ਕ੍ਰਾਇਮ ਅਤੇ ਨਸ਼ਾ
ਕੋਰੋਨਾ ਦਾ ਡਰ : ਬਲਾਚੌਰ ਦੇ ਨੌਜਵਾਨ ਨੇ ਸਫਰਦਰਜੰਗ ਹਸਪਤਾਲ ਦੀ 7ਵੀਂ ਮੰਜ਼ਿਲ ਤੋਂ ਮਾਰੀ ਛਾਲ, ਮੌਤ
Admin - 0
ਦਿੱਲੀ . ਅਸਟ੍ਰੇਲਿਆ ਤੋਂ ਪਰਤੇ ਇਕ 25 ਸਾਲਾ ਨੌਜਵਾਨ ਨੂੰ ਕੋਰੋਨਾ ਵਾਇਰਸ ਦੀ ਜਾਂਚ ਲਈ ਦਿੱਲੀ ਦੇ ਸਫਦਰਜੰਗ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਨੌਜਵਾਨ ਨੂੰ ਸਿਰਦਰਦ ਦੀ ਸ਼ਿਕਾਇਤ ਕਾਰਨ ਸ਼ੱਕ ਦੇ ਆਧਾਰ ਉੱਤੇ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜਿੱਥੇ ਉਸ ਨੇ ਕੋਰੋਨਾ ਦੇ ਡਰ ਤੋਂ ਤੰਗ ਹੋ ਕੇ ਹਸਪਤਾਲ ਦੀ ਸੱਤਵੀਂ ਮੰਜਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ।...
ਸਿੱਖਿਆ
ਸੀਬੀਐਸਈ ਨੇ ਮੁਲਤਵੀ ਕੀਤੇ 10ਵੀਂ ਤੇ 12ਵੀਂ ਦੀ ਹੋਣ ਵਾਲੇ ਸਾਰੇ ਪੇਪਰ, 5 ਅਪ੍ਰੈਲ ਨੂੰ ਹੋਣ ਵਾਲਾ JEE ਮੇਨ ਵੀ ਮੁਲਤਵੀ
Admin - 0
ਜਲੰਧਰ. ਕੋਰੋਨਾ ਵਾਈਰਸ ਦੇ ਵੱਧ ਰਹੇ ਪ੍ਰਭਾਵ ਨੂੰ ਦੇਖਿਆ ਸੀਬੀਐੱਸਈ ਦੀ ਜੋ ਪ੍ਰੀਖਿਆ ਅੱਜ ਸ਼ੁਰੂ ਹੋ ਕੇ 31 ਤਕ ਹੋਣੀ ਸੀ ਉਹ ਮੁਲਤਵੀ ਕਰ ਦਿੱਤੀ ਗਈ ਹੈ। ਜੇਈਈ ਮੇਨਜ਼ ਤੇ ਸਾਰੀਆਂ ਯੂਨਵਰਸਿਟੀਆਂ ਦੀ ਪ੍ਰੀਖਿਆ ਵੀ ਮੁਲਤਵੀ ਕਰ ਦਿੱਤੀ ਗਈ ਹੈ, ਉੱਥੇ ਹੀ ਸਰਕਾਰੀ ਤੇ ਨਿੱਜੀ ਦਫ਼ਤਰਾਂ ਨੂੰ ਵੀ ਬੰਦ ਕੀਤਾ ਜਾ ਰਿਹਾ ਹੈ। ਰਿਲਾਂਈਸ ਨੇ ਵੀ ਆਪਣੇ ਸਾਰੇ ਕਰਮਚਾਰੀਆਂ...
ਚੰਡੀਗੜ੍ਹ. ਕੋਰੋਨਾਵਾਇਰਸ ਦਾ ਪਹਿਲਾ ਪਾਜ਼ੀਟਿਵ ਕੇਸ ਸਾਹਮਣੇ ਆਇਆ ਹੈ। 23 ਸਾਲਾ ਮਹਿਲਾ ਜੋ ਬੁੱਧਵਾਰ ਨੂੰ ਇੰਗਲੈਂਡ ਤੋਂ ਇੰਡੀਆ ਆਈ ਸੀ। ਜਾਂਚ ਰਿਪੋਰਟ ਵਿੱਚ ਇਸ ਮਹਿਲਾ ਦਾ ਟੈਸਟ ਪਾਜ਼ੀਟਿਵ ਪਾਇਆ ਗਿਆ। ਟ੍ਰਾਇਸਿਟੀ ਵਿਚ ਕੋਰੋਨਾ ਦਾ ਇਹ ਪਹਿਲਾ ਪਾਜ਼ੀਟਿਵ ਕੇਸ ਹੈ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ...
ਮੁਕਤਸਰ. ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਮਾਤਾ ਹਰਮਿੰਦਰ ਕੌਰ ਬਾਦਲ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਵੀਰਵਾਰ ਨੂੰ ਦੁਪਹਿਰ 3 ਵਜੇ ਪਿੰਡ ਬਾਦਲ ਵਿਖੇ ਕੀਤਾ ਜਾਵੇਗਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਹੋਰ ਨੇਤਾਵਾਂ ਨੇ ਉਨ੍ਹਾਂ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।...
ਜਲੰਧਰ. ਕਾਂਗਰਸੀ ਲੀਡਰ ਨਵਜੋਤ ਸਿੰਘ ਸਿੱਧੂ ਲੰਮੇਂ ਸਮੇਂ ਬਾਅਦ ਜਦੋਂ ਆਪਣੇ ਯੂ-ਟਯੂਬ ਚੈਨਲ ਰਾਹੀਂ ਲੋਕਾਂ ਸਾਹਮਣੇ ਆਏ ਤਾਂ ਉਹਨਾਂ ਦੇ ਕਾਫਿਲੇ ਵਿੱਚ ਮੈਂਬਰ ਵੀ ਜੁੜਣੇ ਸ਼ੁਰੂ ਹੋ ਗਏ ਹਨ। ਜਲੰਧਰ ਦੇ ਵਾਰਡ ਨੰਬਰ 26 ਤੋਂ ਕਾਂਗਰਸੀ ਕੌਂਸਲਰ ਰੋਹਨ ਸਹਿਗਲ ਨੇ ਨਵਜੋਤ ਸਿੱਧੂ ਦੇ ਹੱਕ ਵਿੱਚ ਇਕ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਮੁਹਿੰਮ ਤਹਿਤ ਉਹ ਵੱਧ ਤੋਂ ਵੱਧ ਲੋਕਾਂ...
ਨਵੀਂ ਦਿੱਲੀ. ਯੈਸ ਬੈਂਕ ਗ੍ਰਾਹਕ ਬੁੱਧਵਾਰ ਸ਼ਾਮ 6 ਵਜੇ ਤੋਂ ਸਾਰੀਆਂ ਬੈਂਕਿੰਗ ਸਹੂਲਤਾਂ ਦਾ ਲਾਭ ਲੈ ਸਕਣਗੇ। ਨਾਲ ਹੀ, ਬੈਂਕ ਖਾਤੇ ਵਿਚੋਂ ਨਿਕਾਸੀ ਦੀ ਸੀਮਾ ਤੇ ਲੱਗੀ ਪਾਬੰਦੀ ਵੀ ਹਟਾ ਦਿੱਤਾ ਜਾਵੇਗੀ। ਇਸ ਨਾਲ ਗ੍ਰਾਹਕ ਹੁਣ ਖਾਤੇ 'ਚੋਂ 50,000 ਰੁਪਏ ਤੋਂ ਜ਼ਿਆਦਾ ਕਢਵਾ ਸਕਣਗੇ। 5 ਮਾਰਚ ਨੂੰ ਰਿਜ਼ਰਵ ਬੈਂਕ ਨੇ ਯੈਸ ਬੈਂਕ ਦੇ ਡਾਇਰੈਕਟਰ ਆਫ਼ ਬੋਰਡ ਨੂੰ ਹਟਾ ਦਿੱਤਾ...
ਜਲੰਧਰ. ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਮਰੀਜਾਂ ਦੀ ਗਿਣਤੀ 153 ਹੋ ਗਈ ਹੈ। ਪੰਜਾਬ ਵਿੱਚ ਹੁਣ ਤੱਕ ਕੋਰੋਨਾ ਦਾ 1 ਕੇਸ ਸਾਹਮਣੇ ਆਇਆ ਹੈ। ਪੰਜਾਬ ਸਰਕਾਰ ਨੇ ਜ਼ਰੂਰੀ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਸਰਕਾਰ ਦੀ ਨਜ਼ਰ ਖਾਸ ਤੌਰ ਤੇ ਜੇਲਾਂ ਤੇ ਹੈ। ਛੋਟੇ ਅਪਰਾਧ ਕਾਰਨ ਜੇਲਾਂ ਵਿੱਚ ਬੰਦ ਕੈਦਿਆਂ...
ਮੁੰਬਈ. ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਪ੍ਰਭਾਵਿਤ ਕੀਤਾ ਹੈ ਅਤੇ ਵਿਸ਼ਵ ਸਿਹਤ ਸੰਗਠਨ (W.H.O) ਨੇ ਇਸਨੂੰ ਮਹਾਂਮਾਰੀ ਘੋਸ਼ਿਤ ਕੀਤਾ ਹੈ। ਦੱਸ ਦਈਏ ਕਿ ਇਸ ਵਾਇਰਸ ਦਾ ਹਾਲੇ ਤੱਕ ਕੋਈ ਇਲਾਜ ਨਹੀਂ ਮਿਲਿਆ ਹੈ। ਜਿਸ ਕਾਰਨ ਇਹ ਦਿਨੋਂ-ਦਿਨ ਵੱਧ ਰਿਹਾ ਹੈ। ਇਸ ਵਾਇਰਸ ਤੋਂ ਬਚਣ ਦਾ ਇਕ ਹੀ ਤਰੀਕਾ ਹੈ ਕਿ ਕੋਰੋਨਾ ਪ੍ਰਭਾਵਿਤ ਇਲਾਕਿਆ ਤੋਂ ਆਏ ਵਿਅਕਤੀ ਕੋਲੋਂ ਦੂਰ ਰਿਹਾ ਜਾਵੇ।...
ਚੰਡੀਗੜ੍ਹ . ਘਰੇਲੂ ਬਿਜਲੀ 2 ਅਪ੍ਰੈਲ ਤੋਂ 25 ਪ੍ਰਤੀਸ਼ਤ ਸਸਤੀ ਹੋ ਸਕਦੀ ਹੈ ਕਿਉਂਕਿ ਨਵੀਆਂ ਬਿਜਲੀ ਦਰਾਂ 2 ਅਪ੍ਰੈਲ ਨੂੰ ਨਵੀਆਂ ਆਉਣ ਦੀ ਸੰਭਾਵਨਾ ਹੈ। ਪਾਵਰਕਾਮ ਦੇ ਰੈਗੂਲੇਟਰੀ ਕਮਿਸ਼ਨ ਨੂੰ ਦਿੱਤੇ ਨਵੇਂ ਵਿੱਤੀ ਵਰ੍ਹੇ ਵਿੱਚ ਬਿਜਲੀ ਦਰਾਂ ਵਿੱਚ ਵਾਧੇ ਦੀ ਮੰਗ ਨੂੰ 14% ਤੋਂ ਘਟਾ ਕੇ 6% ਕਰ ਦਿੱਤਾ ਗਿਆ ਹੈ। ਪਾਵਰਕਾਮ ਨੇ ਕਿਹਾ ਹੈ ਕਿ ਦੂਜੇ ਰਾਜਾਂ ਨੂੰ...
ਨੈਸ਼ਨਲ
ਕੋਰੋਨਾ : ਨੋਇਡਾ ਦਾ ਚੌਥਾ ਕੇਸ ਪਾਜ਼ੀਟਿਵ, ਇੰਡੋਨੇਸ਼ੀਆ ਤੋਂ ਆਇਆ ਵਿਅਕਤੀ ਸੰਕਰਮਿਤ, ਦੇਸ਼ ‘ਚ ਕੁਲ 149 ਕੇਸ ਆਏ ਸਾਹਮਣੇ
Admin - 0
ਨਵੀਂ ਦਿੱਲੀ. ਰਾਜਧਾਨੀ ਦਿੱਲੀ ਨਾਲ ਲੱਗਦੇ ਨੋਇਡਾ ਵਿਚ ਕੋਰੋਨਾ ਵਾਇਰਸ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇਹ ਨੋਇਡਾ ਦਾ ਹੁਣ ਤੱਕ ਦਾ ਚੌਥਾ ਮਾਮਲਾ ਹੈ। ਇਸਦੇ ਨਾਲ ਹੀ ਦੇਸ਼ ਵਿੱਚ ਕੇਸਾਂ ਦੀ ਕੁੱਲ ਗਿਣਤੀ 149 ਹੋ ਗਈ ਹੈ। ਬੁੱਧਵਾਰ ਨੂੰ, ਇਸ ਚੌਥੇ ਵਿਅਕਤੀ ਦੀ ਰਿਪੋਰਟ ਸਕਾਰਾਤਮਕ ਸਾਹਮਣੇ ਆਈ ਹੈ। ਇਹ ਇੰਡੋਨੇਸ਼ੀਆ ਵਿਚ ਸੀ। ਚਾਰ ਦਿਨ ਪਹਿਲਾਂ ਉਥੋਂ ਵਾਪਸ...







































