Home Blog Page 2166
ਸੰਗਰੂਰ. ਪੰਜਾਬ ਵਿੱਚ ਕੋਰੋਨਾ ਨਾਲ 1 ਹੋਰ ਮੌਤ ਹੋਣ ਦੀ ਮਾਮਲਾ ਸਾਹਮਣੇ ਆਇਆ ਹੈ। ਗੁਰਦਾਸਪੁਰ ਦੇ ਪਹਿਲਾ ਪਾਜ਼ੀਟਿਵ ਕੇਸ 70 ਸਾਲਾ ਬਜ਼ੂਰਗ ਸੰਸਾਰ ਸਿੰਘ ਦੀ ਅੱਜ ਮੌਤ ਹੋ ਗਈ ਹੈ। ਇਸਦਾ ਇਲਾਜ਼ ਅਮ੍ਰਿਤਸਰ ਵਿੱਚ ਇਲਾਜ਼ ਚਲ ਰਿਹਾ ਸੀ। ਦੋ ਦਿਨ ਪਹਿਲਾਂ ਉਨ੍ਹਾਂ ਵਿੱਚ ਕੋਰੋਨਾ ਦੀ ਪੁਸ਼ਟੀ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਬੀਤੇ ਦਿਨੀ ਜਲੰਧਰ ਦੇ ਹਸਪਤਾਲ...
ਪਟਿਆਲਾ . ਅੱਜ ਕੋਰੋਨਾ ਦੇ 2 ਨਵੇਂ ਕੇਸ ਸਾਹਮਣੇ ਆਏ ਹਨ। ਪਹਿਲਾ ਕੇਸ ਇਕ ਆਟੋ ਚਾਲਕ ਦਾ ਜਿਸ ਦੀ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਆਟੋ ਚਾਲਕ ਦੇ ਇਨਫੈਕਟਿਡ ਹੋਣ ਦੀ ਵਜ੍ਹਾ ਸਾਫ ਨਹੀ ਹੋ ਰਹੀ ਹੈ। ਦੂਜਾ ਕੇਸ ਸੁਜਾਨਪੁਰ ਨਾਲ ਜੁੜਿਆ ਹੋਇਆ ਹੈ ਹੁਣ ਤੱਕ ਪਠਾਨਕੋਟ ਵਿਚ ਕੋਰੋਨਾ ਵਾਇਰਸ ਦੇ 24 ਕੇਸ ਹੋ ਗਏ ਹਨ। ਪਟਿਆਲਾ ਵਿਚ ਕੋਰੋਨਾ...
100 ਵਰ੍ਹੇਆਂ ਦੀ ਹੋਣ ਤੋਂ ਬਾਅਦ ਵੀ ਹਰ ਮੁਸ਼ਕਲ ਨੂੰ ਜਿੱਤਣ ਦਾ ਜਜ਼ਬਾ- 2019 'ਚ ਪਿੱਠ ਦੀ ਸਰਜਰੀ ਦੇ 30 ਦਿਨਾਂ ਬਾਅਦ ਹੀ ਸ਼ੁਰੂ ਕਰ ਦਿੱਤਾ ਸੀ ਚੱਲਣਾ ਲੰਡਨ. ਕੋਰੋਨਾਵਾਇਰਸ ਹਰ ਉਮਰ ਦੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ। ਖ਼ਾਸਕਰ ਇਸ ਵਾਇਰਸ ਨਾਲ ਬਜ਼ੁਰਗ ਲੋਕਾਂ ਦੀ ਮੌਤ ਜ਼ਿਆਦਾ ਹੋਈ ਹੈ, ਪਰ ਬ੍ਰਿਟੇਨ ਵਿਚ 106 ਵਰ੍ਹੇਆਂ ਦੀ ਇਕ...
ਨਵੀਂ ਦਿੱਲੀ . ਦੱਖਣੀ ਦਿੱਲੀ ਵਿਚ ਇਕ ਪੀਜ਼ਾ ਡਿਲੀਵਰੀ ਕਰਨ ਵਾਲੇ ਇਕ ਲੜਕੇ ਨੂੰ ਕੋਰੋਨਾ ਪਾਜੀਟਿਵ ਪਾਇਆ ਗਿਆ ਹੈ। ਹੁਣ ਇਸ ਖੇਤਰ ਦੇ 72 ਪਰਿਵਾਰਾਂ ਨੂੰ ਕੁਆਰੰਟੀਨ ਵਿਚ ਰਹਿਣ ਲਈ ਕਿਹਾ ਗਿਆ ਹੈ। ਦਰਅਸਲ ਇਸ ਮੁੰਡੇ ਦੇ ਕੋਰੋਨਾ ਸਕਾਰਾਤਮਕ ਆਉਣ ਤੋਂ ਬਾਅਦ, ਹਾਊਜ਼ ਖਾਸ ਅਤੇ ਦੱਖਣੀ ਦਿੱਲੀ ਦੇ ਮਾਲਵੀਆ ਨਗਰ ਦੇ 72 ਘਰਾਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ, ਹਾਲਾਂਕਿ, ਅਧਿਕਾਰੀਆਂ ਨੇ...
ਚੰਡੀਗੜ੍ਹ ਸਮੇਤ ਸੂਬੇ ਦੇ 5 ਜਿਲ੍ਹਿਆਂ ਨੂੰ ਕੀਤਾ ਗਿਆ ਹੌਟਸਪੋਟ ਘੋਸ਼ਿਤ ਸੰਗਰੂਰ . ਪੰਜਾਬ ਵਿਚ ਕੋਰੋਨਾ ਦਾ ਤੇਜ਼ੀ ਨਾਲ ਫੈਲਣਾ ਜਾਰੀ ਹੈ। ਰਾਜ ਵਿਚ 5 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ ਸਾਹਮਣੇ ਆਏ ਹਨ। ਇਸ ਦੇ ਨਾਲ, ਰਾਜ ਵਿੱਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵੱਧ ਕੇ 191 ਤੱਕ ਪਹੁੰਚ ਗਈ ਹੈ। 5 ਨਵੇਂ ਸਾਹਮਣੇ ਆਏ ਮਰੀਜ਼ਾਂ ਵਿੱਚੋਂ 3 ਮਰੀਜ਼ ਪਟਿਆਲਾ ਅਤੇ 2...
ਚੰਡੀਗੜ੍ਹ . ਦੇਸ਼ ਭਰ 'ਚ ਕੋਰੋਨਾ ਦੇ ਵਧਦੇ ਪ੍ਰਭਾਵ ਨੂੰ ਦੇਖਦੇ ਹੋਏ 170 ਜ਼ਿਲ੍ਹਿਆਂ ਨੂੰ ਰੈੱਡ ਜ਼ੋਨ ਕਰਾਰ ਦਿੱਤਾ ਹੈ। ਰੈੱਡ ਜ਼ੋਨ ਉਹ ਏਰੀਆ ਹੈ, ਜਿਥੇ ਕੋਰੋਨਾ ਸੰਕਰਮਣ ਦੇ ਸਭ ਤੋਂ ਵੱਧ ਮਰੀਜ਼ ਪੀੜਤ ਹਨ। ਦਿਨ ਪ੍ਰਤੀ ਦਿਨ ਵੱਧ ਰਹੇ ਮਾਮਲਿਆਂ ਨੂੰ ਦੇਖਦਿਆਂ ਕੇਂਦਰ ਸਰਕਾਰ ਨੇ ਚੰਡੀਗੜ੍ਹ ਨੂੰ ਵੀ ਰੈੱਡ ਜ਼ੋਨ ਵਿੱਚ ਪਾ ਦਿੱਤਾ ਹੈ। ਨਾਲ ਹੀ ਸ਼ਹਿਰ ਨੂੰ...
ਸੰਗਰੂਰ. ਲੌਕਡਾਊਨ ਦੇ ਚੱਲਦਿਆਂ ਕਿਸਾਨਾਂ ਲਈ ਰਾਹਤ ਭਰੀ ਖ਼ਬਰ ਹੈ। ਇਸ ਹਾੜ੍ਹੀ ਦੇ ਮੌਸਮ ਵਿੱਚ ਕਣਕ, ਛੋਲੇ ਤੇ ਆਲੂ-ਪਿਆਜ਼ ਦੇ ਵੱਧ ਪੈਦਾਵਾਰ ਦੀ ਉਮੀਦ ਹੈ। ਅਨੁਮਾਨ ਹੈ ਕਿ ਕਣਕ ਦਾ ਉਤਪਾਦਨ ਇਸ ਸਾਲ ਰਿਕਾਰਡ ਤੋੜ 10.62 ਕਰੋੜ ਟਨ ਤੱਕ ਪਹੁੰਚ ਸਕਦਾ ਹੈ। ਇਸ ਵਾਰੀ ਪਿਛਲੇ ਸਾਲ ਦੇ ਮੁਕਾਬਲੇ 4 ਲੱਖ ਟਨ ਵਧੇਰੇ ਕਣਕ ਹੋਵੇਗੀ। ਇੰਨੀ ਕਣਕ 6.30 ਕਰੋੜ ਲੋਕਾਂ...
ਸੰਗਰੂਰ . ਸ਼ਹਿਰ ਵਿਚ ਜਿਥੇ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਸੀ ਕੱਲ਼੍ਹ 65 ਮਰੀਜਾਂ ਦੀ ਰਿਪੋਰਟ ਨੈਗੇਟਿਵ ਆਉਣ ਕਾਰਨ ਸ਼ਹਿਰ ਵਾਸੀਆਂ ਨੂੰ ਰਾਹਤ ਮਿਲੀ ਹੈ। ਪਿਛਲੇ ਦੋ ਦਿਨਾਂ ਦੌਰਾਨ ਕੋਵਿਡ-19 ਤੋਂ ਪ੍ਰਭਾਵਿਤ 65 ਸ਼ੱਕੀ ਮਰੀਜਾਂ ਦੇ ਸੈਂਪਲ ਲਏ ਗਏ ਸਨ ਜਿਨਾਂ ਦੀ ਲੈਬਾਰਟਰੀ ਟੈਸਟ ਤੋਂ ਬਾਅਦ ਰਿਪੋਰਟ ਨੈਗੇਟਿਵ ਆਈ ਹੈ। ਕੋਵਿਡ-19 ਦੇ ਇਨਾਂ ਸ਼ੱਕੀ ਮਰੀਜ਼ਾਂ ਦੇ...
ਚੰਡੀਗੜ੍ਹ. ਪੰਜਾਬ ਵਿੱਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਰੋਜ਼ਾਨਾ ਵੱਧਦੀ ਜਾ ਰਹੀ ਹੈ। ਅੱਜ ਦੋ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਜਿਸ ਨਾਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 186 ਹੋ ਗਈ ਹੈ। ਸੂਬੇ ਵਿੱਚ ਹੁਣ ਤੱਕ ਸ਼ਕੀ ਮਰੀਜ਼ਾਂ ਦੀ ਗਿਣਤੀ ਵੱਧ ਕੇ 5193 ਹੋ ਗਈ ਹੈ। 1 ਮਰੀਜ਼ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। 603 ਮਰੀਜ਼ਾਂ ਦੀ ਰਿਪੋਰਟ ਆਉਣੀ...
ਪਟਿਆਲਾ. ਜਿਲ੍ਹੇ ਦੇ ਸਫਾਬਾਦੀ ਇਲਾਕੇ ਵਿੱਚ ਕੋਰੋਨਾ ਦਾ ਤੀਜਾ ਮਾਮਲਾ ਸਾਹਮਣੇ ਆਉਣ ਦੀ ਖਬਰ ਹੈ। ਜਿਸ ਤੋਂ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਇਲਾਕੇ ਵਿੱਚ ਕਰੀਬ 97 ਘਰਾਂ ਵਿੱਚ ਕਰੀਬ 500 ਲੋਕ ਰਹਿੰਦੇ ਹਨ। ਇਲਾਕੇ ਵਿਚੋਂ ਸਾਹਮਣੇ ਆਏ ਕੋਰੋਨਾ ਪਾਜ਼ੀਟਿਵ ਮਰੀਜ਼ ਇਲਾਕੇ ਦੇ ਇਨ੍ਹਾਂ ਘਰਾਂ ਦੇ ਆਸਪਾਸ ਲੋਕਾਂ ਦੇ ਸੰਪਰਕ ਵਿੱਚ ਆਏ ਸਨ। ਲੋਕਾਂ ਨੂੰ ਘਰਾਂ ਵਿੱਚ...
- Advertisement -

MOST POPULAR