Featured
ਜਲੰਧਰ ਤੋਂ ਵੱਡੀ ਖਬਰ – 5 ਹੋਰ ਕੋਰੋਨਾ ਮਰੀਜ਼ ਆਏ ਸਾਹਮਣੇ, ਸੈਂਟਰਲ ਟਾਊਨ ‘ਚ ਪਹਿਲਾ ਕੇਸ, ਕੁਲ ਮਰੀਜ ਹੋਏ 53
Admin - 0
ਜਲੰਧਰ. ਕੋਰੋਨਾ ਦੇ ਕੇਸ ਪੰਜਾਬ ਵਿੱਚ ਲਗਾਤਾਰ ਵੱਧਦੇ ਜਾ ਰਹੇ ਹਨ। ਹੁਣੇ-ਹੁਣੇ ਮਿਲੀ ਤਾਜ਼ਾ ਜਾਣਕਾਰੀ ਮੁਤਾਬਿਕ ਜਲੰਧਰ ਜਿਲ੍ਹੇ ਤੋਂ 5 ਕੋਰੋਨਾ ਪਾਜ਼ੀਟਿਵ ਮਰੀਜ਼ ਸਾਹਮਣੇ ਆਏ ਹਨ। ਜਲੰਧਰ ਦੇ ਸੈਂਟ੍ਰਲ ਟਾਊਨ ਤੋਂ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨਾਲ ਇਲਾਕੇ ਦੇ ਲੋਂਕਾ ਵਿੱਚ ਸਹਿਮ ਪਸਰ ਗਿਆ ਹੈ।
ਸ਼ਹਿਰ ਵਿਚ ਅੱਜ ਜੋ ਮਾਮਲੇ ਸਾਹਮਣੇ ਆਏ ਹਨ ਉਨ੍ਹਾਂ ਵਿੱਚ 2 ਸ਼ਹਿਰ ਦੇ...
ਜਲੰਧਰ . ਕੋਰੋਨਾ ਨਾਲ ਪੀੜਤ ਹੋ ਕੇ ਅਕਾਲ ਚਲਾਣਾ ਕਰ ਗਏ ਮਰਹੂਮ ਭਾਈ ਨਿਰਮਲ ਸਿੰਘ ਖਾਲਸਾ ਦੀ ਬੇਟੀ ਜਸਕੀਰਤ ਬਿਲਕੁਲ ਤੰਦਰੁਸਤ ਹੋ ਗਈ ਹੈ। ਕਈ ਦਿਨਾਂ ਤੋਂ ਉਸ ਦੀ ਰਿਪੋਰਟ ਨੈਗੇਟਿਵ ਆ ਰਹੀਂ ਸੀ। ਡਾਕਟਰਾਂ ਨੇ ਉਸ ਦੀ ਸਿਹਤ ਨੂੰ ਦੇਖਦਿਆਂ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਹੈ। ਭਾਈ ਨਿਰਮਲ ਸਿੰਘ ਜੀ ਦੇ ਦੇਹਾਂਤ ਤੋਂ ਬਾਅਦ ਉਹਨਾਂ ਦੇ ਪਰਿਵਾਰ ਮੈਂਬਰਾਂ...
ਗੁਰਦਾਸਪੁਰ
ਲੰਡਨ ਤੋਂ ਆਏ ਐਨਆਰਆਈ ਨੇ ਘਰ ‘ਚ ਫਾਹਾ ਲਾ ਕੇ ਕੀਤੀ ਖੁਦਕੁਸ਼ੀ – ਵਿਦੇਸ਼ ਵਾਪਸ ਨਾ ਜਾ ਸੱਕਣ ਕਾਰਨ ਸੀ ਪਰੇਸ਼ਾਨੀ
Admin - 0
ਗੁਰਦਾਸਪੁਰ. ਥਾਣਾ ਰਾਮਾਮੰਡੀ ਦੇ ਅਧੀਨ ਪੈਂਦੇ ਪਿੰਡ ਕਾਕੀ ਵਿਖੇ ਇੱਕ ਐਨਆਰਆਈ ਵਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦੀ ਖਬਰ ਹੈ। ਉਹ ਵਿਦੇਸ਼ ਵਿੱਚ ਵਾਪਸ ਨਾ ਜਾਣ ਕਾਰਨ ਬਹੁਤ ਪਰੇਸ਼ਾਨ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਆਪਣੀ ਪਤਨੀ ਸਮੇਤ ਪੰਜਾਬ ਆਇਆ ਸੀ, ਪਰ ਕੋਰੋਨਾ ਕਾਰਨ ਲੱਗੇ ਲਾਕਡਾਊਨ ਕਰਕੇ ਵਾਪਿਸ ਨਹੀਂ ਸੀ ਜਾ ਸਕਿਆ।
ਏਸੀਪੀ ਸੈਂਟਰਲ ਹਰਸਿਮਰਤ ਸਿੰਘ ਚੇਤਰਾ ਮੁਤਾਬਿਕ...
ਗੁਰਦਾਸਪੁਰ
ਕੋਰੋਨਾ ਸੰਕਟ : ਆਸ਼ਾਂ ਵਰਕਰਾਂ ਵਿਭਾਗ ਦੇ ਮੋਢੇ ਨਾਲ ਮੋਢਾ ਜੋੜ ਕੇ ਕਰ ਰਹੀਆਂ ਹਨ ਤਨਦੇਹੀ ਨਾਲ ਡਿਊਟੀ
Admin - 0
ਸ਼ਾਹਕੋਟ . ਕੋਰੋਨਾ ਸੰਕਟ ਤੋਂ ਨਜਿੱਠਣ ਲਈ ਬੀਤੇ 28 ਦਿਨਾਂ ਤੋਂ ਦੇਸ਼ ਵਿੱਚ ਲਾਕਡਾਊਨ ਹੈ। ਆਸ਼ਾ ਵਰਕਰਾਂ ਵੀ ਵਿਭਾਗ ਦੇ ਮੋਢੇ ਨਾਲ ਮੋਢਾ ਜੋੜ ਕੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਦਿਆਂ ਪੂਰਾ ਯੋਗਦਾਨ ਪਾ ਰਹੀਆਂ ਹਨ। ਜਿਹਨਾਂ ਦਾ ਕੰਮ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਦੇ ਘਰ ਵਿਚ ਜਾ ਕੇ ਕੋਰੋਨਾ ਦੇ ਸ਼ੱਕੀ ਮਰੀਜਾਂ ਦੀ ਪਛਾਣ ਕਰਨਾ ਤੇ ਕੋਰੋਨਾ ਤੋਂ ਬਚਾਅ ਲਈ...
ਫਿਰੋਜ਼ਪੁਰ . ਪਿੰਡ ਕਿਲੀ ਬੋਦਲਾ 'ਚ ਠੀਕਰੀ ਪਹਿਰਾ ਲਾ ਖੜ੍ਹੇ ਦੋ ਨੌਜਵਾਨਾਂ ਉੱਤੇ ਫਾਇਰਿੰਗ ਕੀਤੀ ਗਈ। ਜਿਸ ਵਿਚ ਇੱਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਰੂਪ ਜ਼ਖਮੀ ਹੋ ਗਿਆ।ਇਹ ਘਟਨਾ ਬੀਤੀ ਰਾਤ ਕਰੀਬ ਅੱਠ ਵਜੇ ਦੀ ਸੀ। ਜਾਣਕਾਰੀ ਮੁਤਾਬਿਕ ਪਿੰਡ ਦੇ ਨੌਜਵਾਨਾਂ ਨੇ ਪਿੰਡ ਦੇ ਬਾਹਰ ਕੋਰੋਨਾਵਾਇਰਸ ਕਾਰਨ ਠੀਕਰੀ ਪਹਿਰਾ ਲਾ ਖੜ੍ਹੇ ਸਨ।ਜਿਸ ਦੌਰਾਨ ਕੁੱਝ ਅਣਪਛਾਤੇ ਲੋਕ...
Featured
ਖਰੜ ਰੋਡ ਤੇ ਵੱਡਾ ਹਾਦਸਾ – ਅਣਪਛਾਤੇ ਵਾਹਨ ਨੇ ਮੋਟਰਸਾਇਕਲ ਸਵਾਰ ਨੌਜਵਾਨਾਂ ਨੂੰ ਮਾਰੀ ਟੱਕਰ, 2 ਦੀ ਮੌਤ
Admin - 0
ਰੂਪਨਗਰ. ਖਰੜ ਰੋਡ 'ਤੇ ਸੋਮਵਾਰ ਦੇਰ ਰਾਤ ਸੜਕ ਹਾਦਸੇ 'ਚ ਦੋ ਮੋਟਰਸਾਇਕਲ ਸਵਾਰ ਨੌਜਵਾਨਾਂ ਦੀ ਮੌਤ ਹੋ ਗਈ। ਉਨ੍ਹਾਂ ਦਾ ਤੀਜਾ ਸਾਥੀ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜਿਸ ਵਾਹਨ ਨਾਲ ਇਨ੍ਹਾਂ ਨੌਜਵਾਨਾਂ ਦੇ ਮੋਟਰਸਾਇਕਲ ਦੀ ਟੱਕਰ ਹੋਈ ਸੀ। ਉਸਦਾ ਵਾਹਨ ਚਾਲਕ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ। ਪੁਲਿਸ ਨੂੰ ਘਟਨਾ ਬਾਰੇ ਸੂਚਨਾ ਦੇ ਦਿੱਤੀ ਗਈ ਹੈ।
ਪੁਲਿਸ...
ਮੋਗਾ . ਕੋਰੋਨਾ ਕਾਰਨ ਪੂਰੀ ਦੁਨੀਆਂ ਵਿੱਚ ਕਹਿਰ ਮਚਿਆ ਹੋਇਆ ਹੈ। ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆਉਣ ਕਾਰਨ ਅਮਰੀਕਾ ਦੇ ਨਿਊਯਾਰਕ ਵਿੱਚ ਬੇਟ ਇਲਾਕੇ ਦੇ ਪਿੰਡ ਚੱਕ ਬਾਮੂ (ਘੋੜੇਚੱਕ ) ਨਾਲ ਸੰਬੰਧਿਤ ਵਿਆਕਤੀ ਦੀ ਮੌਤ ਹੋ ਗਈ। ਜਿਸਦੀ ਪਛਾਣ ਮਨਜੀਤ ਸਿੰਘ ਬਿੱਟੂ ਪੁੱਤਰ ਸ਼ਿੰਗਾਰਾ ਸਿੰਘ ਦੇ ਰੂਪ ਵਿੱਚ ਹੋਈ ਹੈ। ਜਿਸਦੀ ਬੀਤੇ ਦਿਨ ਰਿਚਮੰਡ ਹਿੱਲ ਨਿਊਯਾਰਕ ਦੇ ਜਮਾਇਕਾ ਹਸਪਤਾਲ...
ਨਵੀਂ ਦਿੱਲੀ . ਭਾਰਤ ਵਿੱਚ ਹਰ ਦਿਨ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿਆਪੀ ਲੌਕਡਾਊਨ ਨੂੰ 3 ਮਈ ਤੱਕ ਵਧਾ ਦਿੱਤਾ ਹੈ। ਲੌਕਡਾਊਨ ਦੌਰਾਨ ਵੀ ਸੋਮਵਾਰ ਤੋਂ ਕੁਝ ਸ਼ਰਤਾਂ ਨਾਲ ਰਿਆਇਤ ਦਿੱਤੀ ਜਾ ਰਹੀ ਹੈ। ਜੇ ਇਨ੍ਹਾਂ ਸਾਰੇ ਸਰਕਾਰੀ ਸਰੋਤਾਂ ਦੀ ਮੰਨੀਏ ਤਾਂ ਕੇਂਦਰ 3...
ਗੁਰਦਾਸਪੁਰ
ਪੰਜਾਬ ਦੇ 6 ਜ਼ਿਲ੍ਹੇ ਪਹੁੰਚੇ ਰੇਡ ਜ਼ੋਨ ‘ਚ, ਪ੍ਰਸ਼ਾਸਨ ਨੇ ਹੌਟਸਪੌਟ ਅਤੇ ਰੈਡ ਜ਼ੋਨ ਦੇ ਵਿਚਕਾਰ ਬਣਾਇਆ ਬਫਰ ਜ਼ੋਨ
Admin - 0
ਦੇਸ਼ ਵਿੱਚ 24 ਘੰਟਿਆਂ 'ਚ 47 ਮੌਤਾਂ, 1336 ਨਵੇਂ ਕੇਸ
ਚੰਡੀਗੜ੍ਹ. ਕੋਰੋਨਾ ਮਹਾਂਮਾਰੀ ਕਾਰਨ ਦੇਸ਼ ਵਿੱਚ ਲਗਾਤਾਰ ਮਰੀਜਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ 47 ਮੌਤਾਂ ਅਤੇ 1336 ਨਵੇਂ ਕੇਸ ਸਾਹਮਣੇ ਆਏ ਹਨ। ਮਰੀਜਾਂ ਦੀ ਗਿਣਤੀ 18600 ਦੇ ਪਾਰ ਹੋ ਗਈ ਹੈ। ਲਗਾਤਾਰ ਵੱਧਦੇ ਕੋਰੋਨਾ ਮਾਮਲਿਆਂ ਕਾਰਨ ਪੰਜਾਬ ਦੇ 6 ਜਿਲ੍ਹੇ ਰੇਡ ਜ਼ੋਨ...
ਪਟਿਆਲਾ . ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ 'ਤੇ ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਪਟਿਆਲਾ ਵਿੱਚ ਪਿਛਲੇ ਹਫਤੇ ਸਿਰਫ ਦੋ ਕੇਸ ਸੀ ਪਰ ਅਚਾਨਕ ਲਗਾਤਾਰ ਕੇਸ ਸਾਹਮਣੇ ਆਉਣ ਕਰਕੇ ਹੁਣ ਤੱਕ 31 ਮਾਮਲਿਆਂ ਨਾਲ ਪਟਿਆਲਾ ਵੀ ਹੌਸਸਪੌਟ ਦੇ ਘੇਰੇ ਵਿਚ ਆ ਗਿਆ ਹੈ। ਸੋਮਵਾਰ ਦੇਰ ਰਾਤ ਆਈਆਂ ਕੁਝ ਟੈਸਟਾਂ ਦੀਆਂ ਰਿਪੋਰਟਾਂ ਦੌਰਾਨ ਪੰਜ...








































