ਗਾਇਕ ਦਿਲਜਾਨ ਦਾ ਅੱਜ ਕਰਤਾਰਪੁਰ ‘ਚ ਹੋਵੇਗਾ ਸ਼ਰਧਾਂਜਲੀ ਸਮਾਗਮ, ਪੰਜਾਬੀ ਬੁਲੇਟਿਨ ਦੇ Youtube ਚੈਨਲ ‘ਤੇ ਵੇਖ ਸਕੋਗੇ Live

0
14552

ਜਲੰਧਰ | ਇੱਕ ਸੜਕ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਮਸ਼ਹੂਰ ਗਾਇਕ ਦਿਲਜਾਨ ਦੀ ਅੱਜ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਹੋਵੇਗਾ।

ਐਤਵਾਰ ਦੁਪਹਿਰ 12.30 ਵਜੇ ਤੋਂ 2 ਵਜੇ ਤੱਕ ਉਨ੍ਹਾਂ ਦੇ ਘਰ ਕਰਤਾਰਪੁਰ ਦੇ ਆਰਿਆ ਨਗਰ ਵਿੱਚ ਅੰਤਿਮ ਅਰਦਾਸ ਹੋਵੇਗੀ।

ਪੰਜਾਬੀ ਬੁਲੇਟਿਨ ਦੇ youtube ਚੈਨਲ ਉੱਤੇ ਦਿਲਜਾਨ ਦਾ ਸ਼ਰਧਾਂਜਲੀ ਸਮਾਗਮ ਲਾਇਵ ਵੇਖਿਆ ਜਾ ਸਕਦਾ ਹੈ। ਸ਼ਰਧਾਂਜਲੀ ਸਮਾਗਮ ਵੇਖਣ ਲਈ ਚੈਨਲ www.youtube.com/punjabibulletin ਨੂੰ ਜ਼ਰੂਰ ਸਬਸਕ੍ਰਾਇਬ ਕਰੋ।

30 ਮਾਰਚ ਨੂੰ ਤੜਕੇ ਜੰਡਿਆਲਾ ਗੁਰੂ ਇਲਾਕੇ ਵਿੱਚ ਦਿਲਜਾਨ ਦੀ ਕਾਰ ਨਾਲ ਕਿਸੇ ਗੱਡੀ ਦੀ ਟੱਕਰ ਹੋਣ ਤੇ ਉਨ੍ਹਾਂ ਦੀ ਮੌਤ ਹੋ ਗਈ ਸੀ। ਉਹ ਆਪਣੇ ਨਵੇਂ ਗਾਣੇ ਦੇ ਸਿਲਸਿਲੇ ਵਿੱਚ ਮੀਟਿੰਗ ਕਰਕੇ ਇਕੱਲੇ ਕਾਰ ਡ੍ਰਾਇਵ ਕਰਕੇ ਘਰ ਪਰਤ ਰਹੇ ਸਨ।

ਦਿਲਜਾਨ ਦੀ ਮੌਤ ਨਾਲ ਸੰਗੀਤ ਜਗਤ ਨੂੰ ਵੱਡਾ ਘਾਟਾ ਪਿਆ ਹੈ।

ਵੇਖੋ ਵੀਡੀਓ

(ਨੋਟ – ਪੰਜਾਬ ਦੀਆਂ ਵੱਡੀਆਂ ਖ਼ਬਰਾਂ ਦੇ ਵੀਡੀਓ ਦੇਖਣ ਲਈ ਸਾਡੇ Youtube Channel ਨੂੰ ਜ਼ਰੂਰ Subscribe ਕਰੋ https://bit.ly/3sZWkR8)

LEAVE A REPLY

Please enter your comment!
Please enter your name here