Home Blog Page 1994
ਚੰਡੀਗੜ੍ਹ . ਪੰਜਾਬ 'ਚ ਕੋਰੋਨਾਵਾਇਰਸ ਦਾ ਕਹਿਰ ਫਿਰ ਤੋਂ ਵੱਧਦਾ ਜਾ ਰਿਹਾ ਹੈ।ਅੱਜ ਕੋਰੋਨਾਵਾਇਰਸ ਦੇ 1513 ਨਵੇਂ ਕੇਸ ਸਾਹਮਣੇ ਆਏ ਹਨ।ਸੂਬੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 46090 ਹੋ ਗਈ ਹੈ। ਅੱਜ ਕੋਰੋਨਾਵਾਇਰਸ ਨਾਲ 41 ਲੋਕਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ।ਸੂਬੇ 'ਚ ਕੋਰੋਨਾ ਨਾਲ ਮਰਨ ਵਾਲਿਆ ਦੀ ਕੁੱਲ੍ਹ ਗਿਣਤੀ 1219 ਹੋ ਗਈ ਹੈ।ਪੰਜਾਬ ਅੰਦਰ 23 ਵਿਧਾਇਕ ਵੀ ਕੋਰੋਨਾਵਾਇਰਸ...
ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਬੁੱਧਵਾਰ ਨੂੰ ਕੋਰੋਨਾ ਦੇ 124 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹਨਾਂ ਮਰੀਜ਼ਾਂ ਦੇ ਆਉਣ ਨਾਲ ਜ਼ਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 5689 ਹੋ ਗਈ ਹੈ ਤੇ ਕੋਰੋਨਾ ਨਾਲ ਮਰਨ ਵਾਲਿਆ ਦੀ ਗਿਣਤੀ 149 ਹੋ ਗਈ ਹੈ। ਇਹਨਾਂ ਇਲਾਕਿਆਂ ਤੋਂ ਆਏ ਮਰੀਜ਼ ਜੇ.ਪੀ ਨਗਰਜਲੰਧਰ ਹਾਈਟਸਪੁਲਿਸ ਥਾਣਾ ਮਕਸੂਦਾਂਨਵੀਂ ਸਬਜੀ ਮੰਡੀ ਮਕਸੂਦਾਂਨਿਊ ਰਸੀਲਾ...
ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਬੁੱਧਵਾਰ ਨੂੰ ਕੋਰੋਨਾ ਦੇ 124 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹਨਾਂ ਮਰੀਜ਼ਾਂ ਦੇ ਆਉਣ ਨਾਲ ਜ਼ਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 5689 ਹੋ ਗਈ ਹੈ ਤੇ ਕੋਰੋਨਾ ਨਾਲ ਮਰਨ ਵਾਲਿਆ ਦੀ ਗਿਣਤੀ 149 ਹੋ ਗਈ ਹੈ। ਬੁੱਧਵਾਰ ਨੂੰ ਜਿਹਨਾਂ ਇਲਾਕਿਆਂ ਵਿਚ ਵੱਧ ਮਰੀਜ਼ ਆਏ ਹਨ, ਜਿਲ੍ਹਾ ਪ੍ਰਸ਼ਾਸਨ ਵਲੋਂ...
ਨਵਾਂਸ਼ਹਿਰ . ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਲੋਕਾਂ ਵਿੱਚ ਕੋਰੋਨਾ ਟੈਸਟ ਕਰਵਾਉਣ ਪ੍ਰਤੀ ਇੰਨਾ ਖੌਫ ਵਧ ਗਿਆ ਹੈ ਕਿ ਲੋਕ ਸਿਹਤ ਵਿਭਾਗ ਦੀ ਟੀਮ ਦੇਖ ਆਪਣੇ ਘਰਾਂ ਨੂੰ ਜਿੰਦਰੇ ਮਾਰ ਕੇ ਖਿਸਕ ਰਹੇ ਹਨ। ਨਵਾਂਸ਼ਹਿਰ ਵਿੱਚ ਕੁਝ ਅਜਿਹਾ ਹੀ ਮਾਮਲਾ ਦੇਖਣ ਨੂੰ ਮਿਲਿਆ, ਜਿੱਥੇ ਸਿਹਤ ਵਿਭਾਗ ਦੀ ਟੀਮ ਜਦੋਂ ਇਬਰਾਹਿਮ ਬਸਤੀ ਮੁਹੱਲਾ ਵਿੱਚ ਪਹੁੰਚੀ ਤਾਂ ਲੋਕ...
ਜਲੰਧਰ . ਮਾਰਕੀਟ ਐਸੋਸੀਏਸ਼ਨ ਅਤੇ ਦੁਕਾਨਦਾਰਾਂ ਨੇ ਅੱਜ ਸਰਕਾਰ ਦੇ ਔਡ-ਈਵਨ ਫਾਰਮੂਲੇ ਦਾ ਵਿਰੋਧ ਕਰਦੇ ਹੋਏ ਦੁਕਾਨਾਂ ਖੋਲ੍ਹ ਲਈਆਂ ਹਨ। ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ।ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਸਰਕਾਰ ਨੇ ਵੀਕੈਂਡ ਲੋਕਡਾਊਨ ਕੀਤਾ ਹੋਇਆ ਹੈ। ਦੂਜੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਔਡ-ਈਵਨ ਦੇ ਨਾਂ ‘ਤੇ ਦੁਕਾਨਾਂ ਨਹੀਂ ਖੁੱਲ੍ਹਣ ਦੇ ਰਿਹਾ। ਅਸੀਂ ਸਾਰੀਆਂ ਦੁਕਾਨਾਂ ਖੋਲਾਂਗੇ। ਅਸੀਂ ਇਸ ਓਡ ਈਵਨ...
ਜਗਦੀਪ ਸਿੰਘ | ਜਲੰਧਰ 109 ਸਾਲਾਂ ਮੈਰਾਥਨ ਦੌੜਾਕ ਬਾਬਾ ਫੌਜਾ ਸਿੰਘ ਬੁੱਧਵਾਰ ਇੰਗਲੈਂਡ ਪਹੁੰਚ ਗਏ ਹਨ। ਮੰਗਲਵਾਰ ਨੂੰ ਦੁਪਹਿਰ 3 ਵਜੇ ਉਹਨਾਂ ਨੇ ਅੰਮ੍ਰਿਤਸਰ ਏਅਰਪੋਰਟ ਤੋਂ ਲੰਡਨ ਦੀ ਫਲਾਇਟ ਲਈ ਸੀ। ਉਹ ਕਰੀਬ 6 ਮਹੀਨੇ ਪਹਿਲਾਂ ਪੰਜਾਬ ਆਏ ਸੀ ਤੇ ਕੋਰੋਨਾ ਕਰਕੇ ਇੱਧਰ ਹੀ ਫਸ ਗਏ ਸਨ। ਪੰਜਾਬੀ ਬੁਲੇਟਿਨ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਸੀ ਕਿ ਮੈਨੂੰ ਇੰਗਲੈਂਡ ਭੇਜ ਦਿਉ ਨਹੀਂ...
ਪਟਿਆਲਾ . ਕੋਵਿਡ-19 ਤੋਂ ਲੋਕਾਂ ਨੂੰ ਬਚਾਉਣ ਲਈ ਸਰਕਾਰ ਵਲੋਂ ਭਾਵੇਂ ਦੋ ਦਿਨ ਦਾ ਲੌਕਡਾਊਨ ਕਰ ਦਿੱਤਾ ਗਿਆ ਹੈ ਪਰ ਸ਼ਰਾਬ ਦੇ ਠੇਕੇਦਾਰ ਇਸ ਦੀ ਕੋਈ ਪਰਵਾਹ ਨਹੀਂ ਕਰ ਰਹੇ।  ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਨ ਦਾ ਸਮਾਂ ਸਾਢੇ 6 ਵਜੇ ਤੈਅ ਕੀਤਾ ਹੋਇਆ ਹੈ ਪਰ ਜਿਆਦਾਤਰ ਠੇਕੇ ਰਾਤ 9 ਵਜੇ ਤੱਕ ਵੀ ਖੁੱਲੇ ਰਹਿੰਦੇ ਹਨ।ਬਹੁਤੇ ਠੇਕਿਆਂ ਦੇ ਸ਼ਟਰ ਬੰਦ...
ਜਲੰਧਰ . ਕੋਰੋਨਾ ਦਾ ਅਸਰ ਜਿੱਥੇ ਦੇਸ਼ ਦੁਨੀਆਂ ਦੇ ਤਕਰੀਬਨ ਹਰ ਕਾਰੋਬਾਰ ‘ਤੇ ਪਿਆ ਹੈ ਓਥੇ ਹੀ ਕਲਾਕਾਰ ਵੀ ਇਸ ਤੋਂ ਅਛੂਤੇ ਨਹੀਂ ਹਨ। ਪਿਛਲੇ ਕਰੀਬ 6 ਮਹੀਨਿਆਂ ਤੋਂ ਕਲਾਕਾਰ ਘਰ ਬੈਠੇ ਹਨ।ਪੰਜਾਬੀ ਗਾਇਕ ਦਲਵਿੰਦਰ ਦਿਆਲਪੁਰੀ ਪਿਛਲੇ ਕਾਫੀ ਟਾਇਮ ਤੋਂ ਘਰ ਦੇ ਅੰਦਰ ਹੀ ਰਿਆਜ਼ ਕਰ ਰਹੇ ਹਨ। ਦਲਵਿੰਦਰ ਦਿਆਲਪੁਰੀ ਪਹਿਲਾਂ ਹਰ ਮਹੀਨੇ ਕੋਈ ਨਾ ਕੋਈ ਸ਼ੋਅ ਜ਼ਰੂਰ ਕਰਦੇ...
-ਸੁਖਦੇਵ ਸਿੰਘ ਮੈਂ ਬੜੇ ਦੁਖੀ ਮੰਨ ਨਾਲ ਇਹ ਖਬਰ ਦੋਸਤਾਂ ਨਾਲ ਸਾਂਝੀ ਕਰ ਰਿਹਾ ਹਾਂ। ਇਹ ਵਿੱਤੀ ਤੌਰ ਤੇ ICU ਵਿਚ ਪਹੁੰਚਣ ਵਾਲਾ ਹੈ | ਪਿਛਲੇ ਦੋ ਸਾਲਾਂ ਵਿਚ ਸੰਸਥਾ ਨੂੰ 18.75 ਕਰੋੜ ਰੁਪੈ ਦਾ ਘਾਟਾ ਪੈ ਚੁਕਾ ਹੈ | ਚਲੰਤ ਮਾਲੀ ਸਾਲ ਦੀ ਇਕਲੀ ਪਹਿਲੀ ਤਿਮਾਹੀ ਵਿਚ 12.56 ਕਰੋੜ ਰੁਪੈ ਦਾ ਬੇਮਿਸਾਲ ਨੁਕਸਾਨ ਹੋ ਗਿਆ ਹੈ | ਚਲਦੇ ਹਾਲਾਤ ਅਨੁਸਾਰ...
ਚੰਡੀਗੜ੍ਹ . ਪੰਜਾਬ 'ਚ ਕੋਰੋਨਾਵਾਇਰਸ ਦਾ ਕਹਿਰ ਫਿਰ ਤੋਂ ਵੱਧਦਾ ਜਾ ਰਿਹਾ ਹੈ। ਅੱਜ ਕੋਰੋਨਾਵਾਇਰਸ ਦੇ 1293 ਨਵੇਂ ਕੇਸ ਸਾਹਮਣੇ ਆਏ ਹਨ। ਸੂਬੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 44577 ਹੋ ਗਈ ਹੈ। ਅੱਜ ਕੋਰੋਨਾਵਾਇਰਸ ਨਾਲ 49 ਮੌਤਾਂ ਹੋਣ ਦੀ ਵੀ ਖ਼ਬਰ ਸਾਹਮਣੇ ਆਈ ਹੈ।ਸੂਬੇ 'ਚ ਕੋਰੋਨਾ ਨਾਲ ਮਰਨ ਵਾਲਿਆ ਦੀ ਕੁੱਲ੍ਹ ਗਿਣਤੀ 1178 ਹੋ ਗਈ ਹੈ। ਮੰਗਲਵਾਰ ਨੂੰ 1293 ਨਵੇਂ...
- Advertisement -

MOST POPULAR