ਰੱਬ ਦੀ ਨਸਲ ਦੇ ਬੰਦਿਆਂ ਦਾ ਗਲਪ : ਆਦਮ-ਗ੍ਰਹਿਣ
ਹਰਕੀਰਤ ਕੌਰ ਚਹਿਲ ਪੰਜਾਬੀ ਗਲਪ 'ਚ ਇੱਕ ਸੰਵੇਦਨਸ਼ੀਲ ਨਾਮ ਹੈ। ਉਹ ਖੁਦ ਪਰਵਾਸ ਕਰ ਗਈ, ਪਰੰਤੂ ਪੰਜਾਬ ਦਾ ਕੋਈ ਗੁੱਝਾ ਅਹਿਸਾਸ ਉਹਦੇ ਅੰਤਰ 'ਚ...
ਡਾਇਰੀ ਦੇ ਪੰਨੇ – ਦੋ ਢਾਡੀਆਂ ਨੂੰ ਚੇਤੇ ਕਰਦਿਆਂ
-ਨਿੰਦਰ ਘੁਗਿਆਣਵੀ7 ਅਗਸਤ ਨੂੰ ਸੋਹਣ ਸਿੰਘ ਸ਼ੀਤਲ ਦਾ ਇਕ ਸੌ ਗਿਆਰਵਾਂ ਜਨਮ ਦਿਨ ਸੀ। ਇਸੇ ਦਿਨ ਉਹ 1909 ਵਿਚ ਲਾਹੌਰ ਦੀ ਤਹਿਸੀਲ ਕਸੂਰ ਦੇ...
ਸਾਰੇ ਜਹਾਂ ਸੇ ਅੱਛਾ…
-ਰਜਨੀਸ਼ ਕੌਰ ਰੰਧਾਵਾ 15 ਅਗਸਤ ਨੂੰ ਭਾਰਤ ਦੇ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦੀ ਪ੍ਰਾਪਤ ਕਰਨ ਦੇ 73 ਸਾਲ ਪੂਰੇ ਹੋ ਜਾਣਗੇ। ਮੇਰੇ ਜ਼ਿਹਨ ਅੰਦਰ...
कविता – भारत देश बहुत महान
-मोनिका महाजन मणि पठानकोट
भारत देश है बहुत महान,तिरंगा है इसकी शान।बढ़ जाते जो वीर आगे ,वह हैं सच्चे वीर रखवाले।
सती ,सावित्री ,लक्ष्मीबाई है महान...
ਛੇੜੋ ਛੇੜੋ ਦਿਲ ਦੀਆਂ ਗੱਲਾਂ, ਕਰੋ ਕਿਤੇ ਕੋਈ ਹੱਲਾ-ਗੁੱਲਾ
-ਅਜਮੇਰ ਸਿੱਧੂ
ਨਿਰੂਪਮਾ ਦੱਤ ਬੋਲ ਰਹੀ ਹਾਂ- ਲਾਲ ਸਿੰਘ ਦਿਲ ਦੀ ਕਵਿਤਾ ਦੀ ਬੁਲੰਦੀ ਦਾ ਪਰਚਮ ਬੁਲੰਦ ਰਹੇਗਾ। ਉਹ ਸਰੀਰਕ ਤੌਰ ’ਤੇ ਲੋਕਾਂ ਕੋਲੋਂ ਵਿਛੜ...
कविता – जन्माष्टमी
-मोनिका महाजन
नटखट नटखट माखन चोर ,बांसुरी बजाता है कान्हा चितचोर ।यशोदा देवकी उसकी माता,सारे विश्व का वह पालन दाता।
माखन मिश्री के वह प्यारे ,गाये...
‘ਹਰੇ ਰੰਗ ਦੀ ਕਵਿਤਾ’ ਦਾ ਸੇਕ
'ਹਰੇ ਰੰਗ ਦੀ ਕਵਿਤਾ' ਪੰਜਾਬੀ ਦੇ ਬਹੁਤ ਹੀ ਪ੍ਰਸਿਧ ਗਲਪਕਾਰ/ਕਵੀ ਗੁਲ ਚੌਹਾਨ ਦੀ ਤਾਜ਼ਾ ਕਵਿਤਾ ਦਾ ਰੰਗ ਹੈ। ਉਹ ਅਨੂਠਾ ਗਲਪਕਾਰ ਹੈ/ ਵਿਚਿਤਰ ਕਵੀ...
122 ਸਿਵਿਆ ਦੇ ਸੇਕ ਨਾਲੋਂ ਵੱਧ ਗਰਮ ਹੁੰਦੀ ਜਾ ਰਹੀ ਰਾਜਨੀਤੀ
-ਹਿਮਾਨੀ ਸ਼ਰਮਾ
ਪਿਛਲੇ ਦਿਨੀਂ ਪੰਜਾਬ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਔਰਤਾਂ ਦੇ ਸੁਹਾਗ, ਧੀਆਂ ਦੇ ਬਾਪ ਤੇ ਮਾਵਾਂ ਦੇ ਪੁੱਤ ਮੌਤ ਦੇ ਖੂਹ ਵਿਚ ਜਾ...
ਕਵਿਤਾ – ਮਰਜ਼ੀ
-ਅਰਸ਼ ਬਿੰਦੂਮੇਰੀ ਬੱਚੀ ਵੱਡੀ ਹੋ ਗਈ ਹੈਸਮਝਣ ਲੱਗ ਪਈ ਹੈਸਭ ਚੰਗਾ ਬੁਰਾ ।ਮਰਜ਼ੀ ਦੇ ਕੱਪੜੇ ਪਉਂਦੀਮਰਜ਼ੀ ਨਾਲ ਜਿਉਂਦੀ
ਪਰ ਰੁੱਸੀ ਰਹਿੰਦੀ ਨਾਲ ਮੇਰੇ।ਦਰਅਸਲ!ਉਸ ਨੂੰ ਅਜ਼ਾਦੀ...
हिंदुस्तान की महिलाएं शराब बंदी के विरुद्ध आंदोलन करें
-लक्ष्मीकांता चावला
शराब के कहर से दुखी, परेशान और अनाथ महिलाएं हो जाती हैं। जब कोई पुरुष घर में शराब पीकर आता है तब भी...