Home Blog Page 2158
ਜਲੰਧਰ . ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਲਗਾਏ ਕਰਫ਼ਿਊ ਦੌਰਾਨ ਉਲੰਘਣਾ ਕਰਨ ਵਾਲਿਆਂ ਦੇ ਹੁਣ ਪਾਸਪੋਰਟ ਤੇ ਡਰਾਇਵਿੰਗ ਲਾਇਸੰਸ ਰੱਦ ਕੀਤੇ ਜਾਣਗੇ। ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ, ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਤੇ ਐੱਸਐੱਸਪੀ ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਕਰਫ਼ਿਊ ਦੀ ਉਲੰਘਣਾ ਕਰਨ ਨੂੰ ਬਖਸ਼ਿਆ ਨਹੀਂ ਜਾਵੇਗਾ।...
ਨਵੀਂ ਦਿੱਲੀ. ਕੋਰੋਨਾ ਵਾਇਰਸ ਦੀ ਤਬਾਹੀ ਦੇ ਦੌਰਾਨ ਸਿਹਤ ਕਰਮਚਾਰੀਆਂ 'ਤੇ ਲਗਾਤਾਰ ਹੋ ਰਹੇ ਹਮਲਿਆਂ' ਤੇ ਹੁਣ ਮੋਦੀ ਸਰਕਾਰ ਨੇ ਸਖਤ ਫੈਸਲਾ ਲਿਆ ਹੈ। ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਵਿੱਚ ਇੱਕ ਆਰਡੀਨੈਂਸ ਪਾਸ ਕੀਤਾ ਗਿਆ, ਜਿਸ ਤੋਂ ਬਾਅਦ ਸਿਹਤ ਕਰਮਚਾਰੀਆਂ ‘ਤੇ ਹਮਲਾ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। 3...
ਜਲੰਧਰ . ਮੇਅਰ ਜਗਦੀਸ਼ ਰਾਜਾ ਦੇ ਓਐੱਸਡੀ ਹਰਪ੍ਰੀਤ ਸਿੰਘ ਵਾਲੀਆ ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਸੈਂਟਰਲ ਟਾਊਨ ਵਿੱਚ ਰਹਿੰਦੇ ਕੇਂਦਰੀ ਹਲਕੇ ਤੋਂ ਵਿਧਾਇਕ ਰਜਿੰਦਰ ਬੇਰੀ ਤੇ ਜਗਦੀਸ਼ ਰਾਜਾ ਨੂੰ ਸਿਹਤ ਵਿਭਾਗ ਨੇ ਪਰਿਵਾਰ ਸਮੇਤ ਕਵਾਰੰਟਾਇਨ ਕਰ ਦਿੱਤਾ ਹੈ ਕਿਉਂਕਿ ਹਰਪ੍ਰੀਤ ਸਿੰਘ ਵਾਲੀਆ ਰਜਿੰਦਰ ਬੇਰੀ ਦੇ ਘਰ ਜਾਂਦੇ ਸਨ। ਉਨ੍ਹਾਂ ਦੇ ਨਾਲ ਸਾਬਕਾ ਮੰਤਰੀ ਤੇ ਭਾਜਪਾ ਨੇਤਾ ਮਨੋਰੰਜਨ ਕਾਲੀਆ...
ਨਵਾਂ ਸ਼ਹਿਰ . ਜ਼ਿਲ੍ਹਾ ਨਵਾਂਸ਼ਹਿਰ ਜੋ ਕੁਝ ਦਿਨ ਪਹਿਲਾਂ ਕੋਰੋਨਾ ਦਾ ਕੇਂਦਰ ਬਿੰਦੂ ਬਣਿਆ ਹੋਇਆ ਸੀ ਅੱਜ ਕੋਰੋਨਾ ਤੋਂ ਜੰਗ ਜਿੱਤ ਚੁੱਕਾ ਹੈ। ਨਵਾਂ ਸ਼ਹਿਰ ਤੋਂ ਚੰਗੀ ਖਬਰ ਇਹ ਹੈ ਕਿ ਕੋਰੋਨਾਵਾਇਰਸ ਦੇ ਸਾਰੇ ਮਰੀਜ਼ ਤੰਦਰੁਸਤ ਹੋ ਚੁੱਕੇ ਹਨ। ਅੱਜ ਆਖਰੀ ਮਰੀਜ਼ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਇਟਲੀ ਤੋਂ ਆਏ 70 ਸਾਲਾ ਬਲਦੇਵ ਸਿੰਘ ਦੀ ਕੋਰੋਨਾਵਾਇਰਸ ਨਾਲ ਮੌਤ...
ਜਲੰਧਰ. ਪੰਜਾਬ ਵਿੱਚ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਜਲੰਧਰ ਵਿੱਚ ਪਿਛਲੇ 1 ਹਫਤਿਆਂ ਵੱਧਦੀ ਜਾ ਰਹੀ ਕੋਰੋਨਾ ਮਰੀਜਾਂ ਦੀ ਗਿਣਤੀ ਰੁੱਕਣ ਦਾ ਨਾਂ ਨਹੀਂ ਲੈ ਰਹੀ। ਰੋਜ਼ਾਨਾ ਪਾਜ਼ੀਟਿਵ ਮਰੀਜ਼ ਸਾਹਮਣੇ ਆ ਰਹੇ ਹਨ। ਸੇਹਤ ਵਿਭਾਗ ਦੇ ਅੰਕੜ੍ਹਿਆਂ ਮੁਤਾਬਿਕ ਦੀਪਕ ਸ਼ਰਮਾ ਦੇ ਸੰਪਰਕ ਵਿੱਚ ਆਉਣ ਵਾਲੇ 10 ਲੌਕ ਅਤੇ ਰਾਜਾ ਗਾਰਡਨ ਦੇ ਜਸਬੀਰ ਸਿੰਘ ਦੇ...
ਜਲੰਧਰ . ਕੋਰੋਨਾ ਸੰਕਟ ਕਰਕੇ ਅਖਬਾਰਾਂ ਤੋਂ ਬਾਅਦ ਹੁਣ ਸਾਹਿਤਿਕ ਰਸਾਲੇ ਵੀ ਡਿਜ਼ੀਟਲ ਹੋਣੇ ਸ਼ੁਰੂ ਹੋ ਗਏ ਹਨ। ਕਾਫੀ ਸਮੇਂ ਤੋਂ ਚਲਦਾ ਆ ਰਿਹਾ ਸ਼ਬਦ ਮੈਗਜੀਨ ਜਿਸ ਦਾ ਕਹਾਣੀ ਵਿਸ਼ੇਸ਼ ਅੰਕ ਡਿਜ਼ੀਟਲ ਰਿਲੀਜ਼ ਹੋ ਚੁੱਕਿਆ ਹੈ। ਹੁਣ ਉਸ ਤੋਂ ਬਾਅਦ ਸ਼ਮ੍ਹਾਦਾਨ ਵੀ ਕੁਝ ਦਿਨਾਂ ਤਕ ਡਿਜ਼ੀਟਲ ਰਿਲੀਜ਼ ਹੋਵੇਗਾ। ਤਿਮਾਹੀ ਰਸਾਲਾ ਸ਼ਮ੍ਹਾਦਾਨ ਦੇ ਮੁੱਖ ਸੰਪਾਦਰ ਪ੍ਰੋ .ਜਸਵੀਰ ਸਿੰਘ ਨੇ ਦੱਸਿਆ ਕਿ...
ਗੌਰਵ ਬੱਸੀ | ਜਲੰਧਰ ਜ਼ਿਲ੍ਹੇ ਦੀ ਪਹਿਲੀਂ ਕੋਰੋਨਾ ਮਰੀਜ਼ ਦਾ ਨਿੱਜੀ ਹਸਪਤਾਲ ਦਾ ਕਰੀਬ 5 ਲੱਖ ਦਾ ਬਿਲ ਕੈਪਟਨ ਸਰਕਾਰ ਭਰੇਗੀ। ਨਿਜਾਤਮ ਨਗਰ ਦੀ ਰਹਿਣ ਵਾਲੀ 72 ਸਾਲਾਂ ਬਜ਼ੁਰਗ ਸ੍ਵਰਨ ਛਾਬੜਾ ਲੁਧਿਆਣਾ ਦੇ ਸੀਐੱਮਸੀ ਹਸਪਤਾਲ ਵਿਚ ਭਰਤੀ ਹੈ। ਸ੍ਵਰਨ ਛਾਬੜਾ ਨੇ ਕੋਰੋਨਾ ਨੂੰ ਤਾ ਹਰਾ ਦਿੱਤਾ ਪਰ ਹਸਪਤਾਲ ਦਾ ਬਿਲ ਨਹੀਂ ਭਰ ਜਾ ਰਿਹਾ ਸੀ ਇਸ ਲਈ ਅਜੇ...
ਨਵੀਂ ਦਿੱਲੀ . 17 ਅਪ੍ਰੈਲ ਨੂੰ ਹਿੰਦੀ ਮੀਡੀਆ ਦੇ ਚੈਨਲ ਨਿਊਜ਼ 24 ਨੇ ਫੇਸਬੁੱਕ 'ਤੇ ਸਿਰਲੇਖ ਨਾਲ ਇੱਕ ਵੀਡੀਓ ਸਾਂਝਾ ਕੀਤਾ, ਕਿ ਕੋਰੋਨਾ ਨੇ ਇਬਾਦਤ ਦਾ ਤਰੀਕਾ ਬਦਲਿਆ ਦਿੱਤਾ ਹੈ। ਪੁਰਾਣੀ ਵੀਡੀਓ ਦਿਖਾ ਕੇ ਕੋਰੋਨਾ ਦੇ ਦਿਨਾਂ ਵਿਚ ਦਿੱਲੀ ਦੀ ਜਾਮਾ ਮਸਜਿਦ ਦਾ ਵਿਚ ਭੀੜ ਇਕੱਠੇ ਹੋਣ ਦੀ ਖਬਰ ਚਲਾ ਦਿੱਤੀ। ਵੀਡੀਓ ਦੀ ਸ਼ੁਰੂਆਤ ਵਿੱਚ ਐਂਕਰ ਨੇ ਇਹ ਦੱਸਣਾ...
ਜਲੰਧਰ . ਪੰਜਾਬ ਦੇ 2 ਜਿਲ੍ਹੇਆਂ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਜਿਸ ਨਾਲ ਹੁਣ ਤੱਕ ਸੂਬੇ ਵਿੱਚ ਕੋਰੋਨਾ ਮਾਮਲਿਆਂ ਦੀ ਗਿਣਤੀ ਵੱਧ ਕੇ 256 ਹੋ ਗਈ ਹੈ। ਕਲ ਦੇਰ ਸ਼ਾਮ ਨੂੰ ਜਲੰਧਰ ਤੋਂ 5 ਕੋਰੋਨਾ ਮਰੀਜਾਂ ਅਤੇ ਪਟਿਆਲਾ ਵਿੱਚ ਵੀ 5 ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਹਾਲਾਂਕਿ 11 ਮਰੀਜਾਂ ਦੇ ਠੀਕ ਹੋਣ ਦੀ ਖਬਰ...
ਨਵੀਂ ਦਿੱਲੀ. ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਨੇ ਬੁੱਧਵਾਰ ਸਵੇਰੇ ਰਿਲਾਇੰਸ ਜ਼ਿਓ ਵਿਚ ਵੱਡੇ ਨਿਵੇਸ਼ ਦਾ ਐਲਾਨ ਕੀਤਾ ਹੈ। ਕੰਪਨੀ ਨੇ ਜ਼ੀਓ ਵਿਚ 5.7 ਬਿਲੀਅਨ ਡਾਲਰ (43,574 ਕਰੋੜ ਰੁਪਏ) ਦਾ ਨਿਵੇਸ਼ ਕੀਤਾ ਹੈ। ਇਸ ਤਰ੍ਹਾਂ, ਫੇਸਬੁੱਕ ਨੇ ਰਿਲਾਇੰਸ ਜਿਓ ਦੀ 9.99 ਫੀਸਦ ਹਿੱਸੇਦਾਰੀ ਖਰੀਦੀ ਹੈ। ਰਿਲਾਇੰਸ ਜਿਓ ਨੇ ਇਕ ਬਿਆਨ ਵਿਚ ਕਿਹਾ, “ਅੱਜ ਅਸੀਂ ਫੇਸਬੁੱਕ ਵੱਲੋਂ ਰਿਲਾਇੰਸ ਇੰਡਸਟਰੀਜ਼ ਦੇ ਜੀਓ...
- Advertisement -

MOST POPULAR