ਐਸਏਐਸ ਨਗਰ/ਮੋਹਾਲੀ
ਲੋਕ ਸਭਾ ਚੋਣਾਂ ‘ਤੋਂ ਪਹਿਲਾਂ ਪੰਜਾਬ ਕਾਂਗਰਸ ਨੂੰ ਵੱਡਾ ਝਟਕਾ : ਕਮਲਜੀਤ ਕੜਵਲ ਨੇ ਦਿੱਤਾ ਅਸਤੀਫਾ, ਪੜ੍ਹੋ ਕਾਰਨ
Admin - 0
ਚੰਡੀਗੜ੍ਹ, 13 ਦਸੰਬਰ | ਲੁਧਿਆਣਾ ਤੋਂ ਸਿਮਰਜੀਤ ਸਿੰਘ ਬੈਂਸ ਖਿਲਾਫ ਕਾਂਗਰਸ ਦੀ ਤਰਫੋਂ ਚੋਣ ਲੜਨ ਵਾਲੇ ਕਮਲਜੀਤ ਸਿੰਘ ਕੜਵਲ ਨੇ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਵੀ ਅਸਤੀਫਾ ਦੇ ਦਿੱਤਾ ਹੈ। ਅਸਤੀਫੇ ਦਾ ਕਾਰਨ ਪਾਰਟੀ ਲੀਡਰਸ਼ਿਪ ਦੇ ਕੰਮਕਾਜ ਤੋਂ ਨਾਖੁਸ਼ ਦੱਸਿਆ ਜਾ ਰਿਹਾ ਹੈ।
ਕਦਾਵਲ ਨੇ ਇਹ ਅਸਤੀਫਾ ਇੰਡੀਅਨ ਨੈਸ਼ਨਲ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਅਰਜੁਨ...
ਕ੍ਰਾਇਮ ਅਤੇ ਨਸ਼ਾ
ਲੋਕ ਸਭਾ ਦੀ ਸੁਰੱਖਿਆ ‘ਚ ਵੱਡੀ ਕੁਤਾਹੀ : ਗੈਲਰੀ ਤੋਂ 2 ਲੋਕਾਂ ਨੇ ਮਾਰੀ ਛਾਲ, ਸੁੱਟੀ ਗੈਸ ਵਾਲੀ ਚੀਜ਼
Admin - 0
ਨਵੀਂ ਦਿੱਲੀ, 13 ਦਸੰਬਰ | ਲੋਕ ਸਭਾ ਵਿੱਚ ਸੁਰੱਖਿਆ ਨੂੰ ਲੈ ਕੇ ਵੱਡੀ ਕੁਤਾਬੀ ਸਾਹਮਣੇ ਆਈ ਹੈ। 2 ਲੋਕਾਂ ਨੇ ਗੈਲਰੀ ਤੋਂ ਹੇਠਾਂ ਛਾਲ ਮਾਰ ਦਿੱਤੀ ਤੇ ਕਥਿਤ ਤੌਰ ‘ਤੇ ਗੈਸ ਕੱਢਣ ਵਾਲੀਆਂ ਚੀਜ਼ਾਂ ਸੁੱਟੀਆਂ। ਲੋਕ ਸਭਾ ਦੀ ਕਾਰਵਾਈ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ।
ਲੋਕ ਸਭਾ ਵਿਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਸਦਨ ਵਿਚ ਸੁਰੱਖਿਆ...
ਸਿੱਖਿਆ
ਪਠਾਨਕੋਟ : 12ਵੀਂ ਜਮਾਤ ਦੇ ਵਿਦਿਆਰਥੀ ਨੂੰ ਅਧਿਆਪਕ ਨੇ ਬੁਰੀ ਤਰ੍ਹਾਂ ਕੁੱਟਿਆ; ਕੰਨ ਦਾ ਫਟਿਆ ਪਰਦਾ
Admin - 0
ਪਠਾਨਕੋਟ, 13 ਦਸੰਬਰ | ਇਥੋਂ ਦੇ ਇਕ ਨਿੱਜੀ ਸਕੂਲ ਵਿਚ ਪੰਜਾਬੀ ਅਧਿਆਪਕ ਨੇ ਇਕ ਵਿਦਿਆਰਥੀ ਨੂੰ ਹੱਸਣ 'ਤੇ ਕੁੱਟਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਬੱਚੇ ਦੇ ਕੰਨ ਦਾ ਪਰਦਾ ਫਟ ਗਿਆ। ਪੀੜਤ ਦਾ ਸਰਕਾਰੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਘਟਨਾ ਤੋਂ ਬਾਅਦ ਪ੍ਰਿੰਸੀਪਲ ਵੀ ਸਕੂਲ ‘ਚ ਮੌਜੂਦ ਨਹੀਂ ਸੀ। ਬੱਚੇ ਦੇ ਪਰਿਵਾਰ ਨੇ...
ਕਪੂਰਥਲਾ
ਕਪੂਰਥਲਾ : ਔਰਤ ਦਾ ਪਰਸ ਖੋਹ ਕੇ ਭੱਜਦੇ ਬਾਈਕ ਸਵਾਰ ਸਨੈਚਰਾਂ ਦੀ ਬੱਸ ਨਾਲ ਟੱਕਰ, ਟੁੱਟੀਆਂ ਲੱਤਾਂ
Admin - 0
ਕਪੂਰਥਲਾ, 13 ਦਸੰਬਰ | ਇਥੋਂ ਦੇ ਡੀਸੀ ਚੌਕ ਕੋਲ ਇਕ ਔਰਤ ਦਾ ਪਰਸ ਖੋਹ ਕੇ ਫਰਾਰ ਹੋ ਰਹੇ ਸਨੈਚਰਾਂ ਦੀ ਬਾਈਕ ਬੱਸ ਨਾਲ ਟਕਰਾਅ ਗਈ, ਜਿਸ ਮਗਰੋਂ ਇਕ ਸਨੈਚਰ ਨੂੰ ਕਾਬੂ ਕਰ ਲਿਆ ਗਿਆ। ਹਾਲਾਂਕਿ ਬੱਸ ਨਾਲ ਟਕਰਾਅ ਕੇ ਇਕ ਜ਼ਖਮੀ ਹੋ ਗਿਆ ਜਦਕਿ ਦੂਜਾ ਭੱਜਣ ਵਿਚ ਕਾਮਯਾਬ ਹੋ ਗਿਆ। ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ,...
ਐਸ ਬੀ ਐਸ ਨਗਰ/ਨਵਾਂਸ਼ਹਿਰ
ਨਵਾਂਸ਼ਹਿਰ : ਬਿਮਾਰ ਪਿਓ ਦੀ ਦਵਾਈ ਲੈਣ ਜਾ ਰਹੇ ਪੁੱਤ ਨੂੰ ਬਾਈਕ ਨੇ ਮਾਰੀ ਟੱਕਰ, ਹਸਪਤਾਲ ਲਿਜਾਣ ਪਿੱਛੋਂ ਮੌਤ
Admin - 0
ਨਵਾਂਸ਼ਹਿਰ, 13 ਦਸੰਬਰ| ਨਵਾਂਸ਼ਹਿਰ ਦੀ ਬਲਾਚੌਰ ਤਹਿਸੀਲ ਦੇ ਪਿੰਡ ਮਹਿੰਦਪੁਰ ਵਿਖੇ ਅਣਪਛਾਤੇ ਵਾਹਨ ਨੇ ਬਾਈਕ ਸਵਾਰ ਨੂੰ ਟੱਕਰ ਮਾਰ ਦਿੱਤੀ। ਜਿਸ ‘ਚ ਬਾਈਕ ਸਵਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹਰਜਿੰਦਰ ਸਿੰਘ ਉਮਰ ਕਰੀਬ 30 ਸਾਲ ਵਾਸੀ ਪਿੰਡ ਮਹਿੰਦਪੁਰ, ਥਾਣਾ ਬਲਾਚੌਰ ਵਜੋਂ ਹੋਈ ਹੈ। ਜੋ ਖੇਤੀ ਦਾ ਕੰਮ ਕਰਦਾ ਸੀ। ਉਹ ਆਪਣੇ ਬਿਮਾਰ ਪਿਤਾ ਲਈ...
ਨਿਊਜ਼ ਡੈਸਕ| ਆਧਾਰ ਕਾਰਡ ਨੂੰ ਮੁਫ਼ਤ 'ਚ ਅਪਡੇਟ ਕਰਨ ਦੀ ਆਖਰੀ ਮਿਤੀ ਵੀਰਵਾਰ ਯਾਨੀ 14 ਦਸੰਬਰ ਨੂੰ ਖਤਮ ਹੋ ਜਾਵੇਗੀ। ਹਾਲਾਂਕਿ, ਇਹ ਸੇਵਾ ਸਿਰਫ ਮਾਈ ਆਧਾਰ ਪੋਰਟਲ 'ਤੇ ਮੁਫਤ ਹੈ ਅਤੇ ਭੌਤਿਕ ਆਧਾਰ ਕੇਂਦਰਾਂ 'ਤੇ 50 ਰੁਪਏ ਦੀ ਫੀਸ ਲਈ ਜਾਂਦੀ ਹੈ। ਜੇਕਰ ਵੀਰਵਾਰ ਤੱਕ ਅਜਿਹਾ ਨਹੀਂ ਕੀਤਾ ਜਾਂਦਾ ਹੈ, ਤਾਂ 15 ਦਸੰਬਰ 2023 ਤੋਂ MyAadhaar ਪੋਰਟਲ 'ਤੇ ਵੀ...
ਐਸਏਐਸ ਨਗਰ/ਮੋਹਾਲੀ
ਜ਼ੀਰਕਪੁਰ ‘ਚ ਗੈਂਗਸਟਰ ਜੱਸਾ ਹੈਪੋਵਾਲੀਆ ਦਾ ਹੋਇਆ ਐਨਕਾਊਂਟਰ, ਕ.ਤਲ ਦੇ 6 ਮਾਮਲਿਆਂ ‘ਚ ਸੀ ਲੋੜੀਂਦਾ
Admin - 0
ਜ਼ੀਰਕਪੁਰ, 13 ਦਸੰਬਰ | ਜ਼ੀਰਕਪੁਰ ਦੇ ਪੀਰ ਮੁਛੱਲਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇਥੇ AGTF ਦੀ ਰਿੰਦਾ ਤੇ ਸੋਨੀ ਖੱਤਰੀ ਦੇ ਗੁਰਗੇ ਨਾਲ ਮੁਠਭੇੜ ਹੋਈ। ਮੁਕਾਬਲੇ ਦੌਰਾਨ ਕਈ ਗੋਲੀਆਂ ਚੱਲੀਆਂ। ਇਸ ਗੋਲੀਬਾਰੀ ਵਿਚ ਇਕ ਗੈਂਗਸਟਰ ਜੱਸਾ ਹੈਪੋਵਾਲੀਆ ਮਾਰਿਆ ਗਿਆ।
ਦੱਸ ਦਈਏ ਕਿ ਜੱਸਾ ਹੈਪੋਵਾਲੀਆ ਸੋਨੂੰ ਖੱਤਰੀ ਦਾ ਖਾਸ ਬੰਦਾ ਸੀ। ਗੋਲੀਬਾਰੀ ਵਿਚ ਇਕ ਪੁਲਿਸ ਮੁਲਾਜ਼ਮ ਵੀ ਗੰਭੀਰ ਜ਼ਖ਼ਮੀ ਹੋਇਆ...
ਹੁਸ਼ਿਆਰਪੁਰ
ਜਲੰਧਰ ਛਾਉਣੀ ਤੋਂ ਮੰਦਭਾਗੀ ਖਬਰ : 2 ਬੱਚਿਆਂ ਦੀ ਮਾਂ ਨੇ ਦਿੱਤੀ ਜਾ.ਨ, ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਚੁੱਕਿਆ ਖੌਫਨਾਕ ਕਦਮ
Admin - 0
ਜਲੰਧਰ, 13 ਦਸੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਲੰਧਰ ਛਾਉਣੀ ਦੇ ਆਰਮੀ ਇਨਕਲੇਵ ਫੇਜ਼-1 ਵਿਚ ਦੇਰ ਰਾਤ ਨੂੰ 2 ਬੱਚਿਆਂ ਦੀ ਮਾਂ ਨੇ ਜਾਨ ਦੇ ਦਿੱਤੀ। ਮ੍ਰਿਤਕਾ ਦੀ ਪਛਾਣ 40 ਸਾਲ ਦੀ ਪਰਮਜੀਤ ਕੌਰ ਪਤਨੀ ਅਮਿਤ ਕੁਮਾਰ ਵਜੋਂ ਹੋਈ ਹੈ।
ਮੇਹਟੀਆਣਾ ਜ਼ਿਲ੍ਹਾ ਹੁਸ਼ਿਆਰਪੁਰ ਦੀ ਰਹਿਣ ਵਾਲੀ ਰਾਜ ਰਾਣੀ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਲੜਕੀ ਦਾ...
ਫਿਰੋਜ਼ਪੁਰ, 13 ਦਸੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਧੁੰਦ ਕਾਰਨ ਗੰਗਾਨਗਰ ਤੋਂ ਆ ਰਹੀ ਇਕ ਇਨੋਵਾ ਕਾਰ ਫਿਰੋਜ਼ਪੁਰ-ਫਾਜ਼ਿਲਕਾ ਰੋਡ 'ਤੇ ਪਿੰਡ ਪਿੰਡੀ ਦੇ ਕੋਲ ਟਰਾਲੇ ਨਾਲ ਟਕਰਾ ਗਈ, ਜਿਸ ਕਾਰਨ ਇਨੋਵਾ ਸਵਾਰ ਇਕ ਸਵਾਰ ਵਿਅਕਤੀ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਫਿਰੋਜ਼ਪੁਰ-ਫਾਜਿਲਕਾ ਜੀਟੀ ਰੋਡ 'ਤੇ ਪਿੰਡ ਪਿੰਡੀ ਨੇੜੇ ਟਾਇਲ ਫੈਕਟਰੀ ਦੇ ਸਾਹਮਣੇ ਹੋਏ ਐਕਸੀਡੈਂਟ ਵਿਚ ਜੀਤ ਸਿੰਘ...
ਜਲੰਧਰ, 13 ਦਸੰਬਰ| ਜਲੰਧਰ ਤੋਂ ਦਿਲ ਨੂੰ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ। ਇਥੋਂ 10ਵੀਂ ਵਿਚ ਪੜ੍ਹਦੀ ਇਕ ਕੁੜੀ ਨੂੰ ਜ਼ਿੰਦਾ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ।
ਜਲੰਧਰ ਦੇ ਮਿੱਠੂ ਬਸਤੀ ਅਰਜਨ ਨਗਰ ਪਟਵਾਰਖਾਨਾ ਵਾਲੀ 'ਚ ਰਹਿਣ ਵਾਲੀ 18 ਸਾਲਾ ਲੜਕੀ ਰਾਗਨੀ ਦੀ ਉਸਦੇ ਘਰ ਤੋਂ ਕੁਛ ਦੂਰੀ 'ਤੇ ਉਸਨੂੰ ਜ਼ਿੰਦਾ ਜਲਾ ਕੇ ਹੱਤਿਆ ਕਰਨ ਨਾਲ ਇਲਾਕੇ 'ਚ ਦਹਿਸ਼ਤ ਦਾ...










































