Home Blog Page 1993
ਜਲੰਧਰ . ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਮੁਤਾਬਿਕ ਪਾਜ਼ੀਟਿਵ ਕੇਸਾਂ ਦੇ ਮਾਮਲੇ 'ਚ ਜਲੰਧਰ ਦੂਜੇ ਨੰਬਰ 'ਤੇ ਹੈ। ਜ਼ਿਲ੍ਹੇ ਦੇ 50 ਹਸਪਤਾਲਾਂ ਵਿੱਚ ਕੋਰੋਨਾ ਦਾ ਇਲਾਜ ਚੱਲ ਰਿਹਾ ਹੈ। ਸੁਣੋ ਕੀ-ਕੀ ਦੱਸ ਰਹੇ ਹਨ ਡਿਪਟੀ ਕਮਿਸ਼ਨਰ ਥੋਰੀ... https://www.youtube.com/watch?v=eiSjhLTsK-8&t=4s
ਜਲੰਧਰ . ਜ਼ਿਲ੍ਹੇ ਵਿਚ ਸ਼ੁੱਕਰਵਾਰ ਨੂੰ ਕੋਰੋਨਾ ਕਾਰਨ 5 ਮੌਤਾਂ ਸਮੇਤ 187 ਮਰੀਜ਼ਾਂ ਨਵੇਂ ਮਰੀਜ਼ ਸਾਹਮਣੇ ਆਏ ਹਨ। ਜਲੰਧਰ ਵਿਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਹੁਣ ਤੱਕ 155 ਮੌਤਾਂ ਹੋ ਚੁੱਕੀਆਂ ਹਨ। 187 ਕੇਸ ਆਉਣ ਦੇ ਨਾਲ ਜ਼ਿਲ੍ਹੇ ਵਿਚ ਕੋਰੋਨਾ ਮਰੀਜਾਂ ਦੀ ਗਿਣਤੀ 6073 ਹੋ ਗਈ ਹੈ। ਐਕਟਿਵ ਕੇਸ ਹਨ 2016। ਇਹਨਾਂ ਇਲਾਕਿਆਂ ਤੋਂ...
ਨਰਿੰਦਰ ਕੁਮਾਰ | ਜਲੰਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਗ ਕਮੇਟੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗਾਇਬ ਹੋਏ ਪਵਿੱਤਰ ਸਰੂਪਾਂ ਦੇ ਮਾਮਲੇ 'ਚ ਡਾ ਈਸ਼ਰ ਸਿੰਘ ਐਡਵੋਕੇਟ ਜਾਂਚ ਆਯੋਗ ਦੀ ਰਿਪੋਰਟ ਚ ਦੋਸ਼ੀ ਪਾਏ ਗਏ ਪ੍ਰਕਾਸ਼ਨ ਵਿਭਾਗ ਦੇ 11 ਅਧਿਕਾਰੀਆਂ ਤੇ ਕਰਮਚਾਰੀਆਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਤੁਰੰਤ ਬਰਖਾਸਤ ਕਰਕੇ ਉਨ੍ਹਾਂ ਖਿਲਾਫ਼ ਕਾਨੂਨੀ ਕਾਰਵਾਈ ਦੀ ਸਿਫਾਰਸ਼ ਕੀਤੀ...
ਜਲੰਧਰ . ਕੋਰੋਨਾ ਦਾ ਕਹਿਰ ਜਲੰਧਰ ਵਿਚ ਜਾਰੀ ਹੈ। ਜਿਵੇਂ ਹੀ ਕੋਰੋਨਾ ਦੇ ਮਰੀਜ਼ ਵੱਧ ਰਹੇ ਹਨ, ਉਵੇਂ ਹੀ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੱਧ ਰਹੀਂ ਹੈ। ਸ਼ੁਕਰਵਾਰ ਨੂੰ ਜ਼ਿਲ੍ਹੇ ਵਿਚ ਕੋਰੋਨਾ ਨਾਲ ਦੋ ਮੌਤਾਂ ਦੇ 78 ਨਵੇਂ ਮਰੀਜ਼ ਸਾਹਮਣੇ ਆਏ ਹਨ। ਇਹਨਾਂ ਕੇਸਾਂ ਦੇ ਆਉਣ ਨਾਲ ਜਲੰਧਰ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 5900 ਤੋਂ ਪਾਰ...
ਨਵੀਂ ਦਿੱਲੀ . 1 ਸਤੰਬਰ  ਤੋਂ ਆਮ ਆਦਮੀ ਦੇ ਜੀਵਨ ਵਿਚ ਬਹੁਤ ਸਾਰੀਆਂ ਵੱਡੀਆਂ ਤਬਦੀਲੀਆਂ ਹੋਣ ਵਾਲੀਆਂ ਹਨ, ਜਿਸ ਤੋਂ ਬਾਅਦ ਬਹੁਤ ਸਾਰੀਆਂ ਚੀਜ਼ਾਂ ਬਦਲ ਜਾਣਗੀਆਂ। ਜਿਹੜੀਆਂ ਚੀਜ਼ਾਂ ਬਦਲਣ ਜਾ ਰਹੀਆਂ ਹਨ, ਉਨ੍ਹਾਂ ਵਿੱਚ ਮੁੱਖ ਤੌਰ ਤੇ ਐਲਪੀਜੀ, ਹੋਮ ਲੋਨ, ਈਐਮਆਈ, ਏਅਰਲਾਈਨਾਂ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਸ਼ਾਮਲ ਹਨ। ਇਹ ਤੁਹਾਡੀ ਜੇਬ ਨੂੰ ਪ੍ਰਭਾਵਤ ਕਰ ਸਕਦੀਆਂ ਹਨ। ਆਓ ਅਸੀਂ...
ਨਵੀਂ ਦਿੱਲੀ . ਸੁਪਰੀਮ ਕੋਰਟ ਨੇ ਯੂਨੀਵਰਸਿਟੀਆਂ ਵਿੱਚ ਅੰਤਮ ਸਾਲ ਦੀ ਪ੍ਰੀਖਿਆ ਬਾਰੇ ਵੱਡਾ ਫੈਸਲਾ ਦਿੱਤਾ ਹੈ। ਸੁਪਰੀਮ ਕੋਰਟ ਨੇ ਸਪੱਸ਼ਟ ਕਰ ਦਿੱਤਾ ਕਿ ਵਿਦਿਆਰਥੀਆਂ ਨੂੰ ਅੰਤਮ ਸਾਲ ਦੇ ਪੇਪਰ ਦੇਣੇ ਪੈਣਗੇ। ਹਾਲਾਂਕਿ, ਇਹ ਵੀ ਕਿਹਾ ਗਿਆ ਹੈ ਕਿ ਜਿਨ੍ਹਾਂ ਸੂਬਿਆਂ ਵਿੱਚ ਆਫਤ ਪ੍ਰਬੰਧਨ ਐਕਟ ਅਜੇ ਵੀ ਲਾਗੂ ਹੈ, ਸੂਬਾ ਸਰਕਾਰ ਚਾਹੇ ਤਾਂ ਪ੍ਰੀਖਿਆ ਨੂੰ ਮੁਲਤਵੀ ਕਰ ਸਕਦੀ ਹੈ ਪਰ ਪ੍ਰੀਖਿਆ ਦੇਣੀ ਹੀ...
ਜਲੰਧਰ . ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਜਲੰਧਰ ਵਿਚ ਵੀਰਵਾਰ ਕੋਰੋਨਾ ਨਾਲ 1 ਮੌਤ ਸਮੇਤ 197 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹਨਾਂ ਕੇਸਾਂ ਦੇ ਆਉਣ ਨਾਲ ਜਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 5886 ਹੋ ਗਈ ਹੈ। ਦੱਸ ਦਈਏ ਕਿ ਵੀਰਵਾਰ ਨੂੰ ਹੀ ਇਕ ਦਿਨ ਵਿਚ ਹੁਣ ਤੱਕ ਦੇ ਸਭ ਤੋਂ ਵੱਧ 153 ਮਰੀਜ਼ ਠੀਕ ਹੋਏ ਹਨ।...
ਜਲੰਧਰ . ਪੂਰੇ ਜਿਲੇ ਵਿਚ ਕਰਫਿਊ ਦੌਰਾਨ ਸ਼ਰਾਬ ਵੇਚਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪੁਲਿਸ ਚੌਕਾਂ ਵਿੱਚ ਖੜ੍ਹੀ ਹੁੰਦੀ ਹੈ ਅਤੇ ਸਾਇਡਾਂ ਉੱਤੇ ਲਗਾਤਾਰ ਸ਼ਰਾਬ ਵਿਕ ਰਹੀ ਹੁੰਦੀ ਹੈ। ਬੰਦ ਠੇਕੇ ਵਿੱਚੋਂ ਸਰਾਬ ਵੇਚੇ ਜਾਣ ਦੀ ਇਹ ਵੀਡਿਓ ਰਾਤ 9 ਵਜੇ ਤੋਂ ਬਾਅਦ ਦੀ ਹੈ। ਇਲਾਕਾ ਹੈ ਬਸਤੀ ਸ਼ੇਖ ਦਾ। ਵੇਖੋ ਕਿਵੇਂ ਅਰਾਮ ਨਾਲ ਸਾਰੇ ਸ਼ਰਾਬ ਲੈ ਕੇ ਜਾ ਰਹੇ...
ਨਵੀਂ ਦਿੱਲੀ . ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 75,760 ਨਵੇਂ ਮਰੀਜ਼ ਸਾਹਮਣੇ ਆਏ ਹਨ ਅਤੇ 1023 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਪਹਿਲਾਂ 22 ਅਗਸਤ ਨੂੰ ਭਾਰਤ ਵਿਚ ਰਿਕਾਰਡ 69,878 ਕੋਰੋਨਾ ਮਾਮਲੇ ਸਾਹਮਣੇ ਆਏ ਸਨ। ਪਿਛਲੇ ਸਮੇਂ ਵਿੱਚ, ਸੰਯੁਕਤ ਰਾਜ ਵਿੱਚ 43,940 ਅਤੇ ਬ੍ਰਾਜ਼ੀਲ ਵਿੱਚ 47,828 ਨਵੇਂ ਕੇਸ...
ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦੇ 40 ਦੇ ਕਰੀਬ ਨਵੇਂ ਮਾਮਲੇ ਸਾਹਮਣੇ ਆਏ ਹਨ। ਇਹਨਾਂ ਕੇਸਾਂ ਦੇ ਆਉਣ ਨਾਲ ਜ਼ਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 5700 ਤੋਂ ਪਾਰ ਹੋ ਗਈ ਹੈ। ਇਹ ਮਰੀਜ਼ ਪੀ.ਏ.ਪੀ ਕੈਂਪਸ, ਮਾਸਟਰ ਤਾਰਾ ਸਿੰਘ ਨਗਰ, ਆਰਿਆ ਸਮਾਜ, ਗੜ੍ਹਾ ਟਾਊਨ ਐਨਕਲੇਵ ਫੇਜ਼-3, ਜੀ.ਟੀ.ਬੀ ਨਗਰ, ਮਾਡਲ ਹਾਊਸ, ਸੰਤੋਖਪੁਰਾ, ਅਮਰ ਗਾਰਡਨ, ਗੁਲਾਬ ਦੇਵੀ ਹਸਪਤਾਲ ਰੋਡ, ਨਿਊ ਅਮਰ...
- Advertisement -

MOST POPULAR