Home Blog Page 2198
ਫਾਜ਼ਿਲਕਾ . ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਓਪੀਡੀ ਨਾ ਖੌਲਣ ਵਾਲੇ ਪ੍ਰਾਈਵੇਟ ਹਸਪਤਾਲਾਂ ਨੂੰ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਸੰਕਟ ਦਾ ਅਸੀਂ ਸਭ ਨੇ ਮਿਲ ਕੇ ਸਾਹਮਣਾ ਕਰਨਾ ਹੈ। ਇਸ ਸੰਕਟ ਦੀ ਘੜੀ ਜੇ ਕੋਈ ਪ੍ਰਾਈਵੇਟ ਹਸਪਤਾਲ ਓਪੀਡੀ ਨਹੀਂ ਖੋਲਦਾ ਤਾਂ ਇਹ ਸੰਘੀਨ ਅਪਰਾਧ ਦੀ ਗਿਣਤੀ ਵਿੱਚ ਆਏਗਾ। ਉਨ੍ਹਾਂ ਹਸਪਤਾਲਾਂ ਖਿਲਾਫ਼ ਸਖਤ ਕਾਰਵਾਈ ਕੀਤੀ...
ਬਰਨਾਲਾ . ਕੋਰੋਨਾ ਵਾਇਰਸ ਮਹਾਮਾਰੀ ਦੇ ਸੰਕਟ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਥਾਪਤ ਕੀਤੇ ਮੁੱਖ ਮੰਤਰੀ ਕੋਵਿਡ-19 ਰਾਹਤ ਫੰਡ ਲਈ ਸੂਬਾ ਵਾਸੀਆਂ ਨੂੰ ਖੁੱਲ੍ਹੇ ਦਿਲ ਨਾਲ ਦਾਨ ਕਰਨ ਲਈ ਕੀਤੀ ਅਪੀਲ ਦੇ ਹੁੰਗਾਰੇ ਵਿਚ ਪੰਜਾਬੀ ਦੇ ਉੱਘੇ ਸਾਹਿਤਕਾਰ,ਕਾਲਮਨਵੀਸ ਤੇ ਵੈਟਰਨ ਪੱਤਰਕਾਰ ਗੁਲਜ਼ਾਰ ਸੰਧੂ ਤੇ ਉਹਨਾਂ ਦੀ ਪਤਨੀ ਸਮਾਜ ਸੇਵਿਕਾ ਡਾ....
ਜਲੰਧਰ . ਸੰਤ ਬਲਵੀਰ ਸਿੰਘ ਦੀ ਕੋਰੋਨਾ ਟੈਸਟ ਦੀ ਰਿਪੋਰਟ ਨੈਗੇਟਿਵ ਆਈ ਹੈ। ਦੋ ਦਿਨ ਪਹਿਲਾਂ ਕੋਰੋਨਾ ਨਾਲ ਸੁਰਗਵਾਸ ਹੋਏ ਭਾਈ ਨਿਰਮਲ ਸਿੰਘ ਖਾਲਸਾ ਬੀਤੀ 15 ਮਾਰਚ ਨੂੰ ਸੰਤ ਬਲਵੀਰ ਸਿੰਘ ਸੀਚੇਵਾਲ ਨੂੰ ਵੀ ਮਿਲੇ ਸਨ। ਸਿਹਤ ਵਿਭਾਗ ਨੇ ਸੰਤ ਸੀਚੇਵਾਲ ਵਾਲ ਅਤੇ ਉਹਨਾਂ ਦੇ 5 ਸੇਵਾਦਾਰਾਂ ਦੇ ਟੈਸਟ ਕੀਤੇ ਸਨ। ਸਾਰਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਸੰਤ ਸੀਚੇਵਾਲ...
ਅੰਮ੍ਰਿਤਸਰ. ਪਿੰਡ ਸਠਿਆਲਾ ਵਿਖੇ ਕਰੋਨਾ ਵਾਇਰਸ ਦੇ ਡਰ ਕਾਰਨ ਪਤੀ-ਪਤਨੀ ਵਲੋਂ ਜ਼ਹਿਰ ਖਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾਂ ਦੇ ਕੋਲੋਂ ਮਿਲੇ ਸੁਸਾਈਡ ਨੋਟ ਰਾਹੀਂ ਮੌਤ ਦੇ ਕਾਰਨਾਂ ਦੀ ਪੁਸ਼ਟੀ ਹੋਈ ਹੈ। ਪੁਲਿਸ ਨੇ ਦੋਵੇਂ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਬਿਆਸ ਪੁਲਿਸ ਮੁਤਾਬਿਕ ਸੁਸਾਈਡ ਨੋਟ ਵਿੱਚ ਲਿਖਿਆ ਹੋਇਆ ਹੈ...
ਜਲੰਧਰ . ਪੰਜਾਬ ਵਿਚ ਕਰਫਿਊ ਦੇ ਚੱਲਦਿਆ ਸਾਰੇ ਕਾਰੋਬਾਰੀ ਧੰਦੇ ਬੰਦ ਹੋ ਚੁੱਕੇ ਹਨ। ਉੱਥੇ ਜਲੰਧਰ ਦੀ ਸਪੋਰਟਸ ਮਾਰਕਿਟ ਵੀ ਬੰਦ ਪਈ ਹੈ। ਸਪੋਰਟਸ ਮਾਰਕਿਟ ਦੇ ਪ੍ਰਧਾਨ ਰਵਿੰਦਰ ਧੀਰ ਤੇ ਜਨਰਲ ਸੈਕਟਰੀ ਵਿਪਨ ਪਰੀਜਾ ਨੇ ਦੁਆਰਾ ਬਿਜਲੀ ਦੇ ਬਿੱਲ ਮਾਫ਼ ਕਰੋ ਜਾਂ ਹਾਫ਼ ਕਰੋ ਕਮਪੇਨ ਚਲਾਈ ਹੈ। ਬਿਜਲੀ ਬੋਰਡ ਦੁਆਰਾ ਬਿਜਲੀ ਦਾ ਬਿੱਲ ਦੇਣ ਦੀ 15 ਅਪ੍ਰੈਲ ਤਾਰੀਕ ਨਿਰਧਾਰਿਤ...
ਹੁਣ ਤੱਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 152 ਵਿਅਕਤੀ ਗ੍ਰਿਫ਼ਤਾਰ, 151 ਵਾਹਨ ਜ਼ਬਤ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਕਰਫ਼ਿਊ ਲੱਗਣ ਤੋਂ ਲੈ ਕੇ ਹੁਣ ਤੱਕ 119 ਐਫ.ਆਈ.ਆਰ.ਦਰਜ ਕਰਕੇ 152 ਵਿਅਕਤੀਆਂ ਨੂੰ ਗ੍ਰਿਫ਼ਤਾਰ ਅਤੇ 151 ਵਾਹਨਾਂ ਨੂੰ ਜਬਤ ਕਰਨ ਤੋਂ ਇਲਾਵਾ 1651 ਚਲਾਨ ਕੱਟੇ ਗਏ ਹਨ। ਜਲੰਧਰ. ਕਮਿਸ਼ਨਰੇਟ ਪੁਲਿਸ ਵਲੋਂ ਵਿਸ਼ੇਸ਼ ਉਪਰਾਲਾ ਕਰਦਿਆਂ ਸ਼ਹਿਰ ਵਿੱਚ ਕਰਫ਼ਿਊ ਦੇ...
ਜਲੰਧਰ. ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਹੁਣ ਤੱਕ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 53 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ ਤੇ 5 ਮੌਤਾਂ ਹੋ ਚੁੱਕਿਆਂ ਹਨ। ਸ਼ਕੀ ਮਾਮਲਿਆਂ ਦੀ ਗਿਣਤੀ ਵੱਧ ਕੇ 1585 ਤੱਕ ਪਹੁੰਚ ਗਈ ਹੈ। 151 ਮਾਮਲੇ ਅਜਿਹੇ ਹਨ, ਜਿਨ੍ਹਾਂ ਦੀ ਰਿਪੋਰਟ ਆਉਣੀ ਬਾਕੀ ਹੈ।   ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬਕੋਰੋਨਾ ਵਾਇਰਸ(ਕੋਵਿਡ-19) ਅਪਡੇਟ03-04-2020 1ਹੁਣ ਤੱਕ...
ਦੇਸ਼ ਭਰ ਵਿਚ 21 ਦਿਨਾਂ ਦੀ ਤਾਲਾਬੰਦੀ ਦੇ ਦੌਰਾਨ, ਪੀਐਮ ਮੋਦੀ ਨੇ ਵੀਰਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ। ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀਆਂ ਨੂੰ ਦੇਸ਼ ਨੂੰ ਲਾਕਡਾਉਨ ਤੋਂ ਬਾਹਰ ਕਰਣ ਲਈ ਸੁਝਾਅ ਵੀ ਮੰਗੇ। ਨਵੀਂ ਦਿੱਲੀ. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਵੀਡੀਓ ਕਾਨਫਰੈੰਸਿੰਗ ਰਾਹੀਂ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ...
-ਡਾ. ਬਿਸ਼ਵਰੂਪ ਰਾਏ ਚੌਧਰੀ. ਪੀਐੱਚਡੀ (ਡਾਇਬਟੀਜ਼) ਏਜੇਯੂ ਜ਼ੋਬੀਆ ਵਾਇਰਸ ਨਾਲ ਤੁਸੀਂ ਮਰੋ ਜਾਂ ਨਾ ਮਰੋ, ਪਰ ਵਾਇਰਸ ਦੇ ਡਰ ਨਾਲ ਤੁਸੀ ਰੋਜ਼ ਮਰ ਰਹੇ ਹੋ। ਵਾਇਰਸ ਤੇ ਉਸ ਦੇ ਡਰ ਨੂੰ ਹਮੇਸ਼ਾ ਵਾਸਤੇ ਖਤਮ ਕਰਨ ਲਈ ਕੁਝ ਦੇਰ ਲਈ ਤੁਸੀਂ ਬਿਲਕੁੱਲ ਭੁੱਲ ਜਾਓ ਕਿ ਪਿਛਲੇ ਦਿਨੀਂ ਦੇਸ਼ ਵਿਦੇਸ਼ ਦੇ ਮੀਡੀਆ ਨੇ ਤੁਹਾਨੂੰ ਕੀ ਦੱਸਿਆ ਤੇ ਲੋਕਾਂ ਨੇ ਤੁਹਾਨੂੰ ਕੀ ਸੁਣਾਇਆ। ਅੱਜ ਗੱਲ ਕਰਾਂਗੇ ਸਿਰਫ...
ਕਰੰਸੀ ਅਤੇ ਡੇਰੇਵੇਟਿਵ ਮਾਰਕੇਟ 'ਚ ਟ੍ਰੇਡਿੰਗ ਦਾ ਨਵਾਂ ਸਮਾਂ ਸਵੇਰੇ 10 ਤੋਂ 2 ਵਜ੍ਹੇ ਤੱਕ ਨਵੀਂ ਦਿੱਲੀ. ਸਰਕਾਰ ਵਲੋਂ ਕਰੰਸੀ ਅਤੇ ਡੇਰੇਵੇਟਿਵ ਮਾਰਕੇਟ ਦੇ ਟ੍ਰੇਡਿੰਗ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ। ਸਰਕਾਰ ਵਲੋਂ ਲਿਆ ਗਿਆ ਇਹ ਇਤਿਹਾਸਕ ਫੈਸਲਾ ਹੈ, ਜੋ 7 ਅਪ੍ਰੈਲ ਤੋਂ ਲਾਗੂ ਹੋ ਜਾਏਗਾ। ਇਹ ਬਦਲਾਅ 17 ਅਪ੍ਰੈਲ ਤੱਕ ਲਾਗੂ ਰਹੇਗਾ। ਹੁਣ ਮਾਰਕੇਟ ਖੁਲਣ ਦਾ ਨਵਾਂ...
- Advertisement -

MOST POPULAR