Home Blog Page 2190
ਫਗਵਾੜਾ. ਪੰਜਾਬ ਦੇ ਫਗਵਾੜਾ ਤੋਂ ਇਕ ਵੱਡੀ ਖਬਰ ਹੈ ਕਿ ਇੱਥੇ ਇਕ ਢਾਬੇ ਦੇ ਮਾਲਕ ਦਾ ਕਤਲ ਕਰ ਦਿੱਤਾ ਗਿਆ ਹੈ। ਬੀਤੀ ਰਾਤ ਕੁੱਝ ਲੋਕਾਂ ਦਾ ਢਾਬਾ ਚਲਾਉਣ ਵਾਲੇ ਨਿਰਵੈਰ ਸਿੰਘ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਤੇ ਉਹਨਾਂ ਨੇ ਨਿਰਵੈਰ ਸਿੰਘ ਦੇ ਨਾਲ ਬੁਰੀ ਤਰਾਂ ਕੁੱਟ ਮਾਰ ਕੀਤੀ। ਗੰਭੀਰ ਹਾਲਤ ਵਿੱਚ ਉਹਨਾਂ ਨੂੰ ਹਸਪਤਾਲ ਦਾਖਲ...
ਅਮ੍ਰਿਤਸਰ. ਰੋਜ਼ੀ -ਰੋਟੀ ਦੀ ਭਾਲ਼ ਲਈ ਕਾਨੂੰਨੀ ਤਰੀਕੇ ਨਾਲ ਦੁਬਈ ਗਏ 14 ਪੰਜਾਬੀ ਨੌਜਵਾਨ ਵਾਪਸ ਪਰਤੇ ਹਨ। ਇਹਨਾਂ ਨੌਜਵਾਨਾਂ ਨਾਲ ਉੱਥੇ ਰੁਜ਼ਗਾਰ ਦੇ ਨਾਮ ਉੱਤੇ ਠੱਗੀ ਹੋਈ ਹੈ। ਇਹਨਾਂ ਨੇ ਕਰੀਬ 6 ਮਹੀਨੇ ਉੱਥੇ ਕੰਮ ਕੀਤਾ। ਪਰ ਕੁੱਝ ਵੀ ਕਮਾਇਆ ਨਹੀਂ। ਦੁਬਈ ਦੇ ਕਾਰੋਬਾਰੀ ਤੇ ਸਮਾਜ ਸੇਵੀ ਐੱਸਪੀਐੱਸ ਓਬਾਰਾਏ ਦੀ ਕੋਸ਼ਿਸ਼ ਸਦਕਾ ਹੁਣ ਇਹ 14 ਨੌਜਵਾਨ ਪੰਜਾਬ ਪਰਤੇ ਹਨ। ਉਬਰਾਏ...
ਹੁਸ਼ਿਆਰਪੁਰ. ਪੰਜਾਬ ਨੂੰ ਹਿਮਾਚਲ ਨਾਲ ਜੋੜਨ ਵਾਲੀ ਹੁਸ਼ਿਆਰਪੁਰ-ਜਲੰਧਰ ਰਾਜ ਮਾਰਗ ਨੂੰ ਚਾਰ ਮਾਰਗੀ ਬਣਾਉਣ ਦਾ ਕੰਮ ਅੱਧ ਵਿਚਕਾਰ ਲਟਕਣ ਕਾਰਨ ਲੋਕਾਂ ਦਾ ਪਰੇਸ਼ਾਨੀ ਦਾ ਸਬਬ ਬਣਿਆ ਹੋਇਆ ਹੈ। ਜਿਕਰਯੋਗ ਹੈ ਕਿ ਸਰਕਾਰ ਨੇ ਇਸ ਮਾਰਗ ਨੂੰ ਚੋੜਾ ਕਰਕੇ ਚਾਰ ਮਾਰਗੀ ਬਣਾਉਣ ਦੀ ਸ਼ੁਰੂਆਤ ਕੀਤੀ ਸੀ, ਪਰ ਇਸ ਕੰਮ ਦੀ ਧੀਮੀ ਚਾਲ ਅਤੇ ਅੱਧ ਵਿਚਾਲੇ ਰੁਕੇ ਕੰਮ ਨੇ ਲੋਕਾਂ ਦਾ...
ਬਾਬਾ ਬਕਾਲਾ. ਧਰਮ ਅਤੇ ਜਾਤ-ਪਾਤ ਦੇ ਨਾਮ ਤੇ ਦੰਗੇ ਫਸਾਦ ਤੇ ਕਤਲੋਗਾਰਤ ਅੱਜ ਹਰ ਪਾਸੇ ਚਿੰਤਾ ਦਾ ਅਹਿਮ ਵਿਸ਼ਾ ਬਣਿਆ ਹੋਇਆ ਹੈ। ਜਿਸਨੂੰ ਹੱਲ ਕਰਨ ਲਈ ਸਰਕਾਰਾਂ ਨੂੰ ਗੰਭੀਰਤਾ ਨਾਲ ਵਿਚਾਰਦਿਆਂ ਇਹ ਲੋਕ ਮਾਰੂ ਮਸਲਿਆਂ ਬਾਰੇ ਅਹਿਮ ਅਤੇ ਠੋਸ ਉਪਰਾਲੇ ਕਰਦਿਆਂ ਇਹਨਾਂ ਨੂੰ ਖਤਮ ਕਰਵਾਉਣ ਲਈ ਸੋਚ ਵਿਚਾਰ ਕਰਨੀ ਚਾਹੀਦੀ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਖਾਲਸਾ ਸੇਵਕ ਜਥਾ ਵੈਲਫੇਅਰ...
ਪੰਜਾਬ ਸਰਕਾਰ ਵੱਲੋਂ ਕਰੋਨਾਵਾਇਰਸ ਨਾਲ ਨਿਪਟਣ ਲਈ ਹੰਗਾਮੀ ਕਦਮ ਚੁੱਕਣ ਦਾ ਐਲਾਨ ਚੰਡੀਗੜ. ਕਰੋਨਾਵਾਇਰਸ ਦੇ ਵਧ ਰਹੇ ਖੌਫ਼ ਦੇ ਮੱਦੇਨਜ਼ਰ ਇਸ ਮਾਰੂ ਰੋਗ ਨਾਲ ਪੈਦਾ ਹੋਣ ਵਾਲੀ ਕਿਸੇ ਵੀ ਸਥਿਤੀ ਨਾਲ ਨਿਪਟਣ ਦੀਆਂ ਤਿਆਰੀਆਂ ਵਜੋਂ ਪੰਜਾਬ ਸਰਕਾਰ ਨੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ 'ਫਲੂ ਕਾਰਨਰ' ਸਥਾਪਤ ਕਰਨ ਸਮੇਤ ਹੰਗਾਮੀ ਕਦਮ ਚੁੱਕਣ ਦਾ ਐਲਾਨ ਕੀਤਾ ਹੈ। ਇਹ 'ਫਲੂ...
ਚੰਡੀਗੜ. ਪਤਨੀ ‘ਤੇ ਗੋਲੀ ਚਲਾਉਣ ਦੇ ਦੋਸ਼ ਵਿੱਚ ਮੁਅੱਤਲ ਕੀਤੇ ਗਏ ਡੀਐਸਪੀ ਅਤੂਲ ਸੋਨੀ ਨੇ ਅੱਜ ਮੋਹਾਲੀ ਕੋਰਟ ਵਿੱਚ ਸਰੇਂਡਰ ਕਰ ਦਿੱਤਾ। ਕੋਰਟ ਨੇ ਉਹਨਾਂ ਨੂੰ 14 ਦਿਨ ਲਈ ਪੁਲਿਸ ਹਿਰਾਸਤ ਵਿੱਚ ਰੱਖਣ ਦੇ ਆਦੇਸ਼ ਦਿੱਤੇ ਹਨ ਤੇ ਉਹਨਾਂ ਨੂੰ ਜੇਲ ਭੇਜ ਦਿੱਤਾ ਗਿਆ। ਜਾਣਕਾਰੀ ਮੁਤਾਬਕ ਪੀਏਪੀ ਬਟਾਲੀਅਨ-13 ਵਿੱਚ ਤੈਨਾਤ ਡੀਐਸਪੀ ਸੋਨੀ ਤੇ ਆਪਣੀ ਪਤਨੀ ਤੇ ਗੋਲੀ ਚਲਾਉਣ ਦਾ...
ਪੁਲਿਸ ਨੇ ਰਾਜਸਥਾਨ ਤੋਂ ਫੜ ਕੇ ਲਿਆਂਦੇ ਤਿੰਨੋ ਕਾਤਿਲ, 2 ਅਮ੍ਰਿਤਸਰ 'ਤੇ 1 ਗੁਰਦਾਸਪੁਰ ਦਾ ਜਲੰਧਰ. ਪੰਜਾਬ ਵਿੱਚ ਕਈ ਕਤਲ ਦੇ ਕੇਸਾਂ ਵਿੱਚ ਸ਼ਾਮਲ ਤਿੰਨ ਸੁਪਾਰੀ ਕਿਲਰ ਰਾਜਸਥਾਨ ਦੇ ਪਾਲੀ ਤੋਂ ਗਿਰਫਤਾਰ ਕੀਤੇ ਗਏ ਹਨ।  ਇਹਨਾਂ ਸੁਪਾਰੀ ਕਿਲਰਸ ਨੇ ਅਮਰੀਕਾ ‘ਚ ਬੈਠੇ ਸ਼ਖਸ ਦੇ ਇਸ਼ਾਰੇ ‘ਤੇ ਅਮ੍ਰਿਤਸਰ ‘ਚ ਅਕਾਲੀ ਸਰਪੰਚ ਗੁਰਦੀਪ ਸਿੰਘ ਅਤੇ ਪੰਡੋਰੀ ਵਡੈਚ ਵਿੱਚ ਇਕ ਵਿਅਕਤੀ ਦਾ ਕਤਲ...
ਨਵੀਂ ਦਿੱਲੀ. ਭਾਰਤ ਵਿੱਚ ਦੋ ਨਵੇਂ ਕੋਰੋਨਾ ਵਾਇਰਸ ਮਰੀਜਾਂ ਦੀ ਪਛਾਣ ਹੋਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਦਿੱਲੀ ਅਤੇ ਤੇਲੰਗਾਨਾ ਵਿਚ ਇਕ-ਇਕ ਮਰੀਜ਼ ਵਿੱਚ ਕੋਰੋਨਸ ਦੀ ਪੁਸ਼ਟੀ ਹੋਈ ਹੈ। ਦਿੱਲੀ ਨਿਵਾਸੀ, ਜਿਸ ਨੂੰ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ, ਪਿਛਲੇ ਦਿਨੀਂ ਇਟਲੀ ਗਿਆ ਸੀ। ਦੂਜੇ ਪਾਸੇ ਤੇਲੰਗਾਨਾ ਦਾ ਇੱਕ ਮਰੀਜ਼ ਦੁਬਈ ਗਿਆ...
ਨਵੀਂ ਦਿੱਲੀ. ਕਰੀਨਾ ਕਪੂਰ ਖਾਨ ਅਤੇ ਸੈਫ ਅਲੀ ਖਾਣ ਦੇ ਬੇਟੇ ਤੈਮੂਰ ਅਲੀ ਖਾਨ ਬਾਲ ਇੰਡਸਟਰੀ ਵਿਚ ਸਭ ਤੋਂ ਮਸ਼ਹੂਰ ਸਟਾਰ ਕਿਡਜ਼ ਹਨ। ਇਹਨਾਂ ਦੀ ਫੋਟੋ ਅਤੇ ਵੀਡਿਓ ਆਏ ਦਿਨ ਮੀਡੀਆ 'ਤੇ ਵਾਇਰਲ ਹੁੰਦੇ ਰਹਿੰਦੇ ਹਨ। ਅੱਜਕਲ ਇਹਨਾਂ ਦਾ ਜੈਵਿਕ ਖੇਤੀ ਕਰਦੇ ਹੋਏ ਵੀਡੀੳ ਕਾਫੀ ਵਾਇਰਲ ਹੋ ਰਿਹਾ ਹੈ। https://www.instagram.com/p/B9LuAH0npsF/?utm_source=ig_web_copy_link ਛੋਟੀ-ਉਮਰ ਵਿੱਚ ਹੀ ਇਹਨਾਂ ਦੇ ਸੋਸ਼ਲ ਮੀਡੀਆ ਦੇ ਪੇਜ 'ਤੇ...
ਨਵੀਂ ਦਿੱਲੀ. ਸੁਪ੍ਰੀਮ ਕੋਰਟ ਨੇ ਸਾਲ 2012 ਦੇ ਨਿਰਭਯਾ ਜਬਰ ਜਿਨਾਹ ਤੇ ਕਤਲ ਕਾਂਡ ਦੇ ਚਾਰ ਦੋਸ਼ੀਆਂ ਵਿੱਚੋਂ ਇਕ ਪਵਨ ਕੁਮਾਰ ਦੀ ਸੁਧਾਰਾਤਮਕ ਯਾਚਿਕਾ (ਕਯੂਰੇਟਿਵ ਯਾਚਿਕਾ) ਖਾਰਿਜ ਕਰ ਦਿੱਤੀ ਹੈ। ਕੋਰਟ ਨੇ ਅਗਲੇ ਆਦੇਸ਼ ਜਾਰੀ ਹੋਣ ਤਕ ਦੋਸ਼ੀਆਂ ਦੀ ਫਾਂਸੀ ਤੇ ਰੋਕ ਲਗਾ ਦਿੱਤੀ ਹੈ। ਪਵਨ ਕੁਮਾਰ ਨੇ ਆਪਣੇ ਆਪ ਨੂੰ ਨਾਬਾਲਿਗ ਹੋਣ ਦਾ ਦਾਵਾ ਕਰਦੇ ਹੋਏ ਫਾਂਸੀ ਦੀ...
- Advertisement -

MOST POPULAR