Home Blog Page 2194
ਤਰਨਤਾਰਨ. ਗੋਇੰਦਵਾਲ ਰੋਡ ਤੇ ਡੇਰਾ ਬਾਬਾ ਜੀਵਨ ਸਿੰਘ ਤੇ ਇਕ ਵੱਡੀ ਲੁੱਟ ਦੀ ਖਬਰ ਹੈ। ਲੁਟੇਰੇ ਡੇਰੇ ਤੋਂ ਕਰੀਬ ਡੇਢ ਕਰੋੜ ਰੁਪਏ ਲੁੱਟ ਕੇ ਲੈ ਗਏ। ਲੁਟੇਰੇ ਡੇਰੇ ਵਿੱਚ ਮਰੀਜ ਬਣ ਕੇ ਆਏ ਸਨ ਤੇ ਫਿਰ ਬੇਖੋਫ ਹੋ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਘਟਨਾ ਤੋਂ ਪੁਲਸ ਦੇ ਵੀ ਹੱਥ ਪੈਰ ਫੁੱਲ ਗਏ ਹਨ। ਪੁਲਸ ਲੁਟੇਰਿਆਂ ਦੀ ਭਾਲ ਕਰ...
ਨਵੀਂ ਦਿੱਲੀ. ਨਾਗਰਿਕਤਾ ਸ਼ੋਧ ਐਕਟ (ਸੀਏਏ) ਨੂੰ ਲੈ ਕੇ ਉੱਤਰ ਪੂਰਬੀ ਦਿੱਲੀ ਵਿਚ ਹਿੰਸਾ ਭੜਕਣ ਦੀ ਖਬਰ ਹੈ। ਜਿਸ ਵਿੱਚ ਇਕ ਪੁਲਿਸ ਮੁਲਾਜਮ ਸਮੇਤ ਪੰਜ ਲੋਕਾਂ ਦੀ ਮੋਤ ਅਤੇ ਅਤੇ ਕਰੀਬ 65 ਲੋਕ ਜਖਮੀ ਹੋਣ ਦੀ ਖਬਰ ਹੈ। ਹੁਣ ਤੱਕ ਹਿੰਸਾ ਦੀਆਂ ਘਟਨਾਵਾਂ ਵਿੱਚ ਕੁਲ 7 ਲੋਕਾਂ ਦੀ ਮੌਤ ਤੇ 150 ਦੇ ਜਖਮੀ ਹੋਣ ਦੀ ਖਬਰ ਹੈ। ਜਿਨਾਂ ਵਿੱਚ...
ਬਟਾਲਾ. ਸ਼ਿਵਸੇਨਾ ਦੇ ਲੀਡਰ ਦੇ ਭਰਾ ਦਾ ਕਤਲ ਕਰ ਦਿੱਤੇ ਜਾਣ ਦੀ ਖਬਰ ਹੈ। ਜਾਣਕਾਰੀ ਮੁਤਾਬਕ ਅੱਜ ਸਵੇਰੇ ਤੜਕਸਾਰ ਰਮੇਸ਼ ਨੇਯਰ ਦੇ ਭਰਾ ਮੁਕੇਸ਼ ਨੇਯਰ ਦਾ ਕਤਲ ਕਰਕੇ ਹਮਲਾਵਰ ਉਸਦੀ ਲਾਸ਼ ਘਰ ਦੇ ਮੁਹਰੇ ਸੁੱਟ ਗਏ। ਜਿਸਦੇ ਗਲੇ ਤੇ ਤੇਜਧਾਰ ਹਥਿਆਰਾਂ ਨਾਲ ਵਾਰ ਕੀਤੇ ਗਏ ਸੀ।ਦੱਸ਼ਿਆ ਜਾ ਰਿਹਾ ਹੈ ਕਿ ਮੁਕੇਸ਼ ਨੇਯਰ ਸਬਜੀ ਦਾ ਵਪਾਰੀ ਸੀ ਤੇ ਸਵੇਰੇ 4...
ਜਲੰਧਰ. ਦੁਣੀਆ 'ਚ ਮਸ਼ਰੂਰ ਭਜਨ ਲੇਖਕ ‘ਸ਼ਿਵ ਅਮ੍ਰਿਤਵਾਣੀ‘ ਦੇ ਰਚਨਾਕਾਰ ਬਲਬੀਰ ਨਿਰਦੋਸ਼ ਅੱਜ ਇਸ ਸੰਸਾਰ ਨੂੰ ਸਦੀਵੀ ਵਿਛੋੜਾ ਦੇ ਕੇ ਮਾਂ ਤਿਰੁਪਰਮਾਲਿਨੀ ਦੇ ਚਰਨਾਂ ਵਿੱਚ ਵਿਲੀਨ ਹੋ ਗਏ। ਉਹਨਾਂ ਦਾ ਅੰਤਿਮ ਸੰਸਕਾਰ 25 ਫਰਵਰੀ, 2020 ਨੂੰ ਦੁਪਹਿਰ 12 ਵਜੇ ਕਿਸ਼ਨਪੁਰਾ ਦੇ ਸ਼ਮਸ਼ਾਨਘਾਟ ਵਿੱਖੇ ਹੋਵੇਗਾ। ਅੰਤਮ ਯਾਤਰਾ ਸਵੇਰੇ 11 ਵਜੇ ਉਹਨਾਂ ਦੇ ਨਿਵਾਸ ਸਥਾਨ ਮਕਾਨ ਨੰਬਰ 29, ਤਹਿਸਿਲਦਾਰਾਂ ਦੀ ਗਲੀ,...
ਨਵੀਂ ਦਿੱਲੀ. ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦੇ ਵਿਰੋਧ ਵਿੱਚ ਬੈਠੇ ਲੋਕ ਹਿੰਸਕ ਹੋ ਗਏ ਹਨ। ਜ਼ਫ਼ਰਾਬਾਦ ਵਿੱਚ ਪ੍ਰਦਰਸ਼ਨਕਾਰੀਆਂ ਨੇ ਕਈ ਵਾਹਨਾਂ ਨੂੰ ਅੱਗ ਲਾ ਦਿੱਤੀ। ਇਸ ਹਿੰਸਕ ਪ੍ਰਦਰਸ਼ਨ ਵਿੱਚ ਗੋਕੁਲਪੁਰੀ ਏਸੀਪੀ ਦਫ਼ਤਰ ਵਿਖੇ ਤੈਨਾਤ ਕਾਂਸਟੇਬਲ ਰਤਨ ਲਾਲ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਚਾਂਦ ਬਾਗ ਵਿੱਚ ਪ੍ਰਦਰਸ਼ਨਕਾਰੀਆਂ ਨੇ ਕੁਝ ਵਾਹਨਾਂ ਨੂੰ ਅੱਗ ਲਾ ਦਿੱਤੀ। ਭਜਨਪੁਰਾ...
ਪਟਿਆਲਾ. ਐਨਸੀਸੀ ਦੇ ਇੱਕ ਟ੍ਰੇਨਿੰਗ ਵਿੰਗ ਦੇ ਜਹਾਜ ਦੇ ਕ੍ਰੈਸ਼ ਹੋਣ ਨਾਲ ਇਕ ਵਿਅਕਤੀ ਦੀ ਮੌਤ ਹੋਣ ਦੀ ਖਬਰ ਹੈ। ਪਤਾ ਲੱਗਾ ਹੈ ਕਿ ਜਹਾਜ ਨੇ ਪਟਿਆਲਾ ਦੇ ਐਵੀਏਸ਼ਨ ਕਲੱਬ ਤੋਂ ਉਡਾਣ ਭਰੀ ਸੀ ਅਤੇ ਉਡਾਣ ਭਰਣ ਦੇ ਕੁੱਝ ਮਿੰਟਾ ਬਾਅਦ ਹੀ ਇਸ ਵਿੱਚ ਤਕਨੀਕੀ ਖਰਾਬੀ ਆ ਗਈ। ਜਿਸ ਕਾਰਨ ਇਹ ਮਿਲਟ੍ਰੀ ਦੇ ਇਲਾਕੇ 'ਚ ਕ੍ਰੈਸ਼ ਹੋ ਕੇ ਡਿੱਗ...
ਕਪੂਰਥਲਾ. ਥਾਣਾ ਫੱਤੁਢੀਂਗਾ ਦੇ ਅੰਦਰ ਗੋਲੀ ਲੱਗਣ ਕਾਰਨ ਏਐਸਆਈ ਦੀ ਮੌਤ ਹੋਣ ਦੀ ਖਬਰ ਹੈ। ਜਿਸਦੀ ਪਛਾਣ ਸੁਖਵਿੰਦਰ ਸਿੰਘ ਦੇ ਤੋਰ ਤੇ ਹੋਈ ਹੈ। ਪੁਲਸ ਮਾਮਲੇ ਦੀ ਛਾਣਬੀਨ ਕਰ ਰਹੀ ਹੈ। ਗੋਲੀ ਕਿਸਨੇ ਚਲਾਈ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਨੇ ਲਾਸ਼ ਨੂੰ ਹਸਪਤਾਲ ਭੇਜ ਦਿੱਤਾ ਹੈ। ਸੁਖਵਿੰਦਰ ਸਿੰਘ ਹਾਲ ਹੀ ‘ਚ ਏਐਸਆਈ ਬਣਿਆ ਸੀ। ਉਸਦੀ ਮੋਤ ਦੀ...
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜੱਫੀ ਪਾ ਕੇ ਕੀਤਾ ਨਿੱਘਾ ਸਵਾਗਤ ਅਹਿਮਦਾਬਾਦ. ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਅਹਿਮਦਾਬਾਦ ਪਹੁੰਚ ਗਏ ਹਨ। ਹਵਾਈ ਅੱਡੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੱਫੀ ਪਾ ਕੇ ਡੋਨਾਲਡ ਟ੍ਰੰਪ ਦਾ ਸਵਾਗਤ ਕੀਤਾ। ਉਨ੍ਹਾਂ ਦਾ ਰੋਡ ਸ਼ੋਅ ਜਾਰੀ ਹੈ। ਇਸ ਦੌਰਾਨ ਉਹਨਾਂ ਨੇ ਸਾਬਰਮਤੀ ਆਸ਼ਰਮ ਜਾ ਕੇ ਮਹਾਤਮਾ ਗਾਂਧੀ...
ਅਮ੍ਰਿਤਸਰ. ਪੰਜਾਬੀ ਗਾਇਕ ਗਿੱਪੀ ਗ੍ਰੇਵਾਲ, ਰੋਸ਼ਨ ਪ੍ਰਿੰਸ, ਜੱਸ ਢਿੱਲੋਂ ਅਤੇ ਸਰਬਜੀਤ ਸਿੰਘ ਨੇ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ। ਇਸ ਦੌਰਾਨ ਉਹਨਾਂ ਨੇ ਇਲਾਹੀ ਬਾਣੀ ਦਾ ਕੀਰਤਨ ਸੁਣਿਆ। ਜਿਕਰਯੋਗ ਹੈ ਕਿ ਗਿੱਪੀ ਗ੍ਰੇਵਾਲ ਇਹਨਾਂ ਦਿਨਾਂ ‘ਚ ਆਪਣੀ ਫਿਲਮ ‘ਇਕ ਸੰਧੂ ਹੁੰਦਾ ਸੀ’ ਦੇ ਪ੍ਰਮੋਸ਼ਨ ਵਿੱਚ ਰੁੱਝੇ ਹੋਏ ਹਨ। ਫਿਲਮ ਦੀ ਰੀਲੀਜਿੰਗ ਤੋਂ ਪਹਿਲਾਂ ਉਹ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੇ। ਫਿਲਮ...
ਹੋਸ਼ਿਆਰਪੁਰ. ਕਮਾਹੀ ਦੇਵੀ ਦਾ ਮੰਦਿਰ ਪਿੰਡ ਥੇਹ ਨੰਗਲ, ਤਹਿਸੀਲ ਦਸੂਹਾ ਵਿੱਚ ਝੀਰ ਦੀ ਖੂਹੀ ਤੋਂ 11 ਕਿਲੋਮੀਟਰ ਦੇ ਫਾਸਲੇ ਤੇ ਸਥਿਤ ਹੈ। ਇਸ ਮੰਦਿਰ ਵਿਚ ਚੋਰੀ ਹੋਣ ਦੀ ਖਬਰ ਹੈ। ਚੇਰ ਮਾਤਾ ਦੇ ਮੁਕੁਟ ਸਮੇਟ ਗਹਿਣੇ ਚੁਰਾ ਕੇ ਫਰਾਰ ਹੈ ਗਿਆ। ਇਸ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਫੁਟੇਜ ਵਿੱਚ ਚੋਰ ਦਾ ਚੇਹਰਾ ਸਾਫ ਨਜਰ ਆ ਰਿਹਾ...
- Advertisement -

MOST POPULAR