Home Blog Page 602
ਚੰਡੀਗੜ੍ਹ, 14 ਦਸੰਬਰ| ਪੰਜਾਬ ਵਿਚ ਧੁੰਦ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਧੁੰਦ ਵਿਚਾਲੇ ਪੰਜਾਬ ਦਾ ਘੱਟੋ-ਘੱਟ ਤਾਪਮਾਨ 4.4 ਡਿਗਰੀ ਤੱਕ ਪਹੁੰਚ ਗਿਆ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ‘ਚ ਪੰਜਾਬ ‘ਚ ਸੰਘਣੀ ਧੁੰਦ ਦਾ ਦੌਰ ਜਾਰੀ ਰਹੇਗਾ। ਇਸ ਨੂੰ ਦੇਖਦਿਆਂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਧੁੰਦ ਦੀ ਚਾਦਰ ਵਿਛਣ ਨਾਲ ਹਾਦਸਿਆਂ ਵਿਚ ਵਾਧੇ ਦੀਆਂ...
ਕੈਨੇਡਾ, 14 ਦਸੰਬਰ| ਕੈਨੇਡਾ ਤੋਂ ਇਕ ਬਹੁਤ ਹੀ ਬੁਰੀ ਖਬਰ ਸਾਹਮਣੇ ਆ ਰਹੀ ਹੈ। ਕੈਨੇਡਾ ਸਰਕਾਰ ਵਰਕ ਪਰਮਿਟ ਨੂੰ ਲੈ ਨਵਾਂ ਨਿਯਮ ਲਾਗੂ ਕਰਨ ਜਾ ਰਹੀ ਹੈ। ਜਾਣਕਾਰ ਅਨੁਸਾਰ ਜਿਹੜੇ ਵਿਦਿਆਰਥੀ ਕੈਨੇਡ ਵਿਚ ਵਰਕ ਪਰਮਿਟ ਉਤੇ ਰਹਿ ਰਹੇ ਹਨ. ਉਨ੍ਹਾਂ ਦਾ ਜਨਵਰੀ 2024 'ਚ ਵਰਕ ਪਰਮਿਟ ਨਹੀਂ ਵਧੇਗਾ। ਉਨ੍ਹਾਂ ਦਾ ਵਰਕ ਪਰਮਿਟ 31 ਦਸੰਬਰ 2023 ਨੂੰ ਖਤਮ ਹੋ ਜਾਵੇਗਾ। ਇਸ...
ਲੁਧਿਆਣਾ, 14 ਦਸੰਬਰ| ਗੈਂਗਸਟਰ ਸੁਖਦੇਵ ਉਰਫ਼ ਵਿੱਕੀ ਨੂੰ ਪੁਲਿਸ ਨੇ ਐਨਕਾਊਂਟਰ 'ਚ ਮਾਰ ਦਿੱਤਾ। ਗੈਂਗਸਟਰ ਨੂੰ ਕਰੀਬ 6 ਗੋਲੀਆਂ ਲੱਗੀਆਂ। ਇਹ ਗੈਂਗਸਟਰ ਵਾਰਦਾਤ ਨੂੰ ਅੰਜਾਮ ਦੇਣ ਲਈ ਬੀਤੀ ਸ਼ਾਮ ਭੈਣੀ ਸਾਹਿਬ ਦੇ ਰਸਤੇ ਘਰੋਂ ਨਿਕਲਿਆ ਸੀ। ਸੀ.ਆਈ.ਏ.-2 ਦੇ ਇੰਚਾਰਜ ਬੇਅੰਤ ਜੁਨੇਜਾ ਨੂੰ ਸੂਚਨਾ ਸੀ, ਜਿਸ ਤੋਂ ਬਾਅਦ ਉਨ੍ਹਾਂ ਭੈਣੀ ਸਾਹਿਬ ਅਤੇ ਆਸ-ਪਾਸ ਦੇ ਪਿੰਡਾਂ 'ਚ ਗਸ਼ਤ ਕਰਨੀ ਸ਼ੁਰੂ ਕਰ...
ਕਪੂਰਥਲਾ, 13 ਦਸੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਕਪੂਰਥਲਾ ਦੇ ਰਹਿਣ ਵਾਲੇ ਨੌਜਵਾਨ ਦੀ ਆਸਟ੍ਰੇਲੀਆ ‘ਚ ਮੌਤ ਹੋ ਗਈ। ਜਾਣਕਾਰੀ ਮੁਤਾਬਕ ਉਹ ਰੋਜ਼ੀ-ਰੋਟੀ ਕਮਾਉਣ ਲਈ 12 ਸਾਲ ਪਹਿਲਾਂ ਉਥੇ ਗਿਆ ਸੀ। ਮ੍ਰਿਤਕ ਦੀ ਪਛਾਣ ਰਮਨਦੀਪ ਘੁੰਮਣ ਵਾਸੀ ਪਟੇਲ ਨਗਰ ਕਾਲੋਨੀ ਵਜੋਂ ਹੋਈ ਹੈ। ਰਮਨਦੀਪ ਘੁੰਮਣ ਦੇ ਭਰਾ ਪ੍ਰਭ ਘੁੰਮਣ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਆਸਟ੍ਰੇਲੀਆ...
ਉਤਰ ਪ੍ਰਦੇਸ਼/ਨੋਇਡਾ, 13 ਦਸੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਗ੍ਰੇਟਰ ਨੋਇਡਾ ‘ਚ ਰੋਡਵੇਜ਼ ਬੱਸ ਡਰਾਈਵਰ ਨੂੰ ਦਿਲ ਦਾ ਦੌਰਾ ਪੈ ਗਿਆ। ਇਸ ਤੋਂ ਬਾਅਦ ਬੱਸ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਅੱਗੇ ਜਾ ਰਹੇ ਬਾਈਕ ਸਵਾਰਾਂ ਨੂੰ ਕੁਚਲ ਦਿੱਤਾ। ਹਾਦਸੇ ‘ਚ 3 ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ 1 ਦੀ ਹਾਲਤ ਨਾਜ਼ੁਕ ਬਣੀ ਹੋਈ...
ਨਵੀਂ ਦਿੱਲੀ, 13 ਦਸੰਬਰ | ਸੰਸਦ ਵਿਚ ਅੱਜ ਦੁਪਹਿਰ 2 ਲੋਕਾਂ ਦੇ ਦਾਖਲ ਹੋਣ ਜਾਣ ਉਤੇ ਫਿਰ ਉਥੇ ਧੂੰਏਂ ਦੇ ਪਟਾਕੇ ਛੱਡਣ ਦੇ ਬਾਅਦ ਸਨਸਨੀ ਫੈਲ ਗਈ। ਦੇਸ਼ ਦੀ ਸਭ ਤੋਂ ਸੁਰੱਖਿਅਤ ਇਮਾਰਤ ਵਿਚ ਇਸ ਤਰੀਕੇ ਦੀ ਕੁਤਾਹੀ ਮਗਰੋਂ ਸਕਿਓਰਿਟੀ ਏਜੰਸੀਆਂ ਅਲਰਟ ਹੋ ਗਈਆਂ ਹਨ। ਸੰਸਦ ਸਕੱਤਰੇਤ ਨੇ ਇਕ ਸਖਤ ਫੈਸਲਾ ਲਿਆ ਹੈ। ਹੁਣ ਸੰਸਦ ਵਿਚ ਦਰਸ਼ਕਾਂ ਦੀ ਐਂਟਰੀ...
ਮਾਨਸਾ, 13 ਦਸੰਬਰ | ਅੱਜ ਸਿੱਧੂ ਮੂਸੇਵਾਲਾ ਕਤਲਕਾਂਡ ਦੀ ਮਾਨਸਾ ਦੀ ਸੈਸ਼ਨ ਅਦਾਲਤ ‘ਚ ਸੁਣਵਾਈ ਹੋਈ ਪਰ ਕਿਸੇ ਵੀ ਦੋਸ਼ੀ ‘ਤੇ ਦੋਸ਼ ਆਇਦ ਨਹੀਂ ਹੋਏ ਕਿਉਂਕਿ ਕੋਈ ਵੀ ਮੁਲਜ਼ਮ ਅਦਾਲਤ ‘ਚ ਪੇਸ਼ ਨਹੀਂ ਹੋਇਆ ਪਰ ਦੂਜੇ ਪਾਸੇ ਸਿਰਫ ਮੂਸੇਵਾਲਾ ਦੇ ਪਿਤਾ ਹੀ ਅਦਾਲਤ ‘ਚ ਪੇਸ਼ ਹੋਏ। ਮੂਸੇਵਾਲਾ ਦੇ ਪਿਤਾ ਨੂੰ ਭਰੋਸਾ ਸੀ ਕਿ ਅੱਜ ਅਦਾਲਤ ‘ਚ ਮੁਲਜ਼ਮਾਂ ‘ਤੇ ਦੋਸ਼...
ਪਟਿਆਲਾ, 13 ਦਸੰਬਰ | ਇਥੋਂ ਇਕ ਨਵੀਂ ਖਬਰ ਸਾਹਮਣੇ ਆਈ ਹੈ। ਪਟਿਆਲਾ ‘ਚ ਸਬਜ਼ੀ ਬਣਾਉਂਦੇ ਸਮੇਂ ਕੁੱਕਰ ਫਟ ਗਿਆ, ਜਿਸ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਹ ਵੀਡੀਓ ਏਕਤਾ ਨਗਰ ਦੇ ਆਲੇ-ਦੁਆਲੇ ਦਾ ਦੱਸਿਆ ਜਾ ਰਿਹਾ ਹੈ। ਇਹ ਵੀਡੀਓ ਵੱਖ-ਵੱਖ ਸੋਸ਼ਲ ਸਾਈਟਾਂ ‘ਤੇ ਵਾਇਰਲ ਹੋ ਰਹੀ ਹੈ। ਕੁੱਕਰ ਵਿਚ ਧਮਾਕਾ ਹੋਣ ਸਮੇਂ ਪਰਿਵਾਰ ਦੇ ਲੋਕ ਮੌਜੂਦ ਸਨ। ਹਾਦਸੇ...
ਪਟਿਆਲਾ, 13 ਦਸੰਬਰ | ਕੱਲ੍ਹ ਸ਼੍ਰੀ ਕਾਲੀ ਮਾਤਾ ਮੰਦਿਰ 'ਚ ਬੇਅਦਬੀ ਦੀ ਕੋਸ਼ਿਸ ਕਰਨ ਵਾਲੇ ਇਕ ਨੌਜਵਾਨ ਨੂੰ ਕ‍ਾਬੂ ਕਰਕੇ ਪੁਲਿਸ ਹਵਾਲੇ ਕਰਨ ਉਪਰੰਤ ਬੁੱਧਵਾਰ ਨੂੰ ਹਿੰਦੂ ਜਥੇਬੰਦੀਆਂ ਦੀ ਸ਼੍ਰੀ ਕਾਲੀ ਮਾਤਾ ਮੰਦਿਰ 'ਚ ਵਿਸ਼ੇਸ਼ ਬੈਠਕ ਹੋਈ, ਜਿਸ 'ਚ ਵਿਚਾਰ ਚਰਚਾ ਕਰਨ ਉਪਰੰਤ ਹਿੰਦੂ ਜਥੇਬੰਦੀਆਂ ਵੱਲੋਂ ਮਾਲ ਰੋਡ 'ਤੇ ਧਰਨਾ ਲਗਾ ਦਿੱਤਾ ਗਿਆ। ਇਸ ਮੌਕੇ ਹਿੰਦੂ ਜਥੇਬੰਦੀਆਂ ਦੇ ਆਗੂਆਂ ਨੇ...
ਕਪੂਰਥਲਾ, 13 ਦਸੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਕਪੂਰਥਲਾ ਦੇ ਰਹਿਣ ਵਾਲੇ ਨੌਜਵਾਨ ਦੀ ਆਸਟ੍ਰੇਲੀਆ ‘ਚ ਮੌਤ ਹੋ ਗਈ। ਜਾਣਕਾਰੀ ਮੁਤਾਬਕ ਉਹ ਰੋਜ਼ੀ-ਰੋਟੀ ਕਮਾਉਣ ਲਈ 12 ਸਾਲ ਪਹਿਲਾਂ ਉਥੇ ਗਿਆ ਸੀ। ਮ੍ਰਿਤਕ ਦੀ ਪਛਾਣ ਰਮਨਦੀਪ ਘੁੰਮਣ ਵਾਸੀ ਪਟੇਲ ਨਗਰ ਕਾਲੋਨੀ ਵਜੋਂ ਹੋਈ ਹੈ। ਰਮਨਦੀਪ ਘੁੰਮਣ ਦੇ ਭਰਾ ਪ੍ਰਭ ਘੁੰਮਣ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਆਸਟ੍ਰੇਲੀਆ...
- Advertisement -

MOST POPULAR