Featured
ਨੇਹਾ ਅਰੋੜਾ ‘ਭੀਮਸੇਨ ਅਗਰਵਾਲ ਵਰਲਡ ਐਨਆਰਆਈ ਸੋਸ਼ਲ ਐਂਡ ਕਲਚਰਲ ਐਸੋਸੀਏਸ਼ਨ’ ਦੀ ਨਾਰਥ ਇੰਡੀਆ ਕੋਆਰਡੀਨੇਟਰ ਨਿਯੁਕਤ
Admin - 0
ਐਸੋਸੇਇਸ਼ੇਨ ਦੇ ਪ੍ਰਭਾਰੀ ਕੀਤੇ ਗਏ ਨਿਯੁਕਤ, ਰੂਬੀ ਗੁਪਤਾ ਅਤੇ ਅਨੁ ਮੱਕੜ ਕੋ-ਕੋਆਰਡੀਨੇਟਰ ਨਿਯੁਕਤ
ਚੰਡੀਗੜ੍ਹ. ਵਰਲਡ ਐਨਆਰਆਈ ਸੋਸ਼ਲ ਐਂਡ ਕਲਚਰਲ ਐਸੋਸੀਏਸ਼ਨ ਦੀ ਬੈਠਕ ਵਿਚ ਭੀਮਸੇਨ ਅਗਰਵਾਲ ਨੂੰ ਨਾਰਥ ਇੰਡੀਆ ਦਾ ਪ੍ਰਭਾਰੀ, ਨੇਹਾ ਅਰੋੜਾ ਨੂੰ ਕੋਆਰਡੀਨੇਟਰ ਅਤੇ ਰੂਬੀ ਗੁਪਤਾ ਅਤੇ ਅਨੂ ਮੱਕੜ ਨੂੰ ਕੋ-ਕੋਆਰਡੀਨੇਟਰ ਨਿਯੁਕਤ ਕੀਤਾ ਗਿਆ। ਰੂਬੀ ਗੁਪਤਾ ਨੇ ਕਿਹਾ ਕਿ ਐਸੋਸੀਏਸ਼ਨ ਦਾ ਮੁੱਖ ਉਦੇਸ਼ ਪ੍ਰਵਾਸੀ ਭਾਰਤੀਆਂ ਅਤੇ ਭਾਰਤੀਆਂ ਵਿੱਚ ਆਪਸੀ...
ਨੈਸ਼ਨਲ
ਨਿਰਭਯਾ ਕੇਸ: ਦੋਸ਼ੀਆਂ ਖਿਲਾਫ ਤੀਜਾ ਡੈਥ ਵਾਰੰਟ ਜਾਰੀ, 3 ਮਾਰਚ ਨੂੰ ਸਵੇਰੇ 6 ਵਜੇ ਦਿੱਤੀ ਜਾਵੇਗੀ ਫਾਂਸੀ
Admin - 0
ਨਵੀਂ ਦਿੱਲੀ. ਨਿਰਭਯਾ ਸਮੂਹਿਕ ਜਬਰ ਜਨਾਹ ਮਾਮਲੇ ਵਿੱਚ ਕੋਰਟ ਨੇ ਤੀਜੀ ਵਾਰ ਚਾਰੋ ਦੋਸ਼ੀਆਂ ਦੇ ਖਿਲਾਫ ਡੈਥ ਵਾਰੰਟ ਜਾਰੀ ਕੀਤਾ ਹੈ। ਦਿੱਲੀ ਦੀ ਪਟਿਆਲਾ ਹਾਉਸ ਕੋਰਟ ਨੇ ਦੋਸ਼ੀਆਂ ਨੂੰ ਫਾਂਸੀ ਦੇਣ ਦਾ ਸਮਾਂ 3 ਮਾਰਚ ਮੰਗਲਵਾਰ ਸਵੇਰੇ 6 ਵਜੇ ਨਿਰਧਾਰਤ ਕੀਤਾ ਹੈ। ਦੱਸ ਦਈਏ ਕਿ ਨਿਰਭਯਾ ਦੇ ਪਰਿਵਾਰ ਵੱਲੋਂ ਦਾਇਰ ਪਟੀਸ਼ਨ ਦੀ ਸੁਣਵਾਈ ਅਦਾਲਤ ਵਿੱਚ ਚਲ ਰਹੀ ਸੀ ਤਾਂ...
Featured
ਸਰੇਰਾਹ ਗੱਡੀ ਰੋਕ ਐਨਆਰਆਈ ਭਰਾਵਾਂ ਤੇ ਕਾਰ ਸਵਾਰ 5-6 ਹਮਲਾਵਰਾਂ ਨੇ ਚਲਾਈਆਂ ਗੋਲੀਆਂ, ਇਕ ਗੰਭੀਰ ਜਖਮੀ
Admin - 0
ਗੜਸ਼ੰਕਰ. ਪਿੰਡ ਬਰਨਾਲਾ ਤੋਂ ਗੜਸ਼ੰਕਰ ਜਾਂਦੇ ਰੋਡ ਤੇ ਦੋ ਐਨਆਰਆਈ ਭਰਾਵਾਂ ਤੇ 5-6 ਹਮਲਾਵਰਾਂ ਨੇ ਅੰਨੇਵਾਹ ਫਾਇਰਿੰਗ ਕਰ ਦਿੱਤੀ। ਗੋਲੀ ਲੱਗਣ ਕਾਰਨ ਇਕ ਐਨਆਰਆਈ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ ਤੇ ਉਸਦਾ ਇਲਾਜ ਨਿੱਜੀ ਹਸਪਤਾਲ ਵਿੱਚ ਚਲ ਰਿਹਾ ਹੈ। ਫਾਇਰਿੰਗ ਕਰਣ ਵਾਲੇ ਵਿਅਕਤੀ ਕੋਣ ਸਨ, ਉਹਨਾਂ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਸ ਕੇਸ ਦਰਜ ਕਰਕੇ ਜਾਂਚ ਕਰ...
ਨਵੀਂ ਦਿੱਲੀ. ਭਾਰਤੀ ਕਸਟਮ ਅਧਿਕਾਰੀਆਂ ਨੇ ਗੁਜਰਾਤ ਦੇ ਕਾਂਡਲਾ ਪੋਰਟ 'ਤੇ ਇਕ ਸ਼ਕੀ ਚੀਨੀ ਜਹਾਜ ਨੂੰ ਫੜੀਆ ਹੈ। ਇਹ ਜਹਾਜ ਚੀਨ ਤੋਂ ਕਰਾਚੀ ਜਾ ਰਿਹਾ ਸੀ। ਇਸ ਉੱਤੇ ਹਾਂਗ ਕਾਂਗ ਦਾ ਝੰਡਾ ਲੱਗੀਆ ਸੀ ਅਤੇ ਇਸ ਉੱਤੇ ਬੰਦਰਗਾਹ ਕਾਸਿਮ (ਕਰਾਚੀ) ਲਿਖਿਆ ਹੋਇਆ ਸੀ। ਇਸ ਸਮੁੰਦਰੀ ਜਹਾਜ ਵਿੱਚ ਮਿਜ਼ਾਈਲ ਨੂੰ ਲਾਂਚ ਕਰਨ ਲਈ ਕੰਮ ਆਉਣ ਵਾਲਾ ਸਮਾਨ ਮਿਲਿਆ ਹੈ। ਕਾਂਡਲਾ...
Featured
ਲੁਧਿਆਣਾ : ਦਿਨ-ਦਹਾੜੇ ਕੰਪਨੀ ‘ਚੋਂ 12 ਕਰੋੜ ਦਾ ਸੋਨਾ ਲੁੱਟ ਕੇ ਲੁਟੇਰੇ ਫਰਾਰ, ਮੁਲਾਜਮਾਂ ਦੇ ਸਾਹਮਣੇ ਕਿਵੇਂ ਕੀਤੀ ਵਾਰਦਾਤ ਜਾਨਣ ਲਈ ਪੜੋ ਖਬਰ
Admin - 0
ਲੁਧਿਆਣਾ. ਗਿੱਲ ਰੋਡ 'ਤੇ ਸਥਿਤ ਆਈਆਈਐਫਐਲ ਕੰਪਨੀ ਦੇ ਦਫ਼ਤਰ 'ਚ ਚਾਰ ਹਥਿਆਰਬੰਦ ਲੁਟੇਰੇ ਦਿਨ ਦਹਾੜੇ ਕਰੀਬ 12 ਕਰੋੜ ਰੁਪਏ ਦਾ ਸੋਨਾ ਲੁੱਟ ਕੇ ਫਰਾਰ ਹੋ ਗਏ। ਕੰਪਨੀ ਦੇ ਇਸ ਦਫਤਰ ਵਿੱਚ ਸੋਨਾ ਗਿਰਵੀ ਰੱਖ ਕੇ ਲੋਕਾਂ ਨੂੰ ਕਰਜਾ ਦਿੱਤਾ ਜਾਂਦਾ ਸੀ। ਲੁਟੇਰੇਆਂ ਨੇ ਹਥਿਆਰਾਂ ਦੇ ਬਲ ਤੇ ਮੁਲਾਜਮਾਂ ਨੂੰ ਧਮਕਾਇਆ ਤੇ ਕਰੀਬ 12 ਕਰੋੜ ਰੁਪਏ ਦਾ ਸੋਨਾ ਲੁੱਟ ਕੇ...
ਜਲੰਧਰ. ਲਾਂਬੜਾ ਥਾਣੇ ਅਧੀਨ ਪੈਂਦੇ ਇਲਾਕੇ ਗਾਖਲਾ ਦੇ ਨੇੜੇ ਇਕ ਵਿਅਕਤੀ ਦਾ ਬੇਦਰਦੀ ਨਾਲ ਕਤਲ ਕੀਤੇ ਜਾਣ ਦੀ ਖਬਰ ਹੈ। ਜਿਸਦੀ ਪਛਾਣ ਰਿਤਿਕ ਦੇ ਤੌਰ ਤੇ ਹੋਈ ਹੈ, ਜੋ ਅਰਮਾਨ ਹਸਪਤਾਲ ਵਿਚ ਸਹਾਇਕ ਵਜੋਂ ਕੰਮ ਕਰਦਾ ਸੀ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।
ਐਸਐਚਓ ਪੁਸ਼ਪ ਬਾਲੀ ਦੇ ਮੁਤਾਬਕ ਕਤਲ ਕੀਤਾ...
ਲੰਡਨ. ਹੀਥਰੋ ਏਅਰਪੋਰਟ ‘ਤੇ ਇਕ ਜਹਾਜ਼ ਲੈਂਡਿੰਗ ਕਰਦੇ ਹੋਇਆ ਰਨਵੇ ਤੇ ਖਿਸਕ ਗਿਆ। ਇਸ ਦੌਰਾਨ ਜਹਾਜ ਵਿੱਚ 180 ਯਾਤਰੀ ਸਵਾਰ ਸਨ। ਜਦੋਂ ਜਹਾਜ ਕ੍ਰੈਸ਼ ਹੋਇਆ ਤਾਂ ਇਸ ਵਿੱਚ ਸਵਾਰ 180 ਸਵਾਰਿਆਂ ਦੇ ਸਾਹ ਅਟਕ ਗਏ। ਦਰਅਸਲ, ਤੂਫਾਨ ਕਾਰਨ ਲੰਡਨ ਵਿਚ ਤੇਜ਼ ਰਫਤਾਰ ਨਾਲ ਤੇਜ਼ ਹਵਾਵਾਂ ਚੱਲ ਰਹੀਆਂ ਸਨ। ਇਸ ਸਮੇਂ ਦੌਰਾਨ, ਜਿਵੇਂ ਹੀ ਜਹਾਜ਼ ਨੇ ਰਨਵੇ 'ਤੇ ਉਤਰਨ ਦੀ...
ਨਵੀਂ ਦਿੱਲੀ. ਭਾਰਤ ਇਸ ਸਾਲ ਆਸਟ੍ਰੇਲੀਆ ਦੌਰੇ ਦੌਰਾਨ
ਡੇ-ਨਾਈਟ ਟੈਸਟ ਮੈਚ ਖੇਡੇਗਾ। ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਐਤਵਾਰ ਨੂੰ ਇਹ
ਜਾਣਕਾਰੀ ਦਿੱਤੀ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕੁਝ ਸਮਾਂ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਦੀ
ਟੀਮ ਆਸਟ੍ਰੇਲੀਆ ਦੌਰੇ ਦੌਰਾਨ ਡੇ-ਨਾਈਟ ਟੈਸਟ ਖੇਡਣ ਲਈ ਤਿਆਰ ਹੈ। ਬੀਸੀਸੀਆਈ ਦੇ ਪ੍ਰਧਾਨ ਸੌਰਵ
ਗਾਂਗੁਲੀ ਨੇ ਬਿਆਨ ਦਿੱਤਾ ਹੈ ਕਿ ਭਾਰਤੀ ਟੀਮ ਆਸਟ੍ਰੇਲੀਆ ਵਿੱਚ ਡੇ-ਨਾਈਟ ਟੈਸਟ ਮੈਚ...
ਹਾਲੀਵੁੱਡ
ਏਅਰਪੋਰਟ ‘ਤੇ ਇਕ ਫ੍ਰੇਮ ‘ਚ ਦਿਖੇ ਕਰੀਨਾ ਕਪੂਰ ‘ਤੇ ਖਲੀ, ਕਿਹੋ ਜਿਹਾ ਸੀ ਦੋਵਾਂ ਦਾ ਅੰਦਾਜ, ਦੇਖੋ ਫੋਟਵਾਂ
Admin - 0
ਮੁੰਬਈ. ਕਰੀਨਾ ਕਪੂਰ ਖਾਨ ਹਾਲ ਹੀ ‘ਚ ਆਪਣੀ ਫਿਲਮ ‘ਅੰਗਰੇਜੀ ਮੀਡੀਅਮ’ ਦੇ ਪ੍ਰਮੋਸ਼ਨ ਤੋਂ ਬਾਅਦ ਮੁੰਬਈ ਵਾਪਸ ਆਈ। ਇਸ ਦੌਰਾਨ ਕਰੀਨਾ ਦਾ ਸਾਹਮਣਾ ਏਅਰਪੋਰਟ ਤੇ ਰੇਸਲਰ ਖਲੀ ਨਾਲ ਹੋ ਗਿਆ। ਏਅਰਪੋਰਟ ‘ਤੇ ਖਲੀ ਦੇ ਨਾਲ-ਨਾਲ ਚਲਦੇ ਕਰੀਨਾ ਕਪੂਰ ਹੇਠਾਂ ਮੂੰਹ ਕਰਕੇ ਮੰਦ-ਮੰਦ ਮੁਸਕਰਾ ਰਹੀ ਸੀ। ਏਅਰਪੋਰਟ ‘ਤੇ ਦੋਵੇਂ ਇਕੋ ਫ੍ਰੇਮ ਵਿੱਚ ਨਜਰ ਆਏ। ਕਰੀਨਾ ਅੱਗੇ-ਅੱਗੇ ਚਲ ਰਹੀ ਸੀ ਤੇ...
ਨਵੀਂ ਦਿੱਲੀ. ਸੈਮਸੰਗ ਨੇ ਗੈਲੇਕਸੀ ਐਸ 20 ਲੜੀਵਾਰ ਫੋਨ ਲਾਂਚ ਕਰਨ ਤੋਂ ਬਾਅਦ, ਆਪਣੇ ਐਸ 10 ਸੀਰੀਜ ਦੇ ਸਮਾਰਟਫੋਨਾਂ ਦੀ ਕੀਮਤ ਵਿਚ ਭਾਰੀ ਕਟੌਤੀ ਕੀਤੀ ਹੈ। ਜਿੰਨਾ ਵਿੱਚ ਗੈਲੇਕਸੀ ਐਸ 10 ਸੀਰੀਜ ਦੇ 3 ਫੋਨ ਗੈਲੇਕਸੀ ਐਸ 10, ਗੈਲੇਕਸੀ ਐਸ 10 + ਅਤੇ ਗਲੈਕਸੀ ਐਸ 10 ਈ ਸ਼ਾਮਲ ਹਨ। ਸੈਮਸੰਗ ਗੈਲੇਕਸੀ ਐਸ 10 ਅਤੇ ਐਸ 10 + ਦੀ ਕੀਮਤ...








































