ਜਲੰਧਰ. ਫੋਕਲ ਪੁਆਇੰਟ ਸਬਜ਼ੀ
ਮੰਡੀ ਦੇ ਨੇੜੇ ਇਕ ਬੇਕਾਬੂ ਕਾਰ ਫੁੱਟਪਾਥ' ਤੇ ਜਾ ਚੜ੍ਹੀ
ਅਤੇ ਇਕ ਸਬਜ਼ੀ ਵੇਚਣ ਵਾਲੇ ਨੂੰ ਆਪਣੀ ਚਪੇਟ ਵਿੱਚ ਲੈ ਲਿਆ। ਸਬਜੀ ਬੇਚਣ ਵਾਲੇ ਦੀ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ ਸੰਜੇ ਗਾਂਧੀ ਨਗਰ ਵਿਚ ਰਹਿਣ ਵਾਲੇ ਰਾਮਸ਼ਰਨ ਪੁੱਤਰ ਛੇਦੀ ਰਾਮ ਵਜੋਂ ਹੋਈ ਹੈ।
ਕਾਰ ਚਾਲਕ ਦੀ ਪਛਾਣ ਗੁਰਵਿੰਦਰ ਸਿੰਘ ਨਿਵਾਸੀ ਬਿਲਗਾ ਵਜੋਂ ਹੋਈ ਹੈ, ਜਿਸਨੂੰ ਪੁਲਸ ਨੇ
ਗਿਰਫਤਾਰ ਕਰਕੇ...
Featured
ਪੁਲਸ ਵਾਲੇ ਨੇ ਸਹੁਰੇ ਘਰ ਜਾ ਕੇ ਪਤਨੀ, ਸੱਸ, ਸਾਲਾ ਅਤੇ ਸਾਲੇਹਾਰ ਤੇ ਐ.ਕੇ.- 47 ਨਾਲ ਚਲਾਈਆਂ ਗੋਲੀਆਂ, ਚਾਰਾਂ ਦੀ ਮੌਤ
Admin - 0
ਮੋਗਾ. ਕਸਬਾ ਧਰਮਪੁਰ ਦੇ ਪਿੰਡ ਸੈਦਜਲਾਲਪੁਰ ਦੇ ਵਿੱਚ ਇਕ ਵਿਅਕਤੀ ਨੇ ਆਪਣੇ ਸਹੁਰੇ ਘਰ ਜਾ ਕੇ ਫਾਇਰਿੰਗ ਕਰ ਦਿੱਤੀ। ਉਸਨੇ ਆਪਣੀ ਪਤਨੀ, ਸੱਸ, ਸਾਲਾ ਅਤੇ ਸਾਲੇਹਾਰ ਦਾ ਕਤਲ ਕਰ ਦਿੱਤਾ। ਇਸ ਵਾਰਦਾਤ ਵਿੱਚ ਸਾਲੇਹਾਰ ਦੀ ਕੁੜੀ ਵੀ ਗੰਭੀਰ ਜਖਮੀ ਹੋਈ ਹੈ। ਜਿਸਨੂੰ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਹੈ।
ਫਾਇਰਿੰਗ ਕਰਨ ਵਾਲਾ ਵਿਅਕਤੀ ਪੰਜਾਬ ਪੁਲਸ ਦਾ ਮੁਲਾਜ਼ਮ ਦੱਸਿਆ ਜਾ...
ਮੁੰਬਈ . ਨੌਜਵਾਨਾਂ ਵਿੱਚ ਮਸ਼ਹੂਰ ਸ਼ੋਅ ਬਿਗਬੌਸ ਦਾ ਸ਼ਨੀਵਾਰ ਦੇਰ ਰਾਤ ਫਿਨਾਲੇ ਹੋ ਗਿਆ। ਸਿਧਾਰਥ ਸ਼ੁਕਲਾ ਬਿਗ ਬੌਸ 13 ਦੇ ਜੇਤੂ ਬਣੇ।ਪੰਜਾਬ ਦੀ ਮਾਡਲ ਸ਼ਹਿਨਾਜ਼ ਗਿੱਲ ਬਿਗ ਬੌਸ ਵਿੱਚੋਂ ਬਾਹਰ ਹੋ ਗਈ ਹੈ। ਉਸ ਨੇ ਇਸ ਪ੍ਰੋਗਰਾਮ ਵਿੱਚ ਲੋਕਾਂ ਨੂੰ ਕਾਫੀ ਐਂਟਰਟੇਨ ਕੀਤਾ। ਫਾਇਨਲ ਵਿੱਚ ਜਿਹੜੇ ਛੇ ਉਮੀਦਵਾਰ ਪਹੁੰਚੇ ਉਹਨਾਂ ਵਿੱਚ ਸ਼ਹਿਨਾਜ਼ ਗਿੱਲ ਤੋਂ ਇਲਾਵਾ ਪਾਰਸ, ਸਿਧਾਰਥ ਸ਼ੁਕਲਾ, ਆਸਿਮ,...
ਮੁੰਬਈ . ਨੌਜਵਾਨਾਂ ਵਿੱਚ ਮਸ਼ਹੂਰ ਸ਼ੋਅ ਬਿਗਬੌਸ ਦਾ ਸ਼ਨੀਵਾਰ ਦੇਰ ਰਾਤ ਫਿਨਾਲੇ ਚੱਲ ਰਿਹਾ ਹੈ। ਪੰਜਾਬ ਦੀ ਮਾਡਲ ਸ਼ਹਿਨਾਜ਼ ਗਿੱਲ ਬਿਗ ਬੌਸ ਵਿੱਚੋਂ ਬਾਹਰ ਹੋ ਗਈ ਹੈ। ਉਸ ਨੇ ਇਸ ਪ੍ਰੋਗਰਾਮ ਵਿੱਚ ਲੋਕਾਂ ਨੂੰ ਕਾਫੀ ਐਂਟਰਟੇਨ ਕੀਤਾ। ਫਾਇਨਲ ਵਿੱਚ ਜਿਹੜੇ ਛੇ ਉਮੀਦਵਾਰ ਪਹੁੰਚੇ ਉਹਨਾਂ ਵਿੱਚ ਸ਼ਹਿਨਾਜ਼ ਗਿੱਲ ਤੋਂ ਇਲਾਵਾ ਪਾਰਸ, ਸਿਧਾਰਥ ਸ਼ੁਕਲਾ, ਆਸਿਮ, ਆਰਤੀ ਸਿੰਘ, ਰਸ਼ਮੀ ਸ਼ਾਮਿਲ ਸਨ।
ਪਾਰਸ ਨੇ...
ਨੈਸ਼ਨਲ
ਏਟੀਐਮ ਤੋਂ ਕੈਸ਼ ਕਢਵਾਉਣ ਲਈ ਵਧੇਰੇ ਭੁਗਤਾਨ ਕਰਨ ਲਈ ਰਹੋ ਤਿਆਰ, ਕਿੰਨੇ ਵੱਧ ਸਕਦੇ ਨੇ ਚਾਰਜ ਜਾਨਣ ਲਈ ਪੜੋ ਖਬਰ
Admin - 0
ਨਵੀਂ ਦਿੱਲੀ. ਏਟੀਐਮ ਆਪਰੇਟਰਜ਼ ਐਸੋਸੀਏਸ਼ਨ ਆਫ ਇੰਡੀਆ ਨੇ ਰਿਜ਼ਰਵ ਬੈਂਕ ਆਫ ਇੰਡੀਆ ਨੂੰ ਇਕ ਪੱਤਰ ਲਿਖ ਕੇ ਇੰਟਰਚੈਂਜ ਫੀਸ ਵਧਾਉਣ ਦੀ ਮੰਗ ਕੀਤੀ ਹੈ। ਏਟੀਐਮ ਆਪਰੇਟਰਜ਼ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਜੇ ਆਰਬੀਆਈ ਇੰਟਰਚੇਂਜ ਫੀਸਾਂ ਨੂੰ ਵਧਾਉਣ ਦੀ ਆਗਿਆ ਨਹੀਂ ਦਿੰਦਾ ਹੈ, ਤਾਂ ਉਨ੍ਹਾਂ ਦਾ ਕਾਰੋਬਾਰ ਪ੍ਰਭਾਵਿਤ ਹੋਵੇਗਾ। ਇਹ ਨਵੀਆਂ ਏਟੀਐਮ ਮਸ਼ੀਨਾਂ ਦੀ ਸਥਾਪਨਾ ਨੂੰ ਪ੍ਰਭਵਿਤ ਕਰੇਗਾ।
ਏਟੀਐਮ ਆਪਰੇਟਰਜ਼...
Featured
ਵੇਖੋ, ਸਕੂਲ ਵੈਨ ‘ਚ ਅੱਗ ਲੱਗਣ ਦੇ ਹਾਦਸੇ ਦੀਆਂ ਮੌਕੇ ਦੀਆਂ ਫੋਟਵਾਂ, ਥੋੜੀ ਦੇਰ ‘ਚ ਪਹੁੰਚਣਗੇ ਭਗਵੰਤ ਮਾਨ
Admin - 0
ਸੰਗਰੂਰ. ਲੌਂਗੋਵਾਲ ਦੇ ਇੱਕ ਪ੍ਰਾਈਵੇਟ ਸਕੂਲ ਦੀ ਵੈਨ ਵਿੱਚ ਅੱਗ ਲੱਗਣ ਨਾਲ 4 ਬੱਚੇਆਂ ਦੀ ਮੌਤ ਦੀ ਖਬਰ ਸੁਣ ਕੇ ਆਪ ਨੇਤਾ ਭਗਵੰਤ ਮਾਨ ਨੇ ਇਸ ਮੰਦਭਾਗੀ ਘਟਨਾ ਤੇ ਦੁਖ ਜਾਹਿਰ ਕੀਤਾ ਹੈ ਤੇ ਉਹ ਮੌਕੇ ਤੇ ਪਹੁੰਚ ਰਹੇ ਹਨ। ਘਟਨਾ ਦੀਆਂ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਪੁਸਮ ਪ੍ਰਸ਼ਾਸਨ ਤੇ ਸਵਾਸਥ ਵਿਭਾਗ ਰਾਹਤ ਕਾਰਜ ਕਰ ਰਹੇ ਹਨ।...
ਸੰਗਰੂਰ. ਲੌਂਗੋਵਾਲ ਦੇ ਇੱਕ ਪ੍ਰਾਈਵੇਟ ਸਕੂਲ ਦੀ ਵੈਨ ਨੂੰ ਅਚਾਨਕ ਅੱਗ ਲੱਗ ਜਾਣ ਕਾਰਨ 4 ਬੱਚੇ ਜਿੰਦਾ ਸੜ ਜਾਣ ਦੀ ਖਬਰ ਹੈ। ਵੈਨ ਵਿੱਚ ਬੈਠੇ ਬਾਕੀ ਬੱਚੇਆਂ ਨੂੰ ਲੋਕਾਂ ਨੇ ਕਾਫੀ ਤਸ਼ਦਦ ਕਰਕੇ ਬਚਾਇਆ। ਵੈਨ ਵਿੱਚ ਕਰੀਬ 12 ਬੱਚੇਆਂ ਦੇ ਬੈਠੇ ਹੋਣ ਸੀ। ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਿਕ ਚਾਰ ਬੱਚੇ ਜੋ ਜਿੰਦਾ ਸੜ ਕੇ ਮਰ ਗਏ ਉਹਨਾਂ ਦੀ ਉਮਰ...
ਨੈਸ਼ਨਲ
ਪੰਜਾਬ ਦੀ ਟੀਵੀ ਅਦਾਕਾਰਾ ਦਾ ਕਤਲ ਕਰਕੇ ਪਤੀ ਨੇ ਜਲਾ ਦਿੱਤੀ ਲਾਸ਼, ਪੜੋ: ਪੁਲਿਸ ਨੇ ਕਿਵੇਂ ਸੁਲਝਾਇਆ ਕੇਸ
Admin - 0
ਦੇਹਰਾਦੂਨ. ਪੰਜਾਬ ਦੀ ਇਕ ਟੀਵੀ
ਅਦਾਕਾਰਾ ਦਾ ਉਤਰਾਖੰਡ ਦੇ ਨੈਨੀਤਾਲ
ਜਿਲੇ ਵਿੱਚ ਉਸਦੇ ਪਤੀ ਨੇ ਕਤਲ ਕਰ ਦਿੱਤਾ। ਕਤਲ ਕਰਨ ਪਤੀ ਦੇ ਨਾਲ ਉਸਦਾ ਦੋਸਤ ਵੀ ਸ਼ਾਮਿਲ ਸੀ। ਪੁਲਸ
ਮੁਤਾਬਿਕ 29 ਸਾਲਾ ਟੀਵੀ ਅਦਾਕਾਰਾ ਅਨੀਤਾ ਸਿੰਘ ਤੇ ਉਸਦੇ ਪਤੀ ਰਵਿੰਦਰ ਪਾਲ ਸਿੰਘ ਨੂੰ ਸ਼ੱਕ ਸੀ
ਕਿ ਉਸਦੀ ਪਤਨੀ ਦਾ ਕਿਸੇ ਨਾਲ ਅਫੇਯਰ ਚੱਲ ਰਿਹਾ ਹੈ ਅਤੇ ਇਸੇ ਸ਼ੱਕ ਵਿੱਚ ਉਸਨੇ ਆਪਣੇ ਇੱਕ ਦੋਸਤ
ਕੁਲਦੀਪ...
ਅਮ੍ਰਿਤਸਰ. ਕੇਂਦਰ ਸਰਕਾਰ ਨੇ ਜਲਿਆਂਵਾਲਾ ਬਾਗ ਨੂੰ ਦੋ ਮਹੀਨੇ ਲਈ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਬਾਗ ਦਾ ਨਵੀਨੀਕਰਨ ਦਾ ਕੰਮ ਚਲਦਾ ਹੋਣ ਕਰਕੇ 15 ਫਰਵਰੀ ਤੋਂ ਲੈ ਕੇ 12 ਅਪ੍ਰੈਲ ਤੱਕ ਇਸਨੂੰ ਬੰਦ ਕੀਤਾ ਗਿਆ ਹੈ। ਇੱਥੇ ਆਉਣ ਵਾਲੇ ਸੈਲਾਨਿਆਂ ਨੂੰ ਬਾਗ ਦੇ ਅੰਦਰ ਜਾਣ ਦੀ ਪਰਮਿਸ਼ਨ ਨਹੀਂ ਮਿਲੇਗੀ। ਇਸ ਸੰਬੰਧੀ ਬਾਗ ਦੇ ਕੋਲ ਇਤਿਹਿਸਕ ਗਲੀ ਵਿੱਚ...
ਸਪੋਰਟਸ
ਜਦੋਂ ਕ੍ਰਿਕੇਟਰ ਮਹਿੰਦਰ ਸਿੰਘ ਧੋਨੀ ਦਾ ਹੋਇਆ ਟਾਈਗਰ ਨਾਲ ਸਾਹਮਣਾ…, ਕੀ ਲਿਖਿਆ ਧੋਨੀ ਨੇ ਜਾਨਣ ਲਈ ਪੜੋ ਖਬਰ
Admin - 0
ਨਵੀਂ ਦਿੱਲੀ. ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਇੰਸਟਾਗ੍ਰਾਮ 'ਤੇ ਟਾਈਗਰ ਦੀ ਫੋਟੋ ਪੋਸਟ ਕੀਤੀ। ਧੋਨੀ ਦੇ ਅਨੁਸਾਰ, ਇਹ ਟਾਈਗਰ ਉਹਨਾਂ ਨੇ ਮੱਧ ਪ੍ਰਦੇਸ਼ ਦੇ ਕਾਨ੍ਹਾ ਟਾਈਗਰ ਰਿਜ਼ਰਵ ਵਿਚ ਵੇਖਿਆ। ਧੋਨੀ ਸੋਸ਼ਲ ਮੀਡੀਆ 'ਤੇ ਬਹੁਤ ਘੱਟ ਚੀਜ਼ਾਂ ਪੋਸਟ ਕਰਦੇ ਹਨ, ਪਰ ਜਦੋਂ ਉਹ ਅਜਿਹਾ ਕਰਦਾ ਹੈ ਤਾਂ ਉਹ ਬਹੁਤ ਛੇਤੀ ਵਾਇਰਲ ਹੋ ਜਾਂਦਾ ਹੈ। ਇਸ ਵਾਰ...








































