Home Blog Page 604
ਨਵੀਂ ਦਿੱਲੀ, 13 ਦਸੰਬਰ | ਭਾਰਤੀ ਟੀਮ ਦੇ ਨਵੇਂ ਕਪਤਾਨ ਸੂਰਿਆ ਕੁਮਾਰ ਯਾਦਵ ਨੇ ਮੰਗਲਵਾਰ ਨੂੰ ਦੱਖਣੀ ਅਫਰੀਕਾ ਖਿਲਾਫ਼ ਖੇਡੇ ਗਏ ਦੂਜੇ ਟੀ-20 ਵਿਚ ਵੱਡੀ ਉਪਲੱਬਧੀ ਹਾਸਲ ਕੀਤੀ। ਇਸ ਮੈਚ ਵਿਚ ਭਾਵੇਂ ਭਾਰਤੀ ਟੀਮ ਨੂੰ 5 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਸੂਰਿਆ ਨੇ ਇਕ ਵਾਰ ਫਿਰ ਅਰਧ ਸੈਂਕੜਾ ਜੜਿਆ। ਸੂਰਿਆ ਦੀ ਪਾਰੀ ਦਾ ਟੀਮ ਨੂੰ ਕੋਈ ਫਾਇਦਾ...
ਚੰਡੀਗੜ੍ਹ, 13 ਦਸੰਬਰ| ਆਉਣ ਵਾਲੇ ਦਿਨਾਂ ਵਿਚ ਪੰਜਾਬ ਵਿਚ ਠੰਡ ਆਪਣਾ ਜ਼ੋਰ ਫੜੇਗੀ। ਮੌਸਮ ਵਿਭਾਗ ਨੇ ਅਗਲੇ 3 ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਚੰਡੀਗੜ੍ਹ ਮੌਸਮ ਕੇਂਦਰ ਮੁਤਾਬਕ ਅਗਲੇ ਤਿੰਨ ਦਿਨਾਂ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਯੈਲੋ ਅਲਰਟ ਅਧੀਨ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫਰੀਦਕੋਟ, ਮੋਗਾ, ਬਠਿੰਡਾ...
ਨਵੀਂ ਦਿੱਲੀ, 13 ਦਸੰਬਰ | ਸਿੱਖ ਭਾਈਚਾਰੇ ਦੀ ਸਾਲਾਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਦਿਆਂ ਜੰਮੂ-ਕਸ਼ਮੀਰ ਸਰਕਾਰ ਨੇ ਅਨੰਦ ਮੈਰਿਜ ਐਕਟ ਲਾਗੂ ਕਰ ਦਿੱਤਾ ਹੈ। ਹੁਣ ਸਿੱਖ ਭਾਈਚਾਰੇ ’ਚ ਵਿਆਹ ਦੀ ਰਜਿਸਟਰੇਸ਼ਨ ਇਸ ਕਾਨੂੰਨ ਤਹਿਤ ਹੋਵੇਗੀ। ਅਨੰਦ ਮੈਰਿਜ ਐਕਟ ਦੇਸ਼ ’ਚ ਪਹਿਲਾਂ ਤੋਂ ਲਾਗੂ ਹੈ ਪਰ ਧਾਰਾ 370 ਕਾਰਨ ਜੰਮੂ-ਕਸ਼ਮੀਰ ’ਚ ਇਹ ਲਾਗੂ ਨਹੀਂ ਸੀ। 5 ਅਗਸਤ,...
ਗੁਰਦਾਸਪੁਰ, 13 ਦਸੰਬਰ | ਇਥੋਂ ਦੇ ਸੰਤ ਨਗਰ ਇਲਾਕੇ ਦੀ ਰਹਿਣ ਵਾਲੀ 16 ਸਾਲ ਦੀ ਅਜਨੀਤ ਕੌਰ ਨੇ ਲਾਕਡਾਊਨ ਦੌਰਾਨ ਯੂ-ਟਿਊਬ ਰਾਹੀਂ ਕੋਰੀਅਨ ਭਾਸ਼ਾ ਸਿੱਖੀ। ਜਦੋਂ ਉਸ ਨੂੰ ਭਾਸ਼ਾ ਆ ਗਈ ਤਾਂ ਉਸ ਨੇ ਦੂਜੀਆਂ ਭਾਸ਼ਾਵਾਂ ਨੂੰ ਸਿੱਖਣਾ ਸ਼ੁਰੂ ਕੀਤਾ। ਹੌਲੀ-ਹੌਲੀ ਸਾਰੀਆਂ ਭਾਸ਼ਾਵਾਂ ਅਜਨੀਤ ਲਈ ਸੌਖੀਆਂ ਹੁੰਦੀਆਂ ਰਹੀਆਂ ਤੇ ਉਸ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਵਿਚ ਆਯੋਜਿਤ ਵਿਦੇਸ਼ੀ...
ਮੋਗਾ, 13 ਦਸੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਿਤਾ ਦੀ ਮੌਤ ਤੋਂ ਬਾਅਦ ਇਕ ਕਿਸਾਨ ਨੇ ਆਪਣੀ ਮਾਂ ਨੂੰ ਤਾਂ ਕੈਂਸਰ ਦੀ ਬੀਮਾਰੀ ਤੋਂ ਬਚਾਅ ਲਿਆ ਪਰ ਖ਼ੁਦ ਬੀਮਾਰੀ ਦਾ ਇਲਾਜ ਕਰਵਾਉਂਦੇ ਹੋਏ 12 ਲੱਖ ਦੇ ਕਰਜ਼ੇ ਹੇਠ ਆ ਗਿਆ। ਸਿਰਫ ਢਾਈ ਏਕੜ ਜ਼ਮੀਨ ਦੇ ਮਾਲਕ 3 ਧੀਆਂ ਦੇ ਪਿਤਾ ਦੇ ਸਿਰ ਉਤੇ ਹਰ ਸਾਲ ਕਰਜ਼ੇ...
ਲੁਧਿਆਣਾ, 13 ਦਸੰਬਰ| ਮਹਾਨਗਰ ਵਿੱਚ ਰਾਤ 9.30 ਵਜੇ ਕੇਂਦਰੀ ਜੇਲ੍ਹ ਦੇ ਗੇਟ ਤੋਂ ਕੈਦੀਆਂ ਨੂੰ ਲਿਜਾਣ ਸਮੇਂ ਹੰਗਾਮਾ ਹੋ ਗਿਆ। ਪੇਸ਼ੀ ਤੋਂ ਵਾਪਿਸ ਆਏ ਪੰਜ ਕੈਦੀਆਂ ਨੂੰ ਜੇਲ੍ਹ ਪ੍ਰਸ਼ਾਸਨ ਨੇ ਸ਼ਰਾਬ ਪੀ ਕੇ ਆਉਣ ਉਤੇ ਚੈਕਅਪ ਲਈ ਸਿਵਲ ਹਸਪਤਾਲ ਭੇਜ ਦਿੱਤਾ। ਹਸਪਤਾਲ ਪਹੁੰਚੇ ਅੰਡਰ ਟਰਾਇਲ ਕੈਦੀਆਂ ਨੇ ਖੂਬ ਹੰਗਾਮਾ ਮਚਾਇਆ ਅਤੇ ਮੀਡੀਆ ਦੇ ਸਾਹਮਣੇ ਵੱਡੇ ਖੁਲਾਸੇ ਕੀਤੇ। ਕੈਦੀਆਂ ਨੇ...
ਜਲੰਧਰ, 13 ਦਸੰਬਰ| ਜਲੰਧਰ ਦੇ ਭਾਰਗਵ ਕੈਂਪ ਥਾਣੇ ਦੇ ਬਾਹਰ ਦਿੱਲੀ ਦੀ ਇੱਕ ਕੁੜੀ ਨੇ ਹੰਗਾਮਾ ਕਰ ਦਿੱਤਾ। ਪੀੜਤ ਲੜਕੀ ਨੇ ਨਿਊ ਦਿਓਲ ਨਗਰ ਦੇ ਰਹਿਣ ਵਾਲੇ ਇੱਕ ਨੌਜਵਾਨ 'ਤੇ ਵਿਆਹ ਦੇ ਬਹਾਨੇ ਸਬੰਧ ਬਣਾਉਣ ਦੇ ਗੰਭੀਰ ਦੋਸ਼ ਲਗਾਏ ਹਨ। ਪੀੜਤ ਲੜਕੀ ਨੇ ਦੋਸ਼ ਲਾਇਆ ਕਿ ਪਹਿਲਾਂ ਪੁਲਿਸ ਵੀ ਉਸ ਦੀ ਗੱਲ ਨਹੀਂ ਸੁਣ ਰਹੀ ਸੀ। ਪਰ ਜਦੋਂ ਲੜਕੀ...
ਅੰਬਾਲਾ, 12 ਦਸੰਬਰ | ਅੰਬਾਲਾ ਛਾਉਣੀ ਦੇ ਕੱਚਾ ਬਾਜ਼ਾਰ ਦੇ ਰਹਿਣ ਵਾਲੇ ਕਰਨ ਨੇ ਦੇਰ ਰਾਤ ਆਪਣੀ ਭੈਣ ਭਾਵਨਾ ਉਰਫ ਮੁਸਕਾਨ ਦਾ ਚਾਕੂ ਮਾਰ-ਮਾਰ ਕੇ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਉਸ ਨੇ ਆਪਣੀ ਭੈਣ ਉਤੇ 30 ਦੇ ਕਰੀਬ ਹਮਲੇ ਕੀਤੇ। ਆਰੋਪੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਿਆ। ਔਰਤ ਨੂੰ ਜ਼ਖ਼ਮੀ ਹਾਲਤ ਵਿਚ ਛਾਉਣੀ ਦੇ ਸਿਵਲ ਹਸਪਤਾਲ...
ਨਵੀਂ ਦਿੱਲੀ, 12 ਦਸੰਬਰ | ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਦੇ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਅਹਿਮ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ CBSE ਵੱਲੋਂ 10ਵੀਂ ਅਤੇ 12ਵੀਂ ਜਮਾਤ ਦੀ ਪ੍ਰੀਖਿਆ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ। ਬੋਰਡ ਪ੍ਰੀਖਿਆ ਦੀ ਡੇਟਸ਼ੀਟ CBSE ਦੀ ਅਧਿਕਾਰਤ ਵੈੱਬਸਾਈਟ cbse.gov.in ਜਾਂ cbse.nic.in 'ਤੇ ਜਾਰੀ ਕੀਤੀ ਜਾਵੇਗੀ। ਵੈੱਬਸਾਈਟ 'ਤੇ...
ਉੱਤਰ ਪ੍ਰਦੇਸ਼, 12 ਦਸੰਬਰ | ਇਥੋਂ ਦੇ ਮੈਨਪੁਰੀ ਜ਼ਿਲੇ ‘ਚ ਇਕ ਵਿਆਹ ਸਮਾਗਮ ਵਿਚ ਉਸ ਵੇਲੇ ਭੰਗ ਪੈ ਗਿਆ, ਜਦੋਂ ਲਾੜੇ ਨੂੰ ਡੀਜੇ ‘ਤੇ ਨੱਚਦਾ ਦੇਖ ਕੇ ਲਾੜੀ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਦਰਅਸਲ, ਸ਼ਰਾਬੀ ਲਾੜਾ ਆਪਣੇ ਦੋਸਤਾਂ ਨਾਲ ਗੀਤ ‘ਤੁਝਕੋ ਨਾ ਦੁਲਹਾ ਬਣਾਉਂਗੀ’ ‘ਤੇ ਨੱਚ ਰਿਹਾ ਸੀ, ਜਿਸ ਕਾਰਨ ਲਾੜੀ ਨੂੰ ਸ਼ੱਕ ਹੋਇਆ ਕਿ ਲਾੜੇ ਨੇ...
- Advertisement -

MOST POPULAR