ਮੇਰੀ ਡਾਇਰੀ ਦੇ ਪੰਨੇ – ਸਿੱਖਿਆ ਬੋਰਡ ਦੀ ਪ੍ਰਾਪਤੀ ਡਾ ਯੋਗਰਾਜ
-ਨਿੰਦਰ ਘੁਗਿਆਣਵੀ
ਪਟਿਆਲੇ ਯੂਨੀਵਰਸਿਟੀ ਵਾਲੇ ਪ੍ਰੋ ਯੋਗਰਾਜ ਜੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਵਜੋਂ ਵੱਕਾਰੀ ਅਹੁਦਾ ਸੰਭਾਲਿਆ ਹੈ। ਪੰਜਾਬ ਦੇ ਵਿਦਵਾਨ ਤੇ ਬੁੱਧੀਜੀਵੀ...
ਸੁਪਨਿਆਂ ਦੇ ਦਸਤਖ਼ਤ’ ਦਾ ਸੁਹਜ ਤੇ ਸੁਪਨ ਸੰਸਾਰ
-ਡਾ. ਹਰਪ੍ਰੀਤ ਸਿੰਘ
ਗੁਰਪ੍ਰੀਤ ਦਾ ਤੁਰ ਜਾਣਾ ਸੁਭਾਵਿਕ ਨਹੀਂ ਹੈ। ਨਾ ਹੀ ਕੁਦਰਤਨ। ਉਸਦਾ ਜਾਣਾ ਇੱਕ ਸੰਭਾਵਨਾ ਅਤੇ ਸਿਰਜਣਾ ਦਾ ਜਾਣਾ ਵੀ ਹੈ। ਉਸਦਾ ਜਾਣਾ...
ਉਸ ਅਨੋਖੀ ਕੁੜੀ ਦੀ ਇਕ ਯਾਦ
-ਗੁਰਬਖ਼ਸ਼ ਸਿੰਘ ਪ੍ਰੀਤਲੜੀ
ਇਹ ਯਾਦ ੧੯੧੭ ਦੇ ਅਖ਼ੀਰਲੇ ਮਹੀਨੇ ਦੀ ਹੈ, ਰੁੜਕੀਓਂ ਪਾਸ ਕਰ ਕੇ ਮੇਰੀ ਨੌਕਰੀ ਕਲਕਤੇ ਲੱਗੀ। ਓਥੇ ਮੇਰਾ ਇੱਕਲੇ ਦਾ...
ਯਾਂਦਾ ਦਾ ਸਫ਼ਰ – ਆਪਣੇ ਪਾਪਾ ਦੇ ਮੁੜ੍ਹਕੇ ਮਹਿਸੂਸ ਕਰਦਿਆਂ
-ਪ੍ਰਿਅੰਕਾ ਜਰਿਆਲ
ਪਿਤਾ, ਇੱਕ ਬੱਚੇ ਦੇ ਜੀਵਨ ਦੀ ਸਭ ਤੋਂ ਵੱਡੀ ਅਸੀਸ ਹੁੰਦੀ ਹੈ। ਮਾਂ ਬੱਚੇ ਨੂੰ 9 ਮਹੀਨੇ ਕੁੱਖ ਵਿੱਚ ਰੱਖਦੀ ਹੈ ਤਾਂ ਪਿਤਾ...
Karwa Chauth 2024 : ਜਾਣੋ 20 ਜਾਂ 21 ਅਕਤੂਬਰ ਨੂੰ ਕਦੋਂ...
ਨੈਸ਼ਨਲ ਡੈਸਕ | ਹਿੰਦੂ ਧਰਮ ਵਿਚ ਵਿਆਹ ਨਾਲ ਸਬੰਧਤ ਵਰਤ ਰੱਖਣ ਦੀ ਪਰੰਪਰਾ ਸਦੀਆਂ ਤੋਂ ਚੱਲੀ ਆ ਰਹੀ ਹੈ। ਇਹ ਵਰਤ ਰੱਖਣ ਨਾਲ ਵਿਆਹੁਤਾ...
ਮੇਰੀ ਡਾਇਰੀ ਦਾ ਪੰਨਾ – ਡਾ. ਜਗਤਾਰ ਦੇ ਨਾਮ ਇੱਕ ਖ਼ਤ
-ਜ਼ੋਰਬੀ
ਪਿਆਰੇ ਗਜ਼ਲਗੋ ਡਾ. ਜਗਤਾਰ
ਸਤਿ ਸ਼੍ਰੀ ਅਕਾਲ।
ਅੱਜ ਮੇਰੇ ਹੱਥਾਂ ਵਿੱਚ ਤੁਹਾਡੀ ਵੱਡੀ ਬੇਟੀ ਡਾ. ਕੰਚਨ ਸਿੰਘ ਜੀ ਦੀ ਸੰਪਾਦਿਤ ਕੀਤੀ ਤੁਹਾਡੀਆਂ ਕਵਿਤਾਵਾਂ ਦੀ
ਪੁਸਤਕ 'ਹਰ ਮੋੜ 'ਤੇ...
ਕਵਿਤਾ – ਅਰਸ਼ ਬਿੰਦੂ
(ਪਾਬਲੋ ਨੈਰੂਦਾ ਲਈ ਵੀਂਹ ਨਫ਼ਰਤ ਕਵਿਤਾਵਾਂ 'ਚੋਂ ਇਕ )
ਜੋਸਸੀ ਬਿਲਸਪਾਬਲੋ ਤੂੰ ਕਵੀ ਕਿਵੇਂ ਹੋ ਸਕਦਾ ਹੈ।ਨਹੀ ਹੋ ਸਕਦਾਕਦੀ ਵੀ ਨਹੀ ਹੋ ਸਕਦਾ। ਵੀਂਹ...
‘ਕੁੱਤੀ ਵਿਹੜਾ`
-ਮਨਿੰਦਰ ਸਿੰਘ ਕਾਂਗ
‘ਕੁੱਤੀ ਵਿਹੜਾ` ਜਾਂ ‘ਕਸਾਈ ਵਿਹੜਾ`– ਦੋਹੇਂ ਨਾਂ ਇਕੋ ਥਾਂ ਦੇ ਨੇ। ਚਾਹੇ ਕੁੱਤੀ ਵਿਹੜਾ ਕਹਿ ਲਵੋ ਤੇ ਚਾਹੇ ਕਸਾਈ ਵਿਹੜਾ! ਅੰਬਰਸਰ ਸ਼ਹਿਰ...
ਡਾਇਰੀ ਦੇ ਪੰਨੇ – ਅਸੀਂ ਕਿਉਂ ਪਰਦੇਸੀ ਹੋਏ
-ਨਿੰਦਰ ਘੁਗਿਆਣਵੀਲੇਖਕ ਨਾਲ ਇਸ 9417421700 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਟੋਰਾਂਟੋ ਵਿਚ ਇਕ ਸੜਕ ਹਾਦਸੇ ਵਿੱਚ ਮੌਤ ਦੇ ਮੂੰਹ ਜਾ ਪਏ ਤਿੰਨ ਪੰਜਾਬੀ ਵਿਦਿਆਰਥੀਆਂ...