Home Blog Page 2189
ਬਾਬਾ ਬਕਾਲਾ. ਡਾ. ਸੁਖਚੈਨ  ਸਿੰਘ  ਗਿੱਲ  ਬਾਬਾ ਬਕਾਲਾ ਸਾਹਿਬ ਮੈਂਬਰ ਬਲਾਕ ਸਮਿਤੀ ਨੇ ਪ੍ਰੈਸ ਬਿਆਨ ਜਾਰੀ ਕਰਕੇ ਪ੍ਰਸ਼ਾਸਨ ਨੂੰ ਵੱਧਦੀ ਟ੍ਰੈਫਿਕ ਸੱਮਸਿਆ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਯੋਗ ਕਾਰਵਾਈ ਕਰਨੀ ਚਾਹੀਦੀ ਹੈ। ਉਹਨਾਂ ਨੇ ਦੱਸਿਆ ਕਿ ਸ਼ਿਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਬਾਬਾ ਬਕਾਲਾ ਸਾਹਿਬ ਵਲੋਂ ਗੁਰੁਦੁਆਰਾ ਨੌਵੀਂ ਪਾਤਸ਼ਾਹੀ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਦੇ ਲਈ ਵੱਖ-ਵੱਖ ਪਾਰਕਿੰਗਾਂ ਬਣਾਈਆਂ ਗਈ ਹਨ।...
ਨਵੀਂ ਦਿੱਲੀ. ਨਿਰਭਯਾ ਕੇਸ ਦੇ ਦੋਸ਼ੀ ਪਵਨ ਦੇ ਦਯਾ ਯਾਚਿਕਾ ਬੁੱਧਵਾਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਖਾਰਿਜ ਕਰ ਦਿੱਤੀ। ਇਸਦੇ ਨਾਲ ਹੀ ਚਾਰੋ ਦੋਸ਼ੀਆਂ ਦੇ ਸਾਰੇ ਕਾਨੂੰਨੀ ਵਿਕਲਪ ਹੁਣ ਖਤਮ ਹੋ ਗਏ ਹਨ ਅਤੇ ਉਹਨਾਂ ਦਾ ਫਾਂਸੀ ‘ਤੇ ਚੜਨਾ ਤੈਅ ਹੈ। ਹੁਣ ਤਿਹਾੜ ਜੇਲ ਪ੍ਰਸ਼ਾਸਨ ਪਟੀਆਲਾ ਹਾਉਸ ਕੋਰਟ ਵਿੱਚ ਨਵੇਂ ਡੇਥ ਵਾਰੰਟ ਦੀ ਅਪੀਲ ਕਰੇਗਾ। ਸੂਤਰਾਂ ਦਾ ਕਹਿਣਾ ਹੈ...
ਰਾਂਚੀ. ਓਰਮਾਂਝੀ ਦੇ ਬਿਰਸਾ ਬਾਇਓਲੋਜੀਕਲ ਪਾਰਕ ਵਿੱਖੇ ਇਕ ਵੱਡਾ ਹਾਦਸਾ ਹੋਣ ਦੀ ਖਬਰ ਹੈ। ਇੱਥੇ ਇਕ ਨੌਜਵਾਨ ਨੇ ਜ਼ੂ ਵਿੱਚ ਬਾਘ ਦੇ ਬਾੜੇ ਵਿੱਚ ਛਾਲ ਮਾਰ ਦਿੱਤੀ ਅਤੇ ਬਾਘ ਨੇ ਉਸਦਾ ਸ਼ਿਕਾਰ ਕਰ ਲਿਆ। ਨੌਜਵਾਨ ਦੀ ਮੌਤ ਹੋ ਗਈ ਹੈ। ਨੌਜਵਾਨ ਦੀ ਉਮਰ 30 ਸਾਲ ਦੱਸੀ ਜਾ ਰਹੀ ਹੈ। ਜੂ ਦੇ ਗਾਰਡਾਂ ਅਨੁਸਾਰ ਇਸ ਨੌਜਵਾਨ ਨੇ ਸ਼ੇਰ ਦੇ ਪਿੰਜਰੇ...
ਮੁਕਤਸਰ. ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲਈ ਜਾ ਰਹੀ 12ਵੀਂ ਜਮਾਤ ਦੀ ਪੰਜਾਬੀ ਦੀ ਪ੍ਰੀਖਿਆ ਵਿੱਚ ਨਕਲ ਦਾ ਇੱਕ ਕੇਸ ਫੜਿਆ ਗਿਆ ਹੈ। ਜਾਣਕਾਰੀ ਮੁਤਾਬਕ ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਘੁਮਿਆਰਾ ਦੇ ਪ੍ਰੀਖਿਆ ਕੇਂਦਰ ਵਿਚ ਇਕ ਵਿਦਿਆਰਥੀ ਦੀ ਥਾਂ ਕੋਈ ਹੋਰ ਉਸ ਦਾ ਪੇਪਰ ਦੇ ਰਿਹਾ ਸੀ। ਚੈਕਿੰਗ ਕਰ ਰਹੇ ਰਣਬੀਰ ਸਿੰਘ ਇੰਚਾਰਜ ਫਲਾਇੰਗ ਸਕਵਾਇਡ ਅਤੇ ਉਹਨਾਂ ਦੀ ਟੀਮ ਨੂੰ ਜਦੋਂ ਸ਼ੱਕ ਹੋਇਆ...
ਪਟਿਆਲਾ. ਇੰਟਰਨੈੱਟ ਕਾਰਪੋਰੇਸ਼ਨ ਫਾਰ ਅਸਾਈਡ ਨੇਮਜ਼ ਐਂਡ ਨੰਬਰਜ਼ (ਆਈਸੀਏਐੱਨਐੱਨ) ਨੇ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਖੋਜ ਕੇਂਦਰ ਦੇ ਡਾਇਰੈਕਟਰ ਡਾ. ਗੁਰਪ੍ਰੀਤ ਸਿੰਘ ਲਹਿਲ ਨੂੰ ਅਚੀਵਮੈਂਟ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਹੈ। ਡਾ. ਲਹਿਲ ਨੂੰ ਇਹ ਸਨਮਾਨ ਗੁਰਮੁਖੀ ਵਿਚ ਵੈੱਬਸਾਈਟਸ ਦੇ ਡੋਮੇਨ ਨੇਮਸ ਦੀ ਮਿਆਦ ਲਈ 'ਲੇਬਲ ਜਨਰੇਸ਼ਨ ਰੂਲਜ਼' ਨੂੰ ਵਿਕਸਿਤ ਕਰਨ ਵਿਚ ਨਿਭਾਈ ਗਈ...
ਜਲੰਧਰ. ਪੰਜਾਬ ਸਰਕਾਰ ਨੇ ਮਹਿਲਾ ਦਿਵਸ ਤੋਂ ਪਹਿਲਾਂ ਔਰਤਾਂ ਨੂੰ ਤੋਹਫਾ ਦਿੱਤਾ ਹੈ। ਜਿਸਦੇ ਤਹਿਤ ਸਰਕਾਰੀ ਬਸਾਂ ਵਿੱਚ ਸਫਰ ਕਰਣ ਵਾਲੀਆਂ ਔਰਤਾਂ ਨੂੰ 1 ਅਪ੍ਰੈਲ ਤੋਂ ਕਿਰਾਏ ਵਿੱਚ 50 ਫੀਸਦ ਛੂਟ ਦਿੱਤੀ ਜਾਵੇਗੀ। ਔਰਤਾਂ ਨੂੰ ਸਰਕਾਰੀ ਬਸਾਂ ‘ਚ ਸਫਰ ਕਰਨ ਲਈ 1 ਅਪ੍ਰੈਲ ਤੋਂ ਅੱਧਾ ਕਿਰਾਇਆ ਦੇਣਾ ਪਵੇਗਾ। ਵਿਧਾਨਸਭਾ ਵਿੱਚ ਬਜਟ ਸੇਸ਼ਨ ਦੌਰਾਨ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ...
ਚੰਡੀਗੜ. ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨੇ ਅੱਜ ਚੰਡੀਗੜ੍ਹ ਵਿੱਚ ਹੋਏ ਇਕ ਸਮਾਗਮ ਦੇ ਦੌਰਾਨ ਫਾਜਿਲਕਾ ਦੇ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਉਹਨਾਂ ਨੂੰ ਇਹ ਸਨਮਾਨ ਜਿਲੇ ਵਿੱਚ ਰੈਡ ਕਰਾਸ ਰਾਹੀਂ ਲੋਕ ਭਲਾਈ ਦੀਆਂ ਸਕੀਮਾਂ ਤਹਿਤ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣ ਲਈ ਦਿੱਤਾ ਗਿਆ। ਰ ੈੱਡ ਕਰਾਸ ਸੋਸਾਇਟੀ ਫਾਜਿਲਕਾ ਦੇ ਸੱਕਤਰ ਸੁਭਾਸ਼ ਅਰੋੜਾ ਮੁਤਾਬਿਕ ਡਿਪਟੀ...
ਰੂਪਨਗਰ. ਜਿਲਾ ਮੈਜਿਸਟਰੇਟ ਰੂਪਨਗਰ ਵਿਨਯ ਬਬਲਾਨੀ ਨੇ ਹੋਲਾ-ਮਹੱਲਾ ਨੂੰ ਦੇਖਦੇ ਹੋਏ ਜਿਲੇ ‘ਚ ਧਾਰਾ 144 ਲਾਗੂ ਕਰ ਦਿੱਤੀ ਹੈ। ਜਿਸਦੇ ਤਹਿਤ ਵੱਖ-ਵੱਖ ਤਰਾਂ ਦੇ ਹੁਕਮ ਜਾਰੀ ਕੀਤੇ ਗਏ ਹਨ। ਜਿਵੇਂ ਕਿ ਜਿਲ੍ਹਾ ਰੂਪਨਗਰ ਵਿੱਚ ਆਉਂਦੇ ਸਤਲੁਜ ਦਰਿਆ/ਨਹਿਰਾਂ ਵਿੱਚ ਨਹਾਉਣ ਤੇ ਪੂਰੀ ਤਰਾਂ ਪਾਬੰਦੀ ਰਹੇਗੀ। ਹੋਲੇ-ਮੁਹੱਲੇ ਦਾ ਇਤਿਹਾਸਕ ਤਿਉਹਾਰ ਕੀਰਤਪੁਰ ਸਾਹਿਬ ਅਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ 5 ਤੋਂ 10 ਮਾਰਚ ਤੱਕ...
ਚੰਡੀਗੜ. ਪੰਜਾਬ ਦੇ ਨੌਜਵਾਨਾਂ ਲਈ ਨਵੇਂ ਰੁਜ਼ਗਾਰ ਦੇ ਮੌਕੇ ਸਿਰਜਣ ਦੇ ਮੰਤਵ ਨਾਲ ਇੰਡੀਆਨ ਓਵਰਸੀਜ਼ ਕਾਂਗਰਸ ਆਸਟ੍ਰੇਲਿਆਨੇ ਪੰਜਾਬ ਸਰਕਾਰ ਨੂੰ ਇਸ ਸਕੀਮ ਪੇਸ਼ ਕੀਤੀ ਹੈ। ਇਸ ਦਿਸ਼ਾ ਵਿੱਚ ਆਈ ਓ ਸੀ ਆਸਟ੍ਰੇਲਿਆ ਪੰਜਾਬ ਚੈਪਟਰ ਦੇ ਜਨਰਲ ਸਕੱਤਰ ਕਰਨ ਸਿੰਘ ਰੰਧਾਵਾ ਨੇ ਚੰਡੀਗੜ ਵਿਖੇ ਐਨਆਰਆਈ ਮਾਮਲਿਆਂ ਦੇ ਇੰਚਾਰਜ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨਾਲ ਮੁਲਾਕਾਤ ਕੀਤੀ ਹੈ। ਮੰਤਰੀ ਸਾਹਿਬ ਨੇ...
ਕਰਨਾਟਕ. ਭਾਜਪਾ ਦਾ ਦਲਿਤ ਚੇਹਰਾ ਤੇ ਸੰਕਟਮੋਚਕ ਮੰਨੇ ਜਾਂਣ ਵਾਲੇ ਰਾਜ ਸਰਕਾਰ ਦੇ ਸਵਾਸਥ ਮੰਤਰੀ ਬੀ ਸ੍ਰੀਰਾਮੁਲੁ ਆਪਣੀ ਇਕਲੌਤੀ ਬੇਟੀ ਰਕਸ਼ਿਤਾ ਦਾ ਵਿਆਹ ਕਰਨ ਜਾ ਰਹੇ ਹਨ। ਉਹਣ ਆਪਣੀ ਬੇਟੀ ਦੇ ਵਿਆਹ ਤੇ ਪੈਸਾ ਪਾਣੀ ਦੀ ਤਰਾਂ ਬਹਾ ਰਹੇ ਹਨ। ਬੁੱਧਵਾਰ ਨੂੰ ਹੋਣ ਜਾ ਰਹੇ ਇਸ ਵਿਆਹ ‘ਚ 500 ਕਰੋੜ ਤੋਂ ਜਿਆਦਾ ਖਰਚ ਹੋਣ ਦਾ ਅਨੁਮਾਨ ਹੈ। ਇਸ...
- Advertisement -

MOST POPULAR