਮਲਿਆਂ ਦੀ ਗਿਣਤੀ ਵੱਧ ਕੇ 4480 ਹੋ ਗਈ ਹੈ ਤੇ ਐਕਟਿਵ ਕੇਸ 139 ਹਨ।...
ਚੰਡੀਗੜ੍ਹ. ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਏ.ਐਸ.ਆਈ. ਹਰਜੀਤ ਸਿੰਘ ਜਿਸ ਦਾ ਕੱਲ ਪਟਿਆਲਾ ਵਿਖੇ ਹਮਲੇ ਵਿੱਚ ਹੱਥ ਵੱਢਿਆ ਗਿਆ ਸੀ, ਨਾਲ ਗੱਲਬਾਤ ਕਰ ਕੇ ਉਸ ਦੀ ਸਿਹਤ ਦਾ ਹਾਲ-ਚਾਲ ਪੁੱਛਿਆ ਅਤੇ ਉਸ ਨੂੰ ਸੂਬਾ ਸਰਕਾਰ ਵੱਲੋਂ ਪੂਰਨ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ। ਮੁੱਖ ਮੰਤਰੀ ਨੇ ਪੀ.ਜੀ.ਆਈ. ਵਿਖੇ ਜ਼ੇਰੇ ਇਲਾਜ ਹਰਜੀਤ ਸਿੰਘ ਦੀ ਸਫਲ ਪਲਾਸਿਟਕ ਸਰਜਰੀ...
ਜਲੰਧਰ. ਕੋਰੋਨਾ ਦੇ ਮਾਮਲੇ ਸ਼ਹਿਰ ਵਿੱਚ ਲਗਾਤਾਰ ਵੱਧਦੇ ਜਾ ਰਹੇ ਹਨ। ਜਾਣਕਾਰੀ ਮੁਤਾਬਿਕ ਅੱਜ ਜਲੰਧਰ ਦੇ ਐਮਐਲਏ ਬਾਵਾ ਹੈਨਰੀ ਦੀ ਰਿਪੋਰਟ ਨੈਗੇਟਿਵ ਆਈ ਹੈ ਜੋ ਕਿ ਰਾਹਤ ਦੀ ਖਬਰ ਹੈ। ਇਸ ਤੋਂ ਪਹਿਲਾਂ ਅੱਜ ਜਲੰਧਰ ਤੋਂ 2 ਪਾਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਹਨ। ਇਹ ਵੀ ਖਬਰ ਹੈ ਕਿ ਕੋਰੋਨਾ ਵਾਇਰਸ ਦੇ ਨਾਲ ਜਿਲ੍ਹੇ ਵਿੱਚ ਸ਼ਾਹਕੋਟ ਦੇ ਨੇੜਲੇ ਪਿੰਡ ਕੋਟਲਾ...
ਸ੍ਰੀ ਮੁਕਤਸਰ ਸਾਹਿਬ : ਕੱਲ੍ਹ ਰਾਤ ਨਾਕਾਬੰਦੀ ਦੌਰਾਨ ਪੁਲਿਸ ਪਾਰਟੀ 'ਤੇ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਪਾਰਟੀ ਦਾ ਬਚਾਅ ਤਾਂ ਹੋ ਗਿਆ ਪਰ ਫਾਇਰਿੰਗ ਕਰਨ ਤੋਂ ਪਹਿਲਾਂ ਪੱਥਰਬਾਜ਼ੀ ‘ਚ ਬਚਾਅ ਕਰਨ ਵਾਲਾ ਇੱਕ ਜ਼ਖਮੀ ਹੋਇਆ ਹੈ। ਪੁਲਿਸ ਨੇ ਇੱਕ ਮੁਲਜ਼ਮ ਨੂੰ ਕਾਬੂ ਕਰ ਲਿਆ ਜਦਕਿ ਉਸ ਦਾ ਫਾਇਰਿੰਗ ਕਰਨ ਵਾਲਾ ਸਾਥੀ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ...
ਜਲੰਧਰ. ਕੋਰੋਨਾ ਦੇ ਕੇਸ ਸੂਬੇ ਵਿੱਚ ਲਗਾਤਾਰ ਵੱਧਦੇ ਜਾ ਰਹੇ ਹਨ। ਅੱਜ ਹੁਣ ਤੱਕ ਜਲੰਧਰ ਵਿੱਚ ਕੋਰੋਨਾ ਦੇ 2 ਹੋਰ ਪਾਜ਼ੀਟਿਵ ਮਰੀਜ ਸਾਹਮਣੇ ਆਏ ਹਨ। ਇਕ ਮਰੀਜ ਜਲੰਧਰ ਦੇ ਰਾਜਾ ਗਾਰਡਨ ਦਾ ਰਹਿਣ ਵਾਲਾ ਹੈ। ਜਿਸਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਸ ਤੋਂ ਇਲਾਵਾ, ਇੱਕ ਵਿਅਕਤੀ ਹੋਰ ਜਿਸਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਉਹ ਜਲੰਧਰ ਦੇ ਲਾਲ ਬਾਜ਼ਾਰ ਦਾ...
ਫਤਿਹਗੜ੍ਹ ਸਾਹਿਬ  . ਪੰਜਾਬ ਸਰਕਾਰ ਵਲੋਂ 15 ਅਪ੍ਰੈਲ, ਤੋਂ ਕਣਕ ਦੀ ਖਰੀਦ ਸ਼ੁਰੂ ਕੀਤੀ ਜਾ ਰਹੀ ਹੈ ਪਰ ਸੂਬੇ ਵਿਚ ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦਿਆਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਕੋਰੋਨਾ ਵਾਇਰਸ ਤੋਂ ਬਚਾਅ ਲਈ ਖੇਤਾਂ ਅਤੇ ਮੰਡੀਆਂ ਵਿਚ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਜਾਰੀ ਕੀਤੀਆਂ ਹਨ। ਇਸ ਸਬੰਧੀ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ...
ਗੁਰਪ੍ਰੀਤ ਡੈਨੀ | ਜਲੰਧਰ ਕਵੀ ਗੁਰਪ੍ਰੀਤ ਦੀ ਕਵਿਤਾ ਮਾਂ ਦੀਆਂ ਲੋਰੀਆਂ ਵਰਗਾ ਅਹਿਸਾਸ ਹੈ। ਕਦੇ-ਕਦੇ ਉਸ ਦੀ ਕਵਿਤਾ ਮਲਹਾਰ ਰਾਗ ਦਾ ਰੂਪ ਧਾਰ ਕੇ ਧੁਰ ਮਨ ਅੰਦਰ ਮੇਘ ਵਰ੍ਹਾ ਦਿੰਦੀ ਹੈ। ਜਿਵੇਂ ਘਰ ਦੀਆਂ ਸੁਹਾਣੀਆਂ ਰੀਝ ਨਾਲ ਚਾਦਰਾਂ ਉੱਤੇ ਮੋਰ ਘੁੱਗੀਆਂ ਵਹੁੰਦੀਆਂ ਹਨ ਉਸੇ ਰੀਝ ਨਾਲ ਗੁਰਪ੍ਰੀਤ ਨੇ ਕਵਿਤਾ ਲਿਖੀ ਹੈ। ਜਿਸ ਦੌਰ ਵਿਚ ਦੁਨੀਆਂ ਘਰ ਦੀਆਂ ਬਾਲਕੋਨੀਆਂ ਵਿਚ...
ਨਵੀਂ ਦਿੱਲੀ. ਕੋਰੋਨਾ ਸੰਕਟ ਦੇਸ਼ ਵਿੱਚ ਵੱਧਦਾ ਜਾ ਰਿਹਾ ਹੈ। ਇਸਨੂੰ ਲੈ ਕੇ ਪੀਐਮ ਮੋਦੀ ਚੌਥੀ ਵਾਰ ਕਲ ਸਵੇਰੇ 10 ਵਜ੍ਹੇ ਇਕ ਵਾਰ ਫਿਰ ਲੋਕਾਂ ਨੂੰ ਸੰਬੋਧਿਤ ਕਰਨਗੇ। ਇਸ ਤੋਂ ਪਹਿਲਾਂ ਮੋਦੀ ਚਾਰ ਵਾਰ ਕੋਰੋਨਾ ਸੰਕਟ ਨੂੰ ਲੈ ਕੇ ਲੋਕਾਂ ਨੂੰ ਆਪਣਾ ਸੰਦੇਸ਼ ਦੇ ਚੁੱਕੇ ਹਨ। ਸਭ ਤੋਂ ਪਹਿਲਾਂ ਉਨ੍ਹਾਂ ਨੇ ਦੇਸ਼ ਵਿੱਚ 21 ਦਿਨ ਲਈ ਲਾਕਡਾਊਨ ਕੀਤਾ ਸੀ।...
- Advertisement -

MOST POPULAR