ਨਵੀਂ ਦਿੱਲੀ. ਦੇਸ਼ ਦੇ ਪ੍ਰਮੁੱਖ ਰੱਖਿਆ ਸੰਗਠਨ, ਰੱਖਿਆ ਅਨੁਸੰਧਾਨ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਨੇ ਜਾਨਲੇਵਾ ਵਾਇਰਸ ਕੋਰੋਨਾ ਨਾਲ ਲੜਨ ਲਈ ਸਵਾਸਥ ਕਰਮਚਾਰਿਆਂ ਲਈ ਬਾਇਓ ਸੂਟ ਤਿਆਰ ਕੀਤਾ ਹੈ। ਇਹ ਸੂਟ ਕੋਰੋਨਾ ਸੰਕ੍ਰਮਣ ਦੇ ਖਿਲਾਫ ਪ੍ਰਭਾਵਸ਼ਾਲੀ ਕਵਚ ਦਾ ਕੰਮ ਕਰੇਗਾ। ਇਸ ਸੂਟ ਨੂੰ ਡੀ.ਆਰ.ਡੀ.ਓ ਨੇ ਵੱਡੀ ਉਪਲਬਧੀ ਕਰਾਰ ਦਿੱਤਾ ਹੈ।
ਇਸ ਸੂਟ ਤੇ ਪਹਿਲਾਂ ਕਈ ਪਰੀਖਣ ਕੀਤੇ ਗਏ ਅਤੇ...
ਦਿੱਲੀ . ਨਰਿੰਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਵਿਚ ਦੇਸ਼ ਵਾਸੀਆਂ ਨੂੰ ਕੋਰੋਨਾਵਾਇਰਸ ਖਿਲਾਫ ਏਕਤਾ ਦੀ ਅਪੀਲ ਕਰਦੇ ਹੋਏ ਕਿਹਾ ਕਿ 5 ਅਪ੍ਰੈਲ ਨੂੰ ਐਤਵਾਰ ਰਾਤ 9 ਵਜੇ ਮੈਂ ਤੁਹਾਡੇ 9 ਮਿੰਟ ਚਾਹੁੰਦਾ ਹਾਂ, ਘਰ ਦੀਆਂ ਲਾਈਟਾਂ ਬੰਦ ਕਰਕੇ, ਮੋਮਬੱਤੀ, ਦੀਵਾ, ਟਾਰਚ ਜਾਂ ਮੋਬਾਈਲ ਦੀ ਲਾਈਟ ਜਗਾਈ ਜਾਵੇ ਤਾਂ ਜੋ ਕੋਰੋਨਾ ਨੂੰ ਪ੍ਰਕਾਸ਼ ਦੀ ਮਹੱਤਤਾ ਦਿਖਾਈ ਜਾਵੇ ਅਤੇ ਇਸ...
ਨੈਸ਼ਨਲ
ਕੋਰੋਨਾ ਸੰਕਟ ਦੇ ਵਿਚਕਾਰ, ਪੀਐਮ ਮੋਦੀ ਕੱਲ੍ਹ ਸਵੇਰੇ 9 ਵਜ੍ਹੇ ਦੇਸ਼ਵਾਸੀਆਂ ਨਾਲ ਸਾਂਝਾ ਕਰਨਗੇ ਵੀਡੀਓ ਸੰਦੇਸ਼
Admin - 0
ਪਿਛਲੇ ਹਫ਼ਤੇ 1000 ਕੋਰੋਨਾ ਪੀੜਤਾਂ ਨੂੰ ਪਾਰ ਕਰਨ ਵਾਲਾ ਭਾਰਤ ਵਿਸ਼ਵ ਦੇ 20 ਦੇਸ਼ਾਂ 'ਚ ਹੋ ਗਿਆ ਹੈ ਸ਼ਾਮਲ
ਨਵੀਂ ਦਿੱਲੀ. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਲ 3 ਅਪ੍ਰੈਲ ਨੂੰ ਸਵੇਰੇ 9 ਵਜ੍ਹੇ ਦੇਸ਼ ਵਾਸੀਆਂ ਨਾਲ ਗੱਲਬਾਤ ਕਰਨਗੇ। ਇਹ ਪ੍ਰਧਾਨ ਮੰਤਰੀ ਮੋਦੀ ਦਾ ਵੀਡੀਓ ਸੰਦੇਸ਼ ਹੋਵੇਗਾ। ਇਸ ਤੋਂ ਪਹਿਲਾਂ, ਪੀਐਮ ਮੋਦੀ ਨੇ 24 ਮਾਰਚ ਦੀ ਸ਼ਾਮ ਨੂੰ ਦੇਸ਼ ਵਾਸੀਆਂ ਨਾਲ...
ਲਖਨਊ . ਜਾਨਕੀਪੁਰਮ ਵਿੱਚ ਰਹਿਣ ਵਾਲੇ ਨਿਸ਼ਾਂਤ ਸਿੰਘ ਸੇਂਗਰ ਦੇ ਪਰਿਵਾਰ ਦੀ ਖ਼ੁਸ਼ੀ ਨੂੰ ਕੋਰੋਨਾ ਦੇ ਦਹਿਸ਼ਤ ਦੀ ਨਜ਼ਰ ਲੱਗ ਗਈ। ਆਪਣੀ ਪਤਨੀ ਤੋਂ ਇਲਾਵਾ ਨਿਸ਼ਾਂਤ ਦਾ ਕੱਲ੍ਹ ਤੱਕ ਪੰਜ ਮਹੀਨਿਆਂ ਦਾ ਬੇਟਾ ਸੀ। ਇੱਕ ਰਾਤ ਪਹਿਲਾਂ ਦੁੱਧ ਪੀਂਦਿਆਂ, ਉਸਦੇ ਪੁੱਤਰ ਦੀ ਸਾਹ ਦੀ ਨਲੀ ਵਿੱਚ ਦੁੱਧ ਅਚਾਨਕ ਫਸ ਗਿਆ। ਇਸ ਤੋਂ ਬਾਅਦ ਬੱਚਾ ਬੇਚੈਨੀ ਕਾਰਨ ਬੁਰੀ ਤਰ੍ਹਾਂ...
Featured
ਪੰਜਾਬ ‘ਚ ਅੱਜ 1 ਮੌਤ, 1 ਪਾਜ਼ੀਟਿਵ ਕੇਸ ਆਇਆ ਸਾਹਮਣੇ, ਹੁਣ ਤੱਕ 5 ਮੌਤਾਂ, 47 ਪਾਜ਼ੀਟਿਵ ਕੇਸ – ਵੇਖੋ ਜ਼ਿਲ੍ਹਾ ਵਾਰ ਰਿਪੋਰਟ
Admin - 0
ਜਲੰਧਰ. ਪੰਜਾਬ ਵਿੱਚ ਕੋਰੋਨਾ ਵਾਇਰਸ ਕਾਰਨ ਅੱਜ ਹਰਿਮੰਦਿਰ ਸਾਹਿਬ ਦੇ ਹਜ਼ੂਰੀ ਰਾਗੀ ਨਿਰਮਲ ਸਿੰਘ ਦੀ ਮੌਤ ਅਤੇ ਹੁਸ਼ਿਆਰਪੁਰ ਤੋਂ 1 ਪਾਜ਼ੀਟਿਵ ਮਾਮਲਾ ਸਾਹਮਣੇ ਆਇਆ ਹੈ। ਸ਼ਕੀ ਮਾਮਲਿਆਂ ਦੀ ਗਿਣਤੀ ਵੱਧ ਕੇ 1434 ਤੱਕ ਪਹੁੰਚ ਗਈ ਹੈ। ਹੁਣ ਤੱਕ ਪੰਜਾਬ ਵਿੱਚ ਕੋਰੋਨਾ ਵਾਇਰਸ ਕਾਰਨ ਕੁਲ 5 ਮੌਤਾਂ ਹੋਈਆਂ ਹਨ ਅਤੇ ਕੁਲ ਐਕਟਿਵ ਕੇਸ - 41 ਹਨ। 151 ਮਾਮਲੇ ਅਜਿਹੇ ਹਨ,...
ਹੁਸ਼ਿਆਰਪੁਰ . ਕੋਰੋਨਾ ਦੇ ਕਹਿਰ ਨੂੰ ਠੱਲ੍ਹ ਨਹੀਂ ਪੈ ਰਹੀ ਦਿਨੋ-ਦਿਨ ਮਾਮਲੇ ਵੱਧ ਰਹੇ ਹਨ। ਅੱਜ ਹੁਸ਼ਿਆਰਪੁਰ ਦੇ ਪਿੰਡ ਪੈਸਰਾਂ ਵਿਚ ਇਕ ਕੇਸ ਪਾਜੀਟਿਵ ਪਾਇਆ ਗਿਆ। ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਹਰਜਿੰਦਰ ਸਿੰਘ (58) ਪੁੱਤਰ ਮਹਾਂ ਸਿੰਘ ਪਿੰਡ ਪੈਸਰਾਂ ਬਲਾਕ ਪੋਸੀ ਨੂੰ 29 ਮਾਰਚ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਤੇ ਸਿਵਲ ਹਸਪਤਾਲ ਦੇ...
ਰਾਜਨੀਤੀ
ਫੋਟੋ ਲਗਵਾ ਕੇ ਰਾਜਨੀਤਿਕ ਲਾਹਾ ਲੈਣ ਦੀ ਥਾਂ ਕੈਪਟਨ ਗਰੀਬਾਂ ਨੂੰ ਜਲਦੀ ਵੰਡੇ ਰਾਸ਼ਨ : ਅਸ਼ਵਨੀ ਸ਼ਰਮਾ
Admin - 0
ਜਲੰਧਰ . ਬੀਜੇਪੀ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦੁੱਖ ਜ਼ਾਹਰ ਕਰਦਿਆਂ ਕਿਹਾ ਹੈ ਕਿ ਪੰਜਾਬ ਦੀ ਕਾਂਗਰਸ ਸਰਕਾਰ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਗਰੀਬਾਂ ਨੂੰ ਰਾਸ਼ਨ ਦੇਣ ‘ਤੇ ਵੀ ਰਾਜਨੀਤੀ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਅੱਜ ਦੇ ਸਮੇਂ ਵਿਚ ਹਰ ਕੋਈ ਆਪਣੀ ਹਿੰਮਤ ਅਨੁਸਾਰ ਦੂਜਿਆਂ ਦੀ ਮਦਦ ਕਰ ਰਿਹਾ ਹੈ, ਪਰ ਕੈਪਟਨ ਅਮਰਿੰਦਰ ਸਿੰਘ ਇਸ ਵਿਚ ਆਪਣਾ...
Featured
CBSE ਬੋਰਡ ਨੇ ਪਹਿਲੀ ਤੋਂ 8ਵੀਂ, 9ਵੀਂ ਅਤੇ 11ਵੀਂ ਜਮਾਤ ਲਈ ਦਿੱਤੇ ਨਿਰਦੇਸ਼, 10 ਵੀਂ ਅਤੇ 12 ਵੀਂ ਦੇ ਲਈ ਵੀ ਅਪਡੇਟਸ
Admin - 0
ਨਵੀਂ ਦਿੱਲੀ. ਸੀ.ਬੀ.ਐਸ.ਈ ਬੋਰਡ ਪਹਿਲੀ ਤੋਂ ਲੈ ਕੇ 8ਵੀਂ ਜਮਾਤ ਤੱਕ ਦੇ ਸਾਰੇ ਵਿਦਿਆਰਥੀਆਂ ਨੂੰ ਪ੍ਰਮੋਟ ਕਰੇਗਾ। ਇਸ ਸੰਬੰਧੀ ਐਚ.ਆਰ.ਡੀ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਕ ਨੇ ਸੀ.ਬੀ.ਐਸ.ਈ. ਨੂੰ ਨਿਰਦੇਸ਼ ਜ਼ਾਰੀ ਕੀਤੇ ਹਨ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਨੇ ਕੋਰੋਨਾ ਵਾਇਰਸ (ਕੋਵਿਡ -19) ਕਾਰਨ ਹੋਈ ਲਾਕ-ਡਾਉਨ ਦੀ ਸਥਿਤੀ ਦੇ ਵਿਚਾਲੇ ਦੇਸ਼ ਵਿਚ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਦਰਪੇਸ਼...
ਸਰਕਾਰੀ ਮਦਦ ਤੋਂ ਵਾਂਝੇ ਪਿੰਡਾਂ ਦੇ ਸਰਪੰਚਾਂ ਨੇ ਵਿਧਾਇਕ ਤੇ ਸਰਕਾਰੀ ਪ੍ਰਬੰਧਾ ਨੂੰ ਕੋਸਿਆ
ਗੁਰਪ੍ਰੀਤ ਡੈਨੀ | ਜਲੰਧਰ
ਪੰਜਾਬ ‘ਚ ਕਰਫਿਊ ਲੱਗੇ 12 ਦਿਨ ਹੋ ਚੁੱਕੇ ਹਨ, ਪਰ ਬਲਾਕ ਆਦਮਪੁਰ ਦੇ ਪਿੰਡ ਸਰਕਾਰੀ ਮਦਦ ਤੋਂ ਵਾਂਝੇ ਹਨ। ਬਲਾਕ ਆਦਮਪੁਰ ਦੀ ਹੱਦ ਅੰਦਰ ਕਰੀਬ 70 ਪਿੰਡ ਆਉਂਦੇ ਹਨ। ਪਿੰਡਾਂ ਦੇ ਸਰਪੰਚਾ ਦਾ ਕਹਿਣਾ ਹੈ ਕਿ ਨਾ ਵਿਧਾਇਕ ਤੇ ਨਾ ਹੀ...
Featured
ਅਮਰੀਕਾ ਵਿੱਚ ਕੋਰੋਨਾ ਵਾਇਰਸ ਨਾਲ ਇੱਕ ਪੰਜਾਬੀ ਦੀ ਮੌਤ, ਦਸੂਹਾ ਦੇ ਪਿੰਡ ਨਾਰਾਇਨਗੜ੍ਹ ਦਾ ਰਹਿਣ ਵਾਲਾ ਸੀ ਕਰਨੈਲ ਸਿੰਘ
Admin - 0
ਹੁਸ਼ਿਆਰਪੁਰ. ਅਮਰੀਕਾ ਦੀ ਨਿਉਯਾਰਕ ਸਿਟੀ ਵਿੱਚ ਇੱਕ ਪੰਜਾਬੀ ਦੀ ਕੋਰੋਨਾ ਵਾਇਰਸ ਨਾਲ ਮੌਤ ਹੋਣ ਦੀ ਖਬਰ ਹੈ। ਜਿਸ ਦੀ ਪਛਾਣ ਕਰਨੈਲ ਸਿੰਘ ਵਜੋਂ ਹੋਈ ਹੈ, ਪਿਛਲੇ 25 ਸਾਲਾਂ ਤੋਂ ਉਹ ਨਿਉਯਾਰਕ ਸਿਟੀ ਵਿੱਚ ਇੱਕ ਟੈਕਸੀ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ।
ਮ੍ਰਿਤਕ ਦੀ ਪਛਾਣ ਹੁਸ਼ਿਆਰਪੁਰ ਵਿੱਚ ਦਸੂਹਾ ਅਧੀਨ ਪੈਂਦੇ ਪਿੰਡ ਨਰਾਇਣਗੜ੍ਹ ਦੇ 60 ਸਾਲਾ ਕਰਨੈਲ ਸਿੰਘ ਵਜੋਂ ਹੋਈ ਹੈ। ਪਿਛਲੇ...









































