ਦੁਨੀਆ
ਪੰਜਾਬੀ ਨੌਜਵਾਨ ਦੀ ਕੈਨੇਡਾ ‘ਚ ਦਰਦਨਾਕ ਮੌ.ਤ, 9 ਮਹੀਨੇ ਪਹਿਲਾਂ ਸਟੱਡੀ ਵੀਜ਼ੇ ‘ਤੇ ਵਿਦੇਸ਼ ਗਿਆ ਸੀ ਨਵਜੋਤ
Admin - 0
ਲੁਧਿਆਣਾ, 9 ਦਸੰਬਰ। ਕੈਨੇਡਾ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਪਿੰਡ ਪਮਾਲੀ ਦੇ ਨੌਜਵਾਨ ਦੀ ਕੈਨੇਡਾ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਨਵਜੋਤ ਸਿੰਘ ਸਪੁੱਤਰ ਹਰਜਿੰਦਰ ਸਿੰਘ ਪਮਾਲੀ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਨਵਜੋਤ ਅਜੇ 9 ਮਹੀਨੇ ਪਹਿਲਾਂ ਹੀ ਪੜ੍ਹਾਈ ਲਈ ਕੈਨੇਡਾ ਗਿਆ ਸੀ। ਉਹ ਕੈਨੇਡਾ ਦੇ ਓਂਟਾਰੀਓ ਸ਼ਹਿਰ...
ਸ੍ਰੀ ਮੁਕਤਸਰ ਸਾਹਿਬ
ਫਰੀਦਕੋਟ ਤੋਂ ਮੰਦਭਾਗੀ ਖਬਰ : ਵਿਆਹ ਤੋਂ 4 ਦਿਨ ਪਹਿਲਾਂ ਲੜਕੀ ਨੇ ਛੱਤ ਤੋਂ ਮਾ.ਰੀ ਛਾ.ਲ, ਦਰਦਨਾਕ ਮੌ.ਤ
Admin - 0
ਫਰੀਦਕੋਟ, 9 ਦਸੰਬਰ | ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕਉਣੀ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ 20 ਸਾਲ ਦੀ ਲੜਕੀ ਨੇ ਜਾਨ ਦੇ ਦਿੱਤੀ। ਜਾਣਕਾਰੀ ਅਨੁਸਾਰ ਮ੍ਰਿਤਕ ਲੜਕੀ ਨੇ ਜ਼ਹਿਰਲੀ ਦਵਾਈ ਪੀ ਕੇ ਘਰ ਵਿਚ ਹੀ ਛੱਤ ਤੋਂ ਛਾਲ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਤੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਲੜਕੀ ਦਾ 13 ਦਸੰਬਰ ਨੂੰ ਵਿਆਹ ਸੀ...
ਐਸਏਐਸ ਨਗਰ/ਮੋਹਾਲੀ
ਸੰਗਰੂਰ : ਮਾਮੂਲੀ ਗੱਲੋਂ ਸਰਕਾਰੀ ਅਧਿਆਪਕ ਨੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਬੇਰਹਿਮੀ ਨਾਲ ਕੁੱਟਿਆ
Admin - 0
ਸੰਗਰੂਰ/ਭਵਾਨੀਗੜ੍ਹ, 9 ਦਸੰਬਰ | ਇਥੋਂ ਦੇ ਪਿੰਡ ਭੱਟੀਵਾਲ ਕਲਾਂ ਦੇ ਸਰਕਾਰੀ ਸਕੂਲ ਦੇ ਇਕ ਅਧਿਆਪਕ ਵੱਲੋਂ 12ਵੀਂ ਜਮਾਤ ਦੇ 3 ਵਿਦਿਆਰਥੀਆਂ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚਿਆਂ ਦੀ ਕੁੱਟਮਾਰ ਦੀ ਸਾਰੀ ਘਟਨਾ ਸਕੂਲ ਦੇ ਕਲਾਸ ਰੂਮ 'ਚ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ।
ਜਦੋਂ ਪੀੜਤ ਬੱਚਿਆਂ ਨੇ ਪਿੰਡ ਦੇ ਸਰਪੰਚ ਨੂੰ ਮਾਮਲੇ ਬਾਰੇ ਦੱਸਿਆ...
ਐਸਏਐਸ ਨਗਰ/ਮੋਹਾਲੀ
ਪੰਜਾਬ ਦੇ ਲੋਕਾਂ ਨੂੰ ਮਾਨ ਸਰਕਾਰ ਕੱਲ ਦੇਵੇਗੀ ਵੱਡਾ ਤੋਹਫ਼ਾ : ਸ਼ੁਰੂ ਕਰੇਗੀ ਇਹ ਸਕੀਮ, 43 ਸੇਵਾਵਾਂ ਮਿਲਣਗੀਆਂ ਘਰ ਬੈਠੇ
Admin - 0
ਚੰਡੀਗੜ੍ਹ, 9 ਦਸੰਬਰ | ਪੰਜਾਬ ਦੀ ਮਾਨ ਸਰਕਾਰ ਐਤਵਾਰ ਨੂੰ ਸੂਬੇ ਦੇ ਲੋਕਾਂ ਨੂੰ ਵੱਡਾ ਤੋਹਫ਼ਾ ਦੇਣ ਜਾ ਰਹੀ ਹੈ। ਐਤਵਾਰ ਨੂੰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਲੁਧਿਆਣਾ ਆ ਰਹੇ ਹਨ, ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਨਾਲ ਮਿਲ ਕੇ 'ਮਾਨ ਸਰਕਾਰ ਤੁਹਾਡੇ ਦੁਆਰ' ਸਕੀਮ ਦੀ ਸੂਬੇ 'ਚ ਸ਼ੁਰੂਆਤ ਕਰਨਗੇ। ਇਸ ਸਕੀਮ ਤਹਿਤ ਲੋਕਾਂ ਨੂੰ 43...
ਕ੍ਰਾਇਮ ਅਤੇ ਨਸ਼ਾ
ਅਬੋਹਰ : ਐਕਸੀਡੈਂਟ ਦੌਰਾਨ ਜ਼ਖਮੀਆਂ ਦੀ ਮਦਦ ਕਰਦੇ ਪਰਿਵਾਰ ਨੂੰ ਵਾਹਨ ਨੇ ਮਾਰੀ ਭਿਆਨਕ ਟੱਕਰ, ਮਾਂ-ਪੁੱਤ ਦੀ ਦਰਦਨਾਕ ਮੌ.ਤ
Admin - 0
ਅਬੋਹਰ, 10 ਦਸੰਬਰ | ਪਿੰਡ ਕੁੱਤਿਆਂਵਾਲੀ ਅਤੇ ਖੁੱਬਣ ਵਿਚਕਾਰ ਦੇਰ ਰਾਤ ਹੋਏ ਸੜਕ ਹਾਦਸੇ ਵਿਚ ਮਾਂ-ਪੁੱਤ ਦੀ ਮੌਤ ਹੋ ਗਈ। ਉਹ ਜ਼ਖਮੀ ਲੋਕਾਂ ਨੂੰ ਦੇਖਣ ਲਈ ਸੜਕ ‘ਤੇ ਖੜ੍ਹੇ ਸੀ ਤਾਂ ਕਿਸੇ ਅਣਪਛਾਤੇ ਟੈਂਪੂ ਚਾਲਕ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਔਰਤ ਦਾ ਪਤੀ ਵਾਲ-ਵਾਲ ਬਚ ਗਿਆ ਜਦਕਿ ਉਸਦੀ ਪਤਨੀ ਅਤੇ ਬੱਚੇ ਦੀ ਦਰਦਨਾਕ ਮੌਤ ਹੋ ਗਈ। ਇਸ...
ਐਸਏਐਸ ਨਗਰ/ਮੋਹਾਲੀ
ਨਕਲੀ VIP ਬਣ ਕੇ ਪਾਇਲਟ ਗੱਡੀ ‘ਚ ਘੁੰਮਦੇ ਠੱਗ ਗ੍ਰਿਫਤਾਰ, ਨਾਕੇ ਦੌਰਾਨ ਰੋਕਣ ‘ਤੇ ਖੁੱਲ੍ਹੀ ਪੋਲ
Admin - 0
ਮੋਹਾਲੀ, 9 ਦਸੰਬਰ । ਅੱਜ CIA ਸਟਾਫ਼ ਨੇ ਨਾਕਾਬੰਦੀ ਦੌਰਾਨ ਜਾਅਲੀ ਵੀ.ਆਈ.ਪੀ. ਬਣ ਕੇ ਘੁੰਮ ਰਹੇ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਉਨ੍ਹਾਂ ਖਿਲਾਫ਼ ਥਾਣਾ ਸਿਟੀ ਵਿਚ ਮਾਮਲਾ ਦਰਜ ਕਰਕੇ ਲੋੜੀਂਦੀ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ।
ਦੱਸ ਦਈਏ ਕਿ ਪੁਲਿਸ ਪਾਰਟੀ ਵੱਲੋਂ ਫਰਜ਼ੀ ਵੀ.ਆਈ.ਪੀ. ਬਣੇ ਵਿਅਕਤੀ ਨੂੰ ਫਾਰਚੂਨਰ ਗੱਡੀ, ਪਾਇਲਟ ਜਿਪਸੀ, ਬਿਨਾਂ ਇਜਾਜ਼ਤ ਲਗਾਏ ਹੂਟਰ ਅਤੇ ਲਾਲ-ਨੀਲੀ ਪੀ.ਸੀ.ਆਰ. ਬੱਤੀ ਸਣੇ...
ਐਸਏਐਸ ਨਗਰ/ਮੋਹਾਲੀ
ਜਲੰਧਰ ਤੋਂ ਵੱਡੀ ਖਬਰ : ਸਪਾ ਸੈਂਟਰ ਦੇ ਮਾਲਕ ਤੋਂ ਢਾਈ ਲੱਖ ਰਿਸ਼ਵਤ ਲੈਣ ਵਾਲਾ SHO ਰਾਜੇਸ਼ ਅਰੋੜਾ ਸਸਪੈਂਡ, ਹੋਏ ਵੱਡੇ ਖੁਲਾਸੇ
Admin - 0
ਜਲੰਧਰ, 9 ਦਸੰਬਰ | ਕਮਿਸ਼ਨਰੇਟ ਪੁਲਿਸ ਨੇ ਥਾਣਾ ਰਾਮਾ ਮੰਡੀ (ਸੂਰਿਆ ਐਨਕਲੇਵ) ਦੇ ਐੱਸ. ਐੱਚ. ਓ. ਰਾਜੇਸ਼ ਕੁਮਾਰ ਅਰੋੜਾ ਨੂੰ ਬੀਤੇ ਦਿਨ ਉਸ ਦੇ ਆਪਣੇ ਹੀ ਥਾਣੇ ਦੀ ਪੁਲਿਸ ਨੇ ਸਪਾ ਸੈਂਟਰ ਦੇ ਮਾਲਕ ਤੋਂ 2 ਲੱਖ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਸੀ। ਰਾਜੇਸ਼ ਤੋਂ ਰਿਸ਼ਵਤ ਦੇ ਪੈਸੇ ਵੀ ਬਰਾਮਦ ਕਰ ਲਏ ਗਏ...
ਚੇਨਈ, 9 ਦਸੰਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਉੱਤਰੀ ਚੇਨਈ 'ਚ ਮਨਾਲੀ ਦੇ ਵੈਕਾਡੂ ਇਲਾਕੇ 'ਚ ਸ਼ਨੀਵਾਰ ਸਵੇਰੇ ਸਾਬਣ ਪਾਊਡਰ ਦੇ ਗੋਦਾਮ 'ਚ ਭਿਆਨਕ ਅੱਗ ਲੱਗ ਗਈ। ਇਸ ਨਾਲ 100 ਕਰੋੜ ਰੁਪਏ ਦੇ ਮਾਲ ਦਾ ਨੁਕਸਾਨ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਬੁਝਾਉਣ ਲਈ 5 ਫਾਇਰ ਟੈਂਡਰ ਤੁਰੰਤ ਮੌਕੇ 'ਤੇ ਪਹੁੰਚ ਗਏ ਅਤੇ ਪਿਛਲੇ 5...
Uncategorized
ਨਸ਼ੇ ਦੀ ਆਦਤ ਨੇ ਦੇਹ-ਵਾਪਰ ‘ਚ ਧੱਕੀ ਕੁੜੀ, ਰੋਜ਼ਾਨਾ ਤਕਰੀਬਨ 10 ਹਜ਼ਾਰ ਦੇ ਲਾਉਂਦੀ ਰਹੀ ਨਸ਼ੇ ਦੇ ਟੀਕੇ
Admin - 0
ਬਟਾਲਾ, 9 ਦਸੰਬਰ | ਨਸ਼ੇ ਖਾਤਰ ਦੇਹ ਵਪਾਰ ਕਰਨ ਲਈ ਮਜਬੂਰ ਸਟੇਜ ’ਤੇ ਡਾਂਸ ਕਰਨ ਵਾਲੀ ਲੜਕੀ ਨੇ ਦੱਸਿਆ ਕਿ ਉਹ ਰੋਜ਼ 10 ਹਜ਼ਾਰ ਦੀ ਹੈਰੋਇਨ ਦਾ ਨਸ਼ਾ ਕਰਨ ਲੱਗੀ। ਡਾਂਸ ਦੌਰਾਨ ਥਕਾਨ ਦੂਰ ਕਰਨ ਲਈ ਸਾਥੀ ਲੜਕੀਆਂ ਨੇ ਉਸ ਨੂੰ ਹੈਰੋਇਨ ਦੀ ਆਦਤ ਅਜਿਹੀ ਲਾਈ ਕਿ ਉਹ ਨਸ਼ਾ ਤਾਂ ਨਹੀਂ ਛੱਡ ਸਕੀ ਸਗੋਂ ਨਸ਼ੇ ਲਈ ਪੈਸੇ ਜੁਟਾਉਣ ਲਈ...
ਕ੍ਰਾਇਮ ਅਤੇ ਨਸ਼ਾ
ਪੋਤੇ ਦੇ ਰੋਣ ਤੋਂ ਪ੍ਰੇਸ਼ਾਨ ਮਾਨਸਿਕ ਰੋਗੀ ਦਾਦੇ ਨੇ 2 ਸਾਲ ਦੇ ਮਾਸੂਮ ਤੇ ਨੂੰਹ ਦਾ ਬੇਰਹਿਮੀ ਨਾਲ ਕੀਤਾ ਕ.ਤਲ
Admin - 0
ਉਤਰ ਪ੍ਰਦੇਸ਼, 9 ਦਸੰਬਰ | ਇਥੋਂ ਇਕ ਖੌਫਨਾਕ ਖਬਰ ਸਾਹਮਣੇ ਆਈ ਹੈ। ਯੂਪੀ ਦੇ ਸੀਤਾਪੁਰ ਵਿਚ ਆਪਣੇ ਪੋਤੇ ਦੇ ਲਗਾਤਾਰ ਰੋਣ ਤੋਂ ਪ੍ਰੇਸ਼ਾਨ ਹੋ ਕੇ 55 ਸਾਲ ਦੇ ਵਿਅਕਤੀ ਨੇ 2 ਸਾਲ ਦੇ ਮਾਸੂਮ ਤੇ ਆਪਣੀ ਨੂੰਹ ਦਾ ਕਤਲ ਕਰ ਦਿੱਤਾ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ, ਜੋ ਕਿ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਦੱਸਿਆ ਜਾ ਰਿਹਾ ਹੈ।...









































