Home Blog Page 2193
ਨਵੀਂ ਦਿੱਲੀ. ਉੱਤਰ-ਪੂਰਬੀ ਦਿੱਲੀ ਵਿਚ ਹੋਈ ਹਿੰਸਾ ਅਤੇ ਨਾਗਰਿਕਤਾ ਸ਼ੋਧ ਕਾਨੂੰਨ (ਸੀਏਏ) ਦੇ ਮੁੱਦੇ 'ਤੇ ਭਾਜਪਾ ਨੇਤਾਵਾਂ ਦੇ ਭੜਕਾਉ ਬਿਆਨਾਂ' ਤੇ ਪੁਲਿਸ ਅਤੇ ਸਰਕਾਰ ਨੂੰ ਦਿੱਲੀ ਹਾਈ ਕੋਰਟ ਦੇ ਜੱਜ ਜਸਟਿਸ ਐਸ ਮੁਰਲੀਧਰ ਨੇ ਫਟਕਾਰ ਲਗਾਈ ਸੀ। ਹੁਣ ਉਹਨਾਂ ਦਾ ਤਬਾਦਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਕਰ ਦਿੱਤਾ ਗਿਆ ਹੈ। ਹਾਈ ਕੋਰਟ ਵਿੱਚ ਜੱਜਾਂ ਦੇ ਸੀਨੀਅਰਤਾ ਦੇ ਆਦੇਸ਼...
ਲੁਧਿਆਣਾ. ਪੁਲਿਸ ਨੇ 22 ਲੱਖ, 50 ਹਜਾਰ ਦੀ ਦੀ ਜਾਲੀ ਕਰੰਸੀ ਸਮੇਤ ਦੋ ਨੌਜਵਾਨਾਂ ਨੂੰ ਗਿਰਫਤਾਰ ਕੀਤਾ ਹੈ। ਜਿਹਨਾਂ ਦੀ ਪਛਾਣ ਵਿੱਕੀ ਨਿਵਾਸੀ ਰਾਈਕੋਟ ਅਤੇ ਸਾਹਿਲ ਪੁਹਾਲ ਨਿਊ ਦਸਮੇਸ਼ ਨਗਰ ਇਆਲੀ ਖੁਰਦ ਦੇ ਰੂਪ ਵਿੱਚ ਹੋਈ ਹੈ । ਇਸ ਮਾਮਲੇ ਦਾ ਖੁਲਾਸਾ ਡੀਸੀਪੀ ਕਰਾਈਮ ਸਿਮਰਪਾਲ ਸਿੰਘ ਢੀਂਡਸਾ ਨੇ ਕੀਤਾ ਹੈ। ਉਹਨਾਂ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ‘ਤੇ ਕ੍ਰਾਈਮ ਬ੍ਰਾਂਚ...
ਚੰਡੀਗੜ. ਬਹਿਬਲ ਕਲਾਂ ਬੇਅਦਬੀ ਮਾਮਲੇ 'ਚ ਸੀਬੀਆਈ ਦੀ ਮੁੜ ਜਾਂਚ ਵਾਲੀ ਅਰਜ਼ੀ, ਜੋ ਸੁਪਰੀਮ ਕੋਰਟ ਨੇ ਖਾਰਿਜ ਕੀਤੀ ਸੀ, ਦੀ ਮੁੜ ਅੱਜ ਹੇਠਲੀ ਅਦਾਲਤ ਵਿੱਚ ਸੁਣਵਾਈ ਹੋਈ। ਅਦਾਲਤ ਨੇ ਦੋਹਾਂ ਪੱਖਾਂ ਦੀਆਂ ਦਲੀਲਾਂ ਸੁਨਣ ਤੋਂ ਬਾਅਦ ਮਾਮਲੇ ਦੀ ਅਗਲੀ ਸੁਣਵਾਈ ਦੀ ਤਾਰੀਖ 6 ਮਾਰਚ ਰੱਖ ਦਿੱਤੀ ਹੈ। ਅੱਜ ਅਦਾਲਤ ਵਿੱਚ ਆਈਜੀ ਕੁੰਵਰ ਵਿਜੇ ਪ੍ਰਤਾਪ ਪੇਸ਼ ਹੋਏ ਤਾਂ ਉਹਨਾਂ ਨੂੰ...
ਚੰਡੀਗੜ. ਵਿਧਾਨਸਭਾ ਵਿੱਚ ਨੋਜਵਾਨਾਂ ਨੂੰ ਸਮਾਰਟ ਫੋਨ ਵੰਡਣ ਦੀ ਵਾਦਾਖਿਲਾਫੀ ਦੇ ਵਿਰੋਧੀ ਦਲਾਂ ਦੇ ਸਵਾਲ ਦੇ ਜਵਾਬ ਵਿੱਚ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ਟੀਕਰਣ ਦਿੱਤਾ। ਉਹਨਾਂ ਨੇ ਕਿਹਾ ਕਿ ਸਮਾਰਟਫੋਨ ਚੀਨ ਤੋਂ ਆਉਣੇ ਸਨ ਪਰ ਕੋਰੋਨਾ ਵਾਇਰਸ ਕਰਕੇ ਅਜਿਹਾ ਨਹੀਂ ਹੋ ਸਕਿਆ। ਉਹਨਾਂ ਨੇ ਕਿਹਾ ਕਿ ਜਦੋਂ ਚੀਨ ਵਿੱਚ ਕੋਰੋਨਾ ਵਾਇਰਸ ਦਾ ਪ੍ਰਕੋਪ ਘੱਟ ਜਾਵੇਗਾ ਤਾਂ ਪੰਜਾਬ ‘ਚ ਨੋਜਵਾਨਾਂ...
ਜਲੰਧਰ. ਸ਼ਹਿਰ ‘ਚ 14 ਮਹੀਨੇ ਪਹਿਲਾਂ ਆਰਟ ਗੈਲਰੀ ਦੇ ਮਾਲਕ ਦੇ ਕਤਲ ਦੇ ਮਾਮਲੇ ਵਿੱਚ ਵੱਡਾ ਖੁੱਲਾਸਾ ਹੋਇਆ ਹੈ। ਮੰਗਲਵਾਰ ਨੂੰ ਗਿਰਫਤਾਰ ਕੀਤੇ ਗਏ ਸ਼ੂਟਰ ਚਰਣਜੀਤ ਪੁਨੂੰ ਨੇ ਦੱਸਿਆ ਕਿ ਉਸਨੇ ਅਕਾਲੀ ਨੇਤਾ ਦੇ ਕਹਿਣ ਤੇ ਇਹ ਕਤਲ ਕੀਤਾ ਸੀ। ਦੋਸ਼ੀ ਦੇ ਮੁਤਾਬਕ ਅਕਾਲੀ ਨੇਤਾ ਦੇ ਭਰਾ ਨੇ ਕਿਹਾ ਸੀ ਕਿ, 'ਸਾਡੇ ਲਈ ਬਦਮਾਸ਼ੀ ਕਰਨ ਵਾਲਾ ਡਿੰਪਲ ਹੁਣ ਸਾਨੂੰ...
ਜਲੰਧਰ. ਪੋਸਟ ਮੈਟ੍ਰਿਕ ਸਕਾੱਲਰਸ਼ਿਪ ਦਾ ਮਾਮਲਾ ਇਕ ਵਾਰ ਫਿਰ ਭੱਖਦਾ ਨਜਰ ਆ ਰਿਹਾ ਹੈ। ਬੁੱਧਵਾਰ ਨੂੰ ਵਿਦਿਆਰਥੀਆਂ ਨੇ ਡੀਸੀ ਦਫਤਰ ਦੇ ਬਾਹਰ ਸਕੌਲਰਸ਼ਿਪ ਜਾਰੀ ਨਹੀਂ ਕੀਤੇ ਜਾਣ ਦੇ ਵਿਰੋਧ ‘ਚ ਧਰਨਾ ਲਗਾ ਦਿੱਤਾ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਸਰਕਾਰ ਨੇ ਅਜੇ ਤੱਕ ਸਮਾਲਰਸ਼ਿਪ ਦੀ ਰਕਮ ਜਾਰੀ ਨਹੀਂ ਕੀਤੀ ਹੈ। ਇਸ ਕਾਰਨ ਕਾਲਜ ਪ੍ਰਬੰਧਨ ਵਲੋਂ ਉਹਨਾਂ ਨੂੰ ਪ੍ਰੀਖਿਆ ਵਿਚ ਨਾ...
ਚੰਡੀਗੜ. ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਜਾਰੀ ਹੈ ਅਤੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੇ ਕਰਤਾਰਪੁਰ ਕਾਰੀਡੋਰ ਨੂੰ ਲੈ ਕੇ ਦਿੱਤੇ ਬਿਆਨ ਤੇ ਹੰਗਾਮਾ ਲਗਾਤਾਰ ਹੋ ਰਿਹਾ ਹੈ। ਇਹ ਬਿਆਨ ਨੂੰ ਲੈ ਕੇ ਹੀ ਆਮ ਆਦਮੀ ਪਾਰਟੀ ਨੇ ਮੰਗਲਵਾਰ ਨੂੰ ਪੰਜਾਬ ਵਿਧਾਨਸਭਾ ਦੇ ਬਾਹਰ ਪ੍ਰਦਰਸ਼ਨ ਕੀਤਾ। ਹਾਲਾਂਕਿ ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਪ੍ਰਧਾਨ ਅਤੇ ਸਾਂਸਦ ਭਗਵੱਤ ਮਾਨ...
ਚੰਡੀਗੜ. ਹਾਈਕੋਰਟ ਨੇ ਬਹਿਬਲ ਕਲਾਂ ਕੇਸ ਵਿੱਚ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਅਤੇ ਹੋਰ ਪੁਲਿਸ ਅਫਸਰਾਂ ਨੂੰ ਵੱਡਾ ਝਟਕਾ ਦਿੱਤਾ ਹੈ। ਹਾਈਕੋਰਟ ਨੇ ਰਣਜੀਤ ਸਿੰਘ ਕਮੀਸ਼ਨ ਦੀ ਰਿਪੋਰਟ ਦੇ ਖਿਲਾਫ ਦਾਖਲ ਕੀਤੀ ਗਈ ਅਪੀਲ ਨੂੰ ਖਾਰਜ ਕਰ ਦਿੱਤਾ ਹੈ। ਜਿਕਰਯੋਗ ਹੈ ਇਸ ਮਾਮਲੇ ਦੀ ਕਲੋਜ਼ਰ ਰਿਪੋਰਟ ‘ਤੇ ਕਲ ਬੁੱਧਵਾਰ ਨੂੰ ਸੀਬੀਆਈ ਕੋਰਟ ਮੁਹਾਲੀ ਵਿਖੇ ਸੁਣਵਾਈ ਕੀਤੀ ਜਾਏਗੀ। Note : ਵਟਸਐਪ ‘ਤੇ ਖਬਰਾਂ...
ਚੰਡੀਗੜ. ਇਲੈਕਟ੍ਰਿਕ ਬੱਸਾਂ ਹੁਣ ਛੇਤੀ ਹੀ ਪੰਜਾਬ ਦੀਆਂ ਸੜਕਾਂ ਤੇ ਵੀ ਚੱਲਦੀਆਂ ਨਜ਼ਰ ਆਉਣਗਿਆਂ। ਟਰਾਂਸਪੋਰਟ ਵਿਭਾਗ ਵੱਲੋਂ ਡੀਜ਼ਲ ਬੱਸਾਂ ਦੇ ਨਾਲ ਇਲੈਕਟ੍ਰਿਕ ਬੱਸਾਂ ਦਾ ਪ੍ਰਸਤਾਵ ਤਿਆਰ ਕੀਤਾ ਗਿਆ ਹੈ। ਹਾਲਾਂਕਿ ਇਹ ਇਕ ਸ਼ੁਰੂਆਤੀ ਪੜਾਅ ਹੈ, ਬੱਸਾਂ ਦੀ ਖਰੀਦ ਕੀਤੀ ਜਾਣੀ ਹੈ। ਰੋਡਵੇਜ਼ ਦੇ 18 ਡਿਪੂਆਂ ਦੇ ਜੀਐਮ ਨੇ ਟਰਾਂਸਪੋਰਟ ਵਿਭਾਨ ਨੂੰ ਇਸ ਬਾਬਤ ਪ੍ਰਸਤਾਵ ਵੀ ਭੇਜ ਦਿੱਤਾ ਹੈ। ਇਲੈਕਟ੍ਰਿਕ ਬੱਸਾਂ...
ਨਵੀਂ ਦਿੱਲੀ. ਸੀਏਏ ਕਾਨੂੰਨ ਦੇ ਖਿਲਾਫ ਹੋ ਰਹੇ ਪ੍ਰਦਰਸ਼ਨ ਦੋਰਾਨ ਹਿੰਸਾ ਭੜਕ ਗਈ। ਜਿਸ ਕਾਰਨ ਇਸ ਕਾਨੂੰਨ ਦੇ ਸਮਰਥਕ ਤੇ ਵਿਰੋਧੀਆਂ ਵਿੱਚ ਟਕਰਾਅ ਹੋ ਗਿਆ। ਹਾਲਾਤ ਕਾਫੀ ਤਨਾਅਪੁਰਨ ਹੋ ਗਿਆ। ਹਿੰਸਾ ਤੋਂ ਬਾਅਦ ਆਮ ਜਨਤਾ ਤੇ ਪਬਲਿਕ ਪ੍ਰਾਪਟ੍ਰੀ ਦਾ ਕਾਫੀ ਨੁਕਸਾਨ ਹੋਇਆ ਹੈ। https://www.facebook.com/BBCnewsHindi/videos/782711178882272/?t=300 Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates...
- Advertisement -

MOST POPULAR