ਹੁਣ ਨਿਉਜ਼ ਪੋਰਟਲ ਚਲਾਉਣ ਲਈ ਸਰਕਾਰ ਦੀ ਮੰਜੂਰੀ ਜ਼ਰੂਰੀ, ਤਿਆਰੀ ‘ਚ ਸਰਕਾਰ
ਨਵੀਂ ਦਿੱਲੀ. ਨਿਉਜ਼ ਪੋਰਟਲ ਚਲਾਉਣ ਲਈ ਸਰਕਾਰ ਤੋਂ ਮੰਜੂਰੀ ਲੈਣਾ ਹੁਣ ਜ਼ਰੂਰੀ ਹੋ ਜਾਵੇਗਾ। ਇਸ ਸੰਬੰਧੀ ਸਰਕਾਰ ਨੇ ਪੂਰੀ ਤਿਆਰੀ ਕਰ ਲਈ ਹੈ। ਸਰਕਾਰ ਨੇ ਡਿਜੀਟਲ ਪੋਰਟਲ ਚਲਾਉਣ ਵਾਲੇਆਂ ਦੇ ਲਈ ਸਮਾਚਾਰ ਪੱਤਰ ਪੰਜੀਯਕ...
ਕੋਰੋਨਾ ਵਾਇਰਸ ਦੇ ਹੋਸ਼ਿਆਰਪੁਰ ‘ਚ ਮਿਲੇ 2 ਮਰੀਜ, ਰਿਪੋਰਟ ਪਾਜੀਟਿਵ, ਅਮ੍ਰਿਤਸਰ ਸਰਕਾਰੀ ਮੇਡਿਕਲ ਕਾਲੇਜ...
ਚੰਡੀਗੜ. ਕੋਰੋਨਾ ਵਾਇਰਸ ਨੇ ਪੰਜਾਬ ਵਿੱਚ ਵੀ ਦਸਤਕ ਦੇ ਦਿੱਤੀ ਹੈ। ਇਟਲੀ ਤੋਂ ਵਾਪਸ ਆਏ 2 ਸ਼ਕੀ ਮਰੀਜ ਦੀ ਟੈਸਟ ਰਿਪੋਰਟ ਪਾਜੀਟਿਵ ਆਈ ਹੈ। ਉਹਨਾਂ ਨੂੰ ਅਮ੍ਰਿਤਸਰ ਦੇ ਸਰਕਾਰੀ ਮੇਡੀਕਲ ਕਾੱਲੇਜ (ਜੀਐਮਸੀਐਚ) ਵਿੱਚ ਦਾਖਿਲ...
ਪੰਜਾਬੀ ਸਿੰਗਰ ਸਿੱਪੀ ਗਿਲ ਤੇ ਮਾਮਲਾ ਦਰਜ
ਮੋਗਾ. ਪੰਜਾਬੀ ਗਾਇਕ ਸਿੱਪੀ ਗਿੱਲ ਖਿਲਾਫ ਪੁਲਿਸ ਵਲੋਂ ਕੇਸ ਦਰਜ ਕੀਤੇ ਜਾਣ ਦੀ ਖਬਰ ਹੈ। ਇਹ ਮਾਮਲਾ ਮੋਗਾ ਦੇ ਥਾਣਾ ਮਹਿਣਾ 'ਚ ਦਰਜ ਕੀਤਾ ਗਿਆ ਹੈ। ਪੁਲਸ ਮੁਤਾਬਿਕ ਸਿੱਪੀ ਗਿਲ ਦੇ ਗਾਏ ਇਕ ਗੀਤ...
ਪੰਜਾਬ ਪੁਲਿਸ ਵੱਲੋਂ ਨਸ਼ੇ ਦੀ ਸਭ ਤੋਂ ਵੱਡੀ ਬਰਾਮਦਗੀ, 4 ਗਿਰਫਤਾਰ
40 ਲੱਖ ਤੋਂ ਵੱਧ ਨਸ਼ੀਲੇ ਪਾਦਰਥ ਬਰਾਮਦ, ਮਥੂਰਾ ਵਿਖੇ ਗੋਦਾਮ 'ਤੇ ਮਾਰਿਆ ਛਾਪਾ
ਚੰਡੀਗੜ. ਪੰਜਾਬ ਪੁਲਿਸ ਨੇ ਸਾਈਕੋਟਰੋਪਿਕ ਨਸ਼ੇਆਂ ਦੇ ਗੈਰ-ਕਾਨੂੰਨੀ ਕਾਰੋਬਾਰ ਨਾਲ ਜੁੜੇ ਇੱਕ ਵੱਡੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਚਾਰ ਵਿਅਕਤੀਆਂ ਨੂੰ ਗਿਰਫਤਾਰ...
ਜੀਪੀਐਫ, ਸਮੱਗ੍ਰ ਸਿੱਖਿਆ ਅਭਿਆਨ (ਐਲੀਮੈਂਟਰੀ) ਅਤੇ ਸਵੱਛ ਭਾਰਤ ਮਿਸ਼ਨ (ਸ਼ਹਿਰੀ) ਲਈ 407 ਕਰੋੜ ਰੁਪਏ...
ਚੰਡੀਗੜ. ਵਿੱਤ ਵਿਭਾਗ ਵੱਲੋਂ ਪ੍ਰੋਵੀਡੈਂਟ ਫੰਡ (ਜੀਪੀਐਫ) ਅਤੇ 31 ਜਨਵਰੀ, 2020 ਤੱਕ ਐਡਵਾਂਸ ਦੇ ਨਾਲ-ਨਾਲ ਸਮੱਗ੍ਰਾ ਸਿੱਖਿਆ ਅਭਿਆਨ (ਐਲੀਮੈਂਟਰੀ) ਅਤੇ ਸਵੱਛ ਭਾਰਤ ਮਿਸ਼ਨ (ਸ਼ਹਿਰੀ) ਲਈ 406.85 ਕਰੋੜ ਰੁਪਏ ਰਾਸ਼ੀ ਜਾਰੀ ਕੀਤੀ ਗਈ ਹੈ। ਸਰਕਾਰੀ...
ਸਾਹਿਬਜ਼ਾਦਾ ਫਤਹਿ ਸਿੰਘ ਜੀ ਦੇ ਨਾਂ ‘ਤੇ ਕੌਮੀ ਬਹਾਦਰੀ ਪੁਰਸਕਾਰ ਦੇਣ ਦੀ ਅਪੀਲ
ਚੰਡੀਗੜ. ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਸਾਹਿਬਜ਼ਾਦਾ ਫਤਹਿ ਸਿੰਘ ਜੀ ਦੇ ਨਾਂ 'ਤੇ ਕੌਮੀ ਬਹਾਦਰੀ ਅਵਾਰਡ ਦੇਣ ਅਤੇ ਦੀਵਾਨ ਟੋਡਰ ਮੱਲ ਦੇ ਸਤਿਕਾਰ ਵਿੱਚ ਸੋਨੇ...
ਡੇਰਾ ਬਾਬਾ ਜਗਤਾਰ ਸਿੰਘ ਲੁੱਟ ਕੇਸ ਦੇ ਸਾਰੇ 6 ਸ਼ੱਕੀ ਗਿਰਫਤਾਰ, ਚੋਰੀ ਹੋਇਆ ਪੈਸਾ...
ਚੰਡੀਗੜ. ਪੰਜਾਬ ਪੁਲਿਸ ਨੇ ਡੇਰਾ ਬਾਬਾ ਜਗਤਾਰ ਸਿੰਘ ਲੁੱਟ ਦੇ ਕੇਸ ਨੂੰ ਕੁੱਝ ਦਿਨਾਂ ਵਿਚ ਹੀ ਸੁਲਝਾ ਦਿੱਤਾ। ਸਾਰੇ 6 ਸ਼ੱਕੀਆਂ ਨੂੰ ਗਿਰਫਤਾਰ ਕਰ ਲਿਆ ਗਿਆ ਹੈ ਅਤੇ ਚੋਰੀ ਹੋਈ 1.66 ਕਰੋੜ ਰੁਪਏ ਦੀ...
ਚੰਡੀਗੜ ਦੇ 24 ਅਧਿਆਪਕ ਨੈਸ਼ਨਲ ਅਵਾਰਡ ਨਾਲ ਸਨਮਾਨਿਤ
ਚੰਡੀਗੜ. ਦਿੱਲੀ ਆਈਆਈਟੀ ਵਿੱਚ ਹੋਏ ਨੈਸ਼ਨਲ ਟੀਚਰਸ ਅਵਾਰਡ ਵਿਚ ਚੰਡੀਗੜ ਸ਼ਹਿਰ ਦੇ 24 ਅਧਿਆਪਕਾਂ ਨੂੰ ਨੈਸ਼ਨਲ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਸਨਮਾਨ ਸਮਾਰੋਹ ਵਿਚ ਸਿੱਖਿਆ ਮੰਤਰਾਲੇ...
ਦੋ ਰਾਜਧਾਨੀਆਂ ਵਾਲਾ ਦੇਸ਼ ਦਾ 5ਵਾਂ ਰਾਜ ਬਣਿਆ ਉਤਰਾਂਖੰਡ
ਨਵੀਂ ਦਿੱਲੀ. ਉੱਤਰਾਖੰਡ ਦੇਸ਼ ਦਾ ਪੰਜਵਾਂ ਰਾਜ ਬਣ ਗਿਆ ਹੈ, ਜਿਸ ਕੋਲ ਇਕ ਤੋਂ ਵੱਧ ਰਾਜਧਾਨੀਆਂ ਹਨ। ਆਂਧ੍ਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਮਹਾਰਾਸ਼ਟਰ ਅਤੇ ਜੰਮੂ-ਕਸ਼ਮੀਰ ਵਿਚ ਵੀ 2 ਰਾਜਧਾਨੀਆਂ ਹਨ। ਗੈਰਸੈਂਣ ਵੀ ਹੁਣ ਰਾਜਧਾਨੀ ਦੇ ਰੂਪ...
ਐਨਆਰਆਈ ਸਭਾ ਦੀਆਂ ਚੋਣਾਂ ਲਈ ਬਣਾਏ ਜਾਣਗੇ 12 ਪੋਲਿੰਗ ਬੂਥ, ਸੀਸੀਟੀਵੀ ਕਰੇਗਾ ਨਿਗਰਾਨੀ
ਜਲੰਧਰ. 7 ਮਾਰਚ ਨੂੰ ਹੋਣ ਵਾਲੀਆਂ ਐਨਆਰਆਈ ਵਿਧਾਨ ਸਭਾ ਚੋਣਾਂ ਸੀਸੀਟੀਵੀ ਦੀ ਨਿਗਰਾਨੀ ਅਧੀਨ ਹੋਣਗੀਆਂ। ਇਸਦੇ ਲਈ 12 ਪੋਲਿੰਗ ਬੂਥ ਬਣਾਏ ਜਾਣਗੇ ਅਤੇ ਅੰਦਰ ਜਾਣ ਦੀ ਇਜਾਜਤ ਸਿਰਫ ਵੋਟਰਾਂ ਨੂੰ ਹੀ ਦਿੱਤੀ ਜਾਏਗੀ। ਡੀਸੀ...









































