ਜਲੰਧਰ ਦੇ ਘਰਾਂ ਦੀਆਂ ਛੱਤਾਂ ਤੋਂ ਹਿਮਾਚਲ ਦੇ ਪਹਾੜਾਂ ਦਾ ਨਜ਼ਾਰਾ

0
1883

ਜਲੰਧਰ . ਪਿਛਲੇ 12 ਦਿਨਾਂ ਤੋਂ  ਹਿੰਦੋਸਤਾਨ ਦਾ ਸਭ ਕੁਝ ਬੰਦ ਹੈ। ਕਾਰਖਾਨੇ, ਫੈਕਟਰੀਆਂ ਤੇ ਗੱਡੀਆਂ ਸਭ ਕੁਝ ਬੰਦ ਹੋਣ ਕਰਕੇ ਪ੍ਰਦੂਸ਼ਣ ਬਹੁਤ ਘੱਟ ਗਿਆ ਹੈ। ਆਸਮਾਨ ਸਾਫ਼ ਹੋਣ ਕਰਕੇ ਜਲੰਧਰ ਦੇ ਘਰਾਂ ਦੀਆਂ ਛੱਤਾਂ ਤੋਂ ਪਹਾੜ ਨਜ਼ਰ ਆਉਣੇ ਸ਼ੁਰੂ ਹੋ ਗਏ ਹਨ। ਤਸਵੀਰਾਂ ਵਿਚ ਦੇਖੋ ਪਹਾੜੇ ਦੇ ਨਜਾਰੇ।

ਇਹ ਤਸਵੀਰਾਂ ਫ੍ਰੀਲਾਂਸਰ ਪੱਤਰਕਾਰ ਰਵੀ ਰੌਣਖਰ ਨੇ ਕੈਨਨ ਕੈਮਰੇ ਦੇ ਵਾਈਡ ਲੈਂਜ਼ ਨਾਲ ਖਿੱਚੀਆਂ ਹਨ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।