ਡੋਰ ਟੂ ਡੋਰ ਸਰਵਿਸ ਲਈ ਸਰਕਾਰ ਨੇ ਖਿੱਚੀ ਤਿਆਰੀ, ਜਲਦੀ ਹੀ 1076 ਨੰਬਰ ਜਾਰੀ ਕਰੇਗੀ ਸਰਕਾਰ

0
678

ਚੰਡੀਗੜ੍ਹ, 30 ਨਵੰਬਰ| ਪੰਜਾਬ ਸਰਕਾਰ ਲੋਕਾਂ ਨੂੰ ਡੋਰ ਟੂ ਡੋਰ ਸਰਵਿਸ ਦੇਣ ਲਈ ਜਲਦੀ ਹੀ 1076 ਨੰਬਰ ਜਾਰੀ ਕਰੇਗੀ। ਇਸ ਤਹਿਤ ਇਕ ਸਰਕਾਰੀ ਅਫਸਰ ਤੁਹਾਡੇ ਘਰ ਆਵੇਗਾ। 1076 ਨੰਬਰ ਜ਼ਰੀਏ ਤੁਹਾਨੂੰ ਇਕ ਅਪੁਆਇੰਟਮੈਂਟ ਲੈਟਰ ਮਿਲੇਗਾ, ਜਿਸ ਤਹਿਤ ਤੁਹਾਨੂੰ ਘਰ ਬੈਠੇ ਹੀ 42 ਸੇਵਾਵਾਂ ਮਿਲਣਗੀਆਂ.।