https://www.facebook.com/270111243000982/posts/3052931764718902/.
ਨਵੀਂ ਦਿੱਲੀ. 21,22 23 ਫਰਵਰੀ ਨੂੰ ਆਰਗੈਨਿਕ ਫੂਡ ਫੈਸਟੀਵਲ ਜਵਾਹਰ ਲਾਲ ਸਟੇਡੀਅਮ ਨਵੀਂ ਦਿੱਲੀ ਵਿੱਚ ਕਰਵਾਇਆ ਜਾ ਰਿਹਾ ਹੈ। ਇਰ ਜਾਣਕਾਰੀ ਕੇਂਦਰੀ ਫੂਡ ਪ੍ਰੋਸੇਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਦਿੱਤੀ। ਦੇਸ਼ ਦੇ ਕੋਨੇ-ਕੋਨੇ ‘ਚੋਂ ਕੋਈ ਵੀ ਜੋ ਕੁੱਝ ਵੀ ਆਰਗੈਨੀਕ ਬਣਾ ਰਿਹਾ ਹੈ। ਇਸ ਮੇਲੇ ਵਿੱਚ ਭਾਗ ਲੈ ਰਿਹਾ ਹੈ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001...
Featured
ਵਿਧਾਇਕ ਰਜਿੰਦਰ ਬੇਰੀ ਨੇ ਕਾਂਗਰੇਸੀ ਆਗੂਆਂ ਨਾਲ ਰਾਮਾਮੰਡੀ ਚੌਕ ਨੇੜੇ ਨੇਸ਼ਨਲ ਹਾਈਵੇ ਅਥਾਰਿਟੀ ਖਿਲਾਫ ਲਗਾਇਆ ਧਰਨਾ
Admin - 0
ਜਲੰਧਰ. ਕਾਂਗ੍ਰੇਸ ਵਿਧਾਇਕ ਰਜਿੰਦਰ ਬੇਰੀ ਨੇ ਰਾਮਾਮੰਡੀ ਚੋਕ ਨੇੜੇ ਜਲੰਧਰ-ਅਮ੍ਰਿਤਸਰ ਹਾਈਵੇ ਤੇ ਜਾਮ ਲਗਾ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਪਠਾਨਕੋਟ ਨੂੰ ਜਾਣ ਵਾਸਤੇ ਸਿਟੀ ਦੇ ਲੌਕਾਂ ਨੂੰ ਰਾਮਾਮੰਡੀ ਚੋਕ ਤੋਂ ਹੋ ਕੇ ਜਾਣ ਲਈ ਰਸਤਾ ਦਿੱਤਾ ਹੈ। ਜਿਸ ਕਾਰਨ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਅਸੀ ਧਰਨਾ ਟ੍ਰੈਫਿਕ ਰੋਕ ਕੇ ਨਹੀਂ...
Featured
ਪੰਜਾਬ ‘ਚ ਪਰਿਵਾਰ ਵਲੋਂ ਖੁਦਕੁਸ਼ੀ ਮਾਮਲੇ ‘ਚ ਕੋਰਟ ਦਾ ਫੈਸਲਾ, ਸਾਬਕਾ ਡੀਆਈਜੀ ਨੂੰ 8 ਸਾਲ ਅਤੇ ਡੀਐਸਪੀ ਨੂੰ 4 ਸਾਲ ਦੀ ਜੇਲ
Admin - 0
ਅਮ੍ਰਿਤਸਰ. ਜਿਲਾ ਅਦਾਲਤ ਨੇ ਪਰਿਵਾਰ ਵਲੋਂ ਖੁਦਕੁਸ਼ੀ ਕਰਣ ਦੇ ਮਾਮਲੇ ਦਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਸਾਬਕਾ ਡੀਆਈਜੀ ਕੁਲਤਾਰ ਸਿੰਘ ਨੂੰ 8 ਸਾਲ ਅਤੇ ਡੀਐਸਪੀ ਹਰਦੇਵ ਸਿੰਘ ਨੂੰ 4 ਸਾਲ ਦੀ ਸਜਾ ਸੁਣਾਈ ਹੈ। ਜਿਕਰਯੋਗ ਹੈ ਕਿ ਸਾਲ 2004 ਵਿੱਚ ਇਕ ਪਰਿਵਾਰ ਦੇ 5 ਮੈਂਬਰਾਂ ਨੇ ਖੁਦਕੁਸ਼ੀ ਕਰ ਲਈ ਸੀ। ਪਰਿਵਾਰ ਨੇ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਜਿੰਮੇਵਾਰ ਉਕਤ...
ਅਮ੍ਰਿਤਸਰ. ਥਾਣਾ ਲੋਪੋਕੇ ਅਧੀਨ ਪੈਂਦੇ ਪਿੰਡ ਵਣੀਏਕੇ ਦੇ ਇੱਕ ਨੌਜਵਾਨ ਦਾ ਕਤਲ ਕੀਤੇ ਜਾਣ ਦੀ ਖ਼ਬਰ ਹੈ। ਜਿਸਦੀ ਪਛਾਣ ਅਜੇਪਾਲ ਸਿੰਘ ਦੇ ਤੌਰ ਤੇ ਹੋਈ ਹੈ ਅਤੇ 20 ਦਿਨ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਬੀਤੀ ਇਕ ਪੁਲੀ 'ਤੇ ਕੁਝ ਹਮਲਾਵਰਾਂ ਨੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸਦਾ ਕਤਲ ਕਰ ਦਿੱਤਾ। ਹਮਲਾਵਰ ਉਸਦੇ ਦੋਸਤ ਜੋਗਾ ਸਿੰਘ ਨੂੰ ਵੀ...
ਲੁਧਿਆਣਾ. ਐੱਸਟੀਐੱਫ ਟੀਮ ਨੇ ਥਾਣਾ ਡਿਵੀਜ਼ਨ ਨੰਬਰ 2 ਦੇ ਐਸਐਚਓ ਅਮਨਦੀਪ ਸਿੰਘ ਗਿੱਲ ਅਤੇ ਉਸਦੇ ਡਰਾਈਵਰ ਨੂੰ ਭਾਰੀ ਮਾਤਰਾ ਵਿੱਚ ਅਫੀਮ ਸਣੇ ਗਿਰਫਤਾਰ ਕੀਤਾ ਹੈ। ਪੁਲਸ ਅਧਿਕਾਰੀ ਇਸ ਸੰਬੰਧੀ ਕੋਈ ਵੀ ਜਾਣਕਾਰੀ ਦੇਣ ਤੋਂ ਇੰਨਕਾਰ ਕਰ ਰਹੇ ਹਨ। ਪੁਲਸ ਨੇ ਦੋਵਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਸ ਦੋਵਾਂ ਤੋਂ ਪੁੱਛਗਿਛ ਕਰ ਰਹੀ ਹੈ ਤੇ ਇਹਨਾਂ ਦੇ ਨਸ਼ਾ ਤਸਕਰਾਂ...
ਨੈਸ਼ਨਲ
ਕੋਲਡ ਸਟੋਰ ‘ਚੋਂ ਅਮੋਨੀਆ ਗੈਸ ਲੀਕ ਹੋਣ ਨਾਲ ਹੜਕੰਪ, ਸੰਪਰਕ ‘ਚ ਆ ਕੇ 50 ਲੋਕ ਹੋਏ ਬੇਹੋਸ਼, 100 ਤੋਂ ਵੱਧ ਪ੍ਰਭਾਵਿਤ
Admin - 0
ਸ਼ਾਹਾਬਾਦ. ਹਰਿਆਣਾ ਦੇ ਕੁਰੂਕਸ਼ੇਤਰ 'ਚ ਸ਼ਾਹਬਾਦ-ਨਲਵੀ ਸੜਕ' ਤੇ ਮਾਰਕੰਡਾ-ਨਲਵੀ ਓਵਰਬ੍ਰਿਜ ਨੇੜੇ ਹਰਗੋਬਿੰਦ
ਕੋਲਡ ਸਟੋਰ 'ਤੇ ਅਮੋਨੀਆ ਗੈਸ ਲੀਕ ਹੋ ਗਈ। ਲੀਕੇਜ ਇੰਨੀ ਖਤਰਨਾਕ
ਸੀ ਕਿ ਕੋਲਡ ਸਟੋਰ ਦੇ ਨੇੜੇ ਤੋਂ ਲੰਘ ਰਹੇ ਮੋਟਰਸਾਈਕਲ ਸਵਾਰ ਸੜਕ ਤੇ ਡਿੱਗ ਪਏ। ਸੰਪਰਕ ਵਿੱਚ
ਆਉਣ ਕਾਰਨ ਤਕਰੀਬਨ 50 ਲੋਕ ਬੋਹੋਸ਼ ਹੋ ਗਏ ਹਨ। ਉਹਨਾਂ ਨੂੰ ਸ਼ਾਹਬਾਦ
ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਅਮੋਨੀਆ ਗੈਸ ਦੀ ਲੀਕੇਜ...
ਨੈਸ਼ਨਲ
Video : ਅਮਰ ਸਿੰਘ ਨੇ ਅਮਿਤਾਭ ਬੱਚਨ ਤੋਂ ਮੰਗੀ ਮੁਆਫੀ, ਸਿੰਗਾਪੁਰ ਦੇ ਹਸਪਤਾਲ ‘ਚ ਇਲਾਜ ਕਰਵਾ ਰਹੇ ਹਨ ਅਮਰ ਸਿੰਘ
Admin - 0
ਨਵੀਂ ਦਿੱਲੀ. ਰਾਜ ਸਭਾ ਮੈਂਬਰ ਅਮਰ ਸਿੰਘ ਨੇ ਬੱਚਨ ਪਰਿਵਾਰ
ਅਤੇ ਅਮਿਤਾਭ ਬੱਚਨ ਤੋਂ ਮੁਆਫੀ ਮੰਗੀ ਹੈ। ਉਹ ਕਹਿੰਦਾ ਹੈ ਕਿ ਮੇਰੀ ਜ਼ਿੰਦਗੀ ਦੇ ਇਸ ਮੋੜ 'ਤੇ, ਜਦੋਂ ਮੈਂ ਜ਼ਿੰਦਗੀ ਅਤੇ ਮੌਤ ਨਾਲ ਲੜ ਰਿਹਾ ਹਾਂ, ਮੈਨੂੰ ਆਪਣੇ ਬਿਆਨ' ਤੇ ਅਫਸੋਸ ਹੈ। ਵੀਡੀਓ ‘ਚ ਉਹਨਾਂ ਨੇ ਕਿਹਾ ਕਿ ਇੰਨੀ ਤਲਖੀ ਦੇ ਬਾਵਜੂਦ ਜੇ ਅਮਿਤਾਭ ਬੱਚਨ ਉਹਨਾਂ
ਨੂੰ ਜਨਮਦਿਨ ਅਤੇ ਪਿਤਾ ਦੀ...
ਨੈਸ਼ਨਲ
ਮਿੰਨਤਾਂ ਕਰਨ ਤੇ ਵੀ ਨਹੀਂ ਰੁਕਿਆ ਪਤੀ ਦਾ ਜ਼ੁਲਮ, ਕੰਨੜ ਫਿਲਮ ਸਿੰਗਰ ਨੇ ਲਾਈ ਫਾਂਸੀ, ਪੜੋ ਕੀ ਕਿਹਾ ਵਾਇਸ ਮੈਸੇਜ ‘ਚ ਮਾਂ ਨੂੁੰ
Admin - 0
ਮੁੰਬਈ. ਆਪਣੇ ਪਤੀ ਦੀ ਕੁੱਟਮਾਰ ਅਤੇ ਆਪਣੇ ਸਹੁਰਿਆਂ ਦੀ ਤਸ਼ੱਦਦ ਤੋਂ ਤੰਗ ਆ ਕੇ ਕੰਨੜ ਗਾਇਕਾ ਸੁਸ਼ਮਿਤਾ (27) ਨੇ ਖੁਦਕੁਸ਼ੀ ਕਰ ਲਈ। ਸੁਸ਼ਮਿਤਾ ਨੇ ਆਪਣੀ ਮਾਂ ਦੇ ਘਰ ਵਿਚ ਫਾਹਾ ਲੈ ਕੇ ਖੁਦਕੁਸ਼ੀ ਕੀਤੀ। ਖੁਦਕੁਸ਼ੀ ਕਰਨ ਤੋਂ ਪਹਿਲਾਂ ਉਸਨੇ ਆਪਣੀ ਮਾਂ ਦੇ ਵਟਸ-ਐਪ ਤੇ ਇੱਕ ਵਾਈਸ ਮੈਸੇਜ ਭੇਜਿਆ। ਇਸ ਸੰਦੇਸ਼ ਵਿਚ ਸੁਸ਼ਮਿਤਾ ਨੇ ਲਿਖਿਆ- ਮੇਰੇ ਪਤੀ ਨੂੰ ਮਾਫ ਨਾ...
SHAINA SHARMA | JALANDHAR
When big e-commerce players like Flipkart, Amazon etc.
are offering all sorts of bags, one small-town entrepreneur thought of a startup
of customised wholesale bags. The Bagminister.com offers you bags according to
your need and choice, something big players can’t do, says Mohammad Farhan, 24,
the CEO of the startup who has a hands-on expertise and long experience of
making and...
Featured
ਖੇਤਾਂ ‘ਚ ਪਲਟੀ ਸਕੂਲ ਬੱਸ, 6 ਬੱਚੇ ਜਖਮੀ, ਡ੍ਰਾਈਵਰ ਫਰਾਰ, ਨਕੋਦਰ ਦੇ ਪਿੰਡ ਚਾਨੀਆਂ ਦੇ ਨੇੜੇ ਹੋਈਆ ਹਾਦਸਾ
Admin - 0
ਨਕੋਦਰ. ਸਮਰਾਏ ਪਿੰਡ ਦੇ ਇਕ ਪ੍ਰਾਇਵੇਟ ਸਕੂਲ ਦੀ ਬੱਸ ਦੇ ਖੇਤਾਂ ‘ਚ ਪਲਟ ਜਾਣ ਦੀ ਖਬਰ ਹੈ। ਇਸ ਘਟਨਾ ਵਿੱਚ ਕਰੀਬ 6 ਬੱਚੇਆਂ ਦੇ ਜਖਮੀ ਹੋਣ ਦੀ ਖਬਰ ਹੈ। ਘਟਨਾ ਤੋਂ ਬਾਅਦ ਡ੍ਰਾਈਵਰ ਤਰਸੇਮ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਤੋਂ ਬਾਅਦ ਆਸਪਾਸ ਦੇ ਲੋਕਾਂ ਨੇ ਬੱਸ ‘ਚੋਂ ਬੱਚਿਆਂ ਨੂੰ ਬਾਹਰ ਕੱਢੀਆ। ਘਟਨਾ ਪਿੰਡ ਚਾਨੀਆਂ ਦੇ ਨੇੜੇ ਹੋਈ।...








































