ਚੰਡੀਗੜ. ਕੇਂਦਰ ਸਰਕਾਰ ਵੱਲੋ ਬਣਾਏ ਗਏ ਸੀਏਏ ਨੂੰ ਪੰਜਾਬ ਦੀ ਵਿਧਾਨਸਭਾ ਨੇ ਖਾਰਿਜ਼ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਰਤ ਦੀ ਧਰਮ ਨਿਰਪੱਖਤਾ ਇਸ ਦੇਸ਼ ਦੀ ਮਜ਼ਬੂਤੀ ਹੈ। ਜਦ ਵੀ ਇਸ ਨਾਲ ਛੇੜਛਾੜ ਕੀਤੀ ਜਾਏਗੀ ਨ ਸਿਰਫ ਦੇਸ਼ ਦੀ ਜਨਤਾ ਬਲਕਿ ਕਾਂਗਰਸ ਵੀ ਉਸ ਦਾ ਵਿਰੋਧ ਕਰੇਗੀ। ਭਾਜਪਾ ਅਤੇ ਇਸ ਦੇ ਸਹਿਯੋਗੀ ਗਠੱਜੋੜ...
ਨਵੀਂ ਦਿੱਲੀ. ਤਿਹਾੜ ਜੇਲ 'ਚ ਨਿਰਭਿਆ ਦੇ ਦੋਸ਼ੀ ਵਿਨਯ ਸ਼ਰਮਾ ਨੇ ਆਪਣੇ ਆਪ ਨੂੰ ਫੰਦਾ ਲਾਕੇ ਆਤਮ ਹੱਤਿਆ ਕਰਣ ਦੀ ਕੋਸ਼ਿਸ਼ ਕੀਤੀ। ਵਿਨਅ ਦੇ ਵਕੀਲ ਏਪੀ ਸਿੰਘ ਦਾ ਦਾਵਾ ਹੈ ਕਿ ਇਹ ਘਟਨਾ ਬੁੱਧਵਾਰ ਸਵੇਰੇ ਵਾਪਰੀ ਹੈ ਅਤੇ ਸੁਰਕਸ਼ਾਕਰਮੀਆਂ ਦੇ ਰਹਿੰਦੇ ਉਸਨੂੰ ਬਚਾ ਲਿਆ ਗਿਆ। ਹਾਲਾਂਕੀ ਜੇਲ ਮਹਾਨਿਦੇਸ਼ਕ ਸੰਦੀਪ ਗੋਯਲ ਨੇ ਇਦਾਂ ਦੀ ਕੋਈ ਵੀ ਘਟਨਾ ਤੋਂ ਇਨਕਾਰ ਕਰ...
ਰਾਜਨੀਤੀ
ਅਕਾਲੀ ਦਲ ਅਤੇ ਆਪ ਨੇ ਕੀਤਾ ਵਿਧਾਨ ਸਭਾ ‘ਚੋਂ ਵਾਕਆਉਟ, ਕਿਹਾ ਸਾਨੂੰ ਸਾਡਾ ਪੱਖ ਚੰਗੀ ਤਰਾਂ ਰਖਣ ਨਹੀਂ ਦਿੱਤਾ ਗਿਆ
Admin - 0
ਚੰਡੀਗੜ. ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਅੱਜ ਮੁੰਹ 'ਤੇ ਕਾਲਾ ਕਪੜਾ ਬਨੰ ਕੇ ਵਿਧਾਨ ਸਭਾ 'ਚ ਪਹੁੰਚੇ ਜਿਸਦਾ ਕਾਰਨ ਸਪੀਕਰ ਦੇ ਉਹਨਾਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਨਾ ਦੇਣਾ ਦੱਸਿਆ ਜਾ ਰਿਹਾ ਹੈ। ਉਹ ਉੱਥੇ ਬੀਜਲੀ ਸਮਝੌਤੇ ਦੇ ਮਸਲੇ ਨੂੰ ਪੇਸ਼ ਕਰਨ ਗਏ ਸੀ, ਜਿਥੇ ਉਹਨਾਂ ਨੂੰ ਆਪਣਾ ਪੱਖ ਚੰਗੀ ਤਰਾਂ ਰਖਣ ਨਹੀਂ ਦਿੱਤਾ ਗਿਆ ਅਤੇ ਪ੍ਰੈਸ ਨੂੰ...
ਤਰਨਤਾਰਨ. ਭਾਰਤੀ ਸਰਹੱਦ 'ਚ ਸ਼ੁੱਕਰਵਾਰ ਤੜਕੇ ਦੋ ਥਾਵਾਂ 'ਤੇ ਪਾਕਿਸਤਾਨ ਡ੍ਰੋਨ ਦਾਖਲ ਹੋ ਗਏ। ਦੋਹਾਂ ਨੂੰ ਬੀਐਸਐਫ ਨੇ ਫਾਈਰਿੰਗ ਕਰਕੇ ਵਾਪਸ ਮੋੜ ਦਿੱਤੇ।ਭਾਰਤ-ਪਾਕਿਸਤਾਨੀ ਸਰੱਹਦ 'ਤੇ ਛੱਨਾਂ ਘੋਗਾ ਪੋਸਟ 'ਤੇ ਤੜਕੇ ਦੋ ਵਜੇ ਅਤੇ ਖੇਮਕਰਣ ਸੈਕਟਰ ਦੇ ਕਲਸ ਪਿੰਡ ਵਿਚ ਰਾਤ 10.15 ਪਾਕਿਸਤਾਨੀ ਡ੍ਰੋਨ ਭਾਰਤੀ ਸੀਮਾ 'ਚ ਦਾਖਲ ਹੋ ਗਏ। ਇਸ ਨਾਲ ਦਹਿਸ਼ਤ ਫੈਲ ਗਈ। ਸੂਚਨਾ ਮਿਲਦੇ ਹੀ ਬੀਐਸਐਫ ਦੇ...
ਜਲੰਧਰ . ਇੱਕ ਅਜੀਬੋ-ਗਰੀਬ ਮਾਮਲੇ 'ਚ ਇੱਕ ਬਾਇਕ ਸਵਾਰ ਸੈਲਫੀ ਲੈ ਰਹੀਆਂ ਦੋ ਕੁੜੀਆਂ ਦਾ ਮੋਬਾਇਲ ਹੀ ਖੋਹ ਕੇ ਭੱਜ ਗਿਆ। ਦਰਅਸਲ ਜਲੰਧਰ 'ਚ ਦਿੱਲੀ ਦੇ ਉੱਤਰ ਨਗਰ ਦੀ ਰਹਿਣ ਵਾਲੀ ਐਸ਼ਵਰਿਆ ਜਲੰਧਰ 'ਚ ਰਿਸ਼ਤੇਦਾਰ ਦੇ ਵਿਆਹ ਆਈ ਸੀ। ਅੱਜ ਉਹ ਇੱਕ ਨਿੱਜੀ ਹੋਟਲ ਦੇ ਬਾਹਰ ਖੜੀ ਹੋ ਕੇ ਸੈਲਫੀ ਵਾਸਤੇ ਪੋਜ਼ ਬਣਾ ਰਹੀ ਸੀ। ਜਦੋਂ ਐਸ਼ਵਰਿਆ ਸੈਲਫੀ ਲਈ...
ਨਵੀਂ ਦਿੱਲੀ . ਚੋਣਾਂ ਦੇ ਸੁਧਾਰ ਲਈ ਕੰਮ ਕਰਨ ਵਾਲੀ ਜਥੇਬੰਦੀ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਸ (ਏਡੀਆਰ) ਨੇ ਖੁਲਾਸਾ ਕੀਤਾ ਹੈ ਕਿ 2018-19 'ਚ ਭਾਜਪਾ ਨੂੰ 2410 ਕਰੋੜ ਰੁਪਏ ਦਾ ਫੰਡ ਮਿਲਿਆ ਹੈ। ਇਸ 'ਚ 1450 ਕਰੋੜ ਰੁਪਏ ਚੋਣ ਪੱਤਰ ਰਾਹੀਂ ਮਿਲੇ। ਕਾਂਗਰਸ ਨੂੰ 918 ਕਰੋੜ ਰੁਪਏ ਮਿਲੇ ਜਿਸ 'ਚ 383 ਕਰੋੜ ਰੁਪਏ ਚੋਣ ਪੱਤਰ ਰਾਹੀਂ ਹਾਸਿਲ ਹੋਏ।ਏਡੀਆਰ ਦੀ ਤਾਜ਼ੀ...
ਨਵੀਂ ਦਿੱਲੀ . ਦੁਨੀਆ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਐਮਾਜ਼ੋਨ ਨੇ ਭਾਰਤ ਦੇ ਛੋਟੇ ਤੇ ਮੱਧਵਰਗੀ ਕਾਰੋਬਾਰਾਂ ਨੂੰ ਡਿਜੀਟਲ ਬਣਾਉਣ 'ਤੇ ਇੱਕ ਅਰਬ ਡਾਲਰ (ਕਰੀਬ 7000 ਕਰੋੜ ਰੁਪਏ) ਦੀ ਇਨਵੈਸਟਮੈਂਟ ਕਰਨ ਦਾ ਵੱਡਾ ਐਲਾਨ ਕੀਤਾ ਹੈ। ਇਸ ਨਾਲ ਛੋਟੇ ਤੇ ਮੱਧ ਕਾਰੋਬਾਰੀ ਆਨਲਾਈਨ ਆਪਣੇ ਉਤਪਾਦ ਵੇਚ ਸਕਣਗੇ। ਐਮਾਜ਼ੋਨ ਦੇ ਮੁਖੀ ਜੈੱਫ਼ ਬੇਜੋਸ ਨੇ ਇੱਕ ਪ੍ਰੋਗਰਾਮ 'ਚ ਕਿਹਾ ਕਿ...
Featured
ਹੁਸ਼ਿਆਰਪੁਰ ਦੀ ਕੈਪਟਨ ਤਾਨੀਆ ਸ਼ੇਰਗਿੱਲ ਨੇ ਪਹਿਲੀ ਵਾਰ ਫੌਜ ਦਿਹਾੜੇ ‘ਤੇ ਮਰਦ ਫੌਜ ਦੀ ਕੀਤੀ ਅਗੁਵਾਈ
Admin - 0
ਹੁਸ਼ਿਆਰਪੁਰ . ਹਿੰਦੁਸਤਾਨ ਦੇ ਇਤਿਹਾਸ 'ਚ ਪਹਿਲੀ ਵਾਰ ਕਿਸੇ ਔਰਤ ਅਫਸਰ ਨੇ ਫੌਜ ਦਿਹਾੜੇ 'ਤੇ ਮਰਦਾਂ ਦੀ ਪਰੇਡ ਦੀ ਅਗਵਾਈ ਕਰਨ ਦਾ ਰਿਕਾਰਡ ਬਣਾਇਆ ਹੈ। ਬੁੱਧਵਾਰ ਨੂੰ ਕੈਪਟਨ ਤਾਨੀਆ ਸ਼ੇਰਗਿੱਲ ਨੇ ਇਹ ਮਾਨ ਹਾਸਲ ਕੀਤਾ। ਆਰਮੀ 'ਚ ਕੈਪਟਨ ਤਾਨੀਆ ਹੁਣ 26 ਜਨਵਰੀ ਨੂੰ ਨਵੀਂ ਦਿੱਲੀ 'ਚ ਹੋਣ ਵਾਲੀ ਪਰੇਡ ਦੀ ਅਗੁਵਾਈ ਵੀ ਕਰੇਗੀ। ਪਿਛਲੇ ਸਾਲ ਕੈਪਟਨ ਭਾਵਨਾ ਕਸਤੂਰੀ ਨੇ...
Featured
ਪੰਜਾਬੀ ਮੀਡੀਆ ‘ਤੇ ਵਿਚਾਰ ਵਟਾਂਦਰੇ ਲਈ ਜਲੰਧਰ ‘ਚ ਕੱਲ ਤੋਂ ਹੋਵੇਗੀ ਦੋ ਦਿਨਾਂ ਵਿਸ਼ਵ ਪੰਜਾਬੀ ਮੀਡੀਆ ਕਾਨਫਰੰਸ
Admin - 0
ਜਲੰਧਰ . ਮੌਜੂਦਾ ਦੌਰ 'ਚ ਮੀਡੀਆ ਦੀ ਭੂਮਿਕਾ 'ਤੇ ਡਿਸਕਸ਼ਨ ਲਈ ਦੋ ਦਿਨਾਂ ਵਿਸ਼ਵ ਪੰਜਾਬੀ ਕਾਨਫਰੰਸ ਜਲੰਧਰ 'ਚ ਹੋਣ ਜਾ ਰਹੀ ਹੈ। ਗਲੋਬਲ ਮੀਡੀਆ ਅਕੈਡਮੀ ਵੱਲੋਂ ਇਹ ਕਾਨਫਰੰਸ 16 ਅਤੇ 17 ਜਨਵਰੀ ਨੂੰ ਸੀਟੀ ਇੰਸਟੀਟਿਊਟ ਦੇ ਸ਼ਾਹਪੁਰ ਕੈਂਪਸ 'ਚ ਹੋਵੇਗੀ।ਗਲੋਬਲ ਮੀਡੀਆ ਅਕੈਡਮੀ ਦੇ ਚੇਅਰਮੈਨ ਪ੍ਰੋਫੈਸਰ ਕੁਲਬੀਰ ਸਿੰਘ ਨੇ ਦੱਸਿਆ ਕਿ ਇਸ ਵਾਰ 6-7 ਮੁਲਕਾਂ ਤੋ ਮੀਡੀਆ 'ਚ ਕੰਮ...
ਬਾਲੀਵੁੱਡ
ਆਲੀਆ ਭੱਟ ਦੀ ਫ਼ਿਲਮ ਗੰਗੂਬਾਈ ਕਾਠੀਆਵਾੜੀ ਦਾ ਪਹਿਲਾ ਲੁੱਕ ਰਿਲੀਜ਼, ਫਿਲਮ ਦੀ ਕਹਾਣੀ ਪ੍ਰੌਸਟੀਟਿਊਸ਼ਨ ਅਤੇ ਮਾਫੀਆ ਤੇ ਆਧਾਰਿਤ
Admin - 0
ਮੁੰਬਈ. ਆਪਣੀ ਆਉਣ ਵਾਲੀ ਫ਼ਿਲਮ ‘ਗੰਗੂਬਾਈ ਕਾਠੀਆਵਾੜੀ ਦਾ ਪਹਿਲਾ ਲੁੱਕ ਆਲੀਆ ਭੱਟ ਨੇ ਆਪਣੇ ਸੋਸ਼ਲ ਮੀਡਿਆ ਅਕਾਉਂਟ 'ਤੇ ਸਾਂਝਾ ਕੀਤਾ। ਤਸਵੀਰ ਨੂੰ ਸ਼ੇਅਰ ਕਰਦੇ ਹੋਏ ਆਲੀਆ ਨੇ ਕੈਪਸ਼ਨ 'ਚ ਗੰਗੂਬਾਈ ਦੇ ਨਾਲ ਇਕ ਦਿੱਲ ਵਾਲਾ ਇਮੋਜੀ ਵੀ ਪੋਸਟ ਕੀਤਾ। ਇਹ ਫਿਲਮ ਇਕ ਜਵਾਨ ਕੁੜੀ ਦੀ ਕਹਾਣੀ ਹੈ ਜਿਸਨੂੰ ਧੋਖੇ ਨਾਲ ਪ੍ਰੌਸਟੀਟਿਊਸ਼ਨ 'ਚ ਧਕੇਲਿਆ ਗਿਆ ਅਤੇ ਬਾਅਦ 'ਚ ਇਕ ਚੈਂਮਪੀਅਨ...








































