ਹੁਸ਼ਿਆਰਪੁਰ
ਹੁਸ਼ਿਆਰਪੁਰ : ਪਿਤਾ ਦੀ ਅੰਤਿਮ ਅਰਦਾਸ ’ਚ ਸ਼ਾਮਲ ਹੋਣ ਆਇਆ ਕੈਦੀ ਫ਼ਰਾਰ, ਪਤਨੀ ਦੇ ਕ.ਤਲ ਦੀ ਕੱਟ ਰਿਹਾ ਸੀ ਸਜ਼ਾ
Admin - 0
ਹੁਸ਼ਿਆਰਪੁਰ, 10 ਦਸੰਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਆਪਣੀ ਪਤਨੀ ਦੇ ਕਤਲ ਮਾਮਲੇ 'ਚ ਸਜ਼ਾ ਕੱਟ ਰਿਹਾ ਇਕ ਕੈਦੀ ਆਪਣੇ ਪਿਤਾ ਦੀ ਅੰਤਿਮ ਅਰਦਾਸ 'ਚ ਸ਼ਾਮਲ ਹੋਣ ਲਈ ਆਇਆ ਤਾਂ ਡਿਊਟੀ ਦੇ ਰਹੇ ਮੁਲਾਜ਼ਮਾਂ ਦੀ ਅਣਗਹਿਲੀ ਕਾਰਨ ਫ਼ਰਾਰ ਹੋ ਗਿਆ। ਜ਼ਿਲਾ ਪੁਲਿਸ ਮੁਖੀ ਸੁਰਿੰਦਰ ਲਾਂਬਾ ਨੇ ਇਸ ਅਣਗਹਿਲੀ ਲਈ 2 ਥਾਣੇਦਾਰਾਂ ਅਤੇ ਇਕ ਸਿਪਾਹੀ ਖਿਲਾਫ਼ ਮਾਮਲਾ...
ਕ੍ਰਾਇਮ ਅਤੇ ਨਸ਼ਾ
ਗੋਗਾਮੇੜੀ ਕਤਲਕਾਂਡ : ਰੋਹਿਤ ਰਾਠੌਰ ਤੇ ਨਿਤਿਨ ਫੌਜੀ ਸਣੇ 3 ਗ੍ਰਿਫਤਾਰ, ਚੰਡੀਗੜ੍ਹ ਤੋਂ ਲਿਆਂਦੇ ਦਿੱਲੀ
Admin - 0
ਦਿੱਲੀ, 10 ਦਸੰਬਰ| ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਰਾਜ ਪੁਲਿਸ ਦੇ ਨਾਲ ਸੰਯੁਕਤ ਆਪ੍ਰੇਸ਼ਨ ਵਿਚ ਸੁਖਦੇਵ ਸਿੰਘ ਗੋਗਾਮੇੜੀ ਹੱਤਿਆਕਾਂਡ ਦੇ ਮੁੱਖ ਦੋਸ਼ੀ ਰੋਹਿਤ ਰਾਠੌੜ ਅਤੇ ਨਿਤਿਨ ਫੌਜੀ ਸਣੇ ਤਿੰਨਾਂ ਦੋਸ਼ੀਆਂ ਨੂੰ ਚੰਡੀਗੜ੍ਹ ਤੋਂ ਫੜਿਆ ਹੈ। ਦੇਰ ਰਾਤ ਤਿੰਨਾਂ ਨੂੰ ਦਿੱਲੀ ਲਿਆਂਦਾ ਗਿਆ। ਪੁਲਿਸ ਤਿੰਨੋਂ ਨੂੰ ਲੈ ਕੇ ਸਿੱਧੇ ਕ੍ਰਾਈਮ ਬ੍ਰਾਂਚ ਪਹੁੰਚੀ।
ਇਸ ਤੋਂ ਪਹਿਲਾਂ, ਰਾਸ਼ਟਰੀ ਰਾਜਪੂਤ ਕਰਣੀ ਸੈਨਾ ਦੇ...
ਕ੍ਰਾਇਮ ਅਤੇ ਨਸ਼ਾ
ਜਲੰਧਰ : ਢਿੱਲੋਂ ਰਿਜ਼ੋਰਟ ‘ਚ ਬਰਥਡੇ’ ਪਾਰਟੀ ਦੌਰਾਨ ਭਿੜੇ ਰਿਸ਼ਤੇਦਾਰ, ਚੱਲੀਆਂ ਗੋ.ਲੀਆਂ; NRI ਦਲਜੀਤ ਸਿੰਘ ਦੀ ਮੌਤ
Admin - 0
ਜਲੰਧਰ, 10 ਦਸੰਬਰ | ਇਥੋਂ ਦੇ ਇਕ ਹੋਟਲ ਵਿਚ ਜਨਮ ਦਿਨ ਦੀ ਪਾਰਟੀ ਦੌਰਾਨ ਹੋਈ ਗੋਲੀਬਾਰੀ ਵਿਚ ਇਕ NRI ਨੌਜਵਾਨ ਦੀ ਮੌਤ ਹੋ ਗਈ, ਜਦੋਂਕਿ ਇਕ ਹੋਰ ਨੌਜਵਾਨ ਜ਼ਖ਼ਮੀ ਹੋ ਗਿਆ। ਇਹ ਘਟਨਾ ਰਾਮਾਮੰਡੀ ਨਾਲ ਲੱਗਦੇ ਤੱਲ੍ਹਣ ਰੋਡ ‘ਤੇ ਸਥਿਤ ਢਿੱਲੋਂ ਰਿਜ਼ੋਰਟ ‘ਚ ਵਾਪਰੀ।
ਜਾਣਕਾਰੀ ਮੁਤਾਬਕ ਢਿੱਲੋਂ ਰਿਜ਼ੋਰਟ ‘ਚ ਪਾਰਟੀ ਚੱਲ ਰਹੀ ਸੀ। ਇਸ ਦੌਰਾਨ ਰਿਸ਼ਤੇਦਾਰਾਂ ਵਿਚ ਝਗੜਾ ਹੋ ਗਿਆ।...
ਅੰਮ੍ਰਿਤਸਰ
ਰਿਪੋਰਟ ‘ਚ ਖੁਲਾਸਾ : ਗਲ਼ੇ ਦੀ ਹੱਡੀ ਬਣੀ AI ਤਕਨੀਕ, ਔਰਤਾਂ ਦੀਆਂ ਤਸਵੀਰਾਂ ਤੋਂ ਕੱਪੜੇ ਹਟਾ ਰਹੇ Apps
Admin - 0
ਨਿਊਜ਼ ਡੈਸਕ, 10 ਦਸੰਬਰ| ਬਦਲਦੇ ਸਮੇਂ ਨੇ ਇਨਸਾਨ ਦੀ ਜ਼ਿੰਦਗੀ ਨੂੰ ਕਾਫੀ ਪ੍ਰਭਾਵਿਤ ਕਰਕੇ ਰੱਖ ਦਿੱਤਾ ਹੈ। ਖਾਸ ਤੌਰ ਉਤੇ ਟੈਕਨਾਲੋਜੀ ਨੇ ਇਨਸਾਨਾਂ ਦੀ ਜ਼ਿੰਦਗੀ ਨੂੰ ਕਾਫੀ ਗੁੰਝਲਦਾਰ ਬਣਾ ਕੇ ਰੱਖ ਦਿੱਤਾ ਹੈ। ਇਸੇ ਸ਼੍ਰੇਣੀ ਵਿਚ ਆਉਂਦੀ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ (AI), ਜਿਸਦੀ ਦੁਰਵਰਤੋਂ ਹੁਣ ਸਿਖਰ ‘ਤੇ ਪਹੁੰਚ ਗਈ ਹੈ।
AI ਹੁਣ ਸਮਾਜ ਲਈ ਗਲੇ ਦਾ ਹੱਡੀ ਬਣ ਰਹੀ ਹੈ। ਹਾਲ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ : ਸਬਜ਼ੀ ਲੈ ਕੇ ਆਉਂਦੇ ਦੋ ਸਕੇ ਭਰਾਵਾਂ ਨੂੰ ਬਾਈਕ ਸਵਾਰ ਨੇ ਮਾਰੀ ਟੱਕਰ, ਇਕ ਦੀ ਮੌ.ਤ, ਦੂਜਾ ਸੀਰੀਅਸ
Admin - 0
ਲੁਧਿਆਣਾ, 10 ਦਸੰਬਰ| ਲੁਧਿਆਣਾ ਵਿਚ ਇਕ ਤੇਜ਼ ਰਫਤਾਰ ਬਾਈਕ ਸਵਾਰ ਨੇ ਦੇ ਸਕੇ ਭਰਾਵਾਂ ਨੂੰ ਸੜਕ ਪਾਰ ਕਰਦਿਆਂ ਨੂੰ ਟੱਕਰ ਮਾਰ ਦਿੱਤੀ। ਟੱਕਰ ਨਾਲ ਦੋਵੇਂ ਭਰਾ ਕਈ ਫੁੱਟ ਦੂਰ ਜਾ ਡਿਗੇ। ਹਾਦਸੇ ਤੋਂ ਬਾਅਦ ਬਾਈਕ ਸਵਰਾ ਭੱਜ ਗਿਆ। ਉਥੇ ਹੀ ਜ਼ਖਮੀਆਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ। ਜਿਥੇ ਇਕ ਨੇ ਰਸਤੇ ਵਿਚ ਹੀ ਦਮ ਤੋੜ ਦਿੱਤਾ।
ਵੱਡੇ ਭਰਾ ਦੀ ਹਾਲਤ ਗੰਭੀਰ...
ਲੁਧਿਆਣਾ, 10 ਦਸੰਬਰ| ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਲੁਧਿਆਣਾ ਦੇ ਧਨਾਨਸੂ ਵਿੱਚ ਰੈਲੀ ਕਰਨਗੇ। ਆਮ ਆਦਮੀ ਪਾਰਟੀ ਵੱਲੋਂ ਰੈਲੀ ਦੀਆਂ ਤਿਆਰੀਆਂ ਪਿਛਲੇ ਦਿਨੀਂ ਮੁਕੰਮਲ ਕਰ ਲਈਆਂ ਗਈਆਂ ਸਨ।
ਦੋਵਾਂ ਮੁੱਖ ਮੰਤਰੀਆਂ ਦੀ ਆਮਦ ਨੂੰ ਲੈ ਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਪੁਲਿਸ ਅਧਿਕਾਰੀ ਦੇਰ ਰਾਤ ਤੱਕ ਰੈਲੀ ਵਾਲੀ ਥਾਂ...
ਐਸਏਐਸ ਨਗਰ/ਮੋਹਾਲੀ
ਵੱਡੀ ਖਬਰ : ਸੀਨੀਅਰ ਅਕਾਲੀ ਆਗੂ ਮੁਹੰਮਦ ਓਵੈਸ ‘ਆਪ’ ‘ਚ ਸ਼ਾਮਲ, ਮਾਨ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਤੋਂ ਹੋਏ ਪ੍ਰਭਾਵਿਤ
Admin - 0
ਚੰਡੀਗੜ੍ਹ, 9 ਦਸੰਬਰ। ਆਮ ਆਦਮੀ ਪਾਰਟੀ ਨੇ ਸ਼ਨੀਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਉਸ ਸਮੇਂ ਵੱਡਾ ਝਟਕਾ ਦਿੱਤਾ ਜਦੋਂ ਮਾਲੇਰਕੋਟਲਾ ਤੋਂ ਸੀਨੀਅਰ ਅਕਾਲੀ ਆਗੂ ਮੁਹੰਮਦ ਓਵੈਸ ‘ਆਪ’ ਵਿਚ ਸ਼ਾਮਲ ਹੋ ਗਏ।
ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਕਾਰਤ ਤੌਰ 'ਤੇ ਮੁਹੰਮਦ ਓਵੈਸ ਨੂੰ 'ਆਪ' ਪਰਿਵਾਰ 'ਚ ਸ਼ਾਮਲ ਕੀਤਾ ਅਤੇ ਉਨ੍ਹਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸ਼ਾਮਲ ਹੋਣ ਨਾਲ...
ਦੁਨੀਆ
ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌ.ਤ, ਮਾਪਿਆਂ ਦਾ ਇਕਲੌਤਾ ਪੁੱਤ ਸੀ ਨਵਜੋਤ ਸਿੰਘ
Admin - 0
ਲੁਧਿਆਣਾ, 9 ਦਸੰਬਰ। ਕੈਨੇਡਾ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਪਿੰਡ ਪਮਾਲੀ ਦੇ ਨੌਜਵਾਨ ਦੀ ਕੈਨੇਡਾ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਨਵਜੋਤ ਸਿੰਘ ਸਪੁੱਤਰ ਹਰਜਿੰਦਰ ਸਿੰਘ ਪਮਾਲੀ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਨਵਜੋਤ ਅਜੇ 9 ਮਹੀਨੇ ਪਹਿਲਾਂ ਹੀ ਪੜ੍ਹਾਈ ਲਈ ਕੈਨੇਡਾ ਗਿਆ ਸੀ। ਉਹ ਕੈਨੇਡਾ ਦੇ ਓਂਟਾਰੀਓ ਸ਼ਹਿਰ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ : ਘਰ ਅੱਗੇ ਐਕਟਿਵਾ ਖੜ੍ਹੀ ਹੋਣ ਨੂੰ ਲੈ ਕੇ 2 ਧਿਰਾਂ ‘ਚ ਚੱਲੇ ਇੱਟਾਂ-ਰੋੜੇ, ਮੁਹੱਲੇ ਵਾਲਿਆਂ ਇਕ ਧਿਰ ‘ਤੇ ਚਿੱਟਾ ਵੇਚਣ ਦੇ ਲਗਾਏ ਆਰੋਪ
Admin - 0
ਲੁਧਿਆਣਾ, 9 ਦਸੰਬਰ | ਲੁਧਿਆਣਾ ਦੇ ਆਦਰਸ਼ ਨਗਰ ਵਿਚ 2 ਧਿਰਾਂ ਵਿਚਕਾਰ ਜੰਮ ਕੇ ਇੱਟਾਂ-ਰੋੜੇ ਚੱਲੇ, ਜਿਸ ਵਿਚ ਇਕ ਧਿਰ ਦੀ ਔਰਤ ਜ਼ਖ਼ਮੀ ਹੋ ਗਈ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜਿਆ ਗਿਆ। ਮੁਹੱਲਾ ਵਾਸੀਆਂ ਨੇ ਗਲੀ ਵਿਚ ਹੀ ਰਹਿਣ ਵਾਲੇ ਇਕ ਘਰ ਦੇ ਲੋਕਾਂ ਉਤੇ ਸ਼ਰੇਆਮ ਚਿੱਟਾ ਵੇਚਣ ਦੇ ਆਰੋਪ ਲਗਾਏ ਹਨ।
ਲੋਕਾਂ ਨੇ ਦੱਸਿਆ ਕਿ ਚਿੱਟਾ ਲੈਣ ਵਾਲੇ...
ਅੰਮ੍ਰਿਤਸਰ
ਅੰਮ੍ਰਿਤਸਰ : ਨਸ਼ੇ ‘ਚ ਧੁੱਤ ਵਿਅਕਤੀ ਨੇ ਨੌਜਵਾਨ ‘ਤੇ ਚੜ੍ਹਾਈ ਕਾਰ, 3 ਖੜ੍ਹੀਆਂ ਐਕਟਿਵਾ ਨੂੰ ਵੀ ਮਾਰੀ ਟੱਕਰ
Admin - 0
ਅੰਮ੍ਰਿਤਸਰ, 9 ਦਸੰਬਰ | ਜੰਡਿਆਲਾ ਗੁਰੂ ਵਿਖੇ ਸ਼ਰਾਬ ਦੇ ਨਸ਼ੇ ਵਿਚ ਧੁੱਤ ਇਕ ਕਾਰ ਸਵਾਰ ਵੱਲੋਂ ਨੌਜਵਾਨ ਉਤੇ ਕਾਰ ਚੜ੍ਹਾਅ ਦਿੱਤੀ ਗਈ ਤੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ, ਉਸ ਨੂੰ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਜਾਣਕਾਰੀ ਦਿੰਦਿਆਂ ਥਾਣਾ ਜੰਡਿਆਲਾ ਗੁਰੂ ਦੇ ਪੁਲਿਸ ਅਧਿਕਾਰੀ ਮੁਖਤਿਆਰ ਸਿੰਘ ਨੇ ਦੱਸਿਆ ਕਿ ਗੱਡੀ ਸਵਾਰ ਦਾ ਨਾਂ ਅਰਸ਼ਪ੍ਰੀਤ ਸਿੰਘ ਹੈ ਜੋ ਕਿ...










































